WHO Second Wave Warning Archives - Daily Post Punjabi

WHO ਨੇ ਮੁੜ ਦਿੱਤੀ ਚੇਤਾਵਨੀ, ਇਨ੍ਹਾਂ ਦੇਸ਼ਾਂ ‘ਚ ਫਿਰ ਪੈਰ ਪਸਾਰ ਸਕਦੈ ਕੋਰੋਨਾ
WHO Second Wave Warning: ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਇੱਕ ਵਾਰ ਫਿਰ ਸੋਮਵਾਰ ਨੂੰ ਕੋਰੋਨਾ ਵਾਇਰਸ ਸਬੰਧੀ ਨਵੀਂ ਚੇਤਾਵਨੀ ਜਾਰੀ ਕੀਤੀ ਹੈ। WHO ਨੇ ਕਿਹਾ ਹੈ ਕਿ ਚੀਨ, ਯੂਰਪ ਤੇ ਹੁਣ ਅਮਰੀਕਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆ ਗਈ ਹੈ, ਪਰ ਲਗਾਤਾਰ ਦੁਨੀਆ ਭਰ ਦੇ ਵਿਗਿਆਨੀ ‘ਸੈਕੇਂਡ ਵੇਵ’ ਦਾ ਖਤਰਾ ਦੱਸ ਰਹੇ ਹਨ । WHO ਅਨੁਸਾਰ ਦੁਨੀਆ ਨੂੰ ‘ਸੈਕੇਂਡ ਵੇਵ’ ਦਾ ਸਾਹਮਣਾ ਨਾ ਵੀ ਕਰਨਾ ਪਵੇ ਤਾਂ ਵੀ ਕੁਝ ਅਜਿਹੇ ਦੇਸ਼ ਹਨ ਜਿੱਥੇ ਮੁੜ ਤੋਂ ਕੋਰੋਨਾ ਦੇ ਮਾਮਲੇ ਵਧਣਗੇ ਤੇ ‘ਸੈਕੇਂਡ ਪੀਕ’ ਆਉਣ ਦੀ ਉਮੀਦ ਹੈ ।

WHO Second Wave Warning

ਦਰਅਸਲ, WHO ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾਕਟਰ ਮਾਈਕ ਰੇਆਨ ਨੇ ਕਿਹਾ ਕਿ ਫਿਲਹਾਲ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਫਸਟ ਵੇਵ ਚੋਟੀ ‘ਤੇ ਹੈ ਤੇ ਇਥੋਂ ਦੁਨੀਆ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਇਸ ਦੇ ਕੇਸਾਂ ਵਿੱਚ ਕਮੀ ਆਉਣ ਲੱਗੇਗੀ । ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਹੋਰ ਦਿਨਾਂ ਤੱਕ ਮਾਮਲਿਆਂ ਵਿੱਚ ਵਾਧਾ ਹੀ ਦਰਜ ਕੀਤਾ ਜਾਵੇਗਾ ਤੇ ਏਸ਼ੀਆ-ਅਫਰੀਕਾ ਵਿੱਚ ਮਾਮਲੇ ਵਧੇਰੇ ਆਉਣਗੇ ।

WHO Second Wave Warning

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਇਕ ਅਜਿਹਾ ਪੱਧਰ ਆਉਂਦਾ ਹੈ ਜਦੋਂ ਵਧੇਰੇ ਨਵੇਂ ਮਾਮਲੇ ਤੇ ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ । ਜਿਸ ਤੋਂ ਬਾਅਦ ਹੁਣ WHO ਨੇ ਚੇਤਾਵਨੀ ਦਿੱਤੀ ਹੈ ਕਿ ਫਸਟ ਵੇਵ ਦੇ ਅੰਦਰ ‘ਸੈਕੇਂਡ ਪੀਕ’ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ । ਰੇਆਨ ਨੇ ਦੱਸਿਆ ਕਿ ਉਸ ਸਮਾਂ ਕਦੇ ਵੀ ਆ ਸਕਦਾ ਹੈ ਜਦੋਂ ਮੁੜ ਤੋਂ ਦੁਨੀਆ ਭਰ ਵਿੱਚ ਮਾਮਲੇ ਵਧਣਗੇ ਤੇ ਇਸ ਵਿੱਚ ਕੁਝ ਅਜਿਹੇ ਦੇਸ਼ ਸ਼ਾਮਿਲ ਹੋਣ ਜਿੱਥੇ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ‘ਤੇ ਕਾਬੂ ਪਾ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਅਜੇ ਤੱਕ ਸੈਕੇਂਡ ਵੇਵ ਨੂੰ ਲੈ ਕੇ ਖਦਸ਼ਾ ਘੱਟ ਹੈ, ਪਰ ਮਾਮਲੇ ਵਧਣਗੇ ਇਸ ਦੇ ਬਹੁਤ ਇਸ਼ਾਰੇ ਮਿਲ ਰਹੇ ਹਨ ।

ਇਸ ਤੋਂ ਇਲਾਵਾ ਰੇਆਨ ਨੇ ਕਿਹਾ ਕਿ ਬਰਸਾਤ ਤੇ ਸਰਦੀਆਂ ਦਾ ਮੌਸਮ ਆਮ ਕਰਕੇ ਇਨਫੈਕਸ਼ਨ ਦੇ ਅਨੁਕੂਲ ਹੁੰਦਾ ਹੈ । ਅਜਿਹੇ ਵਿੱਚ ਕੋਰੋਨਾ ਇਨਫੈਕਸ਼ਨ ਲਈ ਵੀ ਮੁੜ ਤੋਂ ਨਵੀਂ ਜ਼ਮੀਨ ਤਿਆਰ ਹੋ ਜਾਵੇਗੀ । ਸੰਗਠਨ ਦੀ ਇਨਫੈਕਸ਼ਿਵ ਡਿਜੀਜ ਏਪਿਡੇਮੋਲਿਜਿਸਟ ਮਾਰੀਆ ਵੈਨ ਕੇਰਖੋਵ ਨੇ ਦੱਸਿਆ ਕਿ ਸਾਰੇ ਦੇਸ਼ਾਂ ਨੂੰ ਫਿਲਹਾਲ ਹਾਈ ਅਲਰਟ ‘ਤੇ ਰਹਿਣ ਦੀ ਲੋੜ ਹੈ। ਸਾਰਿਆਂ ਨੂੰ ਰੈਪਿਡ ਟੈਸਟ ਸਿਸਟਮ ਤਿਆਰ ਕਰ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਹ ਚੇਤਾਵਨੀ ਉਨ੍ਹਾਂ ਦੇਸ਼ਾਂ ਦੇ ਲਈ ਵੀ ਹੈ ਜੋ ਮੰਨ ਰਹੇ ਹਨ ਕਿ ਉਨ੍ਹਾਂ ਨੇ ਇਸ ਵਾਇਰਸ ‘ਤੇ ਕਾਬੂ ਕਰ ਲਿਆ ਹੈ ।

The post WHO ਨੇ ਮੁੜ ਦਿੱਤੀ ਚੇਤਾਵਨੀ, ਇਨ੍ਹਾਂ ਦੇਸ਼ਾਂ ‘ਚ ਫਿਰ ਪੈਰ ਪਸਾਰ ਸਕਦੈ ਕੋਰੋਨਾ appeared first on Daily Post Punjabi.