WHO warns nations Archives - Daily Post Punjabi

WHO ਦੀ ਨਵੀਂ ਚੇਤਾਵਨੀ- ਸ਼ਾਇਦ ਕਦੇ ਵੀ ਕੋਰੋਨਾ ਦੀ ਵੈਕਸੀਨ ਉਪਲੱਬਧ ਨਾ ਹੋਵੇ
WHO warns nations: ਪੈਰਿਸ: ਵਿਸ਼ਵ ਸਿਹਤ ਸੰਗਠਨ (WHO) ਦੇ ਪ੍ਰਮੁੱਖ ਡਾਕਟਰ ਟੇਡਰੋਸ ਐਡੋਨੋਮ ਗੈਬਰੀਅਸ ਨੇ ਕਿਹਾ ਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੋਵਿਡ-19 ਦੀ ਵੈਕਸੀਨ ਉਪਲਬਧ ਹੋ ਜਾਵੇ,ਪਰ ਅਜੇ ਵੀ ਇਸਦੀ ਕੋਈ ਚੰਗੀ ਦਵਾਈ ਨਹੀਂ ਹੈ ਅਤੇ ਸੰਭਵ ਹੈ ਕਿ ਸ਼ਾਇਦ ਕਦੀ ਨਾ ਹੋਵੇ। WHO ਨੇ ਸੋਮਵਾਰ ਨੂੰ ਕਿਹਾ ਕਿ ਹਾਲਾਂਕਿ COVID-19 ਤੋਂ ਬਚਣ ਲਈ ਵੈਕਸੀਨ ਬਣਾਉਣ ਦੀ ਦੌੜ ਤੇਜ਼ ਹੋ ਗਈ ਹੈ,ਪਰ ਕੋਰੋਨਾ ਵਾਇਰਸ ਦੇ ਜਵਾਬ ਵਿੱਚ ਕੋਈ ‘ਰਾਮਬਾਣ’ ਹੱਲ ਸ਼ਾਇਦ ਕਦੇ ਨਾ ਨਿਕਲੇ। WHO ਨੇ ਇਹ ਵੀ ਕਿਹਾ ਹੈ ਕਿ ਭਾਰਤ ਵਰਗੇ ਦੇਸ਼ਾਂ ਵਿੱਚ ਟ੍ਰਾਂਸਮਿਸ਼ਨ ਰੇਟ ਬਹੁਤ ਜ਼ਿਆਦਾ ਹੈ ਅਤੇ ਹਾਲੇ ਉਨ੍ਹਾਂ ਨੂੰ ਲੰਬੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ।

WHO warns nations

ਇਸ ਸਬੰਧੀ WHO ਦੇ ਡਾਇਰੈਕਟਰ ਟੇਡਰੋਸ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਅਤੇ ਸ਼ਾਇਦ ਕਦੇ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹਾਲਾਤ ਆਮ ਬਣਨ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ। ਟੇਡਰੋਸ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੇ ਹਨ ਕਿ ਕੋਰੋਨਾ ਕਦੇ ਖ਼ਤਮ ਨਹੀਂ ਹੋ ਸਕਦਾ ਅਤੇ ਇਸ ਨਾਲ ਜੀਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਟੇਡਰੋਸ ਨੇ ਕਿਹਾ ਸੀ ਕਿ ਕੋਰੋਨਾ ਹੋਰ ਵਾਇਰਸਾਂ ਤੋਂ ਬਿਲਕੁਲ ਵੱਖ ਹੈ ਕਿਉਂਕਿ ਇਹ ਆਪਣੇ ਆਪ ਨੂੰ ਬਦਲਦਾ ਰਹਿੰਦਾ ਹੈ। ਇਸ ਤੋਂ ਇਲਾਵਾ WHO ਦੇ ਮੁਖੀ ਨੇ ਕਿਹਾ ਸੀ ਕਿ ਮੌਸਮ ਬਦਲਣ ਨਾਲ ਕੋਰੋਨਾ ‘ਤੇ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਕੋਰੋਨਾ ਮੌਸਮੀ ਨਹੀਂ ਹੈ।

ਇਸ ਕਾਨਫਰੰਸ ਦੌਰਾਨ ਟੇਡਰੋਸ ਨੇ ਕਿਹਾ, ‘ਬਹੁਤ ਸਾਰੀਆਂ ਵੈਕਸੀਨ ਤੀਜੇ ਪੜਾਅ ਦੇ ਟ੍ਰਾਇਲ ਵਿੱਚ ਹਨ ਅਤੇ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਇੱਕ ਵੈਕਸੀਨ ਲੋਕਾਂ ਨੂੰ ਲਾਗ ਤੋਂ ਬਚਾਉਣ ਵਿੱਚ ਕਾਰਗਰ ਸਿੱਧ ਹੋਵੇਗੀ। ਹਾਲਾਂਕਿ, ਇਸ ਲਈ ਕੋਈ ਪੱਕਾ ਦਵਾਈ ਨਹੀਂ ਹੈ ਅਤੇ ਇਹ ਸੰਭਵ ਹੈ ਕਿ ਇਹ ਕਦੇ ਨਾ ਮਿਲੇ। ਅਜਿਹੀ ਸਥਿਤੀ ਵਿੱਚ ਸਾਨੂੰ ਟੈਸਟਾਂ, ਆਈਸੋਲੇਸ਼ਨ ਅਤੇ ਮਾਸਕ ਦੇ ਜ਼ਰੀਏ ਕੋਰੋਨਾ ਨੂੰ ਰੋਕਣਾ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਮਾਂਵਾਂ ਨੂੰ ਕੋਰੋਨਾ ਦਾ ਸ਼ੱਕ ਹੈ ਜਾਂ ਉਨ੍ਹਾਂ ਨੂੰ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਉਨ੍ਹਾਂ ਨੂੰ ਬੱਚਿਆਂ ਨੂੰ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਉੱਥੇ ਹੀ ਦੂਜੇ ਪਾਸੇ WHO ਦੇ ਐਮਰਜੈਂਸੀ ਮੁਖੀ ਮਾਈਕ ਰਿਆਨ ਨੇ ਸਾਰੇ ਦੇਸ਼ਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀਆਂ ਸਥਾਪਤ ਕਰਨ, ਹੱਥ ਧੋਣ ਅਤੇ ਟੈਸਟ ਕਰਵਾਉਣ ਲਈ ਸਖਤ ਕਦਮ ਚੁੱਕਣ ਲਈ ਕਿਹਾ ਹੈ।

The post WHO ਦੀ ਨਵੀਂ ਚੇਤਾਵਨੀ- ਸ਼ਾਇਦ ਕਦੇ ਵੀ ਕੋਰੋਨਾ ਦੀ ਵੈਕਸੀਨ ਉਪਲੱਬਧ ਨਾ ਹੋਵੇ appeared first on Daily Post Punjabi.