wife murder husband Archives - Daily Post Punjabi

ਪਤਨੀ ਨੇ ਆਪਣੇ ਪਤੀ ਨੂੰ ਪੈਟਰੋਲ ਪਾ ਕੇ ਸਾੜਿਆ
wife murder husband: ਥਾਣਾ ਸਦਰ ਪੁਲਿਸ ਰਾਜਪੁਰਾ ਇਕ ਮਹਿਲਾ ਵੱਲੋਂ ਆਪਣੇ ਪਤੀ ਨੂੰ ਪੈਟਰੋਲ ਪਾ ਕੇ ਜਲਾਣ ਦੇ ਦੋਸ਼ਾਂ ਹੇਠ ਕਤਲ ਦਿਆ ਧਾਰਾਵਾਂ ਹੇਠ ਬਣਦਾ ਮਾਮਲਾ ਦਰਜ ਕਰ ਕਰੋਪੀ ਮਹਿਲਾ ਨੂੰ ਕਾਬੂ ਕੀਤਾ ਗਿਆ ਹੈ। ਸਥਾਨਕ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਮਾਂ ਪਾਲੋ ਪਤਨੀ ਰਚਨ ਸਿੰਘ ਵਾਸੀ ਪਿੰਡ ਚੰਦੁਆ ਵਲੋਂ ਸਦਰ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਸਨ ਕਿ ਉਸ ਦੀ ਨੂੰਹ ਰੋਜ਼ੀ ਵਲੋਂ ਉਸ ਦੇ ਪੁੱਤਰ ਸੰਜੀਵ ਸਿੰਘ ਦੇ ਉਤੇ ਪੈਟਰੋਲ ਪਾ ਕੇ ਜਲਾ ਦਿਤਾ ਗਿਆ। ਜਿਸ ਦੀ ਦੌਰਾਨ ਇਲਾਜ ਮੌਤ ਹੋ ਗਈ ਹੈ। ਇਸ ਵਿਸ਼ੇ ਬਾਰੇ ਸਥਾਨਕ ਐਸਐਚਓ ਥਾਣਾ ਸਦਰ ਪੁਲਿਸ ਰਾਜਪੁਰਾ ਗੁਰਮੀਤ ਸਿੰਘ ਹਾਂਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਸੁਰੂਵਾਤੀ ਜਾਂਚ ਵਿਚ ਸਾਹਮਣੇ ਆਈਆਂ ਹੈ ਕਿ ਰੋਜੀ ਅਤੇ ਸੰਜੀਵ ਸਿੰਘ ਦਾ ਵਿਆਹ 18 ਸਾਲ ਪਹਿਲਾ ਹੋਇਆ ਸੀ ਇਹਨਾਂ ਦੇ ਦੋ ਬੇਟੇ ਸਨ। ਇਕ 16 ਸਾਲਾ ਅਤੇ ਇਕ 12 ਸਾਲਾ ਇਕ 3 ਸਾਲਾ ਲੜਕੀ ਇਨ੍ਹਾਂ ਵਲੋ ਆਪਣੇ ਭਰਾ ਦੀ ਗੋਦ ਲਈ ਹੋਈ ਸੀ।

wife murder husband

ਪੁਲੀਸ ਅਨੁਸਾਰ ਕਰੋਪੀ ਮਹਿਲਾ ਦਾ ਆਪਣੇ ਪਤੀ ਨਾਲ ਝਗੜਾ ਰਹਿੰਦਾ ਸੀ ਕਿਉਕਿ ਉਸਦਾ ਪਤੀ ਨਸ਼ੇ ਦਾ ਆਦੀ ਸੀ ਅਤੇ ਕੋਈ ਕੰਮਕਾਜ ਵੀ ਨਹੀ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ। ਬੀਤੇ ਦਿਨ ਜਿਸ ਵੇਲੇ ਕਰੋਪੀ ਮਹਿਲਾ ਦਾ ਪਤੀ ਘਰ ਦੇ ਅੰਦਰ ਸੋ ਰਿਹਾ ਸੀ ਉਸ ਵੇਲੇ ਅਰੌਪੀ ਮਹਿਲਾ ਵਲੋਂ ਉਸ ਉਤੇ ਪੈਟਰੋਲ ਪਾ ਕੇ ਜਲਾ ਦਿੱਤਾ। ਅੱਗ ਲੱਗਣ ਤੋਂ ਬਾਅਦ ਮਹਿਲਾ ਦਾ ਪਤੀ ਘਰ ਬਾਹਰ ਭੱਜਿਆ ਜਿਸ ਤੋਂ ਬਾਅਦ ਪਿੰਡ ਨਿਵਾਸੀਆਂ ਵਲੋਂ 108 ਐੰਬੁਲੈਸ ਨੂੰ ਫੋਨ ਕਰ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਲਜਾਇਆ ਗਿਆ। ਜਿਥੋਂ ਡਾਕਟਰਾਂ ਵਲੋਂ ਪੀੜਤ ਨੂੰ ਚੰਡੀਗੜ ਰੈਫਰ ਕਰ ਦਿੱਤਾ ਗਿਆ। ਜਿਥੇ ਹਸਪਤਾਲ ਜਾਂਦੇ ਸਮੇਂ ਪੀੜ੍ਹਤ ਦੀ ਮੌਤ ਹੋ ਗਈ। ਫਿਲਹਾਲ ਸਦਰ ਰਾਜਪੁਰਾ ਪੁਲੀਸ ਨੇ ਆਰੋਪੀ ਮਹਿਲਾ ਨੂੰ ਕਾਬੂ ਕਰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਦੋ ਦਿਨਾ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ।

The post ਪਤਨੀ ਨੇ ਆਪਣੇ ਪਤੀ ਨੂੰ ਪੈਟਰੋਲ ਪਾ ਕੇ ਸਾੜਿਆ appeared first on Daily Post Punjabi.