Winter weight control tips Archives - Daily Post Punjabi

ਸਰਦੀਆਂ ‘ਚ ਵਜ਼ਨ ਰਹੇਗਾ ਕੰਟਰੋਲ ਜੇ ਇਹ ਚੀਜ਼ਾਂ ਕਰ ਦਿੱਤੀਆਂ ਆਊਟ !
Winter weight control tips: ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ‘ਚ ਲੋਕ ਜ਼ਿਆਦਾ ਦੇਰ ਕੰਬਲ ‘ਚ ਬੈਠ ਕੇ ਚਾਹ ਦੇ ਨਾਲ ਵੱਖ-ਵੱਖ ਚੀਜ਼ਾਂ ਖਾਂਦੇ ਹਨ। ਇਸ ਤੋਂ ਇਲਾਵਾ ਸਵੇਰ ਦੇ ਨਾਸ਼ਤੇ ਵਿਚ ਵੀ ਬਹੁਤ ਸਾਰੀਆਂ ਅਨ-ਹੈਲਥੀ ਚੀਜ਼ਾਂ ਦਾ ਸੇਵਨ ਕਰਦੇ ਹਨ। ਪਰ ਇਨ੍ਹਾਂ ਚੀਜ਼ਾਂ ਵਿਚ ਜ਼ਿਆਦਾ ਕੈਲੋਰੀ ਹੋਣ ਕਾਰਨ ਭਾਰ ਵਧਣ ਦੇ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਆਪਣੇ ਆਪ ਨੂੰ ਫਿੱਟ ਅਤੇ ਫਾਈਨ ਰੱਖਣ ਲਈ ਡਾਇਟ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਖ਼ਾਸ ਤੌਰ ‘ਤੇ ਸਵੇਰ ਦਾ ਨਾਸ਼ਤਾ ਹੈਲਥੀ ਹੋਣ ਨਾਲ ਦਿਨ ਭਰ ਐਨਰਜ਼ੀ ਮਿਲਦੀ ਹੈ। ਨਹੀਂ ਤਾਂ ਸਾਰਾ ਦਿਨ ਸੁਸਤੀ ਰਹਿਣ ਨਾਲ ਵਜ਼ਨ ਵਧਦਾ ਹੈ। ਅਜਿਹੇ ‘ਚ ਜੇ ਤੁਸੀਂ ਇਸ ਸਰਦੀਆਂ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਨਾਸ਼ਤੇ ਵਿੱਚ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਅਨ-ਹੈਲਥੀ ਚੀਜ਼ਾਂ ਬਾਰੇ…

Winter weight control tips

ਬੇਕਰੀ ਫੂਡ: ਬੇਕਰੀ ਦੀਆਂ ਚੀਜ਼ਾਂ ਜਿਵੇਂ ਕਿ ਕੇਕ, ਬਿਸਕੁਟ, ਕਪ ਕੇਕ ਆਦਿ ਵਿੱਚ ਚੀਨੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਨਾਲ ਹੀ ਇਸ ਨੂੰ ਬਣਾਉਣ ਲਈ ਘਿਓ ਅਤੇ ਕਰੀਮ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਅਜਿਹੇ ‘ਚ ਨਾਸ਼ਤੇ ਵਿੱਚ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਵੱਧਣ ਦੇ ਨਾਲ ਤੁਹਾਨੂੰ ਦਿਨ ਭਰ ਹੈਵੀ ਮਹਿਸੂਸ ਹੋਵੇਗਾ। ਨਾਲ ਹੀ ਸ਼ੂਗਰ ਹੋਣ ਦਾ ਖ਼ਤਰਾ ਵੱਧਦਾ ਹੈ। ਇਸ ਤੋਂ ਇਲਾਵਾ ਅਜਿਹੀਆਂ ਚੀਜ਼ਾਂ ਖਾਣ ਨਾਲ ਸੁਸਤੀ ਪੈਂਦੀ ਹੈ। ਅਜਿਹੇ ‘ਚ ਕੰਮ ਵੱਲ ਵੀ ਧਿਆਨ ਘੱਟ ਲੱਗਦਾ ਹੈ।

Winter weight control tips

ਪ੍ਰੋਸੈਸਡ ਫ਼ੂਡ: ਇਸ ਕਿਸਮ ਦਾ ਭੋਜਨ ਚਾਹੇ ਸੁਆਦ ਹੋਵੇ ਪਰ ਇਸ ਨੂੰ ਵਾਰ-ਵਾਰ ਪਕਾ ਕੇ ਤਿਆਰ ਕੀਤਾ ਜਾਂਦਾ ਹੈ। ਨਾਲ ਹੀ ਇਸ ਵਿਚ ਤੇਲ ਅਤੇ ਮਸਾਲਿਆਂ ਦੀ ਵੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਵਧਣ ਦੇ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਵੱਧਦਾ ਹੈ। ਪ੍ਰੋਸੈਸਡ ਫੂਡ ਵਿੱਚ ਚਿਪਸ, ਪੌਪਕਾਰਨ, ਪੈਕਡ ਫੂਡ ਆਉਂਦੇ ਹਨ।

ਨੂਡਲਜ਼: ਇਸ ਨੂੰ ਬਣਾਉਣ ‘ਚ ਤੇਜ਼ ਮਸਾਲਿਆਂ ਅਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ ਇਸਨੂੰ ਸਵੇਰੇ ਨਾਸ਼ਤੇ ‘ਚ ਖਾਣਾ ਚੰਗਾ ਆਪਸ਼ਨ ਨਹੀਂ ਹੈ। ਇਸ ਨਾਲ ਭਾਰ ਤੇਜ਼ੀ ਨਾਲ ਵਧੇਗਾ। ਨਾਲ ਹੀ ਕੋਲੈਸਟ੍ਰੋਲ ਲੈਵਲ ਵਧਣ ਨਾਲ ਦਿਲ ‘ਤੇ ਮਾੜਾ ਪ੍ਰਭਾਵ ਪਵੇਗਾ। ਇਸ ਤੋਂ ਇਲਾਵਾ ਜੇ ਤੁਸੀਂ ਨਾਸ਼ਤੇ ‘ਚ ਪਕੌੜੇ, ਕਚੌਰੀਆਂ, ਪੂਰੀਆਂ, ਬਰੈੱਡ ਰੋਲ ਆਦਿ ਖਾਂਦੇ ਹੋ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ। ਦਰਅਸਲ ਸੁਆਦ-ਸੁਆਦ ‘ਚ ਖਾਧੀਆਂ ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਕੋਲੇਸਟ੍ਰੋਲ ਲੈਵਲ ਵੱਧਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਫਰੂਟ ਜੂਸ: ਅਕਸਰ ਲੋਕ ਸਵੇਰ ਦੇ ਨਾਸ਼ਤੇ ਵਿਚ ਫਰੂਟ ਜੂਸ ਪੀਣਾ ਪਸੰਦ ਕਰਦੇ ਹਨ। ਪਰ ਤਾਜ਼ੇ ਦੀ ਬਜਾਏ ਮਾਰਕੀਟ ਦਾ ਪੈਕੇਟ ਬੰਦ ਜੂਸ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਇਸ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਤੇਜ਼ੀ ਨਾਲ ਵਧਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਇਸਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਤਾਜ਼ੇ ਫਲਾਂ ਦਾ ਜੂਸ ਕੱਢ ਕੇ ਪੀਓ। ਇਸ ਤੋਂ ਇਲਾਵਾ ਫ਼ਲਾਂ ਨੂੰ ਕੱਟ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਜ਼ਰੂਰੀ ਤੱਤ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਤੰਦਰੁਸਤ ਰਹਿਣ ਲਈ ਜਿੰਨੀ ਜਲਦੀ ਸੰਭਵ ਹੋ ਸਕੇ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਉਣਾ ਵਧੀਆ ਹੈ। ਨਹੀਂ ਤਾਂ ਭਾਰ ਵਧਣ ਨਾਲ ਸਰੀਰ ਨੂੰ ਬਿਮਾਰੀਆਂ ਲੱਗਣ ਵਿਚ ਸਮਾਂ ਨਹੀਂ ਲੱਗੇਗਾ।

The post ਸਰਦੀਆਂ ‘ਚ ਵਜ਼ਨ ਰਹੇਗਾ ਕੰਟਰੋਲ ਜੇ ਇਹ ਚੀਜ਼ਾਂ ਕਰ ਦਿੱਤੀਆਂ ਆਊਟ ! appeared first on Daily Post Punjabi.