WHO cautious on Russia vaccine Archives - Daily Post Punjabi

ਰੂਸ ਦੀ Covid-19 ਵੈਕਸੀਨ ਨੂੰ ਲੈ ਕੇ WHO ਨੇ ਦਿੱਤੀ ਚੇਤਾਵਨੀ, ਕਿਹਾ…..
WHO cautious on Russia vaccine: ਪੈਰਿਸ: ਰੂਸ ਨੇ ਕੋਵਿਡ-19 ਵੈਕਸੀਨ ‘ਤੇ ਸਾਰੇ ਕਲੀਨਿਕਲ ਟ੍ਰਾਇਲ ਖ਼ਤਮ ਹੋਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਅਕਤੂਬਰ ਦੇ ਪਹਿਲੇ ਹਫਤੇ ਤੋਂ ਹੀ ਸਮੂਹਕ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ, ਹੁਣ ਵਿਸ਼ਵ ਸਿਹਤ ਸੰਗਠਨ ਨੇ ਰੂਸ ਦੀ ਵੈਕਸੀਨ ਨੂੰ ਲੈ ਕੇ ਬਹੁਤ ਸਾਰੇ ਸ਼ੱਕ ਜ਼ਾਹਿਰ ਕੀਤੇ ਹਨ। WHO ਨੇ ਕਿਹਾ ਹੈ ਕਿ ਰੂਸ ਨੇ ਵੈਕਸੀਨ ਬਣਾਉਣ ਲਈ ਨਿਰਧਾਰਤ ਗਾਇਡਲਾਈਨ ਦੀ ਪਾਲਣਾ ਨਹੀਂ ਕੀਤੀ ਹੈ, ਇਸ ਲਈ ਇਸ ਵੈਕਸੀਨ ਦੀ ਸਫਲਤਾ ‘ਤੇ ਭਰੋਸਾ ਕਰਨਾ ਮੁਸ਼ਕਿਲ ਹੈ।

WHO cautious on Russia vaccine

ਇਸ ਸਬੰਧੀ ਵਿਸ਼ਵ ਸਿਹਤ ਸੰਗਠਨ(WHO) ਦੇ ਬੁਲਾਰੇ ਕ੍ਰਿਸ਼ਟੀਯਨ ਲਿੰਡਮਿਯਰ ਨੇ ਸੰਯੁਕਤ ਰਾਸ਼ਟਰ ਦੀ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਜੇਕਰ ਕਿਸੇ ਵੈਕਸੀਨ ਦਾ ਤੀਜੇ ਪੜਾਅ ਦਾ ਟ੍ਰਾਇਲ ਕੀਤੇ ਬਿਨ੍ਹਾਂ ਹੀ ਉਸ ਦੇ ਉਤਪਾਦਨ ਲਈ ਲਾਇਸੇਂਸ ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਖ਼ਤਰਨਾਕ ਮੰਨਿਆ ਜਾਣਾ ਚਾਹੀਦਾ ਹੈ। WHO ਨੇ ਕਿਹਾ ਕਿ ਵੈਕਸੀਨ ਦੇ ਉਤਪਾਦਨ ਲਈ ਕਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਜਿਹੜੀਆਂ ਟੀਮਾਂ ਵੀ ਇਹ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ। ਕ੍ਰਿਸ਼ਟੀਯਨ ਲਿੰਡਮਿਯਰ ਨੇ ਕਿਹਾ ਕਿ ਜਦੋਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਜਾਂ ਅਜਿਹੇ ਕਦਮ ਚੁੱਕੇ ਜਾਂਦੇ ਹਨ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੀਆਂ ਖ਼ਬਰਾਂ ਦੇ ਤੱਥਾਂ ਦੀ ਸਾਵਧਾਨੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

WHO cautious on Russia vaccine

ਇਸ ਤੋਂ ਅੱਗੇ ਕ੍ਰਿਸ਼ਟੀਯਨ ਲਿੰਡਮਿਯਰ ਨੇ ਕਿਹਾ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਖੋਜਕਰਤਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਇੱਕ ਖੋਜ ਕੀਤੀ ਹੈ ਜੋ ਅਸਲ ਵਿੱਚ ਬਹੁਤ ਚੰਗੀ ਖ਼ਬਰ ਹੈ। ਪਰ ਕੁਝ ਲੱਭਣ ਜਾਂ ਇਹ ਸੰਕੇਤ ਮਿਲਣਾ ਅਤੇ ਕਲੀਨੀਕਲ ਟ੍ਰਾਇਲ ਦੇ ਸਾਰੇ ਪੜਾਅ ਤੋਂ ਨਿਕਲਣ ਵਿਚਕਾਰ ਇੱਕ ਵੱਡਾ ਅੰਤਰ ਹੈ। ਅਸੀਂ ਅਧਿਕਾਰਤ ਤੌਰ ‘ਤੇ ਅਜਿਹਾ ਕੁਝ ਨਹੀਂ ਵੇਖਿਆ ਹੈ। ਜੇ ਅਧਿਕਾਰਤ ਤੌਰ ‘ਤੇ ਕੁਝ ਹੁੰਦਾ ਹੈ ਤਾਂ ਯੂਰਪ ਵਿੱਚ ਸਾਡੇ ਦਫਤਰ ਦੇ ਸਹਿਯੋਗੀ ਇਸ ਵੱਲ ਧਿਆਨ ਦਿੰਦੇ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਕਿਹਾ, “ ਇੱਕ ਸੁਰੱਖਿਅਤ ਟੀਕਾ ਬਣਾਉਣ ਲਈ ਬਹੁਤ ਸਾਰੇ ਨਿਯਮ ਬਣਾਏ ਗਏ ਹਨ ਅਤੇ ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਹਨ । ਉਨ੍ਹਾਂ ਦਾ ਪਾਲਣ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਅਸੀਂ ਜਾਣ ਸਕੀਏ ਕਿ ਟੀਕੇ ਜਾਂ ਕਿਸੇ ਇਲਾਜ ਦਾ ਕੀ ਪ੍ਰਭਾਵ ਪੈਂਦਾ ਹੈ ਅਤੇ ਕਿਸ ਬਿਮਾਰੀ ਦੇ ਵਿਰੁੱਧ ਲੜਨ ਵਿੱਚ ਸਹਾਇਤਾ ਕਰ ਸਕਦਾ ਹੈ। ਉਨ੍ਹਾਂ ਕਿਹਾ, ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕੀ ਕਿਸੇ ਇਲਾਜ ਜਾਂ ਵੈਕਸੀਨ ਦੇ ਕੋਈ ਮਾੜੇ ਪ੍ਰਭਾਵ ਹਨ ਜਾਂ ਕੀ ਫਾਇਦੇ ਨਾਲੋਂ ਵਧੇਰੇ ਨੁਕਸਾਨ ਤਾਂ ਜ਼ਿਆਦਾ ਨਹੀਂ ਹੋ ਰਿਹਾ ਹੈ।

ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਵੈਬਸਾਈਟ ‘ਤੇ ਕਲੀਨਿਕਲ ਟ੍ਰਾਇਲ ਤੋਂ ਗੁਜ਼ਰ ਰਹੀਆਂ 25 ਵੈਕਸੀਨ ਨੂੰ ਸੂਚੀਬੱਧ ਕੀਤਾ ਹੈ, ਜਦੋਂ ਕਿ 139 ਵੈਕਸੀਨ ਹੁਣ ਵੀ ਪ੍ਰੀ-ਕਲੀਨਿਕਲ ਪੜਾਅ ‘ਤੇ ਹਨ। ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਕੋਰੋਨਾ ਵੈਕਸੀਨ ਅਕਤੂਬਰ ਤੋਂ ਸਮੂਹਕ ਵੈਕਸੀਨੇਸ਼ਨ ਲਈ ਉਪਲਬਧ ਹੋਵੇਗੀ। ਮਿਖਾਇਲ ਨੇ ਕਿਹਾ ਕਿ ਗਮਾਲੇਆ ਇੰਸਟੀਚਿਊਟ ਨੇ ਕੋਰੋਨਾ ਵੈਕਸੀਨ ਬਾਰੇ ਸਾਰੇ ਕਲੀਨਿਕਲ ਟ੍ਰਾਇਲ ਪੂਰੇ ਕਰ ਲਏ ਹਨ ਅਤੇ ਨਤੀਜੇ ਕਾਫ਼ੀ ਚੰਗੇ ਹਨ।

The post ਰੂਸ ਦੀ Covid-19 ਵੈਕਸੀਨ ਨੂੰ ਲੈ ਕੇ WHO ਨੇ ਦਿੱਤੀ ਚੇਤਾਵਨੀ, ਕਿਹਾ….. appeared first on Daily Post Punjabi.