WHO European Region Director Archives - Daily Post Punjabi

70 ਫ਼ੀਸਦੀ ਲੋਕਾਂ ਦੇ ਟੀਕਾਕਰਨ ਤੋਂ ਬਿਨ੍ਹਾਂ ਕੋਵਿਡ-19 ਮਹਾਂਮਾਰੀ ਖ਼ਤਮ ਨਹੀਂ ਹੋਵੇਗੀ: WHO
ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਦੇ ਯੂਰਪੀਅਨ ਡਾਇਰੈਕਟਰ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਘੱਟੋ-ਘੱਟ 70% ਲੋਕਾਂ ਦਾ ਟੀਕਾਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਕੋਵਿਡ-19 ਮਹਾਂਮਾਰੀ ਖ਼ਤਮ ਨਹੀਂ ਹੋਵੇਗੀ ।

WHO European Region Director

ਦਰਅਸਲ, WHO ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹਾਂਸ ਕਲੂਗ ਨੇ ਕਿਹਾ ਕਿ ਵਾਇਰਸ ਦੇ ਨਵੇਂ ਸਟ੍ਰੇਨ ਦੀ ਵਧਦੀ ਸੰਕ੍ਰਮਕਤਾ ਵੀ ਚਿੰਤਾ ਦਾ ਵਿਸ਼ਾ ਹੈ। ਕਲੂਗ ਨੇ ਕਿਹਾ ਕਿ  ਉਦਾਹਰਣ ਲਈ ਅਸੀਂ ਜਾਣਦੇ ਹਾਂ ਕਿ B.1617 ਵੈਰੀਐਂਟ B.117 (ਬ੍ਰਿਟਿਸ਼ ਵੈਰੀਐਂਟ) ਦੀ ਤੁਲਨਾ ਵਿੱਚ ਜ਼ਿਆਦਾ ਟ੍ਰਾਂਸਿਮਸੇਬਲ ਹੈ। ਜਦੋਂ ਕਿ B.117 ਪਿਛਲੇ ਸਟ੍ਰੇਨ ਦੀ ਤੁਲਨਾ ਵਿੱਚ ਵਧੇਰੇ ਟ੍ਰਾਂਸਿਮਸੇਬਲ ਸੀ।

ਇਹ ਵੀ ਪੜ੍ਹੋ: Big Breaking : ਜਗਰਾਉਂ ASI ਕਤਲ ਕੇਸ ‘ਚ ਪੰਜਾਬ ਪੁਲਿਸ ਦੀ OCCU ਟੀਮ ਨੂੰ ਮਿਲੀ ਵੱਡੀ ਸਫਲਤਾ, 2 ਲੱਖ ਦੇ ਇਨਾਮੀ ਦੋ ਗੈਂਗਸਟਰ ਕਾਬੂ

WHO ਦੇ ਯੂਰਪੀਅਨ ਖੇਤਰ ਵਿੱਚ ਮੱਧ ਏਸ਼ੀਆ ਦੇ ਕਈ ਦੇਸ਼ਾਂ ਸਣੇ 53 ਦੇਸ਼ ਅਤੇ ਪ੍ਰਦੇਸ਼ ਸ਼ਾਮਿਲ ਹੈ। ਇੱਥੇ 26 ਪ੍ਰਤੀਸ਼ਤ ਆਬਾਦੀ ਨੂੰ ਕੋਵਿਡ-19 ਟੀਕੇ ਦੀ ਪਹਿਲੀ ਡੋਜ਼ ਮਿਲੀ ਹੈ। ਉੱਥੇ ਹੀ ਯੂਰਪੀਅਨ ਯੂਨੀਅਨ ਵਿੱਚ 36.6 ਪ੍ਰਤੀਸ਼ਤ ਆਬਾਦੀ ਨੂੰ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ ਅਤੇ 16.9 ਪ੍ਰਤੀਸ਼ਤ ਲੋਕਾਂ ਨੂੰ ਦੋਨੋਂ ਡੋਜ਼ ਮਿਲ ਚੁੱਕੀਆਂ ਹਨ।

WHO European Region Director

ਇਸ ਤੋਂ ਅੱਗੇ ਕਲੂਗ ਨੇ ਕਿਹਾ ਕਿ ਜਦੋਂ ਟੀਕਾ ਕੋਰੋਨਾ ਵਾਇਰਸ ਮਿਊਟੇਸ਼ਨ ਦੇ ਵਿਰੁੱਧ ਪ੍ਰਭਾਵਸ਼ਾਲੀ ਸਿੱਧ ਹੋਇਆ ਹੈ, ਉਦੋਂ ਵੀ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਫੇਸ ਮਾਸਕ ਪਾਉਣ ਦੀ ਸਲਾਹ ਨੂੰ ਦੁਹਰਾਇਆ।

ਇਹ ਵੀ ਪੜ੍ਹੋ: ਓਵੈਸੀ ਬੋਲੇ : ‘ਝੂਠ ‘ਤੇ ਬਣੀ ਹੈ ਮੋਦੀ ਸਰਕਾਰ , ਕਿਹਾ- ਝੂਠ, ਝੂਠ ਅਤੇ ਝੂਠ, ਮਹਿਲ ਤੋਂ ਬਾਹਰ ਆਓ ‘ਤੇ ਦੇਸ਼ ਨੂੰ ਦੇਖੋ’

ਕਲੂਗ ਨੇ ਕਿਹਾ ਕਿ ਸਾਡਾ ਸਭ ਤੋਂ ਚੰਗਾ ਮਿੱਤਰ ਗਤੀ ਹੈ, ਸਮਾਂ ਸਾਡੇ ਵਿਰੁੱਧ ਕੰਮ ਕਰ ਰਿਹਾ ਹੈ ਅਤੇ ਟੀਕਾਕਰਨ ਰੋਲ ਆਉਟ ਅਜੇ ਬਹੁਤ ਹੌਲੀ ਹੈ। ਸਾਨੂੰ ਇਸ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ, ਸਾਨੂੰ ਟੀਕਿਆਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ।

ਇਸ ਵਿਚਾਲੇ WHO ਦੇ ਐਮਰਜੈਂਸੀ ਚੀਫ ਮਾਈਕਲ ਰਿਆਨ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਨੂੰ ਉਜਾਗਰ ਕਰਨ ਦੀਆਂ ਕੋਸ਼ਿਸ਼ਾਂ ਰਾਜਨੀਤੀ ਵਿੱਚ ਰੁਕਾਵਟ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਨੂੰ ਰਹੱਸ ਨੂੰ ਸੁਲਝਾਉਣ ਲਈ ਜਗ੍ਹਾ ਦੀ ਜ਼ਰੂਰਤ ਹੈ।

ਇਹ ਵੀ ਦੇਖੋ: ਨਸ਼ਿਆਂ ਦੀ ਦਲ-ਦਲ ‘ਚੋਂ ਨਿਕਲੀ Dancer ਦੇ ਹੈਰਾਨੀਜਨਕ ਖੁਲਾਸੇ, Cultural Group ‘ਚ ਕੀ ਕੁਝ ਹੁੰਦਾ ਖੁਦ ਹੀ ਸੁਣੋ

The post 70 ਫ਼ੀਸਦੀ ਲੋਕਾਂ ਦੇ ਟੀਕਾਕਰਨ ਤੋਂ ਬਿਨ੍ਹਾਂ ਕੋਵਿਡ-19 ਮਹਾਂਮਾਰੀ ਖ਼ਤਮ ਨਹੀਂ ਹੋਵੇਗੀ: WHO appeared first on Daily Post Punjabi.