Weight loss powder tips Archives - Daily Post Punjabi

Busy Schedule ਕਾਰਨ ਵੱਧ ਰਿਹਾ ਹੈ ਵਜ਼ਨ ਤਾਂ ਇਹ 4 ਨੁਸਖ਼ੇ ਆਉਣਗੇ ਕੰਮ
Weight loss powder tips: ਰੁਝੇਵਿਆਂ ਕਾਰਨ ਸਿਹਤ ਦਾ ਧਿਆਨ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਖ਼ਾਸਕਰ ਔਰਤਾਂ ਲਈ ਆਫ਼ਿਸ ਅਤੇ ਘਰ ਦੇ ਕੰਮਾਂ ‘ਚ ਸੰਤੁਲਨ ਬਣਾਉਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਜਿਸ ਕਾਰਨ ਸਰੀਰ ਨੂੰ ਮੋਟਾਪੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਟਾਪਾ ਤੁਹਾਡੇ ਸਰੀਰ ‘ਚ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਕਾਰਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਥਾਇਰਾਇਡ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਜੇਕਰ ਤੁਸੀਂ ਇਸ ਸਮੇਂ ਦੌਰਾਨ ਭਾਰ ਨਹੀਂ ਘਟਾ ਪਾ ਰਹੇ ਹੋ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਭਾਰ ਘਟਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਤ੍ਰਿਫਲਾ ਪਾਊਡਰ: ਤੁਸੀਂ ਭਾਰ ਘਟਾਉਣ ਲਈ ਤ੍ਰਿਫਲਾ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਪਾਚਨ ਪ੍ਰਣਾਲੀ ਅਤੇ ਮੈਟਾਬੋਲਿਜ਼ਮ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਰੋਜ਼ਾਨਾ ਸਵੇਰੇ ਪਾਣੀ ਨਾਲ ਉਬਾਲ ਕੇ ਪੀਣ ਨਾਲ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਵੀ ਡੀਟੌਕਸਫਾਈ ਹੁੰਦਾ ਹੈ। ਤੁਸੀਂ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ।

Weight loss powder tips

ਸੌਂਫ: ਭਾਰ ਘਟਾਉਣ ਲਈ ਤੁਸੀਂ ਸੌਂਫ ਦਾ ਸੇਵਨ ਵੀ ਕਰ ਸਕਦੇ ਹੋ। ਤੁਸੀਂ 2 ਚੱਮਚ ਸੌਂਫ ਨੂੰ ਇੱਕ ਗਲਾਸ ਪਾਣੀ ‘ਚ 10 ਮਿੰਟ ਲਈ ਉਬਾਲੋ। ਨਿਰਧਾਰਤ ਸਮੇਂ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਲਓ। ਡ੍ਰਿੰਕ ਦਾ ਸੇਵਨ ਤੁਸੀਂ ਗਰਮਾ-ਗਰਮ ਕਰੋ। ਤੁਹਾਨੂੰ ਬਹੁਤ ਲਾਭ ਮਿਲੇਗਾ। ਫੋਲੇਟ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ9 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਭਾਰ ਘਟਾਉਣ ‘ਚ ਬਹੁਤ ਫਾਇਦੇਮੰਦ ਹੁੰਦੇ ਹਨ।

Weight loss powder tips

ਮੇਥੀ ਪਾਊਡਰ: ਮੈਟਾਬੋਲਿਜ਼ਮ ਨੂੰ ਵਧਾਉਣ ਲਈ ਮੇਥੀ ਦੇ ਬੀਜਾਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਭਾਰ ਘਟਾਉਣ ਲਈ ਤੁਸੀਂ ਮੇਥੀ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਮੇਥੀ ਦੇ ਬੀਜਾਂ ਤੋਂ ਤਿਆਰ ਪਾਊਡਰ ਦਾ ਸੇਵਨ ਕਰ ਸਕਦੇ ਹੋ। ਇੱਕ ਗਲਾਸ ਪਾਣੀ ਉਬਾਲੋ ਅਤੇ ਫਿਰ ਇਸ ‘ਚ 2 ਚੱਮਚ ਮੇਥੀ ਪਾਊਡਰ ਮਿਲਾਓ। ਇਸ ਨੂੰ ਘੁੱਟ-ਘੁੱਟ ਕਰਕੇ ਪੀਓ। ਇਸ ਨਾਲ ਬਹੁਤ ਫਾਇਦਾ ਹੋਵੇਗਾ।

ਸੌਂਠ ਪਾਊਡਰ: ਤੁਸੀਂ ਸੌਂਠ ਜਾਂ ਸੁੱਕੇ ਅਦਰਕ ਦਾ ਸੇਵਨ ਕਰਕੇ ਵੀ ਭਾਰ ਘਟਾ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਫੈਟ ਬਰਨਿੰਗ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੁਸੀਂ ਗਰਮ ਪਾਣੀ ‘ਚ ਸੌਂਠ ਪਾਊਡਰ ਮਿਲਾ ਕੇ ਪੀਓ। ਇਸ ਨਾਲ ਸਰੀਰ ਦਾ ਮੈਟਾਬੌਲਿਕ ਰੇਟ ਵਧੇਗਾ ਅਤੇ ਭਾਰ ਘੱਟ ਕਰਨ ‘ਚ ਵੀ ਮਦਦ ਮਿਲੇਗੀ।

The post Busy Schedule ਕਾਰਨ ਵੱਧ ਰਿਹਾ ਹੈ ਵਜ਼ਨ ਤਾਂ ਇਹ 4 ਨੁਸਖ਼ੇ ਆਉਣਗੇ ਕੰਮ appeared first on Daily Post Punjabi.