west bengal assam Archives - Daily Post Punjabi

ਨੱਡਾ ਦਾ ਪ੍ਰਿਯੰਕਾ ਗਾਂਧੀ ‘ਤੇ ਵਾਰ-ਕਿਹਾ ਚਾਹਪੱਤੀ ਤੋੜਨ ਦਾ ਮੌਸਮ ਅਪ੍ਰੈਲ ਹੈ, ਮਾਰਚ ਨਹੀਂ…
west bengal assam tamil nadu assembly election: ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਪਾਰਟੀਆਂ ਦੇ ਵਿਚਕਾਰ ਚੋਣ ਸਰਗਰਮੀਆਂ ਵੱਧ ਰਹੀਆਂ ਹਨ।ਪੱਛਮੀ ਬੰਗਾਲ ਚੋਣਾਂ ਲਈ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।ਦੂਜੇ ਪਾਸੇ ਅਸਾਮ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਰੈਲੀ ਕੀਤੀ।ਉੱਥੇ ਹੀ ਕੇਰਲ ਦੇ ਮੁੱਖ ਮੰਤਰੀ ਨੇ ਵਰਕਰਾਂ ਨੂੰ ਕਿਹਾ ਕਿ ਸੂਬੇ ‘ਚ ਜਨਤਾ ਦੀ ਸਰਕਾਰ ਬਣੇ, ਇਸ ‘ਤੇ ਹੀ ਜੋਰ ਦੇਣਾ ਚਾਹੀਦਾ ਹੈ।ਅਸਮ ਦੇ ਉਦਲਗੁੜੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸਮ ਹੁਣ ਵਿਕਾਸ ਦੇ ਰਾਹ ‘ਤੇ ਚੱਲ ਪਿਆ ਹੈ।

west bengal assam tamil nadu assembly election

ਪਰ ਬਦਰੂਦੀਨ ਵਰਗੇ ਲੋਕ ਜੋ ਸ਼ਾਂਤੀ ਨਹੀਂ ਚਾਹੁੰਦੇ ਹਨ, ਘੁਸਪੈਠ ਕਰਾਉਣਾ ਚਾਹੁੰਦੇ ਹਨ,ਹਮਲਾ ਕਰਨਾ ਚਾਹੁੰਦੇ ਹਨ,ਉਨਾਂ੍ਹ ਨੂੰ ਰੋਕਣ ਦਾ ਕੰਮ ਕਾਂਗਰਸ ਪਾਰਟੀ ਨਹੀਂ ਕਰ ਸਕਦੀ।ਅਸਮ ‘ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਪ੍ਰਿਯੰਕਾ ਗਾਂਧੀ ‘ਤੇ ਹਮਲਾ ਕਰਦਿਆ ਕਿਹਾ ਕਿ ਕੁਝ ਲੋਕ ਚਾਹ ਦੇ ਬਾਗਾਂ ‘ਚ ਜਾ ਕੇ ਪੱਤੀ ਤੋੜ ਰਹੇ ਸਨ ਅਤੇ ਫੋਟੋ ਖਿੱਚਵਾ ਰਹੇ ਸਨ।ਚਾਹ ਪੱਤੀ ਤੋੜਨ ਦਾ ਮੌਸਮ ਅਪ੍ਰੈਲ ‘ਚ ਆਉਂਦਾ ਹੈ ਤਾਂ ਚਾਹ ਬਾਗਾਂ ‘ਚ ਮਾਰਚ ਮਹੀਨੇ ‘ਚ ਕੀ ਕਰ ਰਹੇ ਸਨ? ਇਨ੍ਹਾਂ ਦੇ ਹਾਥੀ ਦੇ ਦੰਦ ਦਿਖਾਉਣ ਦੇ ਕੁਝ ਹਨ ਅਤੇ ਖਾਣ ਦੇ ਕੁਝ ਹੋਰ।

The post ਨੱਡਾ ਦਾ ਪ੍ਰਿਯੰਕਾ ਗਾਂਧੀ ‘ਤੇ ਵਾਰ-ਕਿਹਾ ਚਾਹਪੱਤੀ ਤੋੜਨ ਦਾ ਮੌਸਮ ਅਪ੍ਰੈਲ ਹੈ, ਮਾਰਚ ਨਹੀਂ… appeared first on Daily Post Punjabi.

ਨਾਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਸ਼ਿਵ-ਮੰਦਿਰ ਪਹੁੰਚੀ ਮਮਤਾ ਬੈਨਰਜੀ, ਅਧੀਰ ਨੇ ਕਿਹਾ-ਭਾਜਪਾ ਤੋਂ ਡਰ ਗਈ ਦੀਦੀ
west bengal assam tamil nadu: ਬੁੱਧਵਾਰ ਦਾ ਦਿਨ ਪੱਛਮੀ ਬੰਗਾਲ ਚੋਣਾਂ ਲਈ ਬੇਹੱਦ ਅਹਿਮ ਦਿਨ ਹੋਣ ਵਾਲਾ ਹੈ।ਅੱਜ ਦੇ ਦਿਨ ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗਰਾਮ ਸੀਟ ਤੋਂ ਆਪਣਾ ਨਾਮਾਂਕਨ ਦਾਖਲ ਕਰਨਗੇ ਅਤੇ ਉਸ ਤੋਂ ਬਾਅਦ ਸ਼ਿਵ ਮੰਦਰ ਦੇ ਦਰਸ਼ਨ ਕਰ ਕੇ ਉਥੇ ਪੂਜਾ-ਅਰਚਨਾ ਕਰੇਗੀ।ਇਸ ਤੋਂ ਇਲਾਵਾ ਮਮਤਾ ਬੈਨਰਜੀ ਦਾ ਨੰਦੀਗ੍ਰਾਮ ‘ਚ ਪੈਦਲ ਮਾਰਚ ਦਾ ਵੀ ਆਯੋਜਨ ਹੈ।ਨਾਮਜ਼ਦਗੀ ਭਰਨ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਿਵ ਮੰਦਰ ਪਹੁੰਚ ਚੁੱਕੀ ਹੈ।

west bengal assam tamil nadu

ਮਮਤਾ ਬੈਨਰਜੀ ਨੇ ਮੰਦਰ ਪਹੁੰਚਣ ਤੋਂ ਪਹਿਲਾਂ ਪੈਦਲ ਮਾਰਚ ਕੀਤਾ।ਮਮਤਾ ਬੈਨਰਜੀ ਦੇ ਪੈਦਲ ਮਾਰਚ ‘ਚ ਵਰਕਰਾਂ ਨੇ ਨਾਅਰੇ ਲਗਾਏ।ਨਾਜ਼ਦਗੀ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਸ਼ਿਵ ਭਗਵਾਨ ਦੀ ਪੂਜਾ ਕੀਤੀ ਅਤੇ ਜਲ ਅਭਿਸ਼ੇਕ ਵੀ ਕੀਤਾ।ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਕਰ ਲਈਆਂ ਹਨ।ਕਾਂਗਰਸ ਪਾਰਟੀ ਹੋਵੇ ਜਾਂ ਟੀਐੱਮਸੀ ਜਾਂ ਭਾਜਪਾ, ਸਾਰੇ ਪਾਰਟੀਆਂ ਦੇ ਨੇਤਾ ਇੱਕ ਦੂਜੇ ਦੇ ਉੱਪਰ ਦੋਸ਼-ਪ੍ਰਤੀਦੋਸ਼ ਦਾ ਖੇਲ ਖੇਡ ਰਹੇ ਹਨ।ਦੂਜੇ ਪਾਸੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਭਾਜਪਾ ਤੋਂ ਡਰ ਗਈ ਹੈ।ਮਮਤਾ ਬੈਨਰਜੀ ਨੂੰ ਪਹਿਲੀ ਵਾਰ ਖੁਦ ਨੂੰ ਬ੍ਰਾਹਮਣ ਸਾਬਤ ਕਰਨਾ ਪੈ ਰਿਹਾ ਹੈ।

ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”

The post ਨਾਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਸ਼ਿਵ-ਮੰਦਿਰ ਪਹੁੰਚੀ ਮਮਤਾ ਬੈਨਰਜੀ, ਅਧੀਰ ਨੇ ਕਿਹਾ-ਭਾਜਪਾ ਤੋਂ ਡਰ ਗਈ ਦੀਦੀ appeared first on Daily Post Punjabi.