WhatsApp Account Ban Archives - Daily Post Punjabi

WhatsApp ਨੇ ਭਾਰਤ ‘ਚ 71 ਲੱਖ ਖਾਤਿਆਂ ‘ਤੇ ਲਗਾਈ ਪਾਬੰਦੀ, ਕੰਪਨੀ ਨੇ ਯੂਜ਼ਰਸ ਦੀਆਂ ਸ਼ਿਕਾਇਤਾਂ ‘ਤੇ ਕੀਤੀ ਕਾਰਵਾਈ
ਵਟਸਐਪ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ 71 ਲੱਖ ਤੋਂ ਵੱਧ ਭਾਰਤੀ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਇਹ ਕਾਰਵਾਈ ਆਈਟੀ ਨਿਯਮ 2021 ਦੇ ਤਹਿਤ ਕੀਤੀ ਹੈ। ਇਸ ਨਿਯਮ ਦੇ ਤਹਿਤ ਸਾਰੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਉਪਭੋਗਤਾ ਸੁਰੱਖਿਆ ਰਿਪੋਰਟ ਜਾਰੀ ਕਰਨੀ ਪੈਂਦੀ ਹੈ। ਨਾਲ ਹੀ ਸ਼ਿਕਾਇਤਾਂ ਅਤੇ ਉਨ੍ਹਾਂ ‘ਤੇ ਕੀਤੀ ਗਈ ਕਾਰਵਾਈ ਦਾ ਵੀ ਜ਼ਿਕਰ ਕਰਨਾ ਹੋਵੇਗਾ।

WhatsApp ban 71lakh Account

ਪਿਛਲੇ ਸਾਲ 1 ਨਵੰਬਰ ਤੋਂ 30 ਨਵੰਬਰ ਦੇ ਵਿਚਕਾਰ, ਕੰਪਨੀ ਨੇ ਭਾਰਤ ਵਿੱਚ 71 ਲੱਖ 96,000 ਖਾਤਿਆਂ ਨੂੰ ਬੈਨ ਕੀਤਾ ਹੈ। ਇਨ੍ਹਾਂ ਵਿੱਚੋਂ 19 ਲੱਖ 54,000 ਖਾਤਿਆਂ ਨੂੰ ਕੰਪਨੀ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੀ ਨਿਗਰਾਨੀ ਹੇਠ ਬੈਨ ਕਰ ਦਿੱਤਾ ਹੈ। ਨਵੰਬਰ ਮਹੀਨੇ ‘ਚ ਵਟਸਐਪ ਨੂੰ 8,841 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ‘ਚੋਂ ਕੰਪਨੀ ਨੇ 6 ਖਿਲਾਫ ਕਾਰਵਾਈ ਕੀਤੀ। ਕੰਪਨੀ ਹਰ ਮਹੀਨੇ ਯੂਜ਼ਰ ਸੇਫਟੀ ਰਿਪੋਰਟ ਜਾਰੀ ਕਰਦੀ ਹੈ। ਜੇਕਰ ਤੁਸੀਂ WhatsApp ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਆਪਣਾ ਖਾਤਾ ਨਹੀਂ ਚਲਾਉਂਦੇ ਹੋ, ਤਾਂ ਤੁਹਾਡੇ ਖਾਤੇ ‘ਤੇ ਪਾਬੰਦੀ ਵੀ ਲੱਗ ਸਕਦੀ ਹੈ। ਜੇਕਰ ਤੁਸੀਂ ਨਗਨਤਾ, ਘੁਟਾਲੇ, ਧੋਖਾਧੜੀ, ਚੋਰੀ, ਦੇਸ਼ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਹੋ, ਤਾਂ ਕੰਪਨੀ ਕਿਸੇ ਵੀ ਸਮੇਂ ਤੁਹਾਡੇ ਖਾਤੇ ‘ਤੇ ਪਾਬੰਦੀ ਲਗਾ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਪਿਛਲੇ ਸਾਲ, ਵਟਸਐਪ ਨੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਐਪ ਵਿੱਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਹਨ, ਜਿਸ ਵਿੱਚ ਚੈਟ ਲੌਕ, ਈਮੇਲ ਪਤਾ ਲਿੰਕ ਆਦਿ ਸ਼ਾਮਲ ਹਨ। ਜੇਕਰ ਤੁਸੀਂ ਅਜੇ ਤੱਕ ਆਪਣੀ ਈਮੇਲ ਆਈਡੀ ਨੂੰ ਆਪਣੇ WhatsApp ਖਾਤੇ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਇਸ ਨੂੰ ਯਕੀਨੀ ਤੌਰ ‘ਤੇ ਲਿੰਕ ਕਰੋ। ਅਜਿਹਾ ਕਰਨ ਨਾਲ ਤੁਸੀਂ ਈਮੇਲ ਰਾਹੀਂ ਵੀ ਆਪਣੇ ਖਾਤੇ ਵਿੱਚ ਲਾਗਇਨ ਕਰ ਸਕੋਗੇ। ਇਸ ਤੋਂ ਇਲਾਵਾ ਪਾਸਕੀ ਨੂੰ ਵੀ ਸੈੱਟ ਕਰਨਾ ਨਾ ਭੁੱਲੋ। ਇਹ ਤੁਹਾਨੂੰ ਫਿੰਗਰਪ੍ਰਿੰਟ ਦੁਆਰਾ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਖਾਤੇ ਦੀ ਸੁਰੱਖਿਆ ਨੂੰ ਵਧਾਉਂਦਾ ਹੈ।

The post WhatsApp ਨੇ ਭਾਰਤ ‘ਚ 71 ਲੱਖ ਖਾਤਿਆਂ ‘ਤੇ ਲਗਾਈ ਪਾਬੰਦੀ, ਕੰਪਨੀ ਨੇ ਯੂਜ਼ਰਸ ਦੀਆਂ ਸ਼ਿਕਾਇਤਾਂ ‘ਤੇ ਕੀਤੀ ਕਾਰਵਾਈ appeared first on Daily Post Punjabi.

WhatsApp ਦੀ ਵੱਡੀ ਕਾਰਵਾਈ ! 29 ਲੱਖ ਤੋਂ ਵੱਧ ਖਾਤੇ ਕੀਤੇ ਬੈਨ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ?
ਪਿਛਲੇ ਮਹੀਨੇ ਦੀ ਯੂਜ਼ਰ ਸੇਫਟੀ ਮੰਥਲੀ ਰਿਪੋਰਟ ਜਾਰੀ ਕਰਦੇ ਹੋਏ WhatsApp ਨੇ ਲਗਭਗ 29 ਲੱਖ 18 ਹਜ਼ਾਰ ਭਾਰਤੀ ਖਾਤੇ ਬੰਦ ਕਰ ਦਿੱਤੇ ਹਨ । 1 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਲਗਭਗ 10,29,000 ਅਕਾਊਂਟ ਅਜਿਹੇ ਸਨ ਜੋ ਕੰਪਨੀ ਦੇ ਬਿਨ੍ਹਾਂ ਕਿਸੇ ਰਿਪੋਰਟ ਦੇ ਬੰਦ ਕਰ ਦਿੱਤੇ ਗਏ ਕਿਉਂਕਿ ਇਹ ਭਾਰਤ ਸਰਕਾਰ ਦੇ ਨਿਰਧਾਰਤ ਨਿਯਮਾਂ ਅਤੇ ਵਟਸਐਪ ਦੀ ਨੀਤੀ ਦੀ ਉਲੰਘਣਾ ਕਰ ਰਹੇ ਸਨ । ਜੇਕਰ ਤੁਸੀਂ ਵੀ ਗਲਤ ਕੰਮ ਲਈ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਮੇਟਾ ਤੁਹਾਡੇ ਅਕਾਊਂਟ ‘ਤੇ ਵੀ ਕਾਰਵਾਈ ਕਰ ਸਕਦਾ ਹੈ।

WhatsApp Account Ban

ਹਰ ਮਹੀਨੇ WhatsApp ਉਪਭੋਗਤਾ ਕਈ ਖਾਤਿਆਂ ਦੀ ਰਿਪੋਰਟ ਕਰਦੇ ਹਨ, ਜਿਸ ਤੋਂ ਬਾਅਦ WhatsApp ਉਨ੍ਹਾਂ ਦੀ ਸਮੀਖਿਆ ਕਰਦਾ ਹੈ ਅਤੇ ਸਹੀ ਪਾਏ ਜਾਣ ‘ਤੇ ਅਕਾਊਂਟ ਨੂੰ ਸਥਾਈ ਤੌਰ ‘ਤੇ ਬਲੌਕ ਜਾਂ ਬੰਦ ਕਰ ਦਿੰਦਾ ਹੈ । WhatsApp ਅਜਿਹੇ ਕਦਮ ਇਸ ਲਈ ਚੁੱਕਦਾ ਹੈ ਤਾਂ ਜੋ ਪਲੇਟਫਾਰਮ ਨੂੰ ਉਪਭੋਗਤਾਵਾਂ ਲਈ ਸੁਰੱਖਿਅਤ ਬਣਾਇਆ ਜਾ ਸਕੇ । ਦੱਸ ਦਈਏ ਕਿ ਦੁਨੀਆ ਭਰ ਵਿੱਚ ਕਰੀਬ 2 ਬਿਲੀਅਨ ਤੋਂ ਜ਼ਿਆਦਾ ਲੋਕ WhatsApp ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ: CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ Whatsapp ਨੇ ਦੇਸ਼ ਵਿੱਚ ਕਰੀਬ 36 ਲੱਖ ਤੋਂ ਜ਼ਿਆਦਾ ਅਕਾਊਂਟ ਬੰਦ ਕਰ ਦਿੱਤੇ ਸਨ । ਜਨਵਰੀ ਵਿੱਚ Whatsapp ਨੂੰ ਵੱਖ-ਵੱਖ ਅਕਾਊਂਟਾਂ ਬਾਰੇ ਲਗਭਗ 1,461 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 1,337 ਉਪਭੋਗਤਾਵਾਂ ਵੱਲੋਂ ਖਾਤੇ ਨੂੰ ਬੈਨ ਕਰਨ ਦੀ ਅਪੀਲ ਕੀਤੀ ਗਈ ਸੀ, ਜਦੋਂ ਕਿ ਹੋਰਾਂ ‘ਤੇ ਸਹਾਇਤਾ ਅਤੇ ਸੁਰੱਖਿਆ ਨੂੰ ਲੈ ਕੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।

WhatsApp Account Ban

ਦੱਸ ਦੇਈਏ ਕਿ Whatsapp ਇੱਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਲੋਕ ਸਟੇਟਸ ਦੀ ਰਿਪੋਰਟ ਕਰ ਸਕਣਗੇ । ਨਵੇਂ ਫੀਚਰ ਦੇ ਬਾਅਦ ਜੇਕਰ ਤੁਹਾਨੂੰ ਕਿਸੇ ਦਾ ਸਟੇਟਸ ਸਹੀ ਨਹੀਂ ਲੱਗਦਾ ਹੈ ਜਾਂ ਸਾਹਮਣੇ ਵਾਲੇ ਵਿਅਕਤੀ ਨੇ ਗਲਤ ਕੰਟੈਂਟ ਪੋਸਟ ਕੀਤਾ ਹੈ ਤਾਂ ਤੁਸੀਂ Whatsapp ‘ਤੇ ਤੁਰੰਤ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਸਮੀਖਿਆ ‘ਤੇ WhatsApp ਇਸਨੂੰ ਤੁਰੰਤ ਹਟਾ ਦੇਵੇਗਾ। ਇਸ ਤੋਂ ਇਲਾਵਾ ਜਲਦੀ ਹੀ ਯੂਜ਼ਰਸ ਨੂੰ ਸਟੇਟਸ ‘ਤੇ ਵਾਇਸ ਨੋਟ ਲਗਾਉਣ ਦੀ ਸੁਵਿਧਾ ਵੀ ਮਿਲੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post WhatsApp ਦੀ ਵੱਡੀ ਕਾਰਵਾਈ ! 29 ਲੱਖ ਤੋਂ ਵੱਧ ਖਾਤੇ ਕੀਤੇ ਬੈਨ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ? appeared first on Daily Post Punjabi.