Weight loss natural tips Archives - Daily Post Punjabi

ਵਜ਼ਨ ਘਟਾਉਣ ਲਈ ਅਪਣਾਓ ਇਹ Natural ਤਰੀਕੇ !
Weight loss natural tips: ਅੱਜ ਹਰ 5 ਵਿੱਚੋਂ 3 ਔਰਤਾਂ ਆਪਣੇ ਵਧਦੇ ਭਾਰ ਤੋਂ ਪਰੇਸ਼ਾਨ ਹਨ। ਇਸ ਨੂੰ ਘਟਾਉਣ ਲਈ ਉਹ ਵੱਖ-ਵੱਖ diet plan, ਕਸਰਤ, ਯੋਗਾ ਆਦਿ ਚੀਜ਼ਾਂ ਦਾ ਸਹਾਰਾ ਲੈਂਦੀਆਂ ਹਨ। ਪਰ ਇਸ ਨਾਲ ਬਹੁਤਾ ਫਰਕ ਨਹੀਂ ਪੈਂਦਾ। ਅਸਲ ਵਿੱਚ ਭਾਰ ਘਟਾਉਣ ਲਈ ਇੱਕ ਚੰਗੇ diet plan ਦੇ ਨਾਲ ਕੁਝ ਵਿਸ਼ੇਸ਼ ਸਾਵਧਾਨੀਆਂ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਤਾਂ ਕਿ ਨੈਚੁਰਲ ਅਤੇ ਸਹੀ ਤਰੀਕੇ ਨਾਲ ਇਸ ਨੂੰ ਘਟਾਉਣ ਵਿਚ ਮਦਦ ਮਿਲ ਸਕੇ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਸ ਨਾਲ ਤੁਹਾਨੂੰ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਮਿਲੇਗੀ।

Weight loss natural tips

ਸਹੀ ਮਾਤਰਾ ਵਿਚ ਪਾਣੀ ਪੀਓ: ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਰੋਜ਼ਾਨਾ 2-3 ਲੀਟਰ ਪਾਣੀ ਦਾ ਸੇਵਨ ਕਰੋ। ਚਿਕਿਤਸਕ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਪੀਣ ਨਾਲ ਸਰੀਰ ਦੀ ਇਮਿਊਨਿਟੀ ਵੱਧਦੀ ਹੈ। ਨਾਲ ਹੀ ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਥਕਾਵਟ ਨੂੰ ਦੂਰ ਸਰੀਰ ‘ਚ ਊਰਜਾ ਸੰਚਾਰਿਤ ਕਰਦੇ ਹਨ। ਨਾਲ ਹੀ ਇਹ ਸਰੀਰ ਵਿਚ ਸਟੋਰ ਕੀਤੀ ਵਾਧੂ ਚਰਬੀ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਰੋਜ਼ਾਨਾ ਤਾਜ਼ੇ ਅਤੇ ਮੌਸਮੀ ਫਲ ਖਾਓ। ਬਾਹਰੋਂ ਜੂਸ ਪੀਣ ਤੋਂ ਪਰਹੇਜ਼ ਕਰੋ। ਇਸ ਨੂੰ ਸਲਾਦ ਵਜੋਂ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਵਧਣ ਦਾ ਖ਼ਤਰਾ ਘੱਟ ਹੁੰਦਾ ਹੈ।

Weight loss natural tips

ਡ੍ਰਾਈ ਫਰੂਟਸ: ਸ਼ਾਮ ਨੂੰ ਹਲਕੀ-ਫੁਲਕੀ ਭੁੱਖ ਲੱਗਣ ‘ਤੇ ਮੁੱਠੀ ਭਰ ਭਿਓਂ ਕੇ ਰੱਖੇ ਹੋਏ ਡ੍ਰਾਈ ਫਰੂਟਸ ਖਾਓ। ਇਸ ਨਾਲ ਓਵਰਈਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਹਰ ਰੋਜ਼ ਸਵੇਰੇ 30 ਮਿੰਟ ਖੁੱਲੀ ਹਵਾ ਵਿਚ ਰੋਜ਼ਾਨਾ ਯੋਗਾ ਜਾਂ ਕਸਰਤ ਕਰੋ। ਇਸ ਨਾਲ ਭਾਰ ਘੱਟਣ ਦੇ ਨਾਲ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਆਉਂਦੀ ਹੈ। ਬਾਹਰ ਦਾ ਫਾਸਟ ਫ਼ੂਡ, ਤਲਿਆ-ਭੁੰਨਿਆ ਅਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਭਾਰ ਵਧਣ ਦੇ ਨਾਲ-ਨਾਲ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਸਾਫਟ ਡਰਿੰਕਸ ਤੋਂ ਪਰਹੇਜ਼ ਕਰੋ: ਸਾਫਟ ਡਰਿੰਕਸ ਅਤੇ ਐਨਰਜੀ ਡ੍ਰਿੰਕ ਵਿੱਚ ਭਾਰੀ ਮਾਤਰਾ ‘ਚ ਸ਼ੂਗਰ ਦੀ ਵਰਤੀ ਜਾਂਦੀ ਹੈ। ਅਜਿਹੇ ‘ਚ ਮੋਟਾਪੇ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਭੋਜਨ ਵਿਚ ਚੀਨੀ ਦਾ ਸੇਵਨ ਘੱਟ ਕਰੋ। ਤੁਸੀਂ ਇਸ ਦੀ ਬਜਾਏ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਇਹ ਸਵਾਦ ਨੂੰ ਬਣਾਈ ਰੱਖਣ ਅਤੇ ਭਾਰ ਨੂੰ ਕੰਟਰੋਲ ਕਰਨ ਵਿਚ ਸਹਾਇਤਾ ਕਰਦਾ ਹੈ। ਸਰੀਰ ਵਿੱਚ ਊਰਜਾ ਨੂੰ ਸੰਚਾਰਿਤ ਕਰਨ ਲਈ ਕੌਫ਼ੀ ਪੀਓ। ਇਹ ਸਰੀਰ ਵਿਚ ਊਰਜਾ ਦੇ ਪੱਧਰ ਨੂੰ ਵਧਾਉਣ ਦੇ ਨਾਲ-ਨਾਲ ਕੈਲੋਰੀ ਬਰਨ ਕਰਨ ਵਿਚ ਮਦਦ ਕਰਦਾ ਹੈ। ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ। ਅਜਿਹੇ ‘ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਜਿਵੇਂ ਪਨੀਰ, ਦੁੱਧ, ਆਂਡਾ, ਅੰਕੁਰਿਤ ਦਾਲਾਂ ਖਾਓ।

The post ਵਜ਼ਨ ਘਟਾਉਣ ਲਈ ਅਪਣਾਓ ਇਹ Natural ਤਰੀਕੇ ! appeared first on Daily Post Punjabi.