Weight Loss detox drinks Archives - Daily Post Punjabi

ਇਹ 4 ਡੀਟੋਕਸ ਡ੍ਰਿੰਕਸ ਤੇਜ਼ੀ ਨਾਲ ਘਟਾਉਣਗੇ ਵਜ਼ਨ, ਮੌਸਮੀ ਵਾਇਰਲ ਤੋਂ ਵੀ ਕਰਨਗੀਆਂ ਬਚਾਅ
Weight Loss detox drinks: ਮੌਨਸੂਨ ਦਾ ਮੌਸਮ ਸ਼ੁਰੂ ਹੁੰਦੇ ਹੀ ਸਰੀਰ ਬਿਮਾਰੀਆਂ ਨਾਲ ਘਿਰਣਾ ਸ਼ੁਰੂ ਹੋ ਜਾਂਦਾ ਹੈ। ਭਾਵੇ ਇਹ ਮੌਸਮ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਪਰ ਨਮੀ ਕਾਰਨ ਪਸੀਨਾ ਵੀ ਬਹੁਤ ਨਿਕਲਦਾ ਹੈ ਜਿਸ ਕਾਰਨ ਸਰੀਰ ‘ਚ ਪਾਣੀ ਦੀ ਕਮੀ ਹੋ ਸਕਦੀ ਹੈ। ਅਜਿਹੇ ‘ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਡੀਟੌਕਸ ਡਰਿੰਕਸ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਵੀ ਰੱਖਦਾ ਹੈ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਡੀਟੌਕਸ ਡਰਿੰਕਸ ਬਾਰੇ…

ਕੀ ਹੁੰਦੇ ਹਨ ਡੀਟੌਕਸੀਫਿਕੇਸ਼ਨ ਡ੍ਰਿੰਕਸ: ਇਹ ਡ੍ਰਿੰਕਸ ਤੁਹਾਡੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਕਈ ਪੋਸ਼ਕ ਤੱਤ ਵੀ ਦਿੰਦੇ ਹਨ। ਇਨ੍ਹਾਂ ਡ੍ਰਿੰਕਸ ਦਾ ਸੇਵਨ ਕਰਨ ਨਾਲ ਤੁਹਾਡੇ ਫੇਫੜੇ, ਕਿਡਨੀ ਅਤੇ ਸਕਿਨ ਹੈਲਥੀ ਰਹਿੰਦੀ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ‘ਚ ਵੀ ਮਦਦ ਕਰਦਾ ਹੈ ਜਿਸ ਨਾਲ ਤੁਸੀ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਡੀਟੌਕਸ ਡਰਿੰਕਸ ਭਾਰ ਘਟਾਉਣ ‘ਚ ਵੀ ਮਦਦ ਕਰਦੇ ਹਨ।

Weight Loss detox drinks

ਐਪਲ ਸਾਈਡਰ ਵਿਨੇਗਰ: ਸੇਬ ਦਾ ਸਿਰਕਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ। ਇਹ ਸਰੀਰ ਦੇ pH ਲੈਵਲ ਨੂੰ ਬਣਾਈ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਨੂੰ ਬਣਾਉਣ ਲਈ ਦੋ ਲੀਟਰ ਪਾਣੀ ‘ਚ ਦੋ ਚਮਚ ਐਪਲ ਸਾਈਡ ਵਿਨੇਗਰ ਮਿਲਾਓ। ਮਿਠਾਸ ਵਧਾਉਣ ਲਈ ਤੁਸੀਂ ਸ਼ਹਿਦ ਜਾਂ ਖੰਡ ਦੀ ਵਰਤੋਂ ਕਰ ਸਕਦੇ ਹੋ।

Weight Loss detox drinks

ਖੀਰਾ-ਪੁਦੀਨਾ: ਖੀਰਾ ਅਤੇ ਪੁਦੀਨਾ ਦੋਵੇਂ ਸਰੀਰ ਨੂੰ ਠੰਡਾ ਰੱਖਣ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦ ਕਰਦਾ ਹੈ। ਇਹ ਡ੍ਰਿੰਕਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸਨੂੰ ਬਣਾਉਣ ਲਈ ਇੱਕ ਗਲਾਸ ‘ਚ ਖੀਰੇ ਦੇ ਟੁਕੜੇ ਅਤੇ ਪੁਦੀਨੇ ਦੇ ਪੱਤੇ ਮਿਲਾਓ। ਫਿਰ ਇਸ ‘ਚ ਥੋੜ੍ਹਾ ਜਿਹਾ ਪਾਣੀ ਪਾ ਕੇ ਕਾਲਾ ਨਮਕ ਪਾਓ। ਤੁਹਾਡਾ ਡੀਟੌਕਸ ਡਰਿੰਕ ਤਿਆਰ ਹੈ।

ਤੁਲਸੀ ਚਾਹ: ਤੁਲਸੀ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਏਜਿੰਗ ਗੁਣ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਤੁਹਾਨੂੰ ਮੌਸਮੀ ਸਮੱਸਿਆਵਾਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਤੁਸੀਂ ਡ੍ਰਿੰਕ ਬਣਾਉਣ ਲਈ ਤੁਲਸੀ ਦੇ ਪੱਤੇ ਉਬਾਲੋ ਅਤੇ ਇਸ ਨੂੰ ਛਾਣਕੇ ਸੇਵਨ ਕਰ ਸਕਦੇ ਹੋ। ਤੁਸੀਂ ਚਾਹ ‘ਚ ਤੁਲਸੀ ਦੇ ਪੱਤੇ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ।

ਗ੍ਰੀਨ ਟੀ: ਭਾਰ ਘਟਾਉਣ ਲਈ ਤੁਸੀਂ ਗ੍ਰੀਨ ਟੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਮੈਟਾਬੋਲਿਜ਼ਮ ਨੂੰ ਵਧਾਉਣ ਅਤੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਮਾਹਿਰਾਂ ਅਨੁਸਾਰ ਗ੍ਰੀਨ ਟੀ ਪੀਣ ਦਾ ਸਹੀ ਸਮਾਂ ਨਾਸ਼ਤਾ ਜਾਂ ਭੋਜਨ ਤੋਂ ਡੇਢ ਘੰਟੇ ਬਾਅਦ ਦਾ ਹੁੰਦਾ ਹੈ। ਗ੍ਰੀਨ ਟੀ ਤਿਆਰ ਕਰਨ ਲਈ, ਤੁਸੀਂ ਗਰਮ ਪਾਣੀ ‘ਚ ਗ੍ਰੀਨ ਟੀ ਬੈਗ ਨੂੰ ਮਿਲਾਓ। ਫਿਰ ਇਸ ‘ਚ ਪੁਦੀਨੇ ਦੇ ਪੱਤੇ, ਸ਼ਹਿਦ ਅਤੇ ਇਕ ਚੱਮਚ ਨਿੰਬੂ ਦਾ ਰਸ ਮਿਲਾਓ। 3-4 ਮਿੰਟ ਬਾਅਦ ਟੀ ਬੈਗਸ ਨੂੰ ਕੱਢ ਲਓ।

The post ਇਹ 4 ਡੀਟੋਕਸ ਡ੍ਰਿੰਕਸ ਤੇਜ਼ੀ ਨਾਲ ਘਟਾਉਣਗੇ ਵਜ਼ਨ, ਮੌਸਮੀ ਵਾਇਰਲ ਤੋਂ ਵੀ ਕਰਨਗੀਆਂ ਬਚਾਅ appeared first on Daily Post Punjabi.

ਵਜ਼ਨ ਘਟਾਉਣ ਤੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਲਈ ਪੀਓ ਇਹ Detox Drinks !
Weight Loss detox drinks: ਭਾਰ ਘੱਟ ਕਰਨ ਲਈ ਅੱਜਕੱਲ੍ਹ ਲੋਕ ਆਪਣੀ ਡਾਈਟ ਵਿੱਚ ਡੀਟੌਕਸ ਡਰਿੰਕਸ ਸ਼ਾਮਲ ਕਰ ਰਹੇ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਇਹ ਨਹੀਂ ਸਮਝ ਪਾਉਂਦੇ ਹਨ ਕਿ ਉਨ੍ਹਾਂ ਨੂੰ ਕਿਹੜਾ ਡੀਟੌਕਸ ਡਰਿੰਕ ਪੀਣੀ ਚਾਹੀਦੀ ਹੈ। ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਡੀਟੌਕਸ ਡਰਿੰਕ ਦੀ ਰੈਸਿਪੀ ਲੈ ਕੇ ਆਏ ਹਾਂ, ਜਿਸ ਨਾਲ ਭਾਰ ਵੀ ਘੱਟ ਹੋਵੇਗਾ ਅਤੇ ਬਾਡੀ ਵੀ ਡੀਟੌਕਸ ਹੋਵੇਗੀ।

ਡੀਟੌਕਸ ਡਰਿੰਕ ਕੀ ਹੈ: ਡੀਟੌਕਸ ਵਾਟਰ ਫਰੂਟ ਫਲੇਵਰ ਵਾਟਰ ਜਾਂ ਫਰੂਟ ਇਨਫਿਊਜ਼ਡ ਵਾਟਰ ਤੋਂ ਬਣਾਇਆ ਜਾਂਦਾ ਹੈ, ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਜੇਕਰ ਸਰੀਰ ‘ਚੋਂ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹੋਗੇ।

Weight Loss detox drinks

ਨਿੰਬੂ ਤੇ ਅਦਰਕ ਡੀਟੌਕਸ ਵਾਟਰ: ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਅਤੇ ਅਦਰਕ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ ਅਤੇ ਐਕਸਟਰਾ ਕੈਲੋਰੀਆਂ ਨੂੰ ਬਰਨ ਕਰਨ ਵਿੱਚ ਮਦਦ ਕਰਦਾ ਹੈ। ਇਸ ਡੀਟੌਕਸ ਡ੍ਰਿੰਕ ਨੂੰ ਤਿਆਰ ਕਰਨ ਲਈ ਇੱਕ ਗਲਾਸ ਕੋਸੇ ਪਾਣੀ ਵਿੱਚ ਅੱਧਾ ਨਿੰਬੂ ਅਤੇ ਥੋੜ੍ਹਾ ਜਿਹਾ ਪੀਸਿਆ ਹੋਇਆ ਅਦਰਕ ਮਿਲਾਓ। ਇਸ ਨੂੰ ਕੁਝ ਸਮੇਂ ਲਈ ਛੱਡ ਦਿਓ ਅਤੇ ਫਿਰ ਪੀਓ।

ਸੇਬ, ਪੁਦੀਨਾ ਤੇ ਦਾਲਚੀਨੀ ਡੀਟੌਕਸ ਡਰਿੰਕ: ਇਸ ਡਰਿੰਕ ਨੂੰ ਬਣਾਉਣ ਲਈ 1 ਲੀਟਰ ਪਾਣੀ ਵਿੱਚ ਪੁਦੀਨੇ ਦੀਆਂ ਪੱਤੀਆਂ ਅਤੇ ਇੱਕ ਦਾਲਚੀਨੀ ਦੀ ਸਟਿੱਕ ਜਾਂ ਪਾਊਡਰ ਮਿਲਾਓ। ਇਸ ਡੀਟੌਕਸ ਵਾਟਰ ਨੂੰ ਦਿਨ ਭਰ ਪੀਓ। ਦਾਲਚੀਨੀ ਇੱਕ ਕੁਦਰਤੀ ਮੈਟਾਬੋਲਿਜ਼ਮ ਬੂਸਟਰ ਹੈ, ਜਦੋਂ ਕਿ ਸੇਬ ਵਿੱਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਰੋਕਣ ਵਿੱਚ ਮਦਦਗਾਰ ਹੈ।

Weight Loss detox drinks

ਆਰੇਂਜ ਡੀਟੌਕਸ ਡਰਿੰਕ: ਇਸ ਡੀਟੌਕਸ ਡਰਿੰਕ ਨੂੰ ਬਣਾਉਣ ਲਈ ਸੰਤਰੇ ਅਤੇ ਨਿੰਬੂ ਦੇ 5 ਪਤਲੇ ਟੁਕੜੇ, ਪੁਦੀਨੇ ਦੇ ਕੁਝ ਪੱਤੇ ਅਤੇ ਲਗਭਗ 1/2 ਲੀਟਰ ਪਾਣੀ ਦੀ ਲੋੜ ਹੋਵੇਗੀ। ਸਾਰੀ ਸਮੱਗਰੀ ਨੂੰ ਪਾਣੀ ਵਿੱਚ ਮਿਲਾਓ ਅਤੇ ਇਸ ਨੂੰ ਪੀਣ ਤੋਂ ਪਹਿਲਾਂ ਕੁਝ ਘੰਟਿਆਂ ਲਈ ਪਾਣੀ ਵਿੱਚ ਰਹਿਣ ਦਿਓ। ਵਿਟਾਮਿਨ ਸੀ ਨਾਲ ਭਰਪੂਰ ਇਸ ਡ੍ਰਿੰਕ ਵਿੱਚ ਮੌਜੂਦ ਸੰਤਰਾ ਅਤੇ ਨਿੰਬੂ ਕੈਲੋਰੀ ਬਰਨ ਕਰਨ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਨਗੇ।

ਅਨਾਰ ਤੇ ਪੁਦੀਨਾ ਡੀਟੌਕਸ ਵਾਟਰ: ਇਹ ਸੁਪਰ ਹਾਈਡ੍ਰੇਟਿੰਗ ਡੀਟੌਕਸ ਵਾਟਰ ਸਰੀਰ ਵਿੱਚੋਂ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਡੀਟੌਕਸ ਵਾਟਰ ਨੂੰ ਬਣਾਉਣ ਲਈ 1 ਕੱਪ ਅਨਾਰ ਦੇ ਦਾਣੇ, ਪੁਦੀਨੇ ਦੇ ਕੁਝ ਤਾਜ਼ੇ ਪੱਤੇ ਅਤੇ 1 ਲੀਟਰ ਠੰਡਾ ਪਾਣੀ ਮਿਲਾ ਕੇ ਕੁਝ ਮਿੰਟਾਂ ਲਈ ਛੱਡ ਦਿਓ। ਫਿਰ ਪੂਰਾ ਦਿਨ ਇਸ ਪਾਣੀ ਨੂੰ ਪੀਓ।

The post ਵਜ਼ਨ ਘਟਾਉਣ ਤੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਲਈ ਪੀਓ ਇਹ Detox Drinks ! appeared first on Daily Post Punjabi.