widow in laws Archives - Daily Post Punjabi

ਵਿਧਵਾ ਨੇ ਦੂਜਾ ਵਿਆਹ ਕਰਨ ਤੋਂ ਕੀਤਾ ਇਨਕਾਰ ਤਾਂ ਸਹੁਰਿਆਂ ਨੇ ਵੱਢਿਆ ਨੱਕ ਅਤੇ ਜੀਭ….
widow in -laws chop her nose tongue refusing marry relative: ਰਾਜਸਥਾਨ ਦੇ ਜੈਸਲਮੇਰ ‘ਚ ਬੀਤੇ ਦਿਨ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਜੈਸਲਮੇਰ ‘ਚ ਬਹੂ ਵਲੋਂ ਦੂਜਾ ਵਿਆਹ ਕਰਨ ਤੋਂ ਨਾਂਹ ਕਰਨ ‘ਤੇ ਉਸਦੇ ਸੱਸ-ਸਹੁਰੇ ਨੇ ਉਸਦਾ ਨੱਕ ਅਤੇ ਜੀਭ ਵੱਢ ਦਿੱਤੀ।ਦੱਸਣਯੋਗ ਹੈ ਕਿ ਪੀੜਤ ਔਰਤ ਦਾ ਸੱਸ-ਸਹੁਰਾ ਉਸਦਾ ਵਿਆਹ ਆਪਣੇ ਇੱਕ ਕਰੀਬੀ ਨਾਲ ਕਰਾਉਣਾ ਚਾਹੁੰਦੇ ਸਨ।ਪਰ ਨੂੰਹ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।ਇਸੇ ਗੱਲ ‘ਤੇ ਭੜਕੇ ਸੱਸ-ਸਹੁਰੇ ਨੇ ਉਸ ਦਾ ਨੱਕ ਅਤੇ ਜੀਭ ਵੱਢ ਦਿੱਤੀ।ਸਥਾਨਕ ਪੁਲਸ ਅਧਿਕਾਰੀ ਕਾਂਤਾ ਸਿੰਘ ਨੇ ਦੱਸਿਆ

widow in -laws chop  her nose tongue refusing marry relative

ਕਿ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।ਜਾਣਕਾਰੀ ਮੁਤਾਬਕ ਪੀੜਤ ਔਰਤ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ।ਇਕ ਸਾਲ ਪਹਿਲਾਂ ਉਸਦੇ ਪਤੀ ਦੇ ਮੌਤ ਹੋ ਗਈ।ਇਸ ਤੋਂ ਬਾਅਦ ਹੀ ਔਰਤ ਦੀ ਨਨਾਣ ਅਤੇ ਉਸਦੇ ਸੱਸ-ਸਹੁਰਿਆਂ ਵਲੋਂ ਉਸਨੂੰ ਦੂਜਾ ਵਿਆਹ ਕਰਨ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਉਸ’ਤੇ ਦਬਾ ਬਣਾਇਆ ਜਾਣ ਲੱਗਾ।ਔਰਤ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਵਾਰ-ਵਾਰ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੰਦੀ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਸਹੁਰਾ ਪਰਿਵਾਰ ਉਨ੍ਹਾਂ ਦੇ ਘਰ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ।ਪੀੜਤ ਔਰਤ ਦੇ ਭਰਾ ਨੇ ਦੱਸਿਆ ਕਿ ਭੈਣ ਦਾ ਨੱਕ ਅਤੇ ਜੀਭ ਕੱਟ ਦਿੱਤੇ ਗਏ ਅਤੇ ਉਸਦਾ ਖੱਬਾ ਹੱਥ ਵੀ ਤੋੜ ਦਿੱਤਾ ਗਿਆ।ਬੇਟੀ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਮਾਂ ਵੀ ਹਮਲੇ ‘ਚ ਗੰਭੀਰ ਜਖਮੀ ਹੋ ਗਈ।

ਇਹ ਵੀ ਦੇਖੋ:ਵਿਧਾਇਕੀ ਤੋਂ ਅਸਤੀਫਾ ਦੇਵੇ ਸਿਮਰਜੀਤ ਬੈਂਸ, ਜਬਰ ਜਿਨਾਹ ਦੇ ਇਲਜ਼ਾਮਾਂ ‘ਚ ਘਿਰਿਆ ਹੈ MLA ਬੈਂਸ

The post ਵਿਧਵਾ ਨੇ ਦੂਜਾ ਵਿਆਹ ਕਰਨ ਤੋਂ ਕੀਤਾ ਇਨਕਾਰ ਤਾਂ ਸਹੁਰਿਆਂ ਨੇ ਵੱਢਿਆ ਨੱਕ ਅਤੇ ਜੀਭ…. appeared first on Daily Post Punjabi.