Winter drinking water Archives - Daily Post Punjabi

ਸਰਦੀਆਂ ‘ਚ ਨਹੀਂ ਪੀ ਰਹੇ ਸਹੀ ਮਾਤਰਾ ‘ਚ ਪਾਣੀ ਤਾਂ ਹੋ ਜਾਓਗੇ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ
Winter Drinking water: ਸਰਦੀਆਂ ‘ਚ ਅਕਸਰ ਲੋਕ ਓਨਾ ਪਾਣੀ ਨਹੀਂ ਪੀਂਦੇ ਜਿੰਨੀ ਉਨ੍ਹਾਂ ਦੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਠੰਡ ਦੇ ਮੌਸਮ ‘ਚ ਜ਼ਿਆਦਾ ਪਿਆਸ ਨਹੀਂ ਲੱਗਦੀ। ਮਾਹਿਰਾਂ ਅਨੁਸਾਰ ਹਰ ਵਿਅਕਤੀ ਨੂੰ ਦਿਨ ‘ਚ ਘੱਟੋ-ਘੱਟ 8-9 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਭਰਪੂਰ ਪਾਣੀ ਨਹੀਂ ਪੀਂਦੇ ਹੋ ਤਾਂ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ‘ਚ ਪਾਣੀ ਨਾ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਸ ਦਾ ਹੱਲ ਕਿਵੇਂ ਕੀਤਾ ਜਾਵੇ।

ਡੀਹਾਈਡਰੇਸ਼ਨ: ਸਰੀਰ ‘ਚ ਪਾਣੀ ਦੀ ਕਮੀ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਡੀਹਾਈਡ੍ਰੇਸ਼ਨ ਕਾਰਨ ਇਲੈਕਟ੍ਰੋਲਾਈਟ ਲੈਵਲ ਵੀ ਘੱਟ ਜਾਂਦਾ ਹੈ ਜਿਸ ਦਾ ਅਸਰ ਦਿਮਾਗ ‘ਤੇ ਵੀ ਪੈਂਦਾ ਹੈ।

Winter Drinking water

ਮਾਸਪੇਸ਼ੀਆਂ ‘ਚ ਖਿਚਾਅ: ਇਲੈਕਟ੍ਰੋਲਾਈਟ ਇਕ ਕਿਸਮ ਦਾ ਮਿਨਰਲ ਹੈ ਜੋ ਸੈੱਲਾਂ ਨੂੰ ਸਿਗਨਲ ਭੇਜਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਦੇ ਕਾਰਨ ਕੋਸ਼ਿਕਾਵਾਂ ਨੂੰ ਸਿਗਨਲ ਨਹੀਂ ਮਿਲ ਪਾਉਂਦੇ ਹਨ ਜਿਸ ਨਾਲ ਮਾਸਪੇਸ਼ੀਆਂ ‘ਚ ਮਰੋੜ, ਕਮਜ਼ੋਰ ਯਾਦਦਾਸ਼ਤ, ਦੌਰੇ ਪੈਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਡ੍ਰਾਈ ਸਕਿਨ: ਸਰਦੀਆਂ ‘ਚ ਨਾ ਸਿਰਫ਼ ਖੁਸ਼ਕ ਹਵਾ ਨਾਲ ਹੀ ਨਹੀਂ ਸਗੋਂ ਘੱਟ ਮਾਤਰਾ ‘ਚ ਪਾਣੀ ਪੀਣ ਨਾਲ ਵੀ ਸਕਿਨ ਡ੍ਰਾਈ ਹੋ ਜਾਂਦੀ ਹੈ। ਇਸ ਦੇ ਨਾਲ ਹੀ ਡ੍ਰਾਈ ਸਕਿਨ ਕਾਰਨ ਝੁਰੜੀਆਂ, ਛਾਈਆਂ ਉਮਰ ਤੋਂ ਪਹਿਲਾਂ ਹੀ ਪੈਣ ਲੱਗਦੀਆਂ ਹਨ।

ਕਿਡਨੀ ‘ਤੇ ਅਸਰ: ਸਰੀਰ ‘ਚ ਪਾਣੀ ਦੀ ਕਮੀ ਹੋਣ ‘ਤੇ ਬਲੱਡ ਵੇਸਲਜ ਹਾਈਪੋਥੈਲਮਸ ਨੂੰ ਇੱਕ ਸੰਕੇਤ ਭੇਜਦੀ ਹੈ ਅਤੇ ਉਹ ਵੈਸੋਪ੍ਰੇਸਿਨ/ਐਂਟੀਡੀਯੂਰੇਟਿਕ ਹਾਰਮੋਨ ਰਿਲੀਜ਼ ਕਰਦੀ ਹੈ। ਇਹ ਹਾਰਮੋਨ ਕਿਡਨੀ ਨੂੰ ਖੂਨ ‘ਚੋਂ ਘੱਟ ਪਾਣੀ ਕੱਢਣ ਦਾ ਸੰਕੇਤ ਦਿੰਦਾ ਹੈ। ਇਸ ਕਾਰਨ ਕਿਡਨੀ ਫਿਲਟਰ ਦਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ ਜਿਸ ਕਾਰਨ ਪਿਸ਼ਾਬ ਘੱਟ, ਗਾੜ੍ਹਾ ਅਤੇ ਰੰਗ ਗੂੜਾ ਹੋ ਜਾਂਦਾ ਹੈ।

Winter Drinking water

ਕਿਡਨੀ ਨੂੰ ਸੱਟ: ਖੋਜ ਦੇ ਅਨੁਸਾਰ ਲੰਬੇ ਸਮੇਂ ਤੱਕ ਘੱਟ ਪਾਣੀ ਪੀਣ ਨਾਲ ਕਿਡਨੀ ਨੂੰ ਸੱਤ ਲੱਗ ਸਕਦੀ ਹੈ। ਖਾਸ ਤੌਰ ‘ਤੇ ਜਿੰਨਾ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਨ੍ਹਾਂ ‘ਚ ਕਿਡਨੀ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।

ਘੱਟ ਬਲੱਡ ਪ੍ਰੈਸ਼ਰ: ਪਾਣੀ ਦੀ ਕਮੀ ਕਾਰਨ ਹਾਈਪੋਟੈਂਸ਼ਨ ਜਾਂ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਵਧੀਆ ਹੋਵੇਗਾ ਭਰਪੂਰ ਪਾਣੀ ਪੀਓ।

ਸਰਦੀਆਂ ‘ਚ ਪਾਣੀ ਨਹੀਂ ਪੀ ਪਾਉਂਦੇ ਤਾਂ ਕੀ ਕਰੀਏ ?

ਖੀਰਾ, ਹਰੀਆਂ ਸਬਜ਼ੀਆਂ, ਮੂਲੀ, ਬ੍ਰੋਕਲੀ, ਸੇਬ, ਦਹੀਂ, ਪੱਕੇ ਹੋਏ ਚੌਲ, ਪਾਲਕ, ਨਿੰਬੂ, ਟਮਾਟਰ, ਸਟ੍ਰਾਬੇਰੀ, ਅੰਗੂਰ ਜਾਂ ਅਜਿਹੀਆਂ ਚੀਜ਼ਾਂ ਖਾਓ ਜਿਨ੍ਹਾਂ ‘ਚ ਪਾਣੀ ਜ਼ਿਆਦਾ ਹੋਵੇ।

ਸਰਦੀਆਂ ‘ਚ ਤੁਸੀਂ ਸਬਜ਼ੀਆਂ ਦਾ ਸੂਪ ਪੀ ਸਕਦੇ ਹੋ। ਇਸ ਤੋਂ ਇਲਾਵਾ ਨਾਰੀਅਲ ਪਾਣੀ, ਜੂਸ ਆਦਿ ਦਾ ਸੇਵਨ ਕਰੋ।

ਜੇਕਰ ਪਾਣੀ ਦਾ ਸਵਾਦ ਫਿੱਕਾ ਲੱਗਦਾ ਹੈ ਤਾਂ ਤੁਲਸੀ, ਪੁਦੀਨਾ ਮਿਲਾ ਕੇ ਪੀਓ।

ਦਿਨ ‘ਚ 2-3 ਵਾਰ ਗ੍ਰੀਨ ਟੀ ਦਾ ਸੇਵਨ ਕਰੋ।

ਡਾਇਟ ‘ਚ ਦੇਸੀ ਡ੍ਰਿੰਕ ਜਿਵੇਂ ਕਿ ਸ਼ਕੰਜਵੀ, ਪੰਨਾ, ਗੁਲੂਕੋਜ਼, ਟੈਂਗ, ਮੱਖਣ-ਲੱਸੀ ਲਓ।

ਲੰਚ ਅਤੇ ਡਿਨਰ ਦੇ ਨਾਲ ਸਲਾਦ ਖਾਣਾ ਨਾ ਭੁੱਲੋ।

The post ਸਰਦੀਆਂ ‘ਚ ਨਹੀਂ ਪੀ ਰਹੇ ਸਹੀ ਮਾਤਰਾ ‘ਚ ਪਾਣੀ ਤਾਂ ਹੋ ਜਾਓਗੇ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ appeared first on Daily Post Punjabi.

ਸਰਦੀਆਂ ‘ਚ ਭੁੱਲ ਜਾਂਦੇ ਹੋ ਪਾਣੀ ਪੀਣਾ ਤਾਂ ਅਪਣਾਓ ਇਹ ਟਿਪਸ
Winter drinking water: ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਦੇ ਨਾਲ-ਨਾਲ ਸਹੀ ਮਾਤਰਾ ਵਿਚ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਨੂੰ ਸਾਰਾ ਦਿਨ ਕੰਮ ਕਰਨ ਦੀ ਸ਼ਕਤੀ ਮਿਲਣ ਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਪਰ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਡ ਦੇ ਚਲਦੇ ਜਾਂ ਕਾਰਨ ਲੋਕ ਪਾਣੀ ਨੂੰ ਘੱਟ ਮਾਤਰਾ ‘ਚ ਪੀਂਦੇ ਹਨ। ਪਰ ਇਸ ਨਾਲ ਪਾਚਨ ਤੰਤਰ ਖ਼ਰਾਬ ਹੋਣ ਦੇ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਸਰੀਰ ਨੂੰ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ…

Winter drinking water

ਮੋਬਾਈਲ ਐਪਸ ਦੀ ਵਰਤੋਂ ਕਰੋ: ਅੱਜ ਕੱਲ੍ਹ ਮੋਬਾਈਲ ਵਿਚ ਬਹੁਤ ਸਾਰੇ ਐਪਸ ਆ ਗਏ ਹਨ। ਇਸ ‘ਚੋਂ ਹੀ ਇੱਕ ਐਪ ‘ਚ ਤੁਸੀਂ ਆਪਣੇ ਪਾਣੀ ਪੀਣ ਦੀ ਮਾਤਰਾ ਨੂੰ ਗਿਣ ਸਕਦੇ ਹੋ। ਇਸਦੇ ਨਾਲ ਤੁਸੀਂ ਦਿਨ ਭਰ ਕਿੰਨਾ ਪਾਣੀ ਪੀਤਾ ਹੈ। ਨਾਲ ਹੀ ਕਿੰਨੇ ਪਾਣੀ ਪੀਣ ਦੀ ਜ਼ਰੂਰਤ ਹੈ। ਤੁਹਾਨੂੰ ਸਭ ਕੁਝ ਅਸਾਨੀ ਨਾਲ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਐਪ ‘ਚ ਆਪਣੇ ਅਨੁਸਾਰ ਰਿਮਾਈਂਡਰ ਵੀ ਸੈੱਟ ਕਰ ਸਕਦੇ ਹੋ। ਅਜਿਹੇ ‘ਚ ਇਹ ਤੁਹਾਨੂੰ ਦਿਨ ਭਰ ਪਾਣੀ ਪੀਣ ਬਾਰੇ ਯਾਦ ਦਿਵਾਉਂਦਾ ਰਹੇਗਾ। ਇਸ ਤਰ੍ਹਾਂ ਤੁਸੀਂ ਸਹੀ ਮਾਤਰਾ ‘ਚ ਪਾਣੀ ਪੀ ਕੇ ਆਸਾਨੀ ਨਾਲ ਇਸ ਕਮੀ ਨੂੰ ਦੂਰ ਕਰ ਸਕਦੇ ਹੋ।

ਹਮੇਸ਼ਾਂ ਪਾਣੀ ਦੀ ਬੋਤਲ ਨਾਲ ਰੱਖੋ: ਜੇ ਤੁਸੀਂ ਚਾਹੋ ਤਾਂ ਤੁਸੀਂ ਦਿਨ ਭਰ ਪਾਣੀ ਦੀ ਇੱਕ ਬੋਤਲ ਆਪਣੇ ਕੋਲ ਰੱਖ ਸਕਦੇ ਹੋ। ਅਜਿਹੇ ‘ਚ ਤੁਸੀਂ ਸਮੇਂ-ਸਮੇਂ ‘ਤੇ ਆਸਾਨੀ ਨਾਲ ਪਾਣੀ ਪੀ ਸਕਦੇ ਹੋ। ਜੇ ਤੁਸੀਂ ਘਰ ਵਿੱਚ ਹੋ ਤਾਂ ਵੀ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ। ਪਾਣੀ ਪੀਣ ਦਾ ਇੱਕ ਸਮਾਂ ਸੈੱਟ ਕਰੋ। ਅਜਿਹੇ ‘ਚ ਪਿਆਸ ਲੱਗੇ ਜਾਂ ਨਾ ਪਰ ਸਮੇਂ ਦੇ ਅਨੁਸਾਰ ਇਸ ਨੂੰ ਪੀਓ। ਇਸ ਤੋਂ ਇਲਾਵਾ ਤੁਹਾਨੂੰ ਆਸਾਨੀ ਨਾਲ ਮਾਰਕੀਟ ਤੋਂ ਵਾਟਰ ਮਾਰਕ ਵਾਲੀ ਬੋਤਲ ਮਿਲ ਜਾਵੇਗੀ। ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਸੀਂ ਕਿੰਨਾ ਪਾਣੀ ਪੀ ਰਹੇ ਹੋ।

ਇੱਕ ਨਿਯਮ ਬਣਾਓ: ਜੇ ਤੁਸੀਂ ਚਾਹੋ ਤਾਂ ਸਾਰਾ ਦਿਨ ਪਾਣੀ ਪੀਣ ਲਈ ਇੱਕ ਨਿਯਮ ਤਿਆਰ ਕਰੋ। ਉਦਾਹਰਣ ਵਜੋਂ ਸਵੇਰੇ ਉੱਠ ਕੇ 1-2 ਗਲਾਸ ਪਾਣੀ ਪੀਓ। ਦੁਪਹਿਰ ਦੇ ਖਾਣੇ ਤੋਂ 1 ਘੰਟੇ ਪਹਿਲਾਂ ਅਤੇ ਬਾਅਦ ਵਿਚ 1-1 ਗਲਾਸ ਪਾਣੀ ਪੀਓ। ਫਿਰ ਸ਼ਾਮ ਤੋਂ ਲੈ ਕੇ ਸੌਣ ਤੋਂ ਪਹਿਲਾਂ ਆਪਣੇ ਅਨੁਸਾਰ 1-1 ਘੰਟੇ ਦੇ ਹਿਸਾਬ ਨਾਲ ਪਾਣੀ ਪੀਓ। ਇਸ ਤਰੀਕੇ ਨਾਲ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।

ਭੋਜਨ ‘ਚ ਪਾਣੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ: ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਤੁਸੀਂ ਭੋਜਨ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ ਜਿਹੜੀਆਂ ਪਾਣੀ ਨਾਲ ਭਰੀਪੂਰ ਹੋਣ। ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਣ ਦੇ ਨਾਲ ਪਾਣੀ ਦੀ ਕਮੀ ਪੂਰੀ ਹੋਵੇਗੀ। ਇਸਦੇ ਲਈ ਤੁਸੀਂ ਫਲ ਅਤੇ ਸਬਜ਼ੀਆਂ ਦਾ ਸਲਾਦ, ਸੂਪ, ਜੂਸ ਖਾ ਸਕਦੇ ਹੋ।

The post ਸਰਦੀਆਂ ‘ਚ ਭੁੱਲ ਜਾਂਦੇ ਹੋ ਪਾਣੀ ਪੀਣਾ ਤਾਂ ਅਪਣਾਓ ਇਹ ਟਿਪਸ appeared first on Daily Post Punjabi.