wine shop Archives - Daily Post Punjabi

ਹਥਿਆਰਾਂ ਦੇ ਬਲ ‘ਤੇ ਲੁਟੇਰਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ
robbers wine shop sharp weapons: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਸਿੱਧਵਾਬੇਟ ਰੋਡ ਤੇ ਸਥਿਤ ਰਾਮਗੜ੍ਹ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਅੱਜ ਸਵੇਰਸਾਰ ਸ਼ਰਾਬ ਦੇ ਠੇਕੇ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾ ਵਾਰਦਾਤ ਨੂੰ ਅੰਜ਼ਾਮ ਦਿੱਤਾ, ਜਿੱਥੋਂ ਹਥਿਆਰਾਂ ਦੇ ਬਲ ਤੇ ਲੁਟੇਰਿਆਂ ਨੇ 31 ਪੇਟੀਆਂ ਸ਼ਰਾਬ ਅਤੇ ਨਗਦੀ ਲੈ ਕੇ ਫਰਾਰ ਹੋ ਗਏ।

robbers wine shop sharp weapons

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਪਰਮਜੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਿੱਧਵਾਬੇਟ ਰੋਡ ‘ਤੇ ਪਿੰਡ ਰਾਮਗੜ੍ਹ ਦੇ ਨੇੜੇ ਸ਼ਰਾਬ ਦੇ ਠੇਕੇ ‘ਤੇ ਕਰਮਚਾਰੀ ਪਾਈਲੈਸ ਮੌਜੂਦ ਸੀ, ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਕਰਮਚਾਰੀ ਪਾਇਲੈਂਸ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਸਵੇਰੇ ਸਾਢੇ 4 ਵਜੇ 3 ਅਣਪਛਾਤੇ ਲੋਕ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸੀ, ਉਹ ਠੇਕੇ ‘ਤੇ ਆਏ। ਉਨ੍ਹਾਂ ਨੇ ਰਾਡ ਨਾਲ ਠੇਕੇ ਦਾ ਸ਼ਟਰ ਚੁੱਕਿਆ ਅਤੇ ਅੰਦਰ ਦਾਖਲ ਹੋ ਗਏ, ਜਿੱਥੋ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ 31 ਪੇਟੀਆਂ ਸ਼ਰਾਬ ਅੰਗਰੇਜੀ ਅਤੇ 1 ਦੇਸੀ ਦੀਆਂ ਚੁੱਕ ਲਈਆਂ। ਇਸ ਤੋਂ ਇਲਾਵਾ ਗੱਲੇ ‘ਚ ਪਈ 2450 ਰੁਪਏ ਦੀ ਨਗਦੀ ਵੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਠੇਕੇ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਫਿਲਹਾਲ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

The post ਹਥਿਆਰਾਂ ਦੇ ਬਲ ‘ਤੇ ਲੁਟੇਰਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ appeared first on Daily Post Punjabi.

ਸ਼ਰਾਬ ਦੇ ਸ਼ੌਕੀਨਾਂ ਦੀ ਮੁੱਕੀ ਉਡੀਕ, ਹੁਣ ਸ਼ਰਾਬ ਦੀ ਹੋਮ ਡਿਲਿਵਰੀ ਵੀ ਲਈ ਜਾ ਸਕੇਗੀ
The post ਸ਼ਰਾਬ ਦੇ ਸ਼ੌਕੀਨਾਂ ਦੀ ਮੁੱਕੀ ਉਡੀਕ, ਹੁਣ ਸ਼ਰਾਬ ਦੀ ਹੋਮ ਡਿਲਿਵਰੀ ਵੀ ਲਈ ਜਾ ਸਕੇਗੀ appeared first on Daily Post Punjabi.

ਜਾਣੋ ਲੌਕਡਾਊਨ ’ਚ ਸ਼ਰਾਬ ਦੀ ਵਿਕਰੀ ਬੰਦ ਹੋਣ ਨਾਲ ਸੂਬਿਆਂ ਨੂੰ ਹੋਏ ਨੁਕਸਾਨ ਦੇ ਅੰਕੜੇ
Find out how much the loss to : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਵਿਚ ਲੌਕਡਾਊਨ ਲਗਾਇਆ ਹੋਇਆ ਹੈ। 4 ਮਈ ਤੋਂ ਦੇਸ਼ ਵਿਚ ਲੌਕਡਾਊਨ ਦਾ ਤੀਸਰਾ ਪੜਾਅ ਸ਼ੁਰੂ ਹੋ ਚੁੱਕਾ ਹੈ। ਲੌਕਡਾਊਨ ਦੇ ਚੱਲਦਿਆਂ ਕਈ ਸੂਬਾ ਸਰਕਾਰਾਂ ਨੇ ਸ਼ਰਾਬ ਦੇ ਠੇਕੇ/ ਦੁਕਾਨਾਂ ਖੋਲ੍ਹਣ ਦੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ, ਕਿਉਂਕਿ ਇਕ ਤਾਂ ਕੋਰੋਨਾ ਸੰਕਟ ਕਰਕੇ ਸੂਬੇ ਉਂਝ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਹਨ, ਉਤੋਂ ਸ਼ਰਾਬ ਦੀ ਵਿਕਰੀ ਬੰਦ ਹੋਣ ਨਾਲ ਸੂਬਿਆਂ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਰਾਬ ਦੀ ਵਿਕਰੀ ਮੁੜ ਸ਼ੁਰੂ ਕਰਨ ਲਈ ਕਈ ਸੂਬੇ ਸ਼ਰਾਬ ਦੀ ਹੋਮ ਡਿਲਵਰੀ ਕਰਨ ਤੱਕ ਨੂੰ ਵੀ ਤਿਆਰ ਸਨ। ਦੇਸ਼ ਵਿਚ ਪਹਿਲੇ ਅਤੇ ਦੂਸਰੇ ਲੌਕਡਾਊਨ ਦੌਰਾਨ ਸ਼ਰਾਬ ਦੀ ਵਿਕਰੀ ਵੀ ਬੰਦ ਸੀ, ਜਿਸ ਕਾਰਨ ਰੋਜ਼ਾਨਾ ਲਗਭਗ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅੱਜ ਤੋਂ ਲੌਕਡਾਊਨ ਦੇ ਤੀਸਰੇ ਪੜਾਅ ਵਿਚ ਸ਼ਰਾਬ ਦੀਆਂ ਕੁਝ ਦੁਕਾਨਾਂ ਖੁੱਲ੍ਹ ਰਹੀਆਂ ਹਨ, ਜਿਸ ਨਾਲ ਇਕ ਵਾਰ ਫਿਰ ਸ਼ਰਾਬ ਤੋਂ ਹੋਣ ਵਾਲੀ ਆਮਦਨ ਮੁੜ ਸ਼ੁਰੂ ਹੋ ਸਕੇਗੀ ਤੇ ਸੂਬਿਆਂ ਨੂੰ ਆਰਥਿਕ ਪੱਖੋਂ ਕੁਝ ਰਾਹਤ ਮਿਲੇਗੀ।

Find out how much the loss to

ਅਸਲ ਵਿਚ ਕਈ ਸੂਬਿਆਂ ਦੀ 15 ਤੋਂ 30 ਫੀਸਦੀ ਆਮਦਨ ਸ਼ਰਾਬ ਤੋਂ ਹੀ ਹੁੰਦੀ ਹੈ। ਸ਼ਰਾਬ ਨਾਲ ਸੂਬਿਆਂ ਨੂੰ 2019 ਵਿਚ ਲਗਭਗ 2.48 ਲੱਖ ਕਰੋੜ ਰੁਪਏ, 2018 ਵਿਚ 2.17 ਲੱਖ ਕਰੋੜ ਰੁਪਏ ਅਤੇ 2017 ਵਿਚ 1.99 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਸੀ। ਮਤਲਬ 2019 ਦੇ ਅੰਕੜਿਆਂ ਦੇ ਹਿਸਾਬ ਨਾਲ ਲੌਕਡਾਊਨ ਦੇ ਪਹਿਲੇ ਅਤੇ ਦੂਸਰੇ ਪੜਾਅ ਵਿਚ 40 ਦਿਨਾਂ ਦੌਰਾਨ ਸੂਬਿਆਂ ਨੂੰ ਸ਼ਰਾਬ ਤੋਂ ਔਸਤਨ ਲਗਭਗ 27 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਲੌਕਡਾਊਨ ਵਿਚ ਇਕ ਦਿਨ ’ਚ ਸੂਬਿਆਂ ਨੂੰ ਔਸਤਨ 679 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

The post ਜਾਣੋ ਲੌਕਡਾਊਨ ’ਚ ਸ਼ਰਾਬ ਦੀ ਵਿਕਰੀ ਬੰਦ ਹੋਣ ਨਾਲ ਸੂਬਿਆਂ ਨੂੰ ਹੋਏ ਨੁਕਸਾਨ ਦੇ ਅੰਕੜੇ appeared first on Daily Post Punjabi.