west bengal cm Archives - Daily Post Punjabi

BJP ਦੇ ਮੰਤਰੀਆਂ ਦੇ ਵਿਵਾਦਪੂਰਨ ਬਿਆਨਾਂ ਤੋਂ ਬਾਅਦ ਮਮਤਾ ਦਾ ਪਲਟਵਾਰ ਕਿਹਾ, ਮੌਤ ਧਮਕੀਆਂ ਦੇਣ ਵਾਲਿਆਂ ‘ਤੇ ਲੱਗੇ ਬੈਨ
west bengal cm seeks political ban: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਤਮਾ ਬੈਨਰਜੀ ਨੇ ਸੂਬੇ ਦੇ ਬੀਜੇਪੀ ਨੇਤਾਵਾਂ ‘ਤੇ ਸੋਮਵਾਰ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਲੋਕ ਕੂਚ ਬਿਹਾਰ ਵਰਗੀਆਂ ਘਟਨਾਵਾਂ ਦੀ ਪੁਨਰਵਿਰਤੀ ਦੀ ਧਮਕੀ ਦੇ ਰਹੇ ਹਨ, ਉਨਾਂ੍ਹ ਨੂੰ ਰਾਜਨੀਤਿਕ ਤੌਰ ‘ਤੇ ਪ੍ਰਤੀਬੰਧਿਤ ਕੀਤਾ ਜਾਣਾ ਚਾਹੀਦਾ।ਉਨਾਂ੍ਹ ਨੇ ਕਿਹਾ ਕਿ ਉਹ ਨੇਤਾ ਕਿਸ ਤਰ੍ਹਾਂ ਦੇ ਇਨਸਾਨ ਹਨ, ਜੋ ਇਹ ਕਹਿੰਦੇ ਹਨ ਕਿ ਸੀਤਲਕੂਚੀ ਵਰਗੀਆਂ ਘਟਨਾਵਾਂ ਹੋਣਗੀਆਂ ਮ੍ਰਿਤਕ ਗਿਣਤੀ ਵੱਧ ਹੋਣੀ ਚਾਹੀਦੀ ਸੀ।ਕੂਚ ਬਿਹਾਰ ਜ਼ਿਲੇ ਦੇ ਸੀਤਲਕੂਚੀ ‘ਚ ਸੀਆਈਐੱਸਐੱਫ ਦੀ ਕਥਿਤ ਗੋਲੀਬਾਰੀ ‘ਚ 4 ਲੋਕਾਂ ਦੀ ਮੌਤ ਨੇ ਪੱਛਮੀ ਬੰਗਾਲ ‘ਚ ਸਿਆਸੀ ਤੂਫਾਨ ਖੜਾ ਕਰ ਦਿੱਤਾ ਹੈ।ਪੁਲਿਸ ਨੇ ਕਿਹਾ ਸੀ ਕਿ ਕੂਚ ਬਿਹਾਰ ਜ਼ਿਲੇ ‘ਚ ਸ਼ਨੀਵਾਰ ਨੂੰ ਸਥਾਨਕ ਲੋਕਾਂ ਵਲੋਂ ਕਥਿਤ ਤੌਰ ‘ਤੇ ਹਮਲਾ ਕੀਤੇ ਜਾਣ ਤੋਂ ਬਾਅਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਚਾਰ ਲੋਕਾਂ ਦੀ ਮੌਤ ਹੋ ਗਈ।ਅਜਿਹਾ ਕਿਹਾ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਸੀਆਈਐੱਸਐੱਫ ਜਵਾਨਾਂ ਦੀ ”ਰਾਈਫਲ ਨੂੰ ਖੋਹਣ ਦੀ ਕੋਸ਼ਿਸ਼ ਕੀਤੀ।”

west bengal cm seeks political ban

ਨਾਡੀਆ ਜ਼ਿਲੇ ਦੇ ਰਾਣਾਘਾਟ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ, “ਕੁਝ ਨੇਤਾ ਸੀਤਲਕੁਚੀ ਵਰਗੀਆਂ ਹੋਰ ਘਟਨਾਵਾਂ ਦੀ ਧਮਕੀ ਦੇ ਰਹੇ ਹਨ ਜਦਕਿ ਦੂਸਰੇ ਕਹਿ ਰਹੇ ਹਨ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸੀ।” ਮੈਂ ਅਜਿਹੀਆਂ ਪ੍ਰਤੀਕਿਰਿਆਵਾਂ ਵੇਖ ਕੇ ਹੈਰਾਨ ਹਾਂ, ਮੈਂ ਯੋਗ ਹਾਂ. ਇਹ ਆਗੂ ਕੀ ਕਰਨਾ ਚਾਹੁੰਦੇ ਹਨ? ਉਨ੍ਹਾਂ ‘ਤੇ ਰਾਜਨੀਤਿਕ ਤੌਰ’ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ‘ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਦੇ ਆਪਣੇ ਵਰਕਰਾਂ ਅਤੇ ਨੇਤਾਵਾਂ ਦੀ ਹੱਤਿਆ ਕਰ ਰਹੀ ਹੈ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ, ਤਾਂ ਜੋ ਤ੍ਰਿਣਮੂਲ ਦੇ ਨਾਮ ਨੂੰ ਢਾਹ ਲਾਈ ਜਾ ਸਕੇ।

ਉਨ੍ਹਾਂ ਕਿਹਾ, “ਸੀਆਈਐਸਐਫ ਗੋਲੀਬਾਰੀ ਵਿੱਚ ਚਾਰ ਲੋਕਾਂ ਨੂੰ ਮਾਰਨ ਦੀ ਸਾਜਿਸ਼ ਰਚਣ ਤੋਂ ਪਹਿਲਾਂ ਕਾਤਲਾਂ ਦੀ ਪਾਰਟੀ ਬੀਜੇਪੀ ਨੇ ਇੱਕ ਰਾਜਬਾਂਸ਼ੀ (ਭਾਈਚਾਰੇ) ਦੇ ਭਰਾ ਨੂੰ ਮਾਰ ਦਿੱਤਾ ਸੀ।”ਬੈਨਰਜੀ ਨੇ ਦੋਸ਼ ਲਾਇਆ ਕਿ ਸ਼ਾਹ ਨੇ ਕੂਚ ਬਿਹਾਰ ਘਟਨਾ ਵਿੱਚ ਸਾਜਿਸ਼ ਰਚੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪੂਰੀ ਤਰ੍ਹਾਂ ਜਾਣੂ ਸਨ। ਉਸਨੇ ਕਿਹਾ, “ਸੱਤਾ ਵਿੱਚ ਪਰਤਣ ਤੋਂ ਬਾਅਦ ਮੈਂ ਘਟਨਾਵਾਂ ਦੀ ਲੜੀ, ਇਸ ਵਿੱਚ ਸ਼ਾਮਲ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਦਾ ਆਦੇਸ਼ ਦੇਵਾਂਗਾ।” ਇਹ ਸਭ ਕਿਵੇਂ ਸ਼ੁਰੂ ਹੋਇਆ ਇਹ ਜਾਣਨ ਲਈ, ਕੀ ਇਸ ਪਿੱਛੇ ਕੋਈ ਅਫਵਾਹ ਸੀ। ”ਮੁੱਖ ਮੰਤਰੀ ਨੇ ਕਿਹਾ,“ ਭਾਜਪਾ ਨੇ 14 ਲੱਖ ਬੰਗਾਲੀਆਂ ਨੂੰ ਅਸਾਮ ਦੇ ਨਜ਼ਰਬੰਦੀ ਕੇਂਦਰਾਂ ਵਿੱਚ ਭੇਜਿਆ। ਜੇ ਉਹ ਪੱਛਮੀ ਬੰਗਾਲ ਵਿਚ ਸੱਤਾ ਵਿਚ ਆਉਂਦੀ ਹੈ ਤਾਂ ਤੁਹਾਡੀ ਸਥਿਤੀ ਵੀ ਇਹੀ ਹੋਵੇਗੀ।

Lakha Sidhana ਦੇ ਭਰਾ ਨੂੰ ਚੁੱਕਣ ਦੇ ਮਾਮਲੇ ‘ਚ ਦਿੱਲੀ ਪੁਲਿਸ ਦਾ ਆਇਆ ਬਿਆਨ, ਜਾਣੋ ਕੀ ਹੈ ਸੱਚਾਈ

The post BJP  ਦੇ ਮੰਤਰੀਆਂ ਦੇ ਵਿਵਾਦਪੂਰਨ ਬਿਆਨਾਂ ਤੋਂ ਬਾਅਦ ਮਮਤਾ ਦਾ ਪਲਟਵਾਰ ਕਿਹਾ, ਮੌਤ ਧਮਕੀਆਂ ਦੇਣ ਵਾਲਿਆਂ ‘ਤੇ ਲੱਗੇ ਬੈਨ appeared first on Daily Post Punjabi.

ਅਮਿਤ ਸ਼ਾਹ ‘ਤੇ ਸੀਐੱਮ ਮਮਤਾ ਦਾ ਵਾਰ, ਕਿਹਾ ਬੀਜੇਪੀ ‘ਧੋਖੇਬਾਜ’ ਪਾਰਟੀ…
west bengal cm mamata banerjee: ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਅਤੇ ਬੀਜੇਪੀ ਦੇ ਵਿਚਾਲੇ ਵਾਰ-ਪਲਟਵਾਰ ਦਾ ਦੌਰ ਜਾਰੀ ਹੈ।ਸੋਮਵਾਰ ਨੂੰ ਮੁੱਖ ਮੰਤਰੀ ਅਤੇ ਟੀਐੱਮਸੀ ਪ੍ਰਧਾਨ ਮਮਤਾ ਬੈਨਰਜੀ ਨੇ ਬੀਜੇਪੀ ਨੂੰ ਧੋਖੇਬਾਜ਼ ਪਾਰਟੀ ਦੱਸਦਿਆਂ ਕਿਹਾ ਕਿ ਉਹ ਸਿਆਸਤ ਲਈ ਕੁਝ ਵੀ ਕਰ ਸਕਦੀ ਹੈ।ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ‘ਚ ਕੋਈ ਵਿਕਾਸ ਨਾ ਹੋਣ ਦੇ ਦੋਸ਼ਾਂ ‘ਤੇ ਅਮਿਤ ਸ਼ਾਹ ਨੂੰ ਕਿਹਾ ਕਿ ‘ਤੁਸੀਂ ਗ੍ਰਹਿ ਮੰਤਰੀ ਹੋ ਤੁਹਾਨੂੰ ਝੂਠ ਬੋਲਣਾ ਸ਼ੋਭਾ ਨਹੀਂ ਦਿੰਦਾ ਹੈ।ਮਮਤਾ ਨੇ ਕਿਹਾ ਉਨ੍ਹਾਂ ਨੇ ਕੱਲ ਝੂਠ ਬੋਲਿਆ ।ਉਨਾਂ੍ਹ ਨੇ ਦਾਅਵਾ ਕੀਤਾ ਕਿ ਸਾਡਾ ਸੂਬਾ ਉਦਯੋਗ ‘ਚ ਜ਼ੀਰੋ ਦੇ ਬਰਾਬਰ ਹੈ ਪਰ ਅਸੀਂ ਐੱਮਐੱਸਐਮਈ ਖੇਤਰ ‘ਚ ਇੱਕ ਨੰਬਰ ‘ਤੇ ਹਾਂ।ਉਨਾਂ੍ਹ ਨੇ ਦਾਅਵਾ ਕੀਤਾ ਕਿ ਅਸੀਂ ਪੇਂਡੂ ਖੇਤਰਾਂ ‘ਚ ਸੜਕਾਂ ਦਾ ਨਿਰਮਾਣ ਨਹੀਂ ਕੀਤਾ, ਪਰ ਅਸੀਂ ਉਸ ‘ਚ ਨੰਬਰ ਇੱਕ ਨੰਬਰ ‘ਤੇ ਹਾਂ।

west bengal cm mamata banerjee

ਇਹ ਭਾਰਤ ਸਰਕਾਰ ਦਾ ਕਹਿਣਾ ਹੈ।ਮੁੱਖ ਮੰਤਰੀ ਨੇ ਕਿਹਾ, ਬੀਜੇਪੀ ਇੱਕ ‘ਧੋਖੇਬਾਜ਼’ ਪਾਰਟੀ ਹੈ।ਰਾਜਨੀਤੀ ਲਈ ਉਹ ਕੁਝ ਵੀ ਕਰ ਸਕਦੇ ਹਨ।ਅਸੀਂ ਸੀਏਏ ਦਾ ਵਿਰੋਧ ਕਰ ਰਹੇ ਹਨ ਜਦੋਂ ਇਹ ਕਾਨੂੰਨ ਬਣਿਆ ਹੈ।ਉਹ ਬੀਜੇਪੀ ਨਾਗਰਿਕਾਂ ਦੀ ਕਿਸਮਤ ਦਾ ਫੈਸਲਾ ਨਹੀਂ ਕਰ ਸਕਦੇ।ਉਨਾਂ੍ਹ ਨੂੰ ਆਪਣੀ ਕਿਸਮਤ ਖੁਦ ਬਣਾਉਣ ਦਿਓ।ਅਸੀਂ ਸੀਏਏ, ਐੱਨਪੀਆਰ ਅਤੇ ਐੱਨਆਰਸੀ ਦੇ ਵਿਰੁੱਧ ਹਾਂ।ਬੰਗਾਲ ‘ਚ ਕਲ ਖਿਲਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਅਮਿਤ ਸ਼ਾਹ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਦਿਨਾਂ ਦੌਰੇ ‘ਤੇ ਸੂਬੇ ‘ਚ ਸਨ।ਉਨ੍ਹਾਂ ਨੇ ਦਾਅਵਾ ਕੀਤਾ ਕਿ ਭਗਵਾ ਦਲ 200 ਤੋਂ ਵੱਧ ਸੀਟਾਂ ਹਾਲਸ ਕਰ ਕੇ ਅਗਲੀ ਸਰਕਾਰ ਦਾ ਗਠਨ ਕਰੇਗਾ।ਪੱਛਮੀ ਬੰਗਾਲ ‘ਚ 294 ਵਿਧਾਨ ਸਭਾ ਸੀਟਾਂ ਹਨ।ਸ਼ਾਹ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ਪੱਛਮੀ ਬੰਗਾਲ ਦੇ ਲੋਕ ਬਦਲਾਅ ਦੇ ਇੱਛੁਕ ਹਨ, ਕਿਉਂਕਿ ਉਹ ਰਾਜਨੀਤਿਕ ਹਿੰਸਾ, ਭ੍ਰਿਸ਼ਟਾਚਾਰ, ਉਗਾਹੀ ਅਤੇ ਬੰਗਲਾਦੇਸ਼ ਘੁਸਪੈਠ ਤੋਂ ਛੁਟਕਾਰਾ ਚਾਹੁੰਦੇ ਹਨ।ਕੇਂਦਰੀ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਜੇਕਰ ਬੀਜੇਪੀ ਸੱਤਾ ‘ਚ ਆਉਂਦੀ ਹੈ ਤਾਂ ਕੌਣ ਮਾਈ ਦਾ ਲਾਲ ਸੀਐੱਮ ਬਣੇਗਾ।ਅਮਿਤ ਸ਼ਾਹ ਨੇ ਕਥਿਤ ਬੰਗਲਾਦੇਸ਼ੀ ਘੁਸਪੈਠ ਦੇ ਮੁੱਦੇ ‘ਤੇ ਵੀ ਮਮਤਾ ਬੈਨਰਜੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਸਿਰਫ ਭਾਜਪਾ ਇਸ ਨੂੰ ਰੋਕ ਸਕਦੀ ਹੈ।

ਇਸ ਸਰਦਾਰ ਨੇ ਉਦੇੜ ਦਿੱਤੀ ਮੋਦੀ ਸਰਕਾਰ, ਸੁਣੋ ਦੱਸ ਦਿੱਤੀਆਂ ਸਾਰੀਆਂ ਅੰਦਰਲੀਆਂ ਗੱਲਾਂ !…

The post ਅਮਿਤ ਸ਼ਾਹ ‘ਤੇ ਸੀਐੱਮ ਮਮਤਾ ਦਾ ਵਾਰ, ਕਿਹਾ ਬੀਜੇਪੀ ‘ਧੋਖੇਬਾਜ’ ਪਾਰਟੀ… appeared first on Daily Post Punjabi.