Whatsapp alert to users Archives - Daily Post Punjabi

WhatsApp ਨੇ ਯੂਜ਼ਰਸ ਨੂੰ ਦਿੱਤੀ ਚੇਤਾਵਨੀ- ਇਸ ਇੱਕ ਗਲਤੀ ਨਾਲ ਬੈਨ ਹੋ ਸਕਦੈ ਤੁਹਾਡਾ ਅਕਾਊਂਟ !
Whatsapp alert to users: WhatsApp ਨੂੰ ਲੈ ਕੇ ਵੀ ਹੁਣ ਲਗਾਤਾਰ ਹੈਕਿੰਗ ਅਤੇ ਧੋਖਾਧੜੀ ਬਾਰੇ ਜਾਣਕਾਰੀ ਲਗਾਤਾਰ ਸਾਹਮਣੇ ਆ ਰਹੀ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ  WhatsApp ਉਪਭੋਗਤਾਵਾਂ ਨੂੰ ਇੱਕ ਮਹੱਤਵਪੂਰਣ ਸਲਾਹ ਦਿੱਤੀ ਗਈ ਹੈ। WABetaInfo ਨੇ ਟਵਿੱਟਰ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ WhatsApp ਦੇ ਸੋਧੇ ਹੋਏ ਸੰਸਕਰਣ ਦੀ ਵਰਤੋਂ ਕਰਨ ਦੀ ਮਨਾਹੀ ਕੀਤੀ ਗਈ ਹੈ।

Whatsapp alert to users

WABetaInfo ਨੇ ਆਪਣੇ ਟਵੀਟ ਵਿੱਚ ਲਿਖਿਆ, ‘WhatsApp ਦਾ ਸੋਧਿਆ ਹੋਇਆ ਸੰਸਕਰਣ ਸੁਰੱਖਿਆ ਅਤੇ ਗੁਪਤਤਾ ਲਈ ਕਦੇ ਵੀ ਚੰਗਾ ਹੱਲ ਨਹੀਂ ਹੋ ਸਕਦਾ।’ ਇਸ ਦੇ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਵਟਸਐਪ ਦੇ ਸੋਧੇ ਹੋਏ ਸੰਸਕਰਣ ਦੀ ਵਰਤੋਂ ਕਰਦਿਆਂ ਜਾਅਲੀ WhatsApp ਡਿਵੈਲਪਰਜ਼ ਤੁਸੀਂ ਆਸਾਨੀ ਨਾਲ MITM ਹਮਲੇ ਰਾਹੀਂ ਆਪਣੇ ਟੈਕਸਟ ਨੂੰ ਬਦਲ ਸਕਦੇ ਹੋ ਅਤੇ ਐਡਿਟ ਵੀ ਕਰ ਸਕਦੇ ਹੋ।

Good post: using a modded WhatsApp version is never a solution for your privacy and security.

Download the latest public release for Android: https://t.co/TzvR1dJz9y pic.twitter.com/rERxMlTQgx
— WABetaInfo (@WABetaInfo) July 12, 2020

ਸਿਰਫ ਇਨ੍ਹਾਂ ਹੀ ਨਹੀਂ ਚੇਤਾਵਨੀ ਵਿੱਚ ਇਹ ਵੀ ਦੱਸਿਆ ਗਿਆ  ਕਿ ਹੈ WhatsApp ਦੇ ਸੋਧੇ ਹੋਏ ਸੰਸਕਰਣ ਦੀ ਕੰਪਨੀ ਦੁਆਰਾ ਤਸਦੀਕ ਨਹੀਂ ਕੀਤੀ ਗਈ ਹੈ। ਇਸ ਲਈ ਜੇਕਰ ਕੋਈ ਉਪਭੋਗਤਾ ਇਨ੍ਹਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ WhatsApp ਅਕਾਊਂਟ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਵਿੱਚ ਅੱਗੇ ਲਿਖਿਆ ਹੈ ਕਿ ਇਸ ਸੋਧੇ ਹੋਏ ਸੰਸਕਰਣ ਵਿੱਚ ਅਸਲ WhatsApp ਦੇ ਮੁਕਾਬਲੇ 20 ਤੋਂ ਵੀ ਜ਼ਿਆਦਾ ਨਵੀਆਂ ਵਿਸ਼ੇਸ਼ਤਾਵਾਂ ਹਨ, ਪਰ ਇਸ ਲਾਲਚ ਵਿੱਚ ਜੋਖਮ ਲੈਣਾ ਤੁਹਾਡੀ ਗੋਪਨੀਯਤਾ ਅਤੇ ਸੁਰੱਖਿਆ ਲਈ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ।

ਦੱਸ ਦੇਈਏ ਕਿ WhatsApp ਨੇ ਹਾਲ ਹੀ ਵਿੱਚ ਐਂਡਰਾਇਡ ਅਤੇ iOS ਉਪਭੋਗਤਾਵਾਂ ਲਈ Animated Stickers ਲਾਂਚ ਕੀਤੇ ਹਨ। ਉਪਭੋਗਤਾ ਐਪ ਦੇ ਸਟੀਕਰ ਸਟੋਰ ਦੇ ਨੇੜੇ ਐਨੀਮੇਟਡ ਸਟਿੱਕਰ ਸਟੋਰ ਦੀ ਵਿਕਲਪ ਵੀ ਵੇਖਣਗੇ। ਇਸਦੇ ਅੱਗੇ ਇਕ ਪਲੇਅ ਬਟਨ ਦਿੱਤਾ ਗਿਆ ਹੈ, ਤਾਂ ਕਿ ਪੁਰਾਣੇ ਸਟਿੱਕਰਾਂ ਅਤੇ ਨਵੇਂ ਵਿਚਲਾ ਫਰਕ ਪਾਇਆ ਜਾ ਸਕੇ। ਐਂਡਰਾਇਡ ਅਤੇ iOS ਦੋਵਾਂ ਪਲੇਟਫਾਰਮਸ ‘ਤੇ WhatsApp ‘ਤੇ  ਨਵੇਂ ਐਨੀਮੇਟਡ ਸਟਿੱਕਰਾਂ ਵਿੱਚ ਰੀਕੋ ਸਵੀਟ ਲਾਈਫ, Playful Piyomaru, Bright Days, Moody Foodies ਤੇ Chummy Chum Chum ਦੇ ਸਟਿੱਕਰ ਉਪਲਬਧ ਹਨ।

The post WhatsApp ਨੇ ਯੂਜ਼ਰਸ ਨੂੰ ਦਿੱਤੀ ਚੇਤਾਵਨੀ- ਇਸ ਇੱਕ ਗਲਤੀ ਨਾਲ ਬੈਨ ਹੋ ਸਕਦੈ ਤੁਹਾਡਾ ਅਕਾਊਂਟ ! appeared first on Daily Post Punjabi.