weight loss Archives - Daily Post Punjabi

Weight Loss ਕਰਨ ਲਈ ਅਪਣਾਓ ਇਹ ਆਸਾਨ ਨੁਸਖੇ !
ਮੋਟਾਪਾ ਅੱਜਕਲ ਇੱਕ ਅਜਿਹੀ ਸਮੱਸਿਆ ਹੈ ਜੋ ਹਰ ਰੋਜ਼ ਹਰ ਕਿਸੇ ਨੂੰ ਪਰੇਸ਼ਾਨ ਕਰਦੀ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਵਧਾਵਾ ਮਿਲਦਾ ਹੈ। ਭਾਰ ਘਟਾਉਣ ਲਈ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ। ਪਰ ਖਰਾਬ ਲਾਈਫਸਟਾਈਲ ਦੇ ਚਲਦੇ ਭਾਰ ਵਧ ਜਾਂਦਾ। ਭੋਜਨ ‘ਚ ਪੌਸ਼ਟਿਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਭਾਰ ਘੱਟ ਕਰਨ ਦੇ ਨਾਲ-ਨਾਲ ਤੁਸੀਂ ਕਿਸੇ ਬੀਮਾਰੀ ਦਾ ਸ਼ਿਕਾਰ ਨਾ ਹੋਵੋ। ਡਾਈਟਿੰਗ ਤੋਂ ਬਾਅਦ ਵੀ ਭਾਰ ‘ਚ ਕੋਈ ਫਰਕ ਨਹੀਂ ਪੈਂਦਾ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜੇਕਰ ਤੁਸੀਂ ਭਾਰ ਘੱਟ ਨਹੀਂ ਕਰ ਪਾ ਰਹੇ ਹੋ। ਤਾਂ ਤੁਸੀਂ ਇਨ੍ਹਾਂ ਕੁਝ ਆਸਾਨ ਟਿਪਸ ਰਾਹੀਂ ਭਾਰ ਘਟਾ ਕਰ ਸਕਦੇ ਹੋ।

– ਭਾਰ ਘਟਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ 10-12 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡਾ ਮੇਟਾਬੋਲਿਜ਼ਮ ਵਧੀਆ ਹੁੰਦਾ ਹੈ ਅਤੇ ਭੋਜਨ ਵੀ ਆਸਾਨੀ ਨਾਲ ਪਚਦਾ ਹੈ। ਦਿਨ ਭਰ ਜ਼ਿਆਦਾ ਪਾਣੀ ਪੀਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ। ਖਾਣਾ ਖਾਣ ਤੋਂ 1-2 ਘੰਟੇ ਬਾਅਦ ਹੀ ਪਾਣੀ ਪੀਓ। ਇਸ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ।

– ਆਪਣੀ ਡੇਲੀ ਡਾਇਟ ‘ਚ ਸਲਾਦ ਸ਼ਾਮਲ ਕਰੋ। ਜੇਕਰ ਤੁਹਾਨੂੰ ਭੁੱਖ ਲੱਗ ਰਹੀ ਹੈ ਤਾਂ ਸਨੈਕਸ ਖਾਣ ਦੀ ਬਜਾਏ ਤੁਸੀਂ ਗਾਜਰ, ਖੀਰੇ, ਚੁਕੰਦਰ ਦਾ ਸੇਵਨ ਕਰ ਸਕਦੇ ਹੋ। ਛੋਲਿਆਂ ਨੂੰ ਵੀ ਤੁਸੀਂ ਆਪਣੀ ਹੈਲਥੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

– ਜੰਕ ਫੂਡ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਬਹੁਤ ਸਾਰੇ ਲੋਕ ਸਵਾਦ ਦੇ ਕਾਰਨ ਨੂਡਲਜ਼, ਬਰਗਰ ਵਰਗੀਆਂ ਚੀਜ਼ਾਂ ਨੂੰ ਖਾਣਾ ਬੰਦ ਨਹੀਂ ਕਰ ਪਾਉਂਦੇ ਹਨ। ਪਰ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਤੋਂ ਪਰਹੇਜ਼ ਕਰੋ।

– ਕਈ ਲੋਕ ਸਵੇਰ ਦਾ ਖਾਣਾ ਟੇਬਲ ‘ਤੇ ਹੀ ਛੱਡ ਕੇ ਚਲੇ ਜਾਂਦੇ ਹਨ, ਜਿਸ ਕਾਰਨ ਤੁਹਾਡਾ ਭਾਰ ਵੀ ਵਧ ਸਕਦਾ ਹੈ। ਦੁਪਹਿਰ ਦੇ ਸਮੇਂ, ਬਹੁਤ ਸਾਰੇ ਲੋਕ ਭੋਜਨ ਤੋਂ ਪਹਿਲਾਂ ਸਨੈਕਸ ਦਾ ਸੇਵਨ ਕਰਦੇ ਹਨ। ਜਿਸ ਕਾਰਨ ਭਾਰ ਹੋਰ ਵੀ ਵੱਧ ਸਕਦਾ ਹੈ।

– ਕਈ ਲੋਕ ਖਾਣਾ ਖਾਣ ਤੋਂ ਬਾਅਦ ਜਲਦੀ ਸੌਂ ਜਾਂਦੇ ਹਨ। ਭੋਜਨ ਤੋਂ 2 ਘੰਟੇ ਬਾਅਦ ਹੀ ਸੌਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਨਾ ਭੁੱਲੋ।

ਇਹ ਵੀ ਪੜ੍ਹੋ : ਬੈਠੇ-ਬੈਠੇ ਹੁੰਦਾ ਹੈ ਪਿੱਠ ‘ਚ ਦਰਦ ਤਾਂ ਅਪਣਾਓ ਇਹ ਘਰੇਲੂ ਨੁਸਖੇ !

– ਭਾਰ ਘਟਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਘਰ ‘ਚ ਥੋੜ੍ਹੀ ਜਿਹੀ ਕਸਰਤ ਕਰਨ ਵੱਲ ਧਿਆਨ ਦਿਓ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨਾਲ ਹੀ ਸਰੀਰ ‘ਚ ਚੁਸਤੀ ਵੀ ਬਣੀ ਰਹਿੰਦੀ ਹੈ। ਕਸਰਤ ਕਰਨ ਤੋਂ ਪਹਿਲਾਂ ਵਾਰਮਅੱਪ ਕਰਨਾ ਜ਼ਰੂਰੀ ਹੈ। ਇਸ ਨਾਲ ਤੁਹਾਡਾ ਸਰੀਰ ਖੁੱਲ੍ਹ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post Weight Loss ਕਰਨ ਲਈ ਅਪਣਾਓ ਇਹ ਆਸਾਨ ਨੁਸਖੇ ! appeared first on Daily Post Punjabi.

ਵਧਿਆ ਹੋਇਆ ਭਾਰ ਘੱਟ ਕਰ ਸਕਦੀ ਹੈ ਦਾਲ ਖਿਚੜੀ, ਜਾਣੋ ਕਿਵੇਂ ਮਿਲੇਗਾ ਚੰਗਾ ਰਿਜ਼ਲਟ
ਭਾਰ ਘੱਟ ਕਰਨ ਲਈ ਖਾਣਾ ਛੱਡ ਦੇਣਾ ਤੇ ਸਿਰਫ ਸਲਾਦ ਖਾਣਾ ਸਹੀ ਨਹੀਂ ਹੈ ਕਿਉਂਕਿ ਇਸ ਨਾਲ ਵਿਅਕਤੀ ਨੂੰ ਕਮਜ਼ੋਰੀ ਹੋ ਸਕਦੀ ਹੈ। ਭਾਰ ਘੱਟ ਕਰਨ ਲਈ ਘਰ ਵਿਚ ਬਣੀ ਖਿਚੜੀ ਖਾਓ। ਖਿਚੜੀ ਭਾਰ ਘਟਾਉਣ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ, ਜੋ ਪੌਸ਼ਟਿਕ ਹੋਣ ਦੇ ਨਾਲ-ਨਾਲ ਬਣਨ ਵਿਚ ਵੀ ਆਸਾਨ ਹੈ। ਤੁਸੀਂ ਰਾਤ ਜਾਂ ਦੁਪਹਿਰ ਦੇ ਖਾਣੇ ਵਿਚ ਖਿਚੜੀ ਖਾ ਕੇ ਆਪਣਾ ਪੇਟ ਭਰ ਸਕਦੇ ਹੋ। ਇਸ ਨਾਲ ਭਾਰ ਵੀ ਘੱਟ ਹੋ ਜਾਵੇਗਾ।

ਹੈਲਦੀ ਵੇਟ ਲਾਸ ਲਈ ਪ੍ਰੋਟੀਨ ਵਾਲੀ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਖਿਚੜੀ ਇਕ ਹੈਲਦੀ ਫੂਡ ਹੈ ਕਿਉਂਕਿ ਇਹ ਚਾਵਲ ਤੇ ਦਾਲ ਨਾਲ ਬਣਾਇਆ ਜਾਂਦਾ ਹੈ। ਇਸ ਵਿਚ ਪ੍ਰੋਟੀਨ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਸ ਦੇ ਨਾਲ ਹੀ ਇਸ ਵਿਚ ਬਹੁਤ ਜ਼ਿਆਦਾ ਮਸਾਲੇ ਨਹੀਂ ਹੁੰਦੇ। ਅਜਿਹੇ ਵਿਚ ਇਹ ਪੇਟ ਤੇ ਅੰਤੜੀਆਂ ਲਈ ਬਹੁਤ ਚੰਗੀ ਹੁੰਦੀ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਖਿਚੜੀ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਬੈਸਟ ਮੰਨਿਆ ਜਾਂਦਾ ਹੈ। ਖਿਚੜੀ ਖਾ ਕੇ ਪਾਚਣ ਸੰਤੁਲਨ ਬਣਾਏ ਰੱਖਿਆ ਜਾ ਸਕਦਾ ਹੈ ਤੇ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ। ਖਿਚੜੀ ਖਾ ਕੇ ਲੰਬੇ ਸਮੇਂ ਤੱਕ ਪੇਟ ਭਰਿਆ ਹੋਇਆ ਰਹਿੰਦਾ ਹੈ।

ਇਹ ਵੀ ਪੜ੍ਹੋ : ਮੋਗਾ ‘ਚ ਡਕੈਤੀ ਤੋਂ ਪਹਿਲਾਂ ਫੜਿਆ ਗਿਆ ਗਿਰੋਹ, ਪਿਸ/ਤੌਲ, ਮੋਬਾਈਲ ਸਣੇ 7 ਮੁਲਜ਼ਮ ਕਾਬੂ

ਭਾਰ ਘੱਟ ਕਰਨ ਲਈ ਸਰੀਰ ਦਾ ਹੈਲਦੀ ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਅਜਿਹੇ ਵਿਚ ਖਿਚੜੀ ਤੁਹਾਡੇ ਸਰੀਰ ਨੂੰ ਮਜ਼ਬੂਤ ਰੱਖ ਸਕਦੀ ਹੈ ਕਿਉਂਕਿ ਇਹ ਬਿਨਾਂ ਮਸਾਲਿਆਂ ਦੇ ਤਿਆਰ ਹੁੰਦੀ ਹੈ। ਇਸ ਵਿਚ ਮੁੱਖ ਤੌਰ ਤੋਂ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਈ ਲੋਕ ਜੋ ਖਿਚੜੀ ਖਾਂਦੇ ਹਨ, ਉਨ੍ਹਾਂ ਨੂੰ ਸੋਜਿਸ਼, ਪੇਟ ਫੁੱਲਣਾ ਜਾਂ ਹੋਰ ਪਾਚਣ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ ਹਨ। ਪੌਸ਼ਟਿਕ ਖਿਚੜੀ ਉਨ੍ਹਾਂ ਨੂੰ ਲੰਬੇ ਸਮੇਂ ਯਾਨੀ 4 ਤੋਂ 5 ਘੰਟੇ ਲਈ ਸੰਤੁਸ਼ਟ ਰੱਖਦੀ ਹੈ। ਅਜਿਹੇ ਵਿਚ ਭਾਰਤ ਘਟਾਉਣ ਵਿਚ ਮਦਦ ਮਿਲਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਧਿਆ ਹੋਇਆ ਭਾਰ ਘੱਟ ਕਰ ਸਕਦੀ ਹੈ ਦਾਲ ਖਿਚੜੀ, ਜਾਣੋ ਕਿਵੇਂ ਮਿਲੇਗਾ ਚੰਗਾ ਰਿਜ਼ਲਟ appeared first on Daily Post Punjabi.

ਵਜ਼ਨ ਘਟਾਉਣਾ ਹੈ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ 4 ਚੀਜ਼ਾਂ, ਕੁੱਝ ਹੀ ਦਿਨਾਂ ‘ਚ ਦਿਖੇਗਾ ਅਸਰ
Weight loss foods: ਤੰਦਰੁਸਤ ਰਹਿਣ ਲਈ ਭਾਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਸ਼ੂਗਰ, ਦਿਲ, ਸਾਹ ਅਤੇ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ। ਨਾਲ ਹੀ ਮੋਟਾਪੇ ਕਾਰਨ ਪਰਸਨੈਲਿਟੀ ਵੀ ਖ਼ਰਾਬ ਦਿਖਾਈ ਦਿੰਦੀ ਹੈ। ਵੈਸੇ ਤਾਂ ਭਾਰ ਘਟਾਉਣ ਲਈ ਬਹੁਤ ਸਾਰੇ ਲੋਕ ਹੈਵੀ ਕਸਰਤ ਅਤੇ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਪਰ ਤੁਸੀਂ ਆਪਣੀ ਡੇਲੀ ਡਾਇਟ ‘ਚ ਸਿਰਫ 4 ਚੀਜ਼ਾਂ ਸ਼ਾਮਲ ਕਰਕੇ ਵੀ ਇਸ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…

ਨਾਰੀਅਲ ਪਾਣੀ: ਨਾਰੀਅਲ ਪਾਣੀ ਫਾਈਬਰ, ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ, ਖਣਿਜ, ਅਮੀਨੋ ਐਸਿਡ, ਐਂਟੀ-ਆਕਸੀਡੈਂਟ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਪਾਚਨ ਤੰਦਰੁਸਤ ਹੋਣ ਦੇ ਨਾਲ ਸਰੀਰ ‘ਚ ਮੌਜੂਦ ਗੰਦਗੀ ਬਾਹਰ ਨਿਕਲਦੀ ਹੈ। ਅਜਿਹੇ ‘ਚ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਦੇ ਨਾਲ ਸਰੀਰ ਹਾਈਡਰੇਟਿਡ ਰਹਿੰਦਾ ਹੈ।

Weight loss foods

ਨਿੰਬੂ ਪਾਣੀ: ਨਿੰਬੂ ਵਿਟਾਮਿਨ ਸੀ ਦਾ ਉਚਿਤ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਏ, ਬੀ, ਪੋਟਾਸ਼ੀਅਮ, ਆਇਰਨ, ਸੋਡੀਅਮ, ਤਾਂਬਾ, ਫਾਸਫੋਰਸ ਪ੍ਰੋਟੀਨ, ਸਿਟਰਿਕ ਐਸਿਡ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣਾ ਲਾਭਦਾਇਕ ਹੁੰਦਾ ਹੈ। ਇਹ ਸਰੀਰ ‘ਚ ਮੌਜੂਦ ਗੰਦਗੀ ਨੂੰ ਦੂਰ ਕਰਕੇ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰਦਾ ਹੈ। ਪੇਟ ਨੂੰ ਚੰਗੀ ਤਰ੍ਹਾਂ ਸਾਫ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ ‘ਚ ਮੌਸਮੀ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਦਿਨ ਭਰ ਫਰੈਸ਼ ਫੀਲ ਹੋਣ ‘ਚ ਮਦਦ ਮਿਲਦੀ ਹੈ।

ਡ੍ਰਾਈ ਫਰੂਟਸ: ਭਾਰ ਘਟਾਉਣ ਲਈ ਤੁਸੀਂ ਡ੍ਰਾਈ ਫਰੂਟਸ ਯਾਨਿ ਸੁੱਕੇ ਮੇਵੇ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਇਹ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਤੁਸੀਂ ਰੋਜ਼ਾਨਾ 1 ਮੁੱਠੀ ਬਦਾਮ, ਕਾਜੂ, ਅਖਰੋਟ, ਸੌਗੀ, ਪਿਸਤਾ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿਣ ਨਾਲ ਭਾਰ ਘਟਾਉਣ ‘ਚ ਸਹਾਇਤਾ ਮਿਲੇਗੀ। ਨਾਲ ਹੀ ਇਮਿਊਨਿਟੀ ਬੂਸਟ ਹੋਣ ਨਾਲ ਮੌਸਮੀ ਅਤੇ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ। ਪਨੀਰ ‘ਚ ਕੈਲਸ਼ੀਅਮ, ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟ, ਫਾਸਫੋਰਸ, ਮਿਨਰਲਜ਼ ਆਦਿ ਗੁਣ ਹੁੰਦੇ ਹਨ। ਨਾਲ ਹੀ ਇਸ ਨੂੰ ਲੈਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਓਵਰਈਟਿੰਗ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਵੱਧਦੇ ਭਾਰ ਨੂੰ ਕੰਟਰੋਲ ਕਰਨ ਲਈ ਇਸ ਦਾ ਸੇਵਨ ਕਰਨਾ ਲਾਭਦਾਇਕ ਹੈ।

The post ਵਜ਼ਨ ਘਟਾਉਣਾ ਹੈ ਤਾਂ ਡਾਇਟ ‘ਚ ਸ਼ਾਮਿਲ ਕਰੋ ਇਹ 4 ਚੀਜ਼ਾਂ, ਕੁੱਝ ਹੀ ਦਿਨਾਂ ‘ਚ ਦਿਖੇਗਾ ਅਸਰ appeared first on Daily Post Punjabi.