west bengal election results 201 Archives - Daily Post Punjabi

ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਨਿਕਲੀ ਅੱਗੇ,BJP ਉਮੀਦਵਾਰ ਸ਼ੁਵੇਂਦੂ ਅਧਿਕਾਰੀ ਨੂੰ ਛੱਡਿਆ ਪਿੱਛੇ
west bengal election results 2021 mamata banerjee: ਨੰਦੀਗ੍ਰਾਮ ਸੀਟ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਅੱਗੇ ਨਿਕਲ ਗਈ ਹੈ।ਸਵੇਰ ਤੋਂ ਹੀ ਲਗਾਤਾਰ ਉਹ ਬੀਜੇਪੀ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਤੋਂ ਪਿੱਛੇ ਚੱਲ ਰਹੀ ਸੀ।ਮਮਤਾ ਬੈਨਰਜੀ ਇਸ ਸੀਟ ‘ਤੇ 1500 ਵੋਟਾਂ ਨਾਲ ਅੱਗੇ ਚੱਲ ਰਹੀ ਹੈ।ਪੱਛਮੀ ਬੰਗਾਲ ‘ਚ ਨੰਦੀਗ੍ਰਾਮ ਸੀਟ ‘ਤੇ ਮੁਕਾਬਲਾ ਕਾਫੀ ਦਿਲਚਸਪ ਹਨ।ਇਸ ਤੋਂ ਪਹਿਲਾਂ ਇਸ ਸੀਟ ‘ਤੇ ਸ਼ੁਵੇਂਦੂ ਅਧਿਕਾਰੀ ਕਰੀਬ ਸੱਤ ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਹੇ ਸਨ।

west bengal election results 2021 mamata banerjee

ਤਾਜ਼ਾ ਰੁਝਾਨਾਂ 1 ਵਜੇ ਦੀ ਗੱਲ ਕਰੀਏ ਤਾਂ ਟੀਐੱਮਸੀ 208 ਸੀਟਾਂ ‘ਤੇ ਵਾਧਾ ਬਣਾਏ ਹੋਏ ਹਨ।ਬੀਜੇਪੀ 80 ਸੀਟਾਂ ‘ਤੇ ਅੱਗੇ ਹਨ,ਦੂਜੇ ਪਾਸੇ ਕਾਂਗਰਸ ਸੰਘਰਸ਼ ਕਰ ਰਹੀ ਹੈ।ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ੁਵੇਂਦੂ ਅਧਿਕਾਰੀ ਨੇ ਟੀਐੱਮਸੀ ਨੂੰ ਛੱਡ ਕੇ ਬੀਜੇਪੀ ਜੁਆਇੰਨ ਕਰ ਲਿਆ ਸੀ।2016 ਦੀਆਂ ਚੋਣਾਂ ‘ਚ ਸ਼ੁਵੇਂਦੂ ਅਧਿਕਾਰੀ ਨੇ ਇਸ ਸੀਟ ‘ਤੇ ਲੈਫਟ ਦੇ ਉਮੀਦਵਾਰ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ।

ਕੈਨੇਡਾ ਦੇ ਚੱਕਰ ‘ਚ ਲੱਖਾਂ ਖਰਚ ਕੇ ਕਰਵਾਇਆ IELTS ਵਾਲੀ ਕੁੜੀ ਨਾਲ ਵਿਆਹ, ਵਿੱਚ ਹੀ ਰਹਿ ਗਏ ਚਾਅ, ਮੁੱਕਰੀ ਕੁੜੀ

The post ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਨਿਕਲੀ ਅੱਗੇ,BJP ਉਮੀਦਵਾਰ ਸ਼ੁਵੇਂਦੂ ਅਧਿਕਾਰੀ ਨੂੰ ਛੱਡਿਆ ਪਿੱਛੇ appeared first on Daily Post Punjabi.