west bangal elections result Archives - Daily Post Punjabi

ਮਮਤਾ ਬੈਨਰਜੀ ਨੇ ਨੰਦੀਗਰਾਮ ਚੋਣ ਨਤੀਜਿਆਂ ‘ਚ ਲਾਇਆ ਧੋਖਾਧੜੀ ਦਾ ਦੋਸ਼, ਕਿਹਾ…
Mamata banerjee on nandigram : ਬੀਤੇ ਦਿਨ ਪੱਛਮੀ ਬੰਗਾਲ ਵਿੱਚ 8 ਪੜਾਵਾਂ ਵਿੱਚ ਪਈਆਂ ਵੋਟਾਂ ਦਾ ਨਤੀਜਾ ਆਇਆ ਹੈ, ਜਿਸ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਨੇ ਬਾਜ਼ੀ ਮਾਰੀ ਹੈ। ਟੀਐਮਸੀ ਨੇ 292 ਸੀਟਾਂ ‘ਤੇ ਹੋਈਆਂ ਚੋਣਾਂ ਵਿੱਚੋਂ 213 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ। ਇਸ ਤੋਂ ਪਹਿਲਾ ਟੀਐਮਸੀ ਨੇ ਸਾਲ 2016 ਦੀਆਂ ਚੋਣਾਂ ਵਿੱਚ 211 ਸੀਟਾਂ ਜਿੱਤੀਆਂ ਸਨ। ਟੀਐਮਸੀ ਦੀ ਵੱਡੀ ਜਿੱਤ ਤੋਂ ਬਾਅਦ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਸ਼ਾਮ 7 ਵਜੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦੇ ਦਾਅਵੇ ਦੀ ਦਾਅਵੇਦਾਰੀ ਕਰਨਗੇ। ਭਾਜਪਾ ਨੇ 77 ਸੀਟਾਂ ‘ਤੇ ਹਾਸਿਲ ਕੀਤੀਆਂ ਹਨ। ਇੱਕ-ਇੱਕ ਸੀਟ ਆਜ਼ਾਦ ਅਤੇ ਰਾਸ਼ਟਰੀ ਸੈਕੂਲਰ ਮਜਲਿਸ ਪਾਰਟੀ ਦੇ ਖਾਤੇ ਵਿੱਚ ਗਈ ਹੈ। ਕਾਂਗਰਸ-ਖੱਬੀ ਅਤੇ ਆਈਐਸਐਫ ਦਾ ਗੱਠਜੋੜ ਖਾਤਾ ਖੋਲ੍ਹਣ ਵਿੱਚ ਅਸਫਲ ਰਿਹਾ। ਇਸ ਵੱਡੀ ਜਿੱਤ ਦੇ ਬਾਵਜੂਦ, ਮਮਤਾ ਬੈਨਰਜੀ ਸੁਵੇਂਦੂ ਅਧਿਕਾਰੀ ਦੇ ਕਿਲ੍ਹੇ ਨੂੰ ਨਹੀਂ ਢਾਅ ਸਕੀ। ਮਮਤਾ ਬੈਨਰਜੀ ਨੂੰ ਨੰਦੀਗਰਾਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Mamata banerjee on nandigram

ਹੁਣ ਟੀਐਮਸੀ ਨੰਦੀਗ੍ਰਾਮ ਵਿੱਚ ਧੋਖਾਧੜੀ ਦਾ ਦੋਸ਼ ਲਗਾ ਰਹੀ ਹੈ। ਇਸ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਵੋਟਾਂ ਦੀ ਦੁਬਾਰਾ ਗਿਣਤੀ ਲਈ ਅਦਾਲਤ ਜਾਣਗੇ। ਉਨ੍ਹਾਂ ਕਿਹਾ, “ਚੋਣ ਕਮਿਸ਼ਨ ਨੇ ਰਸਮੀ ਐਲਾਨ ਤੋਂ ਬਾਅਦ ਨੰਦੀਗਰਾਮ ਦੇ ਨਤੀਜਿਆਂ ਨੂੰ ਕਿਵੇਂ ਉਲਟਾ ਦਿੱਤਾ? ਅਸੀਂ ਅਦਾਲਤ ਜਾਵਾਂਗੇ।” ਮਮਤਾ ਬੈਨਰਜੀ ਨੇ ਦਾਅਵਾ ਕੀਤਾ, “ਨੰਦੀਗ੍ਰਾਮ ਦੇ ਚੋਣ ਅਧਿਕਾਰੀ ਨੇ ਕਿਹਾ ਕਿ ਮੁੜ ਗਿਣਨ ਦੇ ਆਦੇਸ਼ ਨਾਲ ਉਸ ਦੀ ਜਾਨ ਖ਼ਤਰੇ ਵਿੱਚ ਪੈ ਸਕਦੀ ਹੈ। ਚੋਣ ਕਮਿਸ਼ਨ ਦਾ ਸਰਵਰ ਚਾਰ ਘੰਟੇ ਬੰਦ ਰਿਹਾ। ਰਾਜਪਾਲ ਨੇ ਵੀ ਮੈਨੂੰ ਵਧਾਈ ਦਿੱਤੀ। ਅਚਾਨਕ ਸਭ ਕੁੱਝ ਬਦਲ ਗਿਆ।” ਚੋਣ ਕਮਿਸ਼ਨ ਨੇ ਕਿਹਾ ਕਿ ਸੁਵੇਂਦੂ ਅਧਿਕਾਰੀ ਨੰਦੀਗਰਾਮ ਸੀਟ ਤੋਂ 1,956 ਵੋਟਾਂ ਨਾਲ ਜੇਤੂ ਰਹੇ। ਚੋਣ ਕਮਿਸ਼ਨ ਦੇ ਅਨੁਸਾਰ ਸੁਵੇਂਦੂ ਅਧਿਕਾਰੀ ਨੂੰ 1,10,764 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੀ ਵਿਰੋਧੀ ਮਮਤਾ ਬੈਨਰਜੀ ਨੂੰ 1,08,808 ਵੋਟਾਂ ਮਿਲੀਆਂ ਹਨ।

ਇਹ ਵੀ ਦੇਖੋ : ਪੁਲਿਸ ਵਾਲਿਆਂ ਨਾਲ ਭਿੜੇ ਰੇਹੜੀਆਂ ਵਾਲੇ,ਰੋ-ਰੋ ਕੇ ਪਾ ਰਹੇ ਦੁਹਾਈਆਂ,ਕੈਪਟਨ ਜੀ! ਕੀ ਸਬਜ਼ੀਆਂ ਜਰੂਰੀ ਵਸਤਾਂ ‘ਚ ਨਹੀਂ

The post ਮਮਤਾ ਬੈਨਰਜੀ ਨੇ ਨੰਦੀਗਰਾਮ ਚੋਣ ਨਤੀਜਿਆਂ ‘ਚ ਲਾਇਆ ਧੋਖਾਧੜੀ ਦਾ ਦੋਸ਼, ਕਿਹਾ… appeared first on Daily Post Punjabi.