white hair home remedies Archives - Daily Post Punjabi

ਇਨ੍ਹਾਂ Natural Powders ਨਾਲ ਮਿਲੇਗਾ ਚਿੱਟੇ ਵਾਲਾਂ ਤੋਂ ਛੁਟਕਾਰਾ, ਨਹੀਂ ਪਵੇਗੀ ਮਹਿੰਦੀ ਦੀ ਜ਼ਰੂਰਤ
white hair home remedies: ਅੱਜ ਕੱਲ੍ਹ ਦੇ ਬਦਲਦੇ ਲਾਈਫਸਟਾਈਲ ਅਤੇ ਕੈਮੀਕਲ ਯੁਕਤ ਪ੍ਰੋਡਕਟ ਦੀ ਜ਼ਿਆਦਾ ਵਰਤੋਂ ਕਾਰਨ ਵਾਲ ਜਲਦੀ ਖਰਾਬ ਹੋ ਜਾਂਦੇ ਹਨ। ਪਹਿਲੀ ਉਮਰ ਤੋਂ ਹੀ ਵਾਲ ਸਫੇਦ ਹੋਣ ਲੱਗਦੇ ਹਨ। ਵੈਸੇ ਤਾਂ ਸਾਰੇ ਸਫੇਦ ਵਾਲਾਂ ‘ਤੇ ਮਹਿੰਦੀ ਲਗਾਈ ਜਾਂਦੀ ਹੈ। ਪਰ ਜੇਕਰ ਤੁਸੀਂ ਆਂਵਲਾ ਰੀਠਾ ਅਤੇ ਸ਼ਿਕਾਕਾਈ ਦੇ ਮਿਸ਼ਰਨ ਦੀ ਵਰਤੋਂ ਕਰਦੇ ਹੋ ਤਾਂ ਵਾਲ ਕਾਲੇ ਹੋਣ ਦੇ ਨਾਲ-ਨਾਲ ਇਹ ਵਾਲਾਂ ਦੀਆਂ ਹੋਰ ਸਮੱਸਿਆਵਾਂ ਜਿਵੇਂ ਕਿ ਵਾਲ ਝੜਨਾ, ਦੋ ਮੂੰਹੇ ਵਾਲ, ਡੈਂਡਰਫ, ਬੇਜਾਨ ਅਤੇ ਸੁੱਕੇ ਵਾਲਾਂ ਦਾ ਇਲਾਜ ਹੈ। ਤੁਹਾਨੂੰ ਇਸਦੀ ਵਰਤੋਂ ਕਰਨ ਦਾ ਸਹੀ ਤਰੀਕਾ ਜਾਣਨ ਦੀ ਜ਼ਰੂਰਤ ਹੈ। ਤਾਂ ਆਓ ਜਾਣਦੇ ਹਾਂ ਆਂਵਲਾ, ਰੀਠਾ ਅਤੇ ਸ਼ਿਕਾਕਾਈ ਦੇ ਕੀ ਫਾਇਦੇ ਹਨ ਅਤੇ ਵਾਲਾਂ ਨੂੰ ਕਾਲੇ ਕਰਨ ਲਈ ਇਸ ਦੀ ਵਰਤੋਂ ਕਿਵੇਂ ਕਰੀਏ।

white hair home remedies

ਆਂਵਲਾ, ਰੀਠਾ, ਸ਼ਿਕਾਕਾਈ ਦੇ ਫਾਇਦੇ

ਵਾਲਾਂ ਨੂੰ ਝੜਨ ਤੋਂ ਰੋਕਦਾ ਹੈ

ਵਾਲਾਂ ਦੇ ਵਾਧੇ ‘ਚ ਹੈ ਮਦਦਗਾਰ

ਵਾਲਾਂ ਦੀ ਨਮੀ ਨੂੰ ਕਰਦਾ ਹੈ ਲਾਕ

ਡੈਂਡਰਫ ਦੀ ਸਮੱਸਿਆ ਨੂੰ ਕਰਦਾ ਹੈ ਦੂਰ

ਵਾਲਾਂ ਨੂੰ ਦਿੰਦਾ ਹੈ ਮਜ਼ਬੂਤ

ਚਿੱਟੇ ਵਾਲਾਂ ਤੋਂ ਛੁਟਕਾਰਾ

white hair home remedies

ਆਂਵਲਾ, ਰੀਠਾ, ਸ਼ਿਕਾਕਾਈ ਦੀ ਇਸ ਤਰ੍ਹਾਂ ਕਰੋ ਵਰਤੋਂ: ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਆਂਵਲਾ, ਰੀਠਾ, ਸ਼ਿਕਾਕਾਈ ਨੂੰ ਮਿਲਾ ਕੇ ਹੇਅਰ ਮਾਸਕ ਤਿਆਰ ਕੀਤਾ ਜਾ ਸਕਦਾ ਹੈ। ਬਸ ਇਨ੍ਹਾਂ ਸਟੈੱਪ ਨੂੰ ਕਰੋ ਫੋਲੋ।

ਆਂਵਲਾ, ਰੀਠਾ, ਸ਼ਿਕਾਕਾਈ ਦੇ 5-6 ਟੁਕੜੇ ਲੈ ਕੇ ਰਾਤ ਭਰ ਪਾਣੀ ‘ਚ ਭਿਓਂ ਕੇ ਰੱਖੋ।

ਇਸ ਮਿਸ਼ਰਣ ਨੂੰ ਗੈਸ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਿਓ।

ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ।

ਹੁਣ ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ‘ਤੇ ਲਗਾਓ ਅਤੇ 3-4 ਘੰਟੇ ਲਈ ਛੱਡ ਦਿਓ। ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋਵੋ।

ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ਨੂੰ ਸ਼ੈਂਪੂ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹੋ।

ਇਸ ਮਿਸ਼ਰਣ ਨੂੰ ਨਿਯਮਿਤ ਰੂਪ ਨਾਲ ਵਾਲਾਂ ‘ਚ ਲਗਾਉਣ ਨਾਲ ਸਫੇਦ ਵਾਲਾਂ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਮਿਸ਼ਰਣ ਨਾਲ ਹਫ਼ਤੇ ‘ਚ 3-4 ਵਾਰ ਆਪਣੇ ਵਾਲਾਂ ਨੂੰ ਧੋਣ ਦੀ ਕੋਸ਼ਿਸ਼ ਕਰੋ ਜਾਂ ਇਸ ਨੂੰ ਆਪਣੇ ਵਾਲਾਂ ‘ਤੇ ਲਗਾਓ। ਕੁਝ ਹੀ ਦਿਨਾਂ ‘ਚ ਫਰਕ ਦੇਖਣ ਨੂੰ ਮਿਲੇਗਾ।

The post ਇਨ੍ਹਾਂ Natural Powders ਨਾਲ ਮਿਲੇਗਾ ਚਿੱਟੇ ਵਾਲਾਂ ਤੋਂ ਛੁਟਕਾਰਾ, ਨਹੀਂ ਪਵੇਗੀ ਮਹਿੰਦੀ ਦੀ ਜ਼ਰੂਰਤ appeared first on Daily Post Punjabi.