weightlifting like silver girl Archives - Daily Post Punjabi

‘ਸਿਲਵਰ ਗਰਲ’ ਵਾਂਗ ਵੇਟਲਿਫਟਿੰਗ ਕਰ ਰਹੀ ਛੋਟੀ ਲੜਕੀ ਨੇ ਜਿੱਤਿਆ ਸਭ ਦਾ ਦਿਲ, ਮੀਰਾਬਾਈ ਚਾਨੂੰ ਨੇ ਵੀਡੀਓ ਸਾਂਝੀ ਕਰ ਕਿਹਾ…
ਟੋਕਿਓ ਓਲੰਪਿਕ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਲਿਆਉਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂੰ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਹਾਲ ਹੀ ਵਿੱਚ ਭਾਰਤ ਵਾਪਿਸ ਆਉਣ ‘ਤੇ, ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ।

So cute. Just love this. https://t.co/IGBHIfDrEk
— Saikhom Mirabai Chanu (@mirabai_chanu) July 26, 2021

ਲੋਕ ਮੀਰਾਬਾਈ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਪਿਆਰ ਅਤੇ ਸਤਿਕਾਰ ਦੇ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਛੋਟੀ ਲੜਕੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ‘ਚ ਲੜਕੀ ਮੀਰਾਬਾਈ ਚਾਨੂੰ ਦੀ ਤਰ੍ਹਾਂ ਵੇਟਲਿਫਟਿੰਗ ਕਰਦੀ ਦਿਖਾਈ ਦੇ ਰਹੀ ਹੈ। ਟਵਿੱਟਰ ‘ਤੇ ਪਾਈ ਗਈ ਇਸ ਵੀਡੀਓ ਨੂੰ ਲੋਕ ਬਹੁਤ ਪਿਆਰ ਦੇ ਰਹੇ ਹਨ। ਇਸ ਦੇ ਨਾਲ ਹੀ, ਇਸ ਵੀਡੀਓ ਨੂੰ ਸਿਲਵਰ ਮੈਡਲਿਸਟ ਮੀਰਾ ਬਾਈ ਚਾਨੂੰ ਨੇ ਨਾ ਸਿਰਫ ਸਾਂਝਾ ਕੀਤਾ ਬਲਕਿ ਇਸ ‘ਤੇ ਇੱਕ ਪਿਆਰਾ ਕੋਮੈਂਟ ਵੀ ਕੀਤਾ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਚਾਨੂੰ ਨੇ ਲਿਖਿਆ, “So cute, Just love this।” ਇਸ ਵੀਡੀਓ ਵਿੱਚ ਲੜਕੀ ਦੇ ਪਿੱਛੇ ਟੀਵੀ ਚੱਲ ਰਿਹਾ ਹੈ ਜਿਸ ਵਿੱਚ ਮੀਰਾ ਬਾਈ ਚਾਨੂੰ ਵੇਟਲਿਫਟਿੰਗ ਕਰਦਿਆਂ ਤਗਮਾ ਹਾਸਿਲ ਕਰਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : Tokyo Olympics : ਕੁਆਰਟਰ ਫਾਈਨਲ ‘ਚ ਪਹੁੰਚੀ ਭਾਰਤੀ ਮੁੱਕੇਬਾਜ਼ ਲਵਲੀਨਾ ਦਾ ਪੰਚ ਜਿਤਾਏਗਾ ਮੈਡਲ !

ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਵਿੱਚ ਜੋ ਛੋਟੀ ਕੁੜੀ ਦਿਖਾਈ ਦੇ ਰਹੀ ਹੈ ਉਹ ਵੇਟਲਿਫਟਰ ਸਤੀਸ਼ ਦੀ ਧੀ ਹੈ। ਸਤੀਸ਼ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਸਤੀਸ਼ ਨੇ ਵੇਟਲਿਫਟਿੰਗ ਦੀ ਦੁਨੀਆ ਵਿੱਚ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ, ਇਸ ‘ਤੇ ਲਾਇਕ ਅਤੇ ਕਾਮੈਂਟਸ ਆਉਣੇ ਸ਼ੁਰੂ ਹੋ ਗਏ।

ਇਹ ਵੀ ਦੇਖੋ : ਸਿੱਧੂ ‘ਤੇ ਹੋਏ ਹਮਲੇ ਨੂੰ ਲੈ ਕੇ ਮੰਤਰੀ ਚੰਨੀ ਦਾ ਵੱਡਾ ਬਿਆਨ, DGP ਤੇ ਕੈਪਟਨ ਨੂੰ ਵੀ ਕਹਿ’ਤੀ ਸੁਣੋ ਆਹ ਵੱਡੀ ਗੱਲ !

The post ‘ਸਿਲਵਰ ਗਰਲ’ ਵਾਂਗ ਵੇਟਲਿਫਟਿੰਗ ਕਰ ਰਹੀ ਛੋਟੀ ਲੜਕੀ ਨੇ ਜਿੱਤਿਆ ਸਭ ਦਾ ਦਿਲ, ਮੀਰਾਬਾਈ ਚਾਨੂੰ ਨੇ ਵੀਡੀਓ ਸਾਂਝੀ ਕਰ ਕਿਹਾ… appeared first on Daily Post Punjabi.