Winter start Archives - Daily Post Punjabi

ਲੁਧਿਆਣਾ ‘ਚ ਠੰਡ ਨੇ ਦਿੱਤੀ ਦਸਤਕ
weather update Winter start: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਨਵੰਬਰ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ, ਉੱਥੇ ਹੀ ਸ਼ਹਿਰ ‘ਚ ਗੁਲਾਬੀ ਠੰਡ ਨੇ ਵੀ ਦਸਤਕ ਦੇ ਦਿੱਤੀ ਹੈ ਪਰ ਤਾਪਮਾਨ ਹਾਲੇ ਵੀ ਵੱਧ ਹੀ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਸੋਮਵਾਰ ਸਵੇਰਸਾਰ ਲਗਭਗ 9 ਵਜੇ ਤਾਪਮਾਨ 21 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਧੁੱਪ ਤੇਜ਼ ਹੋਣ ਦੇ ਨਾਲ ਹੀ ਹਵਾ ਵੀ ਬੰਦ ਸੀ। ਅਜਿਹੇ ‘ਚ ਪਿਛਲੇ 3-4 ਦਿਨਾਂ ਦੇ ਮੁਕਾਬਲੇ ਸਵੇਰੇ ਠੰਡ ਦਾ ਅਹਿਸਾਸ ਘੱਟ ਹੋਇਆ ਹੈ।

weather update Winter start

ਹਾਲਾਂਕਿ ਮੌਸਮ ਵਿਭਾਗ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਆਉਣ ਵਾਲੇ 7 ਨਵੰਬਰ ਤੱਕ ਮੌਸਮ ਸਾਫ ਰਹੇਗਾ ਅਤੇ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦਾ ਹੈ ਜਦਕਿ ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਹਾਲਾਂਕਿ ਰਾਤ ਦੇ ਤਾਪਮਾਨ ‘ਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

The post ਲੁਧਿਆਣਾ ‘ਚ ਠੰਡ ਨੇ ਦਿੱਤੀ ਦਸਤਕ appeared first on Daily Post Punjabi.