Weight loss vegetables Archives - Daily Post Punjabi

ਪਤਲਾ ਲੱਕ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਡਾਇਟ ‘ਚ ਸ਼ਾਮਿਲ ਕਰੋ ਇਹ 5 ਸਬਜ਼ੀਆਂ
Weight loss vegetables: ਅੱਜ ਕੱਲ ਜ਼ਿਆਦਾਤਰ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ। ਨੌਜਵਾਨਾਂ ਤੋਂ ਲੈ ਕੇ ਵੱਡਿਆਂ ਅਤੇ ਬੱਚਿਆਂ ਤੱਕ ਜ਼ਿਆਦਾਤਰ ਲੋਕ ਮੋਟਾਪੇ ਦੇ ਸ਼ਿਕਾਰ ਹਨ। ਮੋਟਾਪੇ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਾਡਾ ਖ਼ਰਾਬ ਖਾਣ-ਪੀਣ, ਹੈਲਥੀ ਡਾਇਟ ਨਾ ਲੈਣਾ, ਕਸਰਤ ਨਾ ਕਰਨਾ। ਪਰ ਹਮੇਸ਼ਾਂ ਇਹ ਯਾਦ ਰੱਖੋ ਕਿ ਮੋਟਾਪਾ ਕਈ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਨਾਲ ਤੁਹਾਨੂੰ ਸ਼ੂਗਰ ਹੋਣ ਦਾ ਖ਼ਤਰਾ ਹੋ ਸਕਦਾ ਹੈ। ਮੋਟਾਪੇ ਕਾਰਨ ਤੁਹਾਨੂੰ ਕੈਂਸਰ ਦੀ ਸਮੱਸਿਆ ਵੀ ਹੋ ਸਕਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਤੋਂ ਪਹਿਲਾਂ ਇਸ ਨੂੰ ਕੰਟਰੋਲ ਕਰੋ।

Weight loss vegetables

ਮੋਟਾਪੇ ਨਾਲ ਹੋਣ ਵਾਲੀਆਂ ਸਮੱਸਿਆਵਾਂ: ਮੋਟਾਪੇ ਨੂੰ ਤਾਂ ਵਿਸ਼ਵ ਸਿਹਤ ਸੰਗਠਨ ਨੇ ਵੀ ਖ਼ਤਰਨਾਕ ਦੱਸਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਨਾਲ 10 ਹੋਰ ਜੋਖਮ ਭਰੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਬਲੱਡ ਸ਼ੂਗਰ, ਹਾਈ ਕੋਲੈਸਟ੍ਰੋਲ ਹੋ ਸਕਦਾ ਹੈ। ਇਸਦੇ ਨਾਲ ਬਹੁਤ ਸਾਰੇ ਲੋਕ ਇਸ ਕਾਰਨ ਅਚਾਨਕ ਮੌਤ ਹੋ ਜਾਂਦੀ ਹੈ। ਸਿਰਫ ਇਹ ਹੀ ਨਹੀਂ ਇਸ ‘ਤੇ ਹੋਏ ਇਕ ਸਰਵੇਖਣ ਦੀ ਮੰਨੀਏ ਤਾਂ ਦੁਨੀਆ ਦੇ ਲਗਭਗ 150 ਮਿਲੀਅਨ ਬੱਚੇ ਅਤੇ ਕਿਸ਼ੋਰ ਮੋਟਾਪੇ ਤੋਂ ਪੀੜਤ ਹਨ। ਮੋਟਾਪੇ ਨੂੰ ਕੰਟਰੋਲ ਕਰਨ ਲਈ ਸਹੀ ਡਾਇਟ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਡਾਇਟ ‘ਚ ਕਿਹੜੀਆਂ ਚੀਜ਼ਾਂ ਅਤੇ ਕਿਹੜੀਆਂ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।

Weight loss vegetables

ਮੂਲੀ: ਮੂਲੀ ਭਾਰ ਘਟਾਉਣ ਦਾ ਇਕ ਵਧੀਆ ਤਰੀਕਾ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਮੂਲੀ ਖਾਂਦੇ ਹੋ ਤਾਂ ਤੁਹਾਨੂੰ ਜਲਦੀ ਭੁੱਖ ਨਹੀਂ ਲੱਗੇਗੀ ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੈ। ਤੁਸੀਂ ਸਲਾਦ ਦੇ ਤੌਰ ‘ਤੇ ਮੂਲੀ ਨੂੰ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵਜ਼ਨ ਨੂੰ ਕੰਟਰੋਲ ਕਰਨ ਲਈ ਮਟਰ ਵੀ ਬੈਸਟ ਰਹਿਣਗੇ। ਇਹ ਭਲੇ ਹੀ ਦੇਖਣ ‘ਚ ਛੋਟੇ-ਛੋਟੇ ਲੱਗਣ ਪਰ ਭਾਰ ਘਟਾਉਣ ਲਈ ਇਹ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ‘ਚ ਜ਼ੀਰੋ ਕੋਲੈਸਟਰੋਲ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ‘ਚ ਫਾਈਬਰ ਦੀ ਮਾਤਰਾ ਵੀ ਬਹੁਤ ਚੰਗੀ ਪਾਈ ਜਾਂਦੀ ਹੈ।

ਤੁਸੀਂ ਮਟਰ ਕੱਚੇ ਖਾ ਸਕਦੇ ਹੋ

ਮਟਰ ਦਾ ਸੂਪ ਬਣਾ ਸਕਦਾ ਹੋ

ਇਸ ਦੀ ਸਬਜ਼ੀ ਬਣਾ ਕੇ ਖਾਓ

ਮਟਰ ਨੂੰ ਨਮਕੀਨ ਦੇ ਰੂਪ ‘ਚ ਵੀ ਖਾ ਸਕਦੇ ਹੋ।

ਪਾਲਕ: ਪਾਲਕ ਨਾ ਸਿਰਫ ਭਾਰ ਘਟਾਉਣ ‘ਚ ਕਾਰਗਰ ਹੈ ਬਲਕਿ ਇਸ ‘ਚ ਬਹੁਤ ਸਾਰੇ ਪੋਸ਼ਕ ਤੱਤ ਵੀ ਹੁੰਦੇ ਹਨ। ਜੇ ਤੁਹਾਨੂੰ ਆਇਰਨ ਦੀ ਕਮੀ ਹੈ ਤਾਂ ਤੁਹਾਨੂੰ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਅਤੇ ਇਹ ਬੈਲੀ ਫੈਟ ਨੂੰ ਘਟਾਉਣ ਲਈ ਵੀ ਚੰਗੀ ਹੈ।

ਤੁਸੀਂ ਪਾਲਕ ਦਾ ਸੂਪ ਪੀ ਸਕਦੇ ਹੋ

ਇਸ ਦਾ ਸਲਾਦ ਬਣਾ ਕੇ ਖਾ ਸਕਦੇ ਹੋ।

ਗਾਜਰ ਦਾ ਕਰੋ ਸੇਵਨ: ਗਾਜਰ ਭਾਰ ਘਟਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਸ ‘ਚ ਘੱਟ ਕੈਲੋਰੀ ਹੁੰਦੀ ਹੈ। ਇਸ ਨਾਲ ਇਮਿਊਨਿਟੀ ਵੀ ਬੂਸਟ ਹੁੰਦੀ ਹੈ। ਇਸ ‘ਚ ਕੈਰੋਟੀਨ ਅਤੇ ਵਿਟਾਮਿਨ-ਏ, ਫਾਈਬਰ ਪਾਏ ਜਾਂਦੇ ਹਨ। ਭਾਰ ਕੰਟਰੋਲ ਦੇ ਨਾਲ ਇਹ ਭੁੱਖ ਨੂੰ ਵੀ ਸ਼ਾਂਤ ਕਰਦੀ ਹੈ। ਬਹੁਤ ਸਾਰੇ ਲੋਕ ਚੁਕੰਦਰ ਦਾ ਸਲਾਦ ਖਾਂਦੇ ਹਨ। ਇਸ ‘ਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਅਤੇ ਇਹ ਬਿਲਕੁਲ ਫੈਟ ਫ੍ਰੀ ਹੁੰਦੀ ਹੈ। ਇਸ ‘ਚ ਫਾਈਬਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਭਾਰ ਘਟਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਲਈ ਜੇ ਤੁਸੀਂ ਵੇਟਲੋਸ ਬਾਰੇ ਸੋਚ ਰਹੇ ਹੋ ਜਾਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਅੱਜ ਤੋਂ ਹੀ ਆਪਣੀ ਡਾਇਟ ‘ਚ ਸ਼ਾਮਲ ਕਰੋ।

The post ਪਤਲਾ ਲੱਕ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਡਾਇਟ ‘ਚ ਸ਼ਾਮਿਲ ਕਰੋ ਇਹ 5 ਸਬਜ਼ੀਆਂ appeared first on Daily Post Punjabi.