WHO on Delta variant Archives - Daily Post Punjabi

ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਦਾ ਡੈਲਟਾ ਵੈਰੀਐਂਟ, ਪੂਰੀ ਦੁਨੀਆ ‘ਤੇ ਹੋ ਸਕਦੈ ਹਾਵੀ : WHO
ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਨੇ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ ਵਿਨਾਸ਼ਕਾਰੀ ਪ੍ਰਕੋਪ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਪੂਰੇ ਵਿਸ਼ਵ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ।

WHO on Delta variant

ਜਿਸ ਕਾਰਨ ਉਨ੍ਹਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ 104 ਦੇਸ਼ਾਂ ਤੱਕ ਪਹੁੰਚਣ ਵਾਲਾ ਡੈਲਟਾ ਵੈਰੀਐਂਟ ਜਲਦੀ ਹੀ ਪੂਰੀ ਦੁਨੀਆ ਵਿੱਚ ਕੋਰੋਨਾ ਦੇ ਵੈਰੀਐਂਟਾ ਵਿੱਚ ਸਭ ਤੋਂ ਵੱਧ ਹਾਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: Miss India ਦੀ ਫਾਈਨਲਿਸਟ Aishwarya Sheoran ਨੇ ਮਾਡਲਿੰਗ ਛੱਡ ਦਿੱਤਾ UPSC ਦਾ ਪੇਪਰ, ਬਣੀ IAS ਅਫ਼ਸਰ

WHO ਮੁਖੀ ਨੇ ਕਿਹਾ ਕਿ ਪਿਛਲੇ ਹਫ਼ਤੇ ਅਜਿਹਾ ਚੌਥਾ ਹਫ਼ਤਾ ਸੀ, ਜਦੋਂ ਦੁਨੀਆ ਭਰ ਦੇ ਮਾਮਲੇ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। WHO ਦੇ 6 ਖੇਤਰਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਭ ਵਿੱਚ ਮਾਮਲੇ ਵਧੇ ਹਨ।

WHO on Delta variant

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ 10 ਹਫਤਿਆਂ ਤੱਕ ਸੰਕ੍ਰਮਣ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਇਸ ਤਰ੍ਹਾਂ ਮਾਮਲਿਆਂ ਦਾ ਵਧਣਾ ਚਿੰਤਾ ਦਾ ਇੱਕ ਵਿਸ਼ਾ ਹੈ। ਸੰਗਠਨ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਸੰਕ੍ਰਮਣ ਦੇ ਮਾਮਲੇ ਅਤੇ ਉਸ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ।

ਇਹ ਵੀ ਪੜ੍ਹੋ: MLA ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਮੰਗ- ਅਕਾਲੀਆਂ ਨੇ ਘੇਰਿਆ ਮੰਤਰੀ ਆਸ਼ੂ ਦਾ ਘਰ, ਪੁਲਿਸ ਨਾਲ ਧੱਕਾ-ਮੁੱਕੀ

ਦੱਸ ਦੇਈਏ ਕਿ WHO ਅਨੁਸਾਰ ਇਹ ਵੈਰੀਐਂਟ ਉਨ੍ਹਾਂ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਟੀਕਾ ਨਹੀਂ ਲੱਗਿਆ ਹੈ। ਜਿਸ ਕਾਰਨ ਸਿਹਤ ਢਾਂਚੇ ‘ਤੇ ਦਬਾਅ ਵੱਧ ਰਿਹਾ ਹੈ। ਉੱਥੇ ਹੀ ਜਿਨ੍ਹਾਂ ਦੇਸ਼ਾਂ ਵਿੱਚ ਟੀਕਾਕਰਨ ਦੀ ਦਰਾਂ ਬਹੁਤ ਘੱਟ ਹੈ, ਉੱਥੇ ਹੀ ਸਥਿਤੀ ਬੇਹੱਦ ਖਰਾਬ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਡੈਲਟਾ ਵੈਰੀਐਂਟ ਵਧੇਰੇ ਛੂਤਕਾਰੀ ਹੈ, ਇਸ ਲਈ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ।

ਇਹ ਵੀ ਦੇਖੋ: ਲਾੜਿਆਂ ਵੱਲੋਂ ਧੋਖਾ ਖਾ ਚੁੱਕੀਆਂ ਔਰਤਾਂ ਦੀ ਲੱਗੀ ਲਾਈਨ ! ਦਿੱਤੇ ਸਬੂਤ, ਮਾਵਾਂ ਦੇ ਪੁੱਤਾਂ ਨੇ ਨਹੀਂ ਲਈ ਸਾਰ!

The post ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਦਾ ਡੈਲਟਾ ਵੈਰੀਐਂਟ, ਪੂਰੀ ਦੁਨੀਆ ‘ਤੇ ਹੋ ਸਕਦੈ ਹਾਵੀ : WHO appeared first on Daily Post Punjabi.