WHO Chief Tedros Adhanom Ghebreyesus Archives - Daily Post Punjabi

WHO ਨੇ ਕੋਰੋਨਾ ਨੂੰ ਲੈ ਕੇ ਦਿੱਤੀ ਖੁਸ਼ਖਬਰੀ, ਕਿਹਾ- ਹੁਣ ਮਹਾਂਮਾਰੀ ਦੇ ਖ਼ਤਮ ਹੋਣ ਦਾ ਦੇਖ ਸਕਦੇ ਹੋ ਸੁਪਨਾ
UN health chief says: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਸਫਲ ਪ੍ਰੀਖਣਾਂ ਦੇ ਮੱਦੇਨਜ਼ਰ ਅਸੀਂ ਹੁਣ ਇਸ ਮਹਾਂਮਾਰੀ ਨੂੰ ਜਲਦੀ ਖਤਮ ਕਰਨ ਦਾ ਸੁਪਨਾ ਲੈਣਾ ਸ਼ੁਰੂ ਕਰ ਸਕਦੇ ਹਾਂ । ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਕਤੀਸ਼ਾਲੀ ਅਤੇ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਦੌਰਾਨ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਦੇਸ਼ ਦੇ ਸਾਰੇ ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਨੂੰ ਵੀ ਇਸ ਦੇ ਲਾਭ ਆਸਾਨੀ ਨਾਲ ਮਿਲ ਸਕਣ ।

UN health chief says

ਕੋਵਿਡ-19 ‘ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ WHO ਦੇ ਡਾਇਰੈਕਟਰ ਜਨਰਲ ਟੇਡਰੋਸ ਐਧਨੋਮ ਨੇ ਚੇਤਾਵਨੀ ਦਿੱਤੀ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ, ਪਰ ਅੱਗੇ ਦਾ ਰਸਤਾ ਅਜੇ ਵੀ ਅਵਿਸ਼ਵਾਸ ਨਾਲ ਭਰਿਆ ਹੋਇਆ ਹੈ। ਸੰਕਰਮਣ ਅਤੇ ਮੌਤਾਂ ਨੂੰ ਲੈ ਕੇ ਟੇਡਰੋਸ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨ੍ਹਾਂ ਕਿਹਾ, “ਜਿੱਥੇ ਵਿਗਿਆਨ ਨੂੰ ਸਾਜ਼ਿਸ਼ਾਂ ਤਹਿਤ ਬਾਹਰ ਕਰ ਦਿੱਤਾ ਗਿਆ, ਜਿੱਥੇ ਏਕਤਾ ਦੀ ਬਜਾਏ ਵੰਡ ‘ਤੇ ਜ਼ੋਰ ਦਿੱਤਾ ਗਿਆ, ਉੱਥੇ ਵਾਇਰਸ ਫੈਲਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਵੈਕਸੀਨ ਉਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕਰੇਗੀ  ਜਿਨ੍ਹਾਂ ਨੇ ਆਪਣੀਆਂ ਜੜ੍ਹਾਂ ਇੱਥੇ ਬਣਾਈਆਂ ਹਨ, ਜਿਵੇਂ ਕਿ ਗਰੀਬੀ, ਭੁੱਖ, ਅਸਮਾਨਤਾ ਅਤੇ ਮੌਸਮ ਵਿੱਚ ਤਬਦੀਲੀ।

UN health chief says

ਟੇਡਰੋਸ ਨੇ ਮੀਟਿੰਗ ਵਿੱਚ ਕਿਹਾ ਕਿ ਸਾਨੂੰ ਤਿਆਰੀਆਂ ਲਈ ਗਲੋਬਲ ਸਿਸਟਮ ‘ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ । ਸਤੰਬਰ ਵਿੱਚ ਸਥਾਪਿਤ ਕੀਤਾ ਗਿਆ WHO ਕਮਿਸ਼ਨ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੀ ਸਮੀਖਿਆ ਕਰ ਰਿਹਾ ਹੈ। WHO ਕਈ ਦੇਸ਼ਾਂ ਦੇ ਸਹਿਯੋਗ ਨਾਲ ਇੱਕ ਪਾਇਲਟ ਪ੍ਰੋਗਰਾਮ ‘ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਸਾਰੇ ਦੇਸ਼ ਆਪਣੀ ਸਿਹਤ ਤਿਆਰੀ ਦੀ ਨਿਯਮਤ ਅਤੇ ਪਾਰਦਰਸ਼ੀ ਸਮੀਖਿਆ ਕਰਨ ਲਈ ਸਹਿਮਤ ਹੋਏ ਹਨ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਮਹਾਂਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਸਾਰੇ ਦੇਸ਼ ਮੁੱਢਲੀਆਂ ਜਨਤਕ ਸਿਹਤ ਸੇਵਾਵਾਂ ਵੱਲ ਧਿਆਨ ਦੇਣ, ਨਾਲ ਹੀ ਮੁੱਢਲੇ ਸਿਹਤ ਸੰਭਾਲ ਵਿੱਚ ਨਿਵੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੁਬਾਰਾ ਸ਼ੋਸ਼ਣ ਦੇ ਤਰੀਕਿਆਂ ਵੱਲ ਨਹੀਂ ਵਧਣਾ ਚਾਹੀਦਾ । ਅਸੀਂ ਸਾਰੇ ਟੀਕੇ ਦੇ ਬਹੁਤ ਨੇੜੇ ਹਾਂ, ਪਰ ਟੀਕੇ ਦੀ ਵਰਤੋਂ ਇੱਕ ਜਨਤਕ ਵਸਤੂ ਵਜੋਂ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਕਿਸੇ ਨਿੱਜੀ ਵਸਤੂ ਦੇ ਰੂਪ ਵਿੱਚ।

ਇਹ ਵੀ ਦੇਖੋ: ਅੱਜ ਹੋਵੇਗਾ ਕਿਸਾਨਾਂ ਦੇ ਸੰਘਰਸ਼ ਨੂੰ ਲੈਕੇ ਵੱਡਾ ਫੈਸਲਾ? ਹੁਣ ਗੱਲ ਆਰ ਜਾਂ ਪਾਰ ਦੀ ਐ…

The post WHO ਨੇ ਕੋਰੋਨਾ ਨੂੰ ਲੈ ਕੇ ਦਿੱਤੀ ਖੁਸ਼ਖਬਰੀ, ਕਿਹਾ- ਹੁਣ ਮਹਾਂਮਾਰੀ ਦੇ ਖ਼ਤਮ ਹੋਣ ਦਾ ਦੇਖ ਸਕਦੇ ਹੋ ਸੁਪਨਾ appeared first on Daily Post Punjabi.

WHO ਨੇ ਦੱਸਿਆ, ਆਖਿਰ ਕਦੋਂ ਤੱਕ ਖ਼ਤਮ ਹੋਵੇਗੀ ਕੋਰੋਨਾ ਮਹਾਂਮਾਰੀ
WHO chief Tedros Adhanom Ghebreyesus: ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਐਡਨੋਮ ਗੈਬਰੇਸਸ ਨੇ ਉਮੀਦ ਜਤਾਈ ਹੈ ਕਿ ਦੋ ਸਾਲਾਂ ਦੇ ਅੰਦਰ ਕੋਰੋਨਾ ਮਹਾਂਮਾਰੀ ਖਤਮ ਹੋ ਜਾਵੇਗੀ। ਸਾਲ 1918 ਵਿੱਚ ਫੈਲੇ ਸਪੈਨਿਸ਼ ਫਲੂ ਦੀ ਮਹਾਂਮਾਰੀ ਦੋ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਦੁਨੀਆਂ ਵਿੱਚ ਤਬਾਹੀ ਮਚਾਉਂਦੀ ਰਹੀ ਸੀ। ਟੇਡਰੋਸ ਨੇ ਇਸ ਨੂੰ ਧਰਤੀ ‘ਤੇ ਸਦੀਆਂ ਵਿੱਚ ਇੱਕ ਵਾਰ ਆਉਣ ਵਾਲਾ ਵਿਸ਼ਵਵਿਆਪੀ ਸੰਕਟ ਵਜੋਂ ਦੱਸਿਆ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਦੌਰ ਦੌਰਾਨ ਕੋਰੋਨਾ ਸਪੈਨਿਸ਼ ਫਲੂ ਨਾਲੋਂ ਬਹੁਤ ਤੇਜ਼ੀ ਨਾਲ ਫੈਲਿਆ । ਅੱਜ, ਦੁਨੀਆ ਵਿੱਚ ਅਜਿਹੀਆਂ ਟੈਕਨਾਲੋਜੀਆਂ ਹਨ ਜੋ ਅਜਿਹੀਆਂ ਮਹਾਂਮਾਰੀ ਦਾ ਮੁਕਾਬਲਾ ਕਰ ਸਕਦੀਆਂ ਹਨ, ਪਰ ਉਦੋਂ ਅਜਿਹੀਆਂ ਸਹੂਲਤਾਂ ਨਹੀਂ ਸਨ।

WHO chief Tedros Adhanom Ghebreyesus

ਇਸ ਤੋਂ ਇਲਾਵਾ ਚੀਫ ਡਾ: ਮਾਈਕਲ ਰਿਆਨ ਨੇ ਕਿਹਾ ਕਿ ਦੁਨੀਆ ਵਿੱਚ 1918 ਫਲੂ ਦੀਆਂ ਤਿੰਨ ਲਹਿਰਾਂ ਆਇਆਂ ਸਨ ਅਤੇ ਦੂਜੀ ਲਹਿਰ ਉਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਸੀ। ਹਾਲਾਂਕਿ, ਉਨ੍ਹਾਂ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੋਵਿਡ -19 ਵੀ ਇਸੇ ਤਰਜ਼ ‘ਤੇ ਅੱਗੇ ਵਧੇਗਾ।  ਰਿਆਨ ਨੇ ਕਿਹਾ ਕਿ ਵੈਸੇ ਤਾਂ ਵਾਇਰਸ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਇਹ ਅਜੇ ਤੱਕ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਨਹੀਂ ਵੇਖਿਆ ਗਿਆ ਹੈ।

WHO chief Tedros Adhanom Ghebreyesus

ਦੁਨੀਆ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੇ 5,589,013 ਕੇਸ ਹਨ ਅਤੇ ਹੁਣ ਤੱਕ 1,70,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਬ੍ਰਾਜ਼ੀਲ ਦੂਜੇ ਨੰਬਰ ‘ਤੇ ਹੈ। ਇੱਥੇ ਕੋਰੋਨਾ ਦੇ 3,501,975 ਕੇਸ ਦਰਜ ਹਨ ਅਤੇ 1,12,304 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਤੀਸਰੇ ਸਥਾਨ ‘ਤੇ ਹੈ, ਜਿੱਥੇ ਕੋਰੋਨਾ ਦੇ ਕੁੱਲ 29,72,124 ਕੇਸ ਸਾਹਮਣੇ ਆਏ ਹਨ ਅਤੇ ਲਗਭਗ 56,000 ਲੋਕਾਂ ਦੀ ਮੌਤ ਹੋ ਗਈ ਹੈ।

ਜੇਕਰ ਇੱਥੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਕੋਰੋਨਾ ਮਾਮਲੇ 29 ਲੱਖ ਦੇ ਪਾਰ ਹੋ ਚੁੱਕੇ ਹਨ। ਭਾਰਤ ਦੇ ਮਹਾਰਾਸ਼ਟਰ ਵਿੱਚ 6,57,449 ਕੇਸ ਹਨ ਅਤੇ 21,698 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸ ਦੀ ਗੱਲ ਕਰੀਏ ਤਾਂ ਇਹ 1,64,561 ਹੈ। ਭਾਰਤ ਵਿੱਚ ਕੋਰੋਨਾ ਬਾਰੇ ਵੀ ਇੱਕ ਰਾਹਤ ਮਿਲੀ ਹੈ ਕਿ ਇੱਥੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ। ਜਿਸ ਕਾਰਨ ਹੁਣ ਤੱਕ 22 ਲੱਖ ਤੋਂ ਵੱਧ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

The post WHO ਨੇ ਦੱਸਿਆ, ਆਖਿਰ ਕਦੋਂ ਤੱਕ ਖ਼ਤਮ ਹੋਵੇਗੀ ਕੋਰੋਨਾ ਮਹਾਂਮਾਰੀ appeared first on Daily Post Punjabi.

ਕੋਰੋਨਾ ਦੀ ਚਪੇਟ ‘ਚ ਆਉਣਗੇ ਹੋਰ ਲੋਕ, ਪਰ ਉਮੀਦ ਅਜੇ ਵੀ ਬਾਕੀ: WHO
WHO Chief Tedros Adhanom Ghebreyesus: ਪੈਰਿਸ: ਵਿਸ਼ਵ ਸਿਹਤ ਸੰਗਠਨ ((WHO) ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਅਜੇ ਵੀ ਘੁੰਮ ਰਿਹਾ ਹੈ ਅਤੇ ਜ਼ਿਆਦਾਤਰ ਆਬਾਦੀ ਅਜੇ ਵੀ ਇਸਦੀ ਚਪੇਟ ਵਿੱਚ ਆ ਸਕਦੀ ਹੈ। WHO ਦੀ ਕੋਵਿਡ-19 ਕੇਸਾਂ ਦੀ ਤਕਨੀਕੀ ਮੁਖੀ ਡਾ ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਹੁਣ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਕੋਵਿਡ-19 ਮੌਸਮੀ ਵਾਇਰਸ ਨਹੀਂ ਹੈ ਅਤੇ ਇਸ ਨਾਲ ਨਜਿੱਠਣ ਲਈ ਬਹੁਤ ਤਿਆਰੀ ਦੀ ਲੋੜ ਹੈ। ਦੂਜੇ ਪਾਸੇ, WHO ਦੇ ਚੀਫ ਟੇਡਰੋਸ ਅਡਾਨੋਮ ਗੈਬਰੇਅਸਿਸ ਨੇ ਕਿਹਾ ਕਿ ਕਿਸੇ ਵੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਕਦੇ ਵੀ ਦੇਰ ਨਹੀਂ ਹੁੰਦੀ ਅਤੇ ਜੇ ਸਹੀ ਤਰੀਕੇ ਨਾਲ ਕੋਰੋਨਾ ਵਿਰੁੱਧ ਲੜਾਈ ਕੀਤੀ ਗਈ ਤਾਂ ਉਮੀਦ ਦੀ ਕਿਰਨ ਦਿਖਾਈ ਦੇ ਸਕਦੀ ਹੈ।

WHO Chief Tedros Adhanom Ghebreyesus

ਟੇਡਰੋਸ ਨੇ ਕਿਹਾ, ‘ਇਨ੍ਹਾਂ ਅੰਕੜਿਆਂ ਦੇ ਪਿੱਛੇ ਬਹੁਤ ਜ਼ਿਆਦਾ ਦੁੱਖ ਅਤੇ ਮੁਸ਼ਕਿਲਾਂ ਹਨ, ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ, ਅਜੇ ਵੀ ਉਮੀਦ ਦੀ ਕਿਰਨ ਬਾਕੀ ਹੈ, ਸਾਨੂੰ ਉਮੀਦ ਕਰਨੀ ਚਾਹੀਦੀ ਹੈ। ਕਿਸੇ ਵੀ ਮਹਾਂਮਾਰੀ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਦੇ ਦੇਰ ਨਹੀਂ ਹੁੰਦੀ। ਟੇਡਰੋਸ ਨੇ ਕਿਹਾ ਕਿ ਕੋਵਿਡ -19 ਨੂੰ ਰੋਕਣ ਲਈ ਸਖਤ ਪ੍ਰਬੰਧਾਂ ਤੋਂ ਇਲਾਵਾ ਲਾਗ ਨੂੰ ਰੋਕਣ ਦੇ ਸਾਰੇ ਤਰੀਕਿਆਂ ਨੂੰ ਅਪਣਾਉਣਾ ਪਵੇਗਾ ਤਾਂ ਹੀ ਦੁਨੀਆ ਸੁਰੱਖਿਅਤ ਰਹਿ ਪਾਵੇਗੀ। ਡਾਕਟਰ ਮਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰਨ, ਜਿਵੇਂ ਸਮਾਜਿਕ ਦੂਰੀਆਂ ਦਾ ਪਾਲਣ ਕਰਨਾ, ਮਾਸਕ ਪਾਉਣਾ, ਭੀੜ ਤੋਂ ਪਰਹੇਜ਼ ਕਰਨਾ ਅਤੇ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਕਰਨੀ।

Two essential elements to address the #COVID19 pandemic effectively:
1. Leaders must step up to take action
2. Citizens need to embrace key measures

If we suppress the virus effectively, we can safely open up societies. pic.twitter.com/paBqikijzn
— Tedros Adhanom Ghebreyesus (@DrTedros) August 10, 2020

ਇਸ ਤੋਂ ਇਲਾਵਾ WHO ਦੇ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਦੋ ਕਰੋੜ ਤੱਕ ਪਹੁੰਚ ਗਈ ਹੈ, ਜਿਸ ਵਿਚ ਤਕਰੀਬਨ 7,50,000 ਮੌਤਾਂ ਸ਼ਾਮਿਲ ਹਨ। ਟੇਡਰੋਸ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਨੇ ਵਾਇਰਸ ਨਾਲ ਲੜਨ ਲਈ ਨਵੀਂ ਰਣਨੀਤੀ ਨਹੀਂ ਬਣਾਈ ਅਤੇ ਸਥਿਤੀ ਵਿਗੜਦੀ ਗਈ । ਉਨ੍ਹਾਂ ਨੇ ਵਿਸ਼ਵ ਲਈ ਨਿਊਜ਼ੀਲੈਂਡ ਦੀ ਮਿਸਾਲ ਰੱਖੀ ਅਤੇ ਕਿਹਾ, ‘ਨੇਤਾਵਾਂ ਨੂੰ ਉਪਾਅ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਾਗਰਿਕਾਂ ਨੂੰ ਨਵੇਂ ਉਪਾਅ ਅਪਣਾਉਣ ਦੀ ਲੋੜ ਹੈ।’

ਦੱਸ ਦੇਈਏ ਕਿ ਦੁਨੀਆ ਭਰ ਵਿੱਚ ਕੋਰੋਨਾ ਲਾਗ ਦੇ ਮਾਮਲੇ 2 ਕਰੋੜ ਨੂੰ ਪਾਰ ਕਰ ਗਏ ਹਨ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ ਕੋਰੋਨਾ ਦੀ ਲਾਗ ਦੇ 20,004,254 ਮਾਮਲੇ ਹਨ। ਸਿਰਫ ਛੇ ਹਫ਼ਤਿਆਂ ਵਿੱਚ ਦੁਨੀਆ ਭਰ ਵਿੱਚ ਕੋਰੋਨਾ ਸੰਕ੍ਰਮਣ ਦੁੱਗਣੇ ਹੋ ਗਏ ਹਨ। ਸਿਰਫ ਇਹ ਹੀ ਨਹੀਂ, ਮਾਰਚ ਦੇ ਮੱਧ ਤੋਂ ਬਾਅਦ ਲਾਗ ਦੇ ਮਾਮਲੇ 200 ਗੁਣਾ ਵਧੇ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 7 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

The post ਕੋਰੋਨਾ ਦੀ ਚਪੇਟ ‘ਚ ਆਉਣਗੇ ਹੋਰ ਲੋਕ, ਪਰ ਉਮੀਦ ਅਜੇ ਵੀ ਬਾਕੀ: WHO appeared first on Daily Post Punjabi.