winters Archives - Daily Post Punjabi

ਸਵੇਰਸਾਰ ‘ਧੁੰਦ ਦੀ ਚਾਦਰ’ ‘ਚ ਲਿਪਟਿਆ ਲੁਧਿਆਣਾ
ludhiana people fog cold vehicles: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ’ਚ ਅੱਜ ਭਾਵ ਵੀਰਵਾਰ ਸਵੇਰੇਸਾਰ ਮੌਸਮ ਦਾ ਵੱਖ ਹੀ ਰੂਪ ਦੇਖਣ ਨੂੰ ਮਿਲਿਆ।ਮਿਲੀ ਜਾਣਕਾਰੀ ਮੁਤਾਬਕ ਸਵੇਰੇ ਸਾਢੇ 8 ਵਜੇ ਤਕ ਮੌਸਮ ਸਾਫ਼ ਸੀ ਪਰ ਇਸ ਤੋਂ ਬਾਅਦ ਅਚਾਨਕ ਧੁੰਦ ਨੇ ਦਸਤਕ ਦੇ ਦਿੱਤੀ। ਦੇਖਦੇ ਹੀ ਦੇਖਦੇ ਧੁੰਦ ਵੱਧ ਗਈ। ਧੁੰਦ ਦੀ ਵਜ੍ਹਾ ਨਾਲ ਵਿਜ਼ੀਬਿਲਿਟੀ ਘੱਟ ਹੋਣ ’ਤੇ ਗਾਹਕਾਂ ਨੂੰ ਵਾਹਨ ਦੀ ਹੈਡਲਾਈਟ ਚਲਾਉਣੀ ਪਈ।

ludhiana people fog cold vehicles

ਅਚਾਨਕ ਆਪਣੇ ਸਾਹਮਣੇ ਧੁੰਦ ਨੂੰ ਦੇਖ ਕੇ ਲੋਕ ਹੈਰਾਨ ਦੇਖੇ ਕਿਉਂਕਿ ਲੋਕ ਸਵੇਰੇ 7-8 ਵਜੇ ਘਰ ਤੋਂ ਨਿਕਲੇ ਤਾਂ ਧੁੰਦ ਦਾ ਅਤਾ-ਪਤਾ ਨਹੀਂ ਸੀ। ਇਸ ਦੌਰਾਨ ਤਾਪਮਾਨ ਵੀ 6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਬਦਲ ਛਾਏ ਰਹਿ ਸਕਦੇ ਹਨ। ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਇਹ ਵੀ ਦੇਖੋ–

The post ਸਵੇਰਸਾਰ ‘ਧੁੰਦ ਦੀ ਚਾਦਰ’ ‘ਚ ਲਿਪਟਿਆ ਲੁਧਿਆਣਾ appeared first on Daily Post Punjabi.

ਬਾਰਿਸ਼ ਤੋਂ ਬਾਅਦ ਨਿਕਲੀ ਚਮਕਦਾਰ ਧੁੱਪ, ਠੰਡ ਤੋਂ ਮਿਲੀ ਰਾਹਤ
weather forecast sunnyday rain: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਪਲ-ਪਲ ਮਿਜਾਜ਼ ਬਦਲ ਰਿਹਾ ਹੈ, ਜਿਸ ਦੇ ਚੱਲਦਿਆਂ ਵੀਰਵਾਰ ਨੂੰ ਮਹਾਨਗਰ ‘ਚ ਮੌਸਮ ਦੇ ਮਿਜਾਜ਼ ਬਦਲਣ ਤੋਂ ਬਾਅਦ ਇਕੋ ਦਮ ਬੱਦਲ ਛਾਅ ਗਏ, ਇੰਨਾ ਹੀ ਨਹੀਂ ਇਸ ਤੋਂ ਬਾਅਦ ਬਾਰਿਸ਼ ਵੀ ਹੋਈ ਜਿਸ ਨਾਲ ਠੰਡ ਇਕੋ ਦਮ ਵੱਧ ਗਈ ਪਰ ਅੱਜ ਭਾਵ ਸ਼ੁੱਕਰਵਾਰ ਨੂੰ ਸਵੇਰਸਾਰ ਧੁੱਪ ਨਿਕਲਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਸਵੇਰਸਾਰ ਸਾਢੇ 8ਵਜੇ ਕਾਫੀ ਚਮਕਦਾਰ ਧੁੱਪ ਦੇਖਣ ਨੂੰ ਮਿਲੀ ਇੰਨਾ ਹੀ ਨਹੀਂ ਸਵੇਰਸਾਰ ਤਾਪਮਾਨ 8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਧੁੱਪ ਨਿਕਲੇਗੀ।

weather forecast sunnyday rain

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਦਿਨ ਦੇ ਕੁਝ ਸਮੇਂ ਦੌਰਾਮ ਮੌਸਮ ਸਾਫ ਰਿਹਾ ਪਰ ਇਸ ਤੋਂ ਬਾਅਦ ਫਿਰ ਮੌਸਮ ਨੇ ਕਰਵਟ ਲੈ ਲਈ। ਇਸ ਦੇ ਚੱਲਦਿਆਂ ਦੁਪਹਿਰ ਸਾਢੇ 3ਵਜੇ ਲੁਧਿਆਣਾ ਸ਼ਹਿਰ ‘ਚ ਬਾਰਿਸ਼ ਸ਼ੁਰੂ ਹੋ ਗਈ। ਦੇਰ ਸ਼ਾਮ ਤੱਕ 5.8 ਮਿਲੀਮੀਟਰ ਤੱਕ ਬਾਰਿਸ਼ ਰਿਕਾਰਡ ਕੀਤੀ ਗਈ। ਬਾਰਿਸ਼ ਤੋਂ ਬਾਅਦ ਠੰਡ ਇਕੋ ਦਮ ਫਿਰ ਵੱਧ ਗਈ। ਮਹਾਨਗਰ ‘ਚ ਘੱਟੋ ਘੱਟ ਤਾਪਮਾਨ 10.7 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 21.5 ਡਿਗਰੀ ਸੈਲਸੀਅਸ ਰਿਕਾਰਡ ਕੀਤੀ ਗਈ।

ਇਹ ਵੀ ਦੇਖੋ–

The post ਬਾਰਿਸ਼ ਤੋਂ ਬਾਅਦ ਨਿਕਲੀ ਚਮਕਦਾਰ ਧੁੱਪ, ਠੰਡ ਤੋਂ ਮਿਲੀ ਰਾਹਤ appeared first on Daily Post Punjabi.

ਸੰਘਣੀ ਧੁੰਦ ਕਾਰਨ ਜ਼ੀਰੋ ਤੱਕ ਪਹੁੰਚੀ ਵਿਜ਼ੀਬਿਲਟੀ, ਕੜਾਕੇ ਦੀ ਠੰਡ ਵੀ ਜਾਰੀ
visibility reduced due to fog: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਸ਼ੁੱਕਰਵਾਰ ਸਵੇਰ ਦੀ ਸ਼ੁਰੂਆਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦੇ ਨਾਲ ਹੋਈ ਹੈ। ਸ਼ਹਿਰ ਦੇ ਕਈ ਇਲਾਕਿਆਂ ‘ਚ ਕੋਹਰਾ ਛਾ ਜਾਣ ਨਾਲ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਕਿਉਂਕਿ ਧੁੰਦ ‘ਚ ਵਿਜ਼ੀਬਿਲਟੀ ਘੱਟ ਰਹੀ ਹੈ। ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਹੈੱਡ ਲਾਈਟਾਂ ਜਗਾ ਕੇ ਜਾਣਾ ਪਿਆ। ਦੂਜੇ ਪਾਸੇ ਸਰਦ ਹਵਾਵਾਂ ਨੇ ਵੀ ਕੰਬਣੀ ਛੇੜ ਦਿੱਤੀ ਹੈ ਅਤੇ ਸਵੇਰਸਾਰ 8 ਵਜੇ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ।

visibility reduced due to fog

ਮੌਸਮ ਵਿਭਾਗ ਮੁਤਾਬਕ ਅੱਜ ਦਿਨ ‘ਚ ਕੁਝ ਦੇਰ ਲਈ ਸੂਰਜ ਨਿਕਲੇਗਾ ਅਤੇ ਦੁਪਹਿਰ ਨੂੰ ਹਵਾ ਦੀ ਰਫਤਾਰ ਵੱਧ ਸਕਦੀ ਹੈ, ਜਿਸ ਨਾਲ ਠੰਡ ‘ਚ ਹੋਰ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵੀ 800 ਮੀਟਰ ਵਿਜ਼ੀਬਿਲਟੀ ਦਰਜ ਕੀਤੀ ਗਈ ਸੀ।

ਇਹ ਵੀ ਦੇਖੋ–

The post ਸੰਘਣੀ ਧੁੰਦ ਕਾਰਨ ਜ਼ੀਰੋ ਤੱਕ ਪਹੁੰਚੀ ਵਿਜ਼ੀਬਿਲਟੀ, ਕੜਾਕੇ ਦੀ ਠੰਡ ਵੀ ਜਾਰੀ appeared first on Daily Post Punjabi.

ਵਿਗਿਆਨੀ ਨੇ ਕੀਤਾ ਵੱਡਾ ਦਾਅਵਾ, ਕੋਰੋਨਾ ਤੋਂ ਬਚਾਅ ਸਕਦੇ ਹਨ ਸਰਦੀਆਂ ‘ਚ ਪਾਏ ਜਾਣ ਵਾਲੇ ਕੱਪੜੇ
scientist claims winter clothes: ਬ੍ਰਿਟੇਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਤਬਾਹੀ ਮਚਾ ਰਹੀ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ ਵੱਲੋਂ ਜ਼ਾਰੀ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ ਵੱਧ ਕੇ 890,064 ਹੋ ਗਿਆ ਹੈ, ਜਦੋਂਕਿ ਇਸ ਮਹਾਮਾਰੀ ਨਾਲ ਪੀੜਤਾਂ ਦਾ ਵੱਧ ਕੇ 2,72,17,700 ਪਹੁੰਚ ਗਿਆ ਹੈ । ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਕਈ ਮਾਹਿਰਾਂ ਵੱਲੋਂ ਸਰਦੀਆਂ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੈਦਾ ਹੋਣ ਦੀ ਗੱਲ ਕੀਤੀ ਜਾ ਚੁੱਕੀ ਹਨ, ਪਰ ਬ੍ਰਿਟੇਨ ਦੇ ਇੱਕ ਵਿਗਿਆਨੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ 2021 ਦੇ ਮਾਰਚ ਵਿੱਚ ਆਏ।

scientist claims winter clothes

ਦਰਅਸਲ, ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਪ੍ਰੋਫੈਸਰ ਬੇਨ ਨਿਉਮਨ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਪਾਏ ਜਾਣ ਵਾਲੇ ਕੱਪੜੇ ਜਿਵੇਂ ਕਿ ਸਕਾਰਫ਼, ਦਸਤਾਨੇ, ਪਰਸਨਲ PPE ਕਿੱਟ ਦੀ ਤਰਜ਼ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ । ਪ੍ਰੋਫੈਸਰ ਨਿਉਮਨ ਨੇ ਬ੍ਰਿਟੇਨ ਨੂੰ ਲੈ ਕੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਗਲੇ ਸਾਲ ਮਾਰਚ ਤੋਂ ਪਹਿਲਾਂ ਕੋਰੋਨਾ ਦੀ ਦੂਜੀ ਲਹਿਰ ਨਾ ਆਵੇ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਤਾਪਮਾਨ ਘਟਣ ਕਾਰਨ ਇਸ ਗੱਲ ਦੀ ਸੰਭਾਵਨਾ ਹੈ ਕਿ ਲੋਕ ਘਰਾਂ ਵਿੱਚ ਹੀ ਰਹਿਣ ਤੇ ਹੋ ਸਕਦਾ ਹੈ ਕਿ ਇਹ ਸਮਾਂ ਕੁਆਰੰਟੀਨ ਵਰਗਾ ਹੋਵੇ।

scientist claims winter clothes

ਇੱਕ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਇਨਫਲੂਏਂਜਾ ਵਾਇਰਸ ਦੀ ਤਰ੍ਹਾਂ ਮੌਸਮੀ ਨਹੀਂ ਹੈ ਅਤੇ ਸਰਦੀਆਂ ਦੀ ਜਗ੍ਹਾ ਬਸੰਤ ਰੁੱਤ ਵਿੱਚ ਪੀਕ ‘ਤੇ ਰਹਿ ਸਕਦਾ ਹੈ। ਦੱਸ ਦੇਈਏ ਕਿ ਬ੍ਰਿਟੇਨ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਦੁਬਾਰਾ ਵਧਣ ਲੱਗੇ ਹਨ । ਇਸ ਤੋਂ ਇਹ ਸ਼ੱਕ ਵੀ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਪੈਦਾ ਹੋ ਰਹੀ ਹੈ। ਪ੍ਰੋਫੈਸਰ ਨਿਉਮਨ ਨੇ ਕਿਹਾ ਕਿ ਸਰਦੀਆਂ ਵਿੱਚ ਹੋ ਸਕਦਾ ਹੈ ਕਿ ਕੋਰੋਨਾ ਪਾਜੀਟਿਵ ਆਉਣ ਵਾਲੇ ਲੋਕਾਂ ਦੀ ਪ੍ਰਤੀਸ਼ਤ ਦਰ ਠੀਕ ਨਾ ਆਏ, ਕਿਉਂਕਿ ਫਲੂ ਦੀ ਵਜ੍ਹਾ ਨਾਲ ਜ਼ਿਆਦਾ ਗਿਣਤੀ ਵਿੱਚ ਲੋਕ ਕੋਰੋਨਾ ਟੈਸਟ ਲਈ ਪਹੁੰਚ ਸਕਦੇ ਹਨ । ਇਸ ਦੀ ਵਜ੍ਹਾ ਨਾਲ ਪਾਜ਼ੀਟਿਵ ਹੋਣ ਵਾਲੇ ਲੋਕਾਂ ਦੀ ਦਰ ਘੱਟ ਹੋ ਸਕਦੀ ਹੈ।

ਉੱਥੇ ਹੀ ਦੂਜੇ ਪਾਸੇ ਇਸ ਬਾਰੇ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਈਸਟ ਐਂਜਲੀਆ ਵਿੱਚ ਪ੍ਰੋਫੈਸਰ ਪਾਲ ਹੰਟਰ ਦਾ ਕਹਿਣਾ ਹੈ ਕਿ ਜੋ ਉਮੀਦ ਕੀਤੀ ਜਾ ਰਹੀ ਸੀ, ਉਸ ਤੋਂ ਕਾਫ਼ੀ ਪਹਿਲਾਂ ਹੀ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਅਧਿਕਾਰੀਆਂ ਨੇ ਵੀ ਜਨਵਰੀ ਵਿੱਚ ਦੁਬਾਰਾ ਕੋਰੋਨਾ ਦੇ ਪੀਕ ‘ਤੇ ਹੋਣ ਦੀ ਗੱਲ ਕਹੀ ਹੈ ਅਤੇ ਨਿਸ਼ਚਿਤ ਤੌਰ ਨਾਲ ਇਹ ਦਸੰਬਰ-ਜਨਵਰੀ ਦੇ ਵਿਚਾਲੇ ਦਾ ਸਮਾਂ ਹੋ ਸਕਦਾ ਹੈ।

The post ਵਿਗਿਆਨੀ ਨੇ ਕੀਤਾ ਵੱਡਾ ਦਾਅਵਾ, ਕੋਰੋਨਾ ਤੋਂ ਬਚਾਅ ਸਕਦੇ ਹਨ ਸਰਦੀਆਂ ‘ਚ ਪਾਏ ਜਾਣ ਵਾਲੇ ਕੱਪੜੇ appeared first on Daily Post Punjabi.