will not Archives - Daily Post Punjabi

ਖੇਤੀ ਕਾਨੂੰਨ ਨੂੰ ਵਾਪਸ ਨਹੀਂ ਲੈਣਗੇ, ਦੇਖੋ ਕੀ ਬੋਲੇ ਉੱਤਰਾਖੰਡ ਦੇ ਮੁੱਖ ਮੰਤਰੀ…
farmers protest will not be withdrawn: ਖੇਤੀ ਕਾਨੂੰਨਾਂ ਦੇ ਵਿਰੁੱਧ ਅੱਜ ਕਿਸਾਨਾਂ ਦਾ ਭਾਰਤ ਬੰਦ ਹੈ।ਭਾਰਤ ਬੰਦ ਦਾ ਸਮਾਂ ਸਵੇਰ ਦੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਦਾ ਹੈ।ਕਿਸਾਨਾਂ ਦੇ ਭਾਰਤ ਬੰਦ ਨੂੰ ਕਈ ਵਿਰੋਧੀ ਪਾਰਟੀਆਂ ਦਾ ਸਹਿਯੋਗ ਵੀ ਮਿਲਿਆ ਹੈ।

farmers protest will not be withdrawn

ਇਸ ਮੁੱਦੇ ‘ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਤੋਂ ਗੱਲਬਾਤ ਕੀਤੀ।ਇਸ ਗੱਲਬਾਤ ਦੌਰਾਨ ਤ੍ਰਿਵੇਂਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਬਾਰੇ ‘ਚ ਗੱਲ ਕੀਤੀ।ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਣਗੇ।ਜੇਕਰ ਸੁਧਾਰ ਦੀ ਕੋਈ ਗੁੰਜ਼ਾਇਸ਼ ਹੈ ਤਾਂ ਅਸੀਂ ਉਸਦੇ ਲਈ ਤਿਆਰ ਹਾਂ।

ਇਹ ਵੀ ਦੇਖੋ:ਚੰਦ ਸਿੱਕਿਆਂ ਤੇ ਚੰਦ ਮੈਡਲਾਂ ਤੇ ਵਿਕਣ ਵਾਲੀ ਕੌਮ ‘ਚ ਮੈਂ ਸ਼ਾਮਲ ਨਹੀਂ ਹੋਣਾ ਚਾਹੁੰਦਾ

The post ਖੇਤੀ ਕਾਨੂੰਨ ਨੂੰ ਵਾਪਸ ਨਹੀਂ ਲੈਣਗੇ, ਦੇਖੋ ਕੀ ਬੋਲੇ ਉੱਤਰਾਖੰਡ ਦੇ ਮੁੱਖ ਮੰਤਰੀ… appeared first on Daily Post Punjabi.

ਬਿਨਾਂ ਪ੍ਰੀਖਿਆ ਤੋਂ ਪ੍ਰਮੋਟ ਨਹੀਂ ਕੀਤੇ ਜਾਣਗੇ ਵਿਦਿਆਰਥੀ- ਗਹਿਲੋਤ ਸਰਕਾਰ
gehlot govt decided students will not promoted: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਬਿਨਾਂ ਪ੍ਰੀਖਿਆ ਵਿਦਿਆਰਥੀਆਂ ਨੂੰ ਪ੍ਰਮੋਟ ਨਹੀਂ ਕਰਨ ਦਾ ਫੈਸਲਾ ਲਿਆ ਹੈ।ਸੂਬਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਸ ਅਕਾਦਮਿਕ ਸਾਲ ‘ਚ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਪ੍ਰਮੋਟ ਭਾਵ ਅਗਲੀ ਜਮਾਤ ‘ਚ ਨਹੀਂ ਕੀਤਾ ਜਾਵੇਗਾ।ਇਸ ਦੇ ਨਾਲ ਹੀ ਗਹਿਲੋਤ ਸਰਕਾਰ ਨੇ ‘ਆਉ ਘਰ ‘ਚ ਸਿੱਖੀਏ’ ਨਾਲ ਨਾਲ ਨਵੀਂ ਪਹਿਲ ਦੀ ਸ਼ੁਰੂਆਤ ਵੀ ਕੀਤੀ ਹੈ ਜਿਸਦੇ ਤਹਿਤ ਬੱਚਿਆਂ ਨੂੰ ਘਰੋਂ ਹੀ ਪੜਨ ਦੀ ਅਪੀਲ ਕੀਤੀ ਗਈ ਹੈ।

gehlot govt decided students will not promoted

ਰਾਜਸਥਾਨ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ, ਕੋਵਿਡ-10 ਸੰਕਰਮਣ ਦੇ ਵਧਦੇ ਪ੍ਰਕੋਪ ਦੌਰਾਨ ਵਿਦਿਆਰਥੀਆਂ ਦੇ ਅਧਿਐਨ ‘ਚ ਨਿਰੰਤਰਤਾ ਬਣਾਏ ਰੱਖਣ ਲਈ ਸਿੱਖਿਆ ਵਿਭਾਗ ਨੇ ਘਰ ‘ਚ ਸਿੱਖਣ ਨਾਮ ਨਾਲ ਕਈ ਪਹਿਲ ਕੀਤੀ ਹੈ।ਸਿੱਖਿਆ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਜਮਾਤ 1 ਤੋਂ ਲੈ ਕੇ 9ਵੀਂ ਅਤੇ 11ਵੀਂ ਦੇ ਬੱਚੇ ਘਰ ‘ਚ ਹੀ ਪੜਣ, ਇਸ ਸਾਲ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਨਹੀਂ ਕੀਤਾ ਜਾਵੇਗਾ।

gehlot govt decided students will not promoted

ਰਾਜਸਥਾਨ ਸਰਕਾਰ ਵਲੋਂ ਇਸ ਸੰਬੰਧੀ 17 ਨਵੰਬਰ ਨੂੂੰ ਇਕ ਆਦੇਸ਼ ਜਾਰੀ ਕੀਤਾ ਗਿਆ ਹੈ।ਜਿਸ ਤਹਿਤ ਇਹ ਸਾਫ ਕੀਤਾ ਗਿਆ ਹੈ ਕਿ ਸੂਬੇ ‘ਚ ਵਿਦਿਆਰਥੀਆਂ ਲਈ ਸਕੂਲ, ਕਾਲਜ, ਸਿਖਲਾਈ ਅਤੇ ਕੋਚਿੰਗ ਸੰਸਥਾ ਅਤੇ ਨਿਯਮਿਤ ਜਮਾਤਾਂ ਗਤੀਵਿਧੀਆਂ 30 ਨਵੰਬਰ ਤੱਕ ਸ਼ੁਰੂ ਨਹੀਂ ਹੋਣਗੀਆਂ।ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਿੱਖਿਆ ਮੰਤਰੀ ਗੋਵਿੰਦ ਸਿੰਘ ਡੇਟਾਸਰਾ ਅਤੇ ਕਈ ਉੱਚ ਅਧਿਕਾਰੀ ਕੋਰੋਨਾ ਮਹਾਂਮਾਰੀ ਦੌਰਾਨ ਰਾਜਸਥਾਨ ‘ਚ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲਣ ਨੂੰ ਲੈ ਕੇ ਕਈ ਵਾਰ ਮੰਥਨ ਕਰ ਚੁੱਕੇ ਹਨ।ਦੱਸਣਯੋਗ ਹੈ ਕਿ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਦਿਆਰਥੀਆਂ ਦਾ ਸਕੂਲ ਜਾਣਾ ਬੰਦ ਪਿਆ ਹੈ।

ਇਹ ਵੀ ਦੇਖੋ:ਸੁਖਬੀਰ ਤੇ ਹਰਸਿਮਰਤ ਬਾਦਲ ਪਹੁੰਚੇ ਅੰਮ੍ਰਿਤਸਰ, ਸ੍ਰੀ ਦਰਬਾਰ ਹੋਏ ਨਤਮਸਤਕ ਕੀਤੀ ਅਰਦਾਸ…

The post ਬਿਨਾਂ ਪ੍ਰੀਖਿਆ ਤੋਂ ਪ੍ਰਮੋਟ ਨਹੀਂ ਕੀਤੇ ਜਾਣਗੇ ਵਿਦਿਆਰਥੀ- ਗਹਿਲੋਤ ਸਰਕਾਰ appeared first on Daily Post Punjabi.