Weight gain tips Archives - Daily Post Punjabi

Weight Gain Tips: ਪਤਲੇਪਣ ਤੋਂ ਪ੍ਰੇਸ਼ਾਨ ਲੋਕ ਵਜ਼ਨ ਵਧਾਉਣ ਲਈ ਖਾਓ ਇਹ ਚੀਜ਼ਾਂ
Weight Gain Tips: ਭਾਰ ਘਟਾਉਣ ਦੀ ਤਰ੍ਹਾਂ ਇਸ ਨੂੰ ਵਧਾਉਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜਿੱਥੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉੱਥੇ ਹੀ ਕਈ ਆਪਣੇ ਪਤਲੇਪਣ ਤੋਂ ਵੀ ਦੁਖੀ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਹ ਜਿੰਨਾ ਵੀ ਖਾ ਲੈਣ ਉਨ੍ਹਾਂ ਨੂੰ ਲੱਗਦਾ ਹੀ ਨਹੀਂ। ਅਜਿਹੇ ‘ਚ ਉਹ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਖਾ ਕੇ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਝ ਕਾਰਗਰ ਨੁਸਖ਼ੇ ਦੱਸਦੇ ਹਾਂ। ਇਨ੍ਹਾਂ ਦੀ ਮਦਦ ਨਾਲ ਤੁਸੀਂ ਸਿਹਤਮੰਦ ਤਰੀਕੇ ਨਾਲ ਆਪਣਾ ਭਾਰ ਵਧਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਦੁੱਧ ਅਤੇ ਸ਼ਹਿਦ: ਸਿਹਤ ਮਾਹਿਰਾਂ ਅਨੁਸਾਰ ਰੋਜ਼ਾਨਾ 1 ਗਲਾਸ ਦੁੱਧ ‘ਚ 1 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਸਹੀ ਭਾਰ ਵਧਾਉਣ ‘ਚ ਮਦਦ ਮਿਲਦੀ ਹੈ। ਤੁਸੀਂ ਇਸਨੂੰ ਨਾਸ਼ਤੇ ‘ਚ ਜਾਂ ਸੌਣ ਤੋਂ ਪਹਿਲਾਂ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਪਤਲੇਪਨ ਤੋਂ ਛੁਟਕਾਰਾ ਮਿਲਣ ਨਾਲ ਸਹੀ ਭਾਰ ਪ੍ਰਾਪਤ ਕਰਨ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

Weight Gain Tips

ਕੇਲਾ: ਭਾਰ ਵਧਾਉਣ ਲਈ ਕੇਲੇ ਦਾ ਸੇਵਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਕੇਲੇ ਨੂੰ ਸ਼ਾਮਲ ਕਰ ਸਕਦੇ ਹੋ। ਇਸ ਦੇ ਲਈ ਰੋਜ਼ਾਨਾ 3-4 ਕੇਲੇ ਖਾਓ। ਤੁਸੀਂ ਇਸ ਨੂੰ ਦੁੱਧ ਜਾਂ ਦਹੀਂ ਦੇ ਨਾਲ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਸਹੀ ਵਜ਼ਨ ਮਿਲਣ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਬਿਲਕੁਲ ਫਿੱਟ ਅਤੇ ਫਾਈਨ ਹੋ ਜਾਵੋਗੇ।

ਬਦਾਮ, ਖਜੂਰ ਅਤੇ ਅੰਜੀਰ: ਜੇਕਰ ਤੁਸੀਂ ਆਪਣੇ ਪਤਲੇਪਣ ਤੋਂ ਪਰੇਸ਼ਾਨ ਹੋ ਤਾਂ ਬਦਾਮ, ਖਜੂਰ ਅਤੇ ਅੰਜੀਰ ਨੂੰ ਡੇਲੀ ਡਾਇਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਲਈ 1 ਗਲਾਸ ਦੁੱਧ ‘ਚ 3-4 ਬਦਾਮ, ਖਜੂਰ ਅਤੇ ਅੰਜੀਰ ਨੂੰ ਉਬਾਲ ਲਓ। ਰੋਜ਼ਾਨਾ ਨਾਸ਼ਤੇ ‘ਚ ਜਾਂ ਸੌਣ ਤੋਂ ਪਹਿਲਾਂ ਇਸ ਹੈਲਥੀ ਡਰਿੰਕ ਦਾ ਸੇਵਨ ਕਰੋ। ਇਹ ਤੁਹਾਡਾ ਭਾਰ ਵਧਾਉਣ ਦੇ ਨਾਲ-ਨਾਲ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ​​ਕਰਨ ‘ਚ ਮਦਦ ਕਰੇਗਾ।

Weight Gain Tips

ਦੁੱਧ-ਦਲੀਆ ਅਤੇ ਓਟਸ: ਭਾਰ ਵਧਾਉਣ ਲਈ ਦੁੱਧ-ਦਲੀਆ ਜਾਂ ਓਟਸ ਖਾਣਾ ਵੀ ਬੈਸਟ ਆਪਸ਼ਨ ਹੈ। ਇਸ ਦੇ ਲਈ ਫੁੱਟ ਫੈਟ ਵਾਲੇ ਦੁੱਧ ਦੀ ਵਰਤੋਂ ਕਰੋ। ਤੁਸੀਂ ਇਨ੍ਹਾਂ ‘ਚੋਂ ਕੋਈ ਵੀ ਚੀਜ਼ ਨਾਸ਼ਤੇ ‘ਚ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਸਹੀ ਵਜ਼ਨ ਮਿਲੇਗਾ। ਇਸ ਤੋਂ ਇਲਾਵਾ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਇਹ ਚੀਜ਼ਾਂ ਤੁਹਾਡੀ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ​​ਕਰਨ ‘ਚ ਮਦਦ ਕਰਨਗੀਆਂ। ਅਜਿਹੇ ‘ਚ ਤੁਸੀਂ ਜ਼ੁਕਾਮ, ਮੌਸਮੀ ਅਤੇ ਹੋਰ ਬੀਮਾਰੀਆਂ ਤੋਂ ਬਚੋਗੇ।

ਕਿਸ਼ਮਿਸ਼: ਭਾਰ ਵਧਾਉਣ ਲਈ ਤੁਸੀਂ ਸੌਗੀ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਨੂੰ ਸਹੀ ਵਜ਼ਨ ਲੈਣ ‘ਚ ਮਦਦ ਕਰੇਗਾ। ਇਸ ਦੇ ਲਈ 10 ਗ੍ਰਾਮ ਕਿਸ਼ਮਿਸ਼ ਨੂੰ ਦੁੱਧ ‘ਚ ਉਬਾਲ ਕੇ ਪੀਓ। ਤੁਸੀਂ ਚਾਹੋ ਤਾਂ ਕੋਸੇ ਦੁੱਧ ਦੇ ਨਾਲ ਸੌਗੀ ਵੀ ਖਾ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਵਧਣ ਦੇ ਨਾਲ-ਨਾਲ ਤੁਹਾਡੀ ਇਮਿਊਨਿਟੀ ਵੀ ਵਧੇਗੀ। ਇਸ ਤਰ੍ਹਾਂ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਹੋਵੇਗਾ।

The post Weight Gain Tips: ਪਤਲੇਪਣ ਤੋਂ ਪ੍ਰੇਸ਼ਾਨ ਲੋਕ ਵਜ਼ਨ ਵਧਾਉਣ ਲਈ ਖਾਓ ਇਹ ਚੀਜ਼ਾਂ appeared first on Daily Post Punjabi.

ਦੁਬਲੇਪਣ ਤੋਂ ਰਹਿੰਦੇ ਹੋ ਪ੍ਰੇਸ਼ਾਨ ਤਾਂ ਡਾਇਟ ‘ਚ ਸ਼ੁਰੂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !
Weight gain tips: ਅੱਜ ਕੱਲ ਜਿੱਥੇ ਹਰ ਕੋਈ ਆਪਣੇ ਮੋਟਾਪੇ ਨੂੰ ਲੈ ਕੇ ਪਰੇਸ਼ਾਨ ਹੈ ਉਥੇ ਹੀ ਕੁੱਝ ਲੋਕ ਘੱਟ ਵਜ਼ਨ ਕਾਰਨ ਵੀ ਤਣਾਅ ਵਿੱਚ ਰਹਿੰਦੇ ਹਨ। ਲੋਕ ਨੂੰ ਲੱਗਦਾ ਹੈ ਕਿ ਵਜ਼ਨ ਵਧਾਉਣਾ ਘਟਾਉਣ ਨਾਲੋਂ ਸੌਖਾ ਹੈ ਜਦੋਂ ਕਿ ਅਜਿਹਾ ਨਹੀਂ ਹੈ। ਜੇ ਤੁਸੀਂ ਵੀ ਲੱਖ ਕੋਸ਼ਿਸ਼ਾ ਕਰਨ ਦੇ ਬਾਅਦ ਆਪਣਾ ਵਜ਼ਨ ਨਹੀਂ ਵਧਾ ਪਾ ਰਹੇ ਹੋ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖਾਣਿਆਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਡਾ ਦੁਬਲਾਪਣ ਅਤੇ ਕਮਜ਼ੋਰੀ ਦੂਰ ਹੋ ਜਾਵੇਗੀ।

Weight gain tips

ਵਜ਼ਨ ਨਾ ਵਧਣ ਦੇ ਕਾਰਨ

ਪੇਟ ਦੀਆਂ ਸਮੱਸਿਆਵਾਂ

ਪੋਸ਼ਣ ਦੀ ਕਮੀ

ਤੇਜ਼ ਮੈਟਾਬੋਲਿਜ਼ਮ

ਨੀਂਦ ਦੀ ਕਮੀ

ਤਣਾਅ ਜਾਂ ਡਿਪ੍ਰੈਸ਼ਨ

ਘੱਟ ਖਾਣਾ

ਇਸ ਤੋਂ ਇਲਾਵਾ ਕਿਸੀ ਬਿਮਾਰੀ ਦੇ ਚਲਦੇ ਵੀ ਵਜ਼ਨ ਨਾ ਵੱਧਣ ਦੀ ਸਮੱਸਿਆ ਹੋ ਸਕਦੀ ਹੈ ਜਿਵੇਂ ਥਾਇਰਾਇਡ। ਅਜਿਹੇ ‘ਚ ਤੁਹਾਨੂੰ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ।

Weight gain tips

ਭਾਰ ਵਧਾਉਣ ਲਈ ਘਰੇਲੂ ਉਪਾਅ

ਕੇਲਾ: ਪੋਟਾਸ਼ੀਅਮ ਨਾਲ ਭਰਪੂਰ ਕੇਲੇ ਦਾ ਸੇਵਨ ਨਾ ਸਿਰਫ ਭਾਰ ਵਧਾਉਂਦਾ ਹੈ ਬਲਕਿ ਇਸ ਨਾਲ ਕਮਜ਼ੋਰੀ ਵੀ ਦੂਰ ਹੁੰਦੀ ਹੈ। ਸਵੇਰੇ ਦੁੱਧ ਦੇ ਨਾਲ ਰੋਜ਼ਾਨਾ 1 ਕੇਲਾ ਖਾਓ। ਤੁਹਾਨੂੰ ਮਹੀਨੇਭਰ ‘ਚ ਹੀ ਫਰਕ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸੁੱਕੇ ਮੇਵੇਆਂ ‘ਚ ਪੋਸ਼ਟਿਕ ਤੱਤ ਉਚਿਤ ਮਾਤਰਾ ਵਿਚ ਪਾਏ ਜਾਂਦੇ ਹਨ। ਆਪਣੀ ਡਾਇਟ ‘ਚ ਬਦਾਮ, ਕਿਸ਼ਮਿਸ਼ ਅਤੇ ਕਾਜੂ ਆਦਿ ਸ਼ਾਮਲ ਕਰੋ। ਇਸ ਦੇ ਨਾਲ ਹੀ ਪਾਸਤਾ ਸਵਾਦ ਹੋਣ ਦੇ ਨਾਲ ਪੌਸ਼ਟਿਕ ਵੀ ਹੁੰਦਾ ਹੈ। ਇਸ ‘ਚ ਸਬਜ਼ੀਆਂ ਮਿਲਾ ਕੇ ਪਕਾਉ। ਇਸ ਨੂੰ ਖਾਣ ਨਾਲ ਭਾਰ ਵੀ ਵੱਧਦਾ ਹੈ ਅਤੇ ਸਰੀਰ ਨੂੰ ਪੌਸ਼ਟਿਕ ਤੱਤ ਵੀ ਮਿਲਦੇ ਹਨ।

ਬ੍ਰੋਕਲੀ: ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਬ੍ਰੋਕਲੀ ਖਾਣਾ ਭਾਰ ਵਧਾਉਣ ਦੇ ਨਾਲ ਕੈਂਸਰ ਤੋਂ ਵੀ ਬਚਾਉਂਦੀ ਹੈ। ਤੁਸੀਂ ਇਸ ਨੂੰ ਸਲਾਦ ਜਾਂ ਸਬਜ਼ੀ ਦੇ ਰੂਪ ਆਪਣੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ 5-6 ਅੰਜੀਰ ਨੂੰ ਪਾਣੀ ਵਿਚ ਭਿਓ ਦਿਓ। ਇਸ ਦਾ ਅੱਧਾ ਹਿੱਸਾ ਸਵੇਰੇ ਅਤੇ ਅੱਧਾ ਦੁਪਹਿਰ ‘ਚ ਖਾਓ। 1 ਮਹੀਨੇ ਲਗਾਤਾਰ ਇਸ ਤਰ੍ਹਾਂ ਕਰੋ। ਇਸ ਨਾਲ ਤੁਹਾਡੀ ਤੋਂਦ ਵੀ ਬਾਹਰ ਨਹੀਂ ਨਿਕਲੇਗੀ ਅਤੇ ਤੁਹਾਡਾ ਭਾਰ ਵੀ ਵਧੇਗਾ।

ਡ੍ਰਾਈ ਫਰੂਟਸ ਵਾਲਾ ਦੁੱਧ: ਪਤਲੇਪਨ ਨੂੰ ਦੂਰ ਕਰਨ ਲਈ ਡਾਈਟ ਵਿਚ ਡ੍ਰਾਈ ਫਰੂਟਸ ਵਾਲੇ ਦੁੱਧ ਨੂੰ ਸ਼ਾਮਲ ਕਰੋ। ਇਕ ਗਲਾਸ ਦੁੱਧ ਵਿਚ 2-3 ਛੁਆਰੇ, ਬਦਾਮ ਅਤੇ ਕਾਜੂ ਉਬਾਲੋ ਅਤੇ ਸੌਣ ਤੋਂ ਪਹਿਲਾਂ ਇਸ ਨੂੰ ਪੀਓ। ਇਸ ਤੋਂ ਇਲਾਵਾ ਕਾਰਬੋਹਾਈਡਰੇਟ ਅਤੇ ਸ਼ੂਗਰ ਨਾਲ ਭਰਪੂਰ ਆਲੂ ਉਬਾਲਕੇ ਗ੍ਰਿਲਡ ਜਾਂ ਸੈਂਡਵਿਚ ਬਣਾ ਕੇ ਖਾ ਸਕਦੇ ਹੋ। ਰੋਜ਼ਾਨਾ ਆਲੂ ਖਾਣ ਨਾਲ ਕੁਝ ਦਿਨਾਂ ਵਿਚ ਭਾਰ ਵਧ ਜਾਵੇਗਾ।

ਆਂਡੇ: ਆਂਡਿਆਂ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਡੀ, ਮੈਗਨੇਸ਼ੀਅਮ, ਸੋਡੀਅਮ, ਪੋਟਾਸ਼ੀਅਮ ਅਤੇ ਮਿਨਰਲਜ਼ ਮੌਜੂਦ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਭਾਰ ਵਧਾਉਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਸਭ ਤੋਂ ਵਧੀਆ ਹਰਬਲ ਸਪਲੀਮੈਂਟ ਵਿੱਚੋਂ ਸਿੰਘਪਰਣੀ ਜੜ੍ਹ ਦਾ ਸੇਵਨ ਹਜ਼ਮ ਅਤੇ ਭੁੱਖ ਵਧਾਉਂਣ ‘ਚ ਮਦਦ ਕਰਦਾ ਹੈ। ਤੁਸੀਂ ਦਿਨ ਵਿਚ 2-3 ਵਾਰ ਸਿੰਘਪਰਣੀ ਜੜ੍ਹ, ਦਾਲਚੀਨੀ ਅਤੇ ਸ਼ਹਿਦ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ।

The post ਦੁਬਲੇਪਣ ਤੋਂ ਰਹਿੰਦੇ ਹੋ ਪ੍ਰੇਸ਼ਾਨ ਤਾਂ ਡਾਇਟ ‘ਚ ਸ਼ੁਰੂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ ! appeared first on Daily Post Punjabi.