whatsapp account Archives - Daily Post Punjabi

WhatsApp ਨੇ ਭਾਰਤ ‘ਚ 71 ਲੱਖ ਖਾਤਿਆਂ ‘ਤੇ ਲਗਾਈ ਪਾਬੰਦੀ, ਕੰਪਨੀ ਨੇ ਯੂਜ਼ਰਸ ਦੀਆਂ ਸ਼ਿਕਾਇਤਾਂ ‘ਤੇ ਕੀਤੀ ਕਾਰਵਾਈ
ਵਟਸਐਪ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ 71 ਲੱਖ ਤੋਂ ਵੱਧ ਭਾਰਤੀ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਇਹ ਕਾਰਵਾਈ ਆਈਟੀ ਨਿਯਮ 2021 ਦੇ ਤਹਿਤ ਕੀਤੀ ਹੈ। ਇਸ ਨਿਯਮ ਦੇ ਤਹਿਤ ਸਾਰੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਉਪਭੋਗਤਾ ਸੁਰੱਖਿਆ ਰਿਪੋਰਟ ਜਾਰੀ ਕਰਨੀ ਪੈਂਦੀ ਹੈ। ਨਾਲ ਹੀ ਸ਼ਿਕਾਇਤਾਂ ਅਤੇ ਉਨ੍ਹਾਂ ‘ਤੇ ਕੀਤੀ ਗਈ ਕਾਰਵਾਈ ਦਾ ਵੀ ਜ਼ਿਕਰ ਕਰਨਾ ਹੋਵੇਗਾ।

WhatsApp ban 71lakh Account

ਪਿਛਲੇ ਸਾਲ 1 ਨਵੰਬਰ ਤੋਂ 30 ਨਵੰਬਰ ਦੇ ਵਿਚਕਾਰ, ਕੰਪਨੀ ਨੇ ਭਾਰਤ ਵਿੱਚ 71 ਲੱਖ 96,000 ਖਾਤਿਆਂ ਨੂੰ ਬੈਨ ਕੀਤਾ ਹੈ। ਇਨ੍ਹਾਂ ਵਿੱਚੋਂ 19 ਲੱਖ 54,000 ਖਾਤਿਆਂ ਨੂੰ ਕੰਪਨੀ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੀ ਨਿਗਰਾਨੀ ਹੇਠ ਬੈਨ ਕਰ ਦਿੱਤਾ ਹੈ। ਨਵੰਬਰ ਮਹੀਨੇ ‘ਚ ਵਟਸਐਪ ਨੂੰ 8,841 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ‘ਚੋਂ ਕੰਪਨੀ ਨੇ 6 ਖਿਲਾਫ ਕਾਰਵਾਈ ਕੀਤੀ। ਕੰਪਨੀ ਹਰ ਮਹੀਨੇ ਯੂਜ਼ਰ ਸੇਫਟੀ ਰਿਪੋਰਟ ਜਾਰੀ ਕਰਦੀ ਹੈ। ਜੇਕਰ ਤੁਸੀਂ WhatsApp ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਆਪਣਾ ਖਾਤਾ ਨਹੀਂ ਚਲਾਉਂਦੇ ਹੋ, ਤਾਂ ਤੁਹਾਡੇ ਖਾਤੇ ‘ਤੇ ਪਾਬੰਦੀ ਵੀ ਲੱਗ ਸਕਦੀ ਹੈ। ਜੇਕਰ ਤੁਸੀਂ ਨਗਨਤਾ, ਘੁਟਾਲੇ, ਧੋਖਾਧੜੀ, ਚੋਰੀ, ਦੇਸ਼ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਹੋ, ਤਾਂ ਕੰਪਨੀ ਕਿਸੇ ਵੀ ਸਮੇਂ ਤੁਹਾਡੇ ਖਾਤੇ ‘ਤੇ ਪਾਬੰਦੀ ਲਗਾ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਪਿਛਲੇ ਸਾਲ, ਵਟਸਐਪ ਨੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਐਪ ਵਿੱਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਹਨ, ਜਿਸ ਵਿੱਚ ਚੈਟ ਲੌਕ, ਈਮੇਲ ਪਤਾ ਲਿੰਕ ਆਦਿ ਸ਼ਾਮਲ ਹਨ। ਜੇਕਰ ਤੁਸੀਂ ਅਜੇ ਤੱਕ ਆਪਣੀ ਈਮੇਲ ਆਈਡੀ ਨੂੰ ਆਪਣੇ WhatsApp ਖਾਤੇ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਇਸ ਨੂੰ ਯਕੀਨੀ ਤੌਰ ‘ਤੇ ਲਿੰਕ ਕਰੋ। ਅਜਿਹਾ ਕਰਨ ਨਾਲ ਤੁਸੀਂ ਈਮੇਲ ਰਾਹੀਂ ਵੀ ਆਪਣੇ ਖਾਤੇ ਵਿੱਚ ਲਾਗਇਨ ਕਰ ਸਕੋਗੇ। ਇਸ ਤੋਂ ਇਲਾਵਾ ਪਾਸਕੀ ਨੂੰ ਵੀ ਸੈੱਟ ਕਰਨਾ ਨਾ ਭੁੱਲੋ। ਇਹ ਤੁਹਾਨੂੰ ਫਿੰਗਰਪ੍ਰਿੰਟ ਦੁਆਰਾ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਖਾਤੇ ਦੀ ਸੁਰੱਖਿਆ ਨੂੰ ਵਧਾਉਂਦਾ ਹੈ।

The post WhatsApp ਨੇ ਭਾਰਤ ‘ਚ 71 ਲੱਖ ਖਾਤਿਆਂ ‘ਤੇ ਲਗਾਈ ਪਾਬੰਦੀ, ਕੰਪਨੀ ਨੇ ਯੂਜ਼ਰਸ ਦੀਆਂ ਸ਼ਿਕਾਇਤਾਂ ‘ਤੇ ਕੀਤੀ ਕਾਰਵਾਈ appeared first on Daily Post Punjabi.

ਸਿਰਫ ਇਕ ਮਹੀਨੇ ‘ਚ ਬੈਨ ਹੋਏ 74 ਲੱਖ WhatsApp ਅਕਾਊਂਟ, ਨਵੀਂ ਰਿਪੋਰਟ ‘ਚ ਹੋਇਆ ਖੁਲਾਸਾ
ਮੈਟਾ ਦੇ ਮਾਲਕਾਨਾ ਹੱਕ ਵਾਲੇ WhatsApp ਦੀ ਲੇਟੇਸਟ ਇੰਡੀਆ ਮਹੀਨਾਵਾਰ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਨੇ ਅਗਸਤ 2023 ਵਿਚ ਦੇਸ਼ ਵਿਚ 74 ਲੱਖ ਅਕਾਊਂਟ ਬੈਨ ਕੀਤੇ। ਮੈਸੇਜਿੰਗ ਪਲੇਟਫਾਰਮ ਨੇ ਦੇਸ਼ ਦੇ ਆਈਟੀ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਵ੍ਹਟਸਐਪ ਅਕਾਊਂਟਸ ਨੂੰ ਬੈਨ ਕੀਤਾ ਹੈ।

ਵ੍ਹਟਸਐਪ ਦਾ ਕਹਿਣਾ ਹੈ ਕਿ 35 ਲੱਖ ਅਕਾਊਂਟਸ ਨੂੰ ਪ੍ਰੋਐਕਟਿਵਲੀ ਬੈਨ ਕੀਤਾ ਗਿਆ ਹੈ ਯਾਨੀ ਯੂਜਰਸ ਤੋਂ ਮਿਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਰਿਪੋਰਟ ਹੋਣ ਤੋਂ ਪਹਿਲਾਂ ਹੀ ਇਹ ਅਕਾਊਂਟ ਬੰਦ ਕਰ ਦਿੱਤੇ ਗਏ।

ਵ੍ਹਟਸਐਪ ਦੀ ਇਸ ‘user-Safety report’ ਵਿਚ ਯੂਜਰਸ ਵੱਲੋਂ ਮਿਲੀਆਂ ਸ਼ਿਕਾਇਤਾਂ ਦੀ ਜਾਣਕਾਰੀ ਤੇ ਵ੍ਹਟਸਐਪ ਵੱਲੋਂ ਲਏ ਗਏ ਐਕਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਰਿਪੋਰਟ ਵਿਚ ਵ੍ਹਟਸਐਪ ਵੱਲੋਂ ਪਲੇਟਫਾਰਮ ‘ਤੇ ਫੇਕ ਨਿਊਜ਼ ਨਾਲ ਨਿਪਟਣ ਲਈ ਚੁੱਕੇ ਗਏ ਐਕਸ਼ਨ ਦਾ ਵੀ ਜ਼ਿਕਰ ਹੈ।

ਵ੍ਹਟਸਐਪ ਨੇ ਕਿਹਾ ਕਿ 1 ਅਗਸਤ ਤੋਂ 31 ਅਗਸਤ ਦੇ ਵਿਚ ਕੁੱਲ 7,420,748 ਵ੍ਹਟਸਐਪ ਅਕਾਊਂਟ ਬੈਨ ਕੀਤੇ ਗਏ। ਇਨ੍ਹਾਂ ਵਿਚੋਂ 3,506,95 ਅਕਾਊਂਟ ਨੂੰ ਪ੍ਰੋਐਕਟਿਵਲੀ ਯਾਨੀ ਯੂਜਰਸ ਵੱਲੋਂ ਰਿਪੋਰਟ ਕੀਤੇ ਜਾਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆਹੈ।

ਦੱਸ ਦੇਈਏ ਕਿ ਵ੍ਹਟਸਐਪ ‘ਤੇ ਕੋਈ ਇੰਡੀਅਨ ਅਕਾਊਂਟ ਦੀ ਪਛਾਣ +91 ਤੋਂ ਸ਼ੁਰੂ ਹੋਣ ਵਾਲੇ ਫੋਨ ਨੰਬਰ ਜ਼ਰੀਏ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਸਰਕਾਰ ਨੇ ਇਸੇ ਸਾਲ ਯਾਨੀ 2023 ਵਿਚ Grievance Appellate Committee ਮੈਕੇਨਿਜ਼ਮ ਲਾਂਚ ਕੀਤਾ ਸੀ। ਇਸ ਜ਼ਰੀਏ ਯੂਜਰਸ ਇਕ ਨਵੇਂ ਪੋਰਟਲ ‘ਤੇ ਆਪਣੀ ਸ਼ਿਕਾਇਤ ਦਰਜ ਕਰਾ ਕੇ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਕੀਤੇ ਗਏ ਫੈਸਾਂ ਖਿਲਾਫ ਅਪੀਲ ਕਰ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਸਿਰਫ ਇਕ ਮਹੀਨੇ ‘ਚ ਬੈਨ ਹੋਏ 74 ਲੱਖ WhatsApp ਅਕਾਊਂਟ, ਨਵੀਂ ਰਿਪੋਰਟ ‘ਚ ਹੋਇਆ ਖੁਲਾਸਾ appeared first on Daily Post Punjabi.