wife and husband Archives - Daily Post Punjabi

ਘਰ ਨੂੰ ਸਾਫ ਨਹੀਂ ਰੱਖਦੀ ਪਤਨੀ, ਪਤੀ ਦੇਣ ਜਾ ਰਿਹਾ ਤਲਾਕ, ਵੀਡੀਓ ਹੋ ਰਿਹੈ ਵਾਇਰਲ
ਪਤਨੀ ਘਰ ਦੀ ਸਾਫ-ਸਫਾਈ ਨਹੀਂ ਕਰਦੀ ਸੀ। ਉਹ ਖੁਦ ਵੀ ਗੰਦੇ ਤਰੀਕੇ ਨਾਲ ਰਹਿੰਦੀ ਸੀ ਤੇ ਘਰ ਨੂੰ ਵੀ ਪੂਰੀ ਤਰ੍ਹਾਂ ਤੋਂ ਗੰਦਾ ਕਰਦੀ ਸੀ, ਜਿਸ ਤੋਂ ਤੰਗ ਆ ਕੇ ਪਤੀ ਇਸ ਨੂੰ ਹੁਣ ਤਲਾਕ ਦੇਣ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਨਾਲ ਜੁੜਿਆ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਨਾਲ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਅੰਜਰ ਇੰਨੀ ਗੰਦਗੀ ਫੈਲੀ ਹੋਈ ਹੈ ਤੇ ਮਹਿਲਾ ਆਪਣੇ ਪਤੀ ਤੋਂ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ ਕਿ ਉਹ ਉਸ ਨੂੰ ਆਪਣੇ ਘਰ ਤੋ ਨਾ ਕੱਢੇ। ਮਹਿਲਾ ਨੇ ਪਤੀ ਦੇ ਪੈਰ ਫੜ ਲਏ ਤੇ ਇਥੋਂ ਤੱਕ ਪ੍ਰੈਗਨੈਂਟ ਹੋਣ ਦਾ ਹਵਾਲਾ ਦਿੱਤਾ ਪਰ ਪਤੀ ਨਹੀਂ ਮੰਨਿਆ ਤੇ ਤਲਾਕ ਦੇਣ ਦੀ ਗੱਲ ‘ਤੇ ਅੜਿਆ ਰਿਹਾ।

ਹਾਲਾਂਕਿ ਇਹ ਮਾਮਲੇ ਕਿਥੋਂ ਦਾ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਪਰ ਵੀਡੀਓ ਟਿਕ-ਟਾਕ ਤੋਂ ਲੈ ਕੇ ਟਵਿੱਟਰ ਤਕ ਜ਼ਰੂਰ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @instablog9ja ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ ਤੇ ਕੈਪਸ਼ਨ ਵਿਚ ਲਿਖਿਆ ਹੈ, ਉਸ ਦਾ ਪਤੀ ਤਲਾਕ ਲਈ ਪਟੀਸ਼ ਦਾਇਰ ਕਰ ਰਿਹਾ ਹੈ ਕਿਉਂਕਿ ਉਹ ਗੰਦੀ ਹੈ ਤੇ ਘਰ ਸਾਫ ਨਹੀਂ ਕਰਦੀ ਹੈ।

Her husband is filing for a divorce because she’s dirty and doesn’t clean the house
pic.twitter.com/yMGitie396

— Instablog9ja (@instablog9ja) April 9, 2024

ਇਹ ਵੀ ਪੜ੍ਹੋ : ‘X’ ‘ਤੇ ਬਿਨਾਂ ਪੈਸੇ ਦਿੱਤੇ ਵੀ ਮਿਲ ਜਾਵੇਗਾ Blue ਟਿਕ, ਖੁਦ ਐਲੋਨ ਮਸਕ ਨੇ ਦੱਸੀ ਸਕੀਮ

ਇਕ ਮਿੰਟ 4 ਸੈਕੰਡ ਦੇ ਇਸ ਵੀਡੀਓ ਨੂੰ ਹੁਣ ਤੱਕ 2.9 ਮਿਲੀਅਨ ਯਾਨੀ 29 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਜਦੋਂ ਕਿ 15,000 ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵੀ ਦਿੱਤੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਘਰ ਨੂੰ ਸਾਫ ਨਹੀਂ ਰੱਖਦੀ ਪਤਨੀ, ਪਤੀ ਦੇਣ ਜਾ ਰਿਹਾ ਤਲਾਕ, ਵੀਡੀਓ ਹੋ ਰਿਹੈ ਵਾਇਰਲ appeared first on Daily Post Punjabi.