White Discharge home remedies Archives - Daily Post Punjabi

Women Health: ਸਰੀਰ ਨੂੰ ਕਮਜ਼ੋਰ ਬਣਾ ਦਿੰਦਾ ਹੈ White Discharge, ਘਰੇਲੂ ਨੁਸਖ਼ੇ ਜੋ ਜੜ੍ਹ ਤੋਂ ਦੂਰ ਕਰਨਗੇ ਬੀਮਾਰੀ
White Discharge home remedies: ਕੁੜੀਆਂ ਨੂੰ ਕਈ ਮੁਸ਼ਕਲਾਂ ‘ਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ‘ਚੋਂ ਇਕ ਹੈ ਲਿਊਕੋਰੀਆ ਦੀ ਸਮੱਸਿਆ। ਇਸ ‘ਚ ਕੁੜੀਆਂ ਨੂੰ ਸਫੇਦ ਡਿਸਚਾਰਜ ਯਾਨੀ ਸਫੇਦ ਪਾਣੀ ਆਉਣ ਦੀ ਸਮੱਸਿਆ ਹੁੰਦੀ ਹੈ। ਵੈਸੇ, ਇਹ ਸਮੱਸਿਆ ਆਮ ਤੌਰ ‘ਤੇ ਪੀਰੀਅਡਸ ਦੀ ਸ਼ੁਰੂਆਤ ਜਾਂ ਖ਼ਤਮ ਹੋਣ ‘ਤੇ ਹੁੰਦੀ ਹੈ। ਪਰ ਸਮੱਸਿਆ ਵਧਣ ਦਾ ਕਾਰਨ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ, ਪ੍ਰਾਈਵੇਟ ਪਾਰਟ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨਾ ਆਦਿ ਹੋ ਸਕਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਅਤੇ ਘਰੇਲੂ ਨੁਸਖ਼ੇ ਦੋਵੇਂ ਹੀ ਕਾਰਗਰ ਮੰਨੇ ਗਏ ਹਨ। ਪਰ ਦੇਸੀ ਨੁਸਖਿਆਂ ਨੂੰ ਅਪਣਾਉਣ ਨਾਲ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟ ਦਾ ਖਤਰਾ ਨਹੀਂ ਰਹਿੰਦਾ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਸ ਤੋਂ ਬਚਣ ਲਈ ਕੁਝ ਘਰੇਲੂ ਨੁਸਖੇ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਕ ਹਫਤੇ ‘ਚ ਫਰਕ ਮਹਿਸੂਸ ਕਰ ਸਕਦੇ ਹੋ।

ਵਾਈਟ ਡਿਸਚਾਰਜ ਦੇ ਕਾਰਨ

ਪ੍ਰਾਈਵੇਟ ਪਾਰਟ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨਾ

ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ

ਬਿਮਾਰ ਆਦਮੀ ਨਾਲ ਸੰਬੰਧ ਬਣਾਉਣ ਨਾਲ

ਵਾਰ-ਵਾਰ Abortion ਕਾਰਨ

ਕਿਸੇ ਕਿਸਮ ਦੇ ਸੰਕ੍ਰਮਣ ਕਾਰਨ

ਵਾਈਟ ਡਿਸਚਾਰਜ ਹੋਣ ਦੇ ਲੱਛਣ

ਚੱਕਰ ਆਉਣੇ ਅਤੇ ਘਬਰਾਹਟ ਹੋਣਾ

ਥਕਾਵਟ, ਕਮਜ਼ੋਰ ਮਹਿਸੂਸ ਹੋਣਾ

ਪ੍ਰਾਈਵੇਟ ਪਾਰਟ ‘ਚ ਖੁਜਲੀ ਅਤੇ ਜਲਨ ਹੋਣਾ ਅਤੇ ਬਦਬੂ ਆਉਣਾ

ਕਬਜ਼ ਦੀ ਸ਼ਿਕਾਇਤ ਹੋਣਾ

ਸਿਰ ਦਰਦ ਦੀ ਸ਼ਿਕਾਇਤ ਰਹਿਣੀ

White Discharge home remedies

ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਸਫੈਦ ਡਿਸਚਾਰਜ ਯਾਨੀ ਸਫੇਦ ਪਾਣੀ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…

ਮੇਥੀ ਦਾਣਾ: ਜੇਕਰ ਤੁਸੀਂ ਸਫੈਦ ਡਿਸਚਾਰਜ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਸੀਂ ਮੇਥੀ ਦਾਣੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 500 ਮਿਲੀਲੀਟਰ ਪਾਣੀ ‘ਚ 3 ਚੱਮਚ ਮੇਥੀ ਦਾਣਾ ਪਾਓ ਅਤੇ ਇਸ ਨੂੰ 30 ਮਿੰਟ ਤੱਕ ਘੱਟ ਸੇਕ ‘ਤੇ ਉਬਾਲੋ। ਪਾਣੀ ਠੰਡਾ ਹੋਣ ਤੋਂ ਬਾਅਦ, ਇਸ ਨੂੰ ਛਾਣਕੇ ਦਿਨ ‘ਚ 2 ਵਾਰ 1-1 ਗਲਾਸ ਪੀਓ। ਇਸ ਨੁਸਖੇ ਨੂੰ ਲਗਾਤਾਰ 7 ਦਿਨ ਅਪਣਾਉਣ ਨਾਲ ਤੁਸੀਂ ਆਰਾਮ ਪਾ ਸਕਦੇ ਹੋ।

ਸਵੇਰੇ ਖਾਲੀ ਪੇਟ ਖਾਓ ਕੇਲਾ: ਮਾਹਿਰਾਂ ਅਨੁਸਾਰ ਸਵੇਰੇ ਖਾਲੀ ਪੇਟ 1 ਕੇਲਾ ਖਾਣ ਨਾਲ ਵੀ ਸਫੈਦ ਡਿਸਚਾਰਜ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਕੇਲੇ ਨੂੰ ਦੇਸੀ ਘਿਓ ਲਗਾਕੇ ਜਾਂ ਖੰਡ ਅਤੇ ਗੁੜ ਦੇ ਨਾਲ ਖਾ ਸਕਦੇ ਹੋ।

ਧਨੀਏ ਦੇ ਬੀਜ: ਵਾਈਟ ਡਿਸਚਾਰਜ ਤੋਂ ਛੁਟਕਾਰਾ ਪਾਉਣ ਲਈ ਧਨੀਆ ਦੇ ਬੀਜਾਂ ਦਾ ਸੇਵਨ ਕਰਨਾ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ 10 ਗ੍ਰਾਮ ਧਨੀਏ ਦੇ ਬੀਜਾਂ ਨੂੰ 100 ਮਿਲੀਲੀਟਰ ਪਾਣੀ ‘ਚ ਰਾਤ ਭਰ ਭਿਓ ਦਿਓ। ਅਗਲੀ ਸਵੇਰ ਇਸ ਨੂੰ ਛਾਣਕੇ ਪੀਓ। ਇਸ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਮਿਲੇਗੀ। ਅਜਿਹੇ ‘ਚ ਤੁਸੀਂ ਕੁਝ ਹੀ ਦਿਨਾਂ ‘ਚ ਸਫੈਦ ਡਿਸਚਾਰਜ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।

White Discharge home remedies

ਆਂਵਲਾ ਅਤੇ ਸ਼ਹਿਦ: ਦੋਵਾਂ ‘ਚ ਔਸ਼ਧੀ ਗੁਣ ਹੁੰਦੇ ਹਨ। ਇਸ ਤੋਂ ਤਿਆਰ ਪੇਸਟ ਖਾਣ ਨਾਲ ਔਰਤਾਂ ਲਿਊਕੋਰੀਆ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੀਆਂ ਹਨ। ਇਸ ਦੇ ਲਈ 2 ਚੱਮਚ ਆਂਵਲਾ ਪਾਊਡਰ ‘ਚ ਜ਼ਰੂਰਤ ਅਨੁਸਾਰ ਸ਼ਹਿਦ ਮਿਲਾ ਕੇ ਗਾੜ੍ਹਾ ਪੇਸਟ ਬਣਾਓ। ਦਿਨ ‘ਚ 2 ਵਾਰ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ 1 ਚੱਮਚ ਆਂਵਲਾ ਪਾਊਡਰ ਨੂੰ 1 ਕੱਪ ਪਾਣੀ ‘ਚ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਅੱਧਾ ਰਹਿ ਨਾ ਜਾਵੇ। ਤਿਆਰ ਕੀਤੇ ਗਏ ਪਾਣੀ ਨੂੰ ਠੰਡਾ ਕਰਕੇ ਛਾਣ ਕੇ ਪੀਓ। ਜੇਕਰ ਇਸ ਦਾ ਸਵਾਦ ਕੌੜਾ ਹੈ ਤਾਂ ਤੁਸੀਂ ਇਸ ‘ਚ ਸ਼ਹਿਦ ਮਿਲਾ ਸਕਦੇ ਹੋ। ਜੇਕਰ ਤੁਸੀਂ ਇਸ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਤੁਹਾਨੂੰ ਕੁਝ ਹੀ ਦਿਨਾਂ ‘ਚ ਫਰਕ ਮਹਿਸੂਸ ਹੋਵੇਗਾ।

ਜਾਮਣ ਦੀ ਛੱਲ: ਵਾਈਟ ਡਿਸਚਾਰਜ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਜਾਮਣ ਦੇ ਸੱਕ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਸ ਦਾ ਪਾਊਡਰ ਬਣਾ ਲਓ ਅਤੇ ਦਿਨ ‘ਚ 2-3 ਵਾਰ 2 ਚੱਮਚ ਪਾਣੀ ਨਾਲ ਖਾਓ। ਇੱਕ ਹਫ਼ਤੇ ‘ਚ ਤੁਹਾਨੂੰ ਫਰਕ ਮਹਿਸੂਸ ਹੋਵੇਗਾ।

ਸੁੱਕੀ ਅੰਜੀਰ: 2-3 ਸੁੱਕੀ ਅੰਜੀਰ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਅਗਲੀ ਸਵੇਰ ਇਨ੍ਹਾਂ ਨੂੰ ਪੀਸ ਕੇ ਖਾਲੀ ਪੇਟ ਖਾਓ।

ਤ੍ਰਿਫਲਾ ਚੂਰਨ: 2-3 ਗਲਾਸ ਪਾਣੀ ‘ਚ 4 ਚੱਮਚ ਤ੍ਰਿਫਲਾ ਪਾਊਡਰ ਰਾਤ ਭਰ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਛਾਣਕੇ ਇਸ ਨਾਲ ਵੈਜਾਇਨਾ ਨੂੰ ਧੋਵੋ। ਕੁਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ।

The post Women Health: ਸਰੀਰ ਨੂੰ ਕਮਜ਼ੋਰ ਬਣਾ ਦਿੰਦਾ ਹੈ White Discharge, ਘਰੇਲੂ ਨੁਸਖ਼ੇ ਜੋ ਜੜ੍ਹ ਤੋਂ ਦੂਰ ਕਰਨਗੇ ਬੀਮਾਰੀ appeared first on Daily Post Punjabi.

White Discharge ਤੋਂ ਰਹਿੰਦੇ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
White Discharge home remedies: ਲਿਊਕੋਰਿਆ ਯਾਨਿ ਚਿੱਟਾ ਡਿਸਚਾਰਜ (White Discharge) ਔਰਤਾਂ ਨੂੰ ਹੋਣ ਵਾਲੀ ਇਕ ਅਜਿਹੀ ਸਮੱਸਿਆ ਹੈ ਜਿਸ ਵਿਚ ਗੁਪਤ ਅੰਗ ਤੋਂ ਚਿਪਚਿਪਾ ਅਤੇ ਬਦਬੂਦਾਰ ਚਿੱਟਾ ਪਾਣੀ ਨਿਕਲਦਾ ਹੈ। ਜੇ ਪੀਰੀਅਡ ਤੋਂ ਕੁਝ ਦਿਨ ਪਹਿਲਾਂ ਵਾਈਟ ਡਿਸਚਾਰਜ ਹੋ ਰਿਹਾ ਹੈ ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਪਰ ਜੇ ਤੁਹਾਨੂੰ ਇਹ ਮੁਸ਼ਕਲ ਲਗਾਤਾਰ ਹੋ ਰਹੀ ਹੈ ਤਾਂ ਇਕ ਵਾਰ ਚੈੱਕਅਪ ਕਰਵਾ ਲਓ। ਕਿਉਂਕਿ ਯੀਸਟ ਇੰਫੈਕਸ਼ਨ ਦਾ ਸੰਕੇਤ ਵੀ ਹੋ ਸਕਦਾ ਹੈ। ਹਾਲਾਂਕਿ ਕਈ ਵਾਰ ਵੈਜਾਇਨਾ ਦੀ ਠੀਕ ਤਰ੍ਹਾਂ ਸਫ਼ਾਈ ਨਾ ਕਰਨ ਦੇ ਕਾਰਨ ਵੀ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ।

White Discharge home remedies

ਲਿਊਕੋਰਿਆ ਦੇ ਕਾਰਨ

ਯੂਰਿਨ ਇੰਫੈਕਸ਼ਨ

ਸਾਫ-ਸਫਾਈ ਨਾ ਕਰਨਾ

ਜ਼ਿਆਦਾ ਸੰਬੰਧ ਬਣਾਉਣਾ

ਵਾਰ-ਵਾਰ ਗਰਭਪਾਤ

ਯੀਸਟ ਇੰਫੈਕਸ਼ਨ ਦੇ ਕਾਰਨ

ਚਲੋ ਹੁਣ ਤੁਹਾਨੂੰ ਦੱਸਦੇ ਹਾਂ ਵ੍ਹਾਈਟ ਡਿਸਚਾਰਜ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ੇ…

4 ਅੰਜੀਰ ਧੋ ਕੇ ਉਨ੍ਹਾਂ ਨੂੰ ਰਾਤ ਭਰ ਸਾਫ਼ ਪਾਣੀ ਵਿਚ ਭਿਓ ਦਿਓ। ਸਵੇਰੇ ਅੰਜੀਰ ਨੂੰ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾਓ ਅਤੇ ਫਿਰ ਪਾਣੀ ਪੀਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਇਕ ਮਹੀਨੇ ਵਿਚ ਤੁਹਾਡੀ ਚਿੱਟੇ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ।

ਵਾਈਟ ਡਿਸਚਾਰਜ ਜਾਂ ਚਿੱਟੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਭਿੰਡੀ ਦੀ ਵਰਤੋਂ ਕਰੋ। ਸਭ ਤੋਂ ਪਹਿਲਾਂ 100 ਗ੍ਰਾਮ ਭਿੰਡੀ ਨੂੰ ਅੱਧਾ ਲੀਟਰ ਪਾਣੀ ‘ਚ ਉਬਾਲੋ ਅਤੇ ਉਦੋਂ ਤਕ ਉਬਾਲਦੇ ਰਹੋ ਜਦੋਂ ਤਕ ਪਾਣੀ ਅੱਧਾ ਨਾ ਰਹਿ ਜਾਵੇ। ਪਾਣੀ ਠੰਡਾ ਹੋਣ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾ ਕੇ ਪੀਓ।

ਅਦਰਕ ਨੂੰ 1 ਲੀਟਰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਉਬਲ ਕੇ ਅੱਧਾ ਰਹਿ ਜਾਵੇ ਤਾਂ ਇਸ ਦਾ ਸੇਵਨ ਕਰੋ। ਇਸ ਨਾਲ ਚਿੱਟੇ ਪਾਣੀ ਦੀ ਸਮੱਸਿਆ ਜਲਦੀ ਦੂਰ ਹੋਵੇਗੀ।

ਲਿਊਕੋਰਿਆ ਕਾਰਨ ਸਰੀਰ ‘ਚ ਕਮਜ਼ੋਰੀ ਵੀ ਆ ਜਾਂਦੀ ਹੈ ਇਸ ਲਈ ਇਹ ਵਧੀਆ ਹੋਵੇਗਾ ਕਿ ਤੁਸੀਂ ਆਪਣੇ ਖਾਣ-ਪੀਣ ਦੀ ਸੰਭਾਲ ਕਰੋ। ਡਾਇਟ ‘ਚ ਮੌਸਮੀ ਫਲ, ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਨਟਸ, ਮੱਛੀ, ਆਂਡੇ ਆਦਿ ਸਿਹਤਮੰਦ ਚੀਜ਼ਾਂ ਸ਼ਾਮਲ ਕਰੋ।

ਅਮਰੂਦ ਦੇ ਪੱਤਿਆਂ ਨੂੰ 1 ਗਲਾਸ ਪਾਣੀ ‘ਚ ਉਦੋਂ ਤੱਕ ਉਬਾਲੋ ਜਦੋਂ ਤਕ ਇਹ ਅੱਧਾ ਨਾ ਰਹਿ ਜਾਵੇ। ਇਸ ਨੂੰ ਠੰਡਾ ਹੋਣ ਤੋਂ ਬਾਅਦ ਅਤੇ ਦਿਨ ਵਿਚ ਦੋ ਵਾਰ ਇਸ ਨੂੰ ਪੀਓ। ਇਸ ਨੂੰ ਨਿਯਮਿਤ ਰੂਪ ਨਾਲ ਲੈਣ ਨਾਲ ਤੁਸੀਂ ਕੁਝ ਸਮੇਂ ਵਿਚ ਅੰਤਰ ਵੇਖ ਸਕੋਗੇ।

ਭੁੱਜੇ ਛੋਲਿਆਂ ਨੂੰ ਪੀਸ ਕੇ ਇਸ ਵਿਚ ਥੋੜ੍ਹਾ ਗੁੜ ਮਿਲਾਓ। ਫਿਰ ਇਸ ਵਿਚ ਦੁੱਧ ਅਤੇ ਦੇਸੀ ਘਿਓ ਮਿਲਾ ਕੇ ਰੋਜ਼ਾਨਾ 2 ਚੱਮਚ ਖਾਓ। ਇਸ ਨਾਲ ਤੁਹਾਨੂੰ ਅਰਾਮ ਮਿਲੇਗਾ।

ਯਾਦ ਰੱਖੋ ਕਿ ਵਾਈਟ ਡਿਸਚਾਰਜ ਦੀ ਸਮੱਸਿਆ ‘ਚ ਪ੍ਰਾਈਵੇਟ ਪਾਰਟ ਦੀ ਸਫ਼ਾਈ ਦਾ ਧਿਆਨ ਰੱਖੋ ਅਤੇ ਪੀਰੀਅਡਾਂ ਦੇ ਦੌਰਾਨ ਦਿਨ ਵਿੱਚ ਘੱਟੋ-ਘੱਟ 2 ਵਾਰ ਪੈਡ ਬਦਲੋ। ਨਾਲ ਹੀ ਪ੍ਰਾਈਵੇਟ ਪਾਰਟ ਨਾਲ ਜੁੜੀਆਂ ਸਮੱਸਿਆਵਾਂ ਵਿਚ ਲਾਪਰਵਾਹੀ ਨਾ ਵਰਤੋ ਕਿਉਂਕਿ ਇਸ ਨਾਲ ਹੀ ਯੂਟ੍ਰਿਸ ਅਤੇ ਓਵਰੀ ਨਾਲ ਸਬੰਧਤ ਹੋਰ ਬਿਮਾਰੀਆਂ ਨੂੰ ਬੜਾਵਾ ਮਿਲਦਾ ਹੈ।

The post White Discharge ਤੋਂ ਰਹਿੰਦੇ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ appeared first on Daily Post Punjabi.