without mask Archives - Daily Post Punjabi

ਪਾਸਬੁੱਕ ‘ਚ ਐਂਟਰੀ ਕਰਾਉਣ ਬੈਂਕ ਗਿਆ ਸੀ ਰੇਲਵੇ ਕਰਮਚਾਰੀ, ਮਾਸਕ ਨਾ ਲਗਾਉਣ ‘ਤੇ ਗਾਰਡ ਨੇ ਮਾਰੀ ਗੋਲੀ…
entering bank without mask guard shoots: ਯੂ.ਪੀ ਦੇ ਬਰੇਲੀ ‘ਚ ਬੈਂਕ ਆਫ ਬੜੌਦਾ ਤੋਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਮਾਸਕ ਨਾ ਲਗਾਉਣ ‘ਤੇ ਇੱਥੇ ਬੈਂਕ ਗਾਰਡ ਨੇ ਇੱਕ ਰੇਲਵੇ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ।ਰੇਲਵੇ ਕਰਮਚਾਰੀ ਨੂੰ ਪੁਲਿਸ ਨੇ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਹੈ ਜਦੋਂਕਿ ਦੋਸ਼ੀ ਗਾਰਡ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਗੋਲੀ ਮਾਰਨ ਦੇ ਬਾਵਜੂਦ ਗਾਰਡ ਨੂੰ ਉਸਦਾ ਕੋਈ ਪਛਤਾਵਾ ਨਹੀਂ ਹੈ।

entering bank without mask guard shoots

ਸਗੋਂ ਉਹ ਤਾਂ ਰੇਲਵੇ ਕਰਮਚਾਰੀ ਨੂੰ ਜੇਲ ਭਿਜਵਾਉਣ ਦੀ ਗੱਲ ਕਰ ਰਿਹਾ ਹੈ।ਦਰਅਸਲ, ਰੇਲਵੇ ਕਾਲੋਨੀ ਨਿਵਾਸੀ ਰਾਜੇਸ਼ ਰਾਠੌਰ ਪਾਸਬੁੱਕ ‘ਚ ਐਂਟਰੀ ਕਰਾਉਣ ਲਈ ਸ਼ਹਿਰ ਕੋਤਵਾਲੀ ਥਾਣਾ ਖੇਤਰ ਦੇ ਸਟੇਸ਼ਨ ਰੋਡ ਸਥਿਤ ਬੈਂਕ ਆਫ ਬੜੌਦਾ ਗਏ ਸਨ।ਰਾਜੇਸ਼ ਦੀ ਪਤਨੀ ਪ੍ਰਿਯੰਕਾ ਰਾਠੌਰ ਨੇ ਦੱਸਿਆ ਕਿ ਰਾਜੇਸ਼ ਨੇ ਮਾਸਕ ਨਹੀਂ ਪਾਇਆ ਸੀ ਇਸਲਈ ਗਾਰਡ ਨੇ ਉਨਾਂ੍ਹ ਨੂੰ ਬੈਂਕ ‘ਚ ਨਹੀਂ ਜਾਣ ਦਿੱਤਾ।

ਰਾਜੇਸ਼ ਘਰ ਤੋਂ ਮਾਸਕ ਲੈ ਕੇ ਆਏ, ਪਰ ਉਸਦੇ ਬਾਵਜੂਦ ਗਾਰਡ ਨੇ ਬੈਂਕ ‘ਚ ਨਹੀਂ ਜਾਣ ਦਿੱਤਾ ਅਤੇ ਗੋਲੀ ਮਾਰ ਦਿੱਤੀ।ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਸ਼ਹਿਰ ਕੋਤਵਾਲੀ ਪੁਲਿਸ, ਐੱਸਐੱਸਪੀ ਅਤੇ ਐੱਸਪੀ ਸਿਟੀ ਮੌਕੇ ‘ਤੇ ਪਹੁੰਚੇ।ਐੱਸਐੱਸਪੀ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਗਾਰਡ ਅਤੇ ਰੇਲਵੇ ਕਰਮਚਾਰੀ ‘ਚ ਕਹਾਸੁਣੀ ਹੋ ਗਈ ਸੀ ਜਿਸ ਕਾਰਨ ਉਸਨੇ ਰਾਜੇਸ਼ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜੋ:‘ਤੁਸੀਂ ਰੈਲੀ ਕਰ ਰਹੇ ਸੀ, ਮੈਂ ਆਕਸੀਜਨ ਦਾ ਪ੍ਰਬੰਧ’: ਕੇਜਰੀਵਾਲ ਦਾ ਆਡਿਟ ਰਿਪੋਰਟ ਬਾਰੇ ਕੇਂਦਰ ਸਰਕਾਰ ‘ਤੇ ਪਲਟਵਾਰ

ਰਾਜੇਸ਼ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਅਤੇ ਦੋਸ਼ੀ ਗਾਰਡ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਵੱਡੀ ਗੱਲ ਇਹ ਹੈ ਕਿ ਬੈਂਕ ਨੇ ਕਿਸ ਤਰ੍ਹਾਂ ਦੇ ਗਾਰਡ ਨੂੰ ਸੁਰੱਖਿਆ ਲਈ ਰੱਖਿਆ ਹੈ ਜੋ ਬੈਂਕ ਆਏ ਗ੍ਰਾਹਕਾਂ ਨੂੰ ਗੋਲੀ ਮਾਰ ਦਿੰਦਾ ਹੈ।ਅਜਿਹੇ ‘ਚ ਕਿਤੇ ਨਾ ਕਿਤੇ ਬੈਂਕ ਪ੍ਰਸ਼ਾਸਨ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ।

ਇਹ ਵੀ ਪੜੋ:ਵਿਕਾਸ ਦੇ ਨਾਮ ‘ਤੇ ਪੁੱਟ ਕੇ ਰੱਖ ਦਿੱਤੀਆਂ ਚੰਗੀਆਂ-ਭਲੀਆਂ ਬਣੀਆਂ Roads, ਸਰਕਾਰ ਦੇ ਕੰਮਾਂ ‘ਤੇ ਭੜਕੇ ਲੋਕ

The post ਪਾਸਬੁੱਕ ‘ਚ ਐਂਟਰੀ ਕਰਾਉਣ ਬੈਂਕ ਗਿਆ ਸੀ ਰੇਲਵੇ ਕਰਮਚਾਰੀ, ਮਾਸਕ ਨਾ ਲਗਾਉਣ ‘ਤੇ ਗਾਰਡ ਨੇ ਮਾਰੀ ਗੋਲੀ… appeared first on Daily Post Punjabi.

ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਪਿਆ ਮਹਿੰਗਾ
ASI challan without mask: ਲੁਧਿਆਣਾ ‘ਚ ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਹ ਖੁਦ ਵੀ ਸਵਾਲਾਂ ਦੇ ਘੇਰੇ ‘ਚ ਫਸ ਗਏ। ਜਦੋਂ ਨੌਜਵਾਨ ਦਾ ਚਾਲਾਨ ਕੱਟਣ ਲੱਗੇ ਤਾਂ ਉਸ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਦੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਨੌਜਵਾਨ ਦੇ ਨਾਲ ਏ.ਐੱਸ.ਆਈ ਦਾ ਵੀ ਚਾਲਾਨ ਕੱਟਿਆ ਅਤੇ ਇਸ ਦੀ ਪੋਸਟ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦੇ ਫੇਸਬੁੱਕ ‘ਤੇ ਸ਼ੇਅਰ ਕੀਤੀ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਕਾਨੂੰਨ ਸਾਰਿਆਂ ਲਈ ਇਕ ਹੈ।

ASI challan without mask

ਦੱਸਣਯੋਗ ਹੈ ਕਿ ਬੀਤੇ ਦਿਨ ਹੰਬੜਾ ਰੋਡ ‘ਤੇ ਇਕ ਨੌਜਵਾਨ ਬਿਨ੍ਹਾਂ ਮਾਸਕ ਪੈਦਲ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਰੂਰਲ ਰੈਪਿਡ ਰਿਸਪਾਂਸ ਟੀਮ ਦੇ ਦੋ ਏ.ਐੱਸ.ਆਈ ਪਹੁੰਚੇ। ਇਨ੍ਹਾਂ ‘ਚ ਇਕ ਨੇ ਮੂੰਹ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ ਪਰ ਦੂਜਾ ਬਿਨ੍ਹਾਂ ਮਾਸਕ ਦੇ ਗੱਡੀ ‘ਚ ਬੈਠਾ ਸੀ। ਇਸ ਦੌਰਾਨ ਗੱਡੀ ਚਲਾ ਰਹੇ ਏ.ਐੱਸ.ਆਈ ਨੇ ਮਾਸਕ ਨਾ ਲਾਉਣ ‘ਤੇ ਨੌਜਵਾਨ ਦਾ ਚਾਲਾਨ ਕੱਟ ਦਿੱਤਾ ਪਰ ਸਿਗਨੇਚਰ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਇਨਕਾਰ ਕਰ ਦਿੱਤਾ। ਉਕਤ ਨੌਜਵਾਨ ਇਸ ਗੱਲ ‘ਤੇ ਅੜ੍ਹ ਗਿਆ ਕਿ ਪਹਿਲਾਂ ਗੱਡੀ ‘ਚ ਬੈਠੇ ਏ.ਐੱਸ.ਆਈ ਦਾ ਚਾਲਾਨ ਕੱਟਿਆ ਜਾਵੇ, ਇਸ ਤੋਂ ਬਾਅਦ ਉਸ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਦੋਂ ਮਾਮਲਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਪਹੁੰਚਿਆ ਤਾਂ ਉਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਦਾ ਬਰਾਬਰ ਚਾਲਾਨ ਕੱਟਿਆ।

The post ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਪਿਆ ਮਹਿੰਗਾ appeared first on Daily Post Punjabi.

ਮਾਸਕ ਨਾ ਪਾਉਣ ਵਾਲਿਆਂ ਦੀ ਹੁਣ ਇੰਝ ਆਵੇਗੀ ਸ਼ਾਮਤ
mini sectraiet without mask: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਜੋ ਕਿ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣਿਆ ਹੈ। ਇਸ ਦੇ ਮੱਦੇਨਜ਼ਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵਿਵਸਥਾ ‘ਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਧਿਆਨ ਮਿਨੀ ਸਕੱਤਰੇਤ ਦਫਤਰ ‘ਚ ਜੁੱਟਣ ਵਾਲੀ ਭੀੜ ਤੋਂ ਛੁਟਕਾਰਾ ਪਾਉਣਾ ਹੈ। ਇਸ ਦੇ ਤਹਿਤ ਪਹਿਲਾਂ ਪੰਜਾਬ ਸਰਕਾਰ ਦੁਆਰਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ 100 ਫੀਸਦੀ ਪਾਲਣ ਕਰਨਾ ਹੈ। ਇਸ ਦੇ ਨਾਲ ਦਫਤਰ ਦੇ ਅੰਦਰ ਬਿਨਾਂ ਮਾਸਕ ਤੋਂ ਐਂਟਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ।

mini sectraiet without mask

ਇਸ ਦੇ ਨਾਲ ਹੀ ਗੇਟ ‘ਤੇ ਤਾਇਨਾਤ ਪੁਲਿਸ ਕਰਮਚਾਰੀ ਦੇ ਕੋਲ ਚਾਲਾਨ ਬੁੱਕ ਰੱਖੀ ਗਈ ਹੈ, ਜੋ ਬਿਨਾਂ ਮਾਸਕ ਪਹੁੰਚਣ ਵਾਲੇ ਲੋਕਾਂ ਦੇ ਚਾਲਾਨ ਕੱਟੇਗਾ। ਮੰਗ ਪੱਤਰ ਦੀ ਭੀੜ ਨੂੰ ਕੰਟਰੋਲ ਕਰਨ ਲਈ ਸਿਰਫ 2 ਲੋਕਾਂ ਨੂੰ ਹੀ ਆਗਿਆ ਹੋਵੇਗੀ, ਇਸ ਤੋਂ ਜ਼ਿਆਦਾ ਲੋਕਾਂ ਪਹੁੰਚੇ ਤਾਂ ਮੰਗਪੱਤਰ ਹੀ ਨਹੀਂ ਲਿਆ ਜਾਵੇਗਾ। ਨਵੀਂ ਯੋਜਨਾ ਤਹਿਤ ਗੇਟ ‘ਤੇ ਇਕ ਹੀ ਕਰਮਚਾਰੀ ਬਿਠਾਉਣ ਦੀ ਪ੍ਰਕਿਰਿਆ ‘ਤੇ ਮੰਥਨ ਚੱਲ ਰਿਹਾ ਹੈ, ਜਿਸ ਨੂੰ ਪੁੱਛ ਗਿੱਛ ਤੋਂ ਬਾਅਦ ਦਫਤਰ ਦੇ ਅੰਦਰ ਜਾਣ ਦੀ ਆਗਿਆ ਦੇਵੇਗਾ। ਉਹ ਵੀ ਤਾਂ ਜੇਕਰ ਜਰੂਰੀ ਹੋਇਆ ਤਾਂ ਨਹੀਂ ਤਾਂ ਉਸ ਦੇ ਦਸਤਾਵੇਜ਼ ਉੱਥੇ ਹੀ ਪ੍ਰਾਪਤ ਕਰਕੇ ਸਬੰਧਿਤ ਬ੍ਰਾਂਚ ਨੂੰ ਭੇਜ ਦਿੱਤੇ ਜਾਣਗੇ। ਇਸ ਸਬੰਧੀ ਡੀ.ਸੀ ਵਰਿੰਦਰ ਸ਼ਰਮਾ ਨੇ ਨਵੀਂ ਵਿਵਸਥਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਾਡਾ ਉਦੇਸ਼ ਲੋਕਾਂ ਦੇ ਨਾਲ-ਨਾਲ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੋਰੋਨਾ ਤੋਂ ਬਚਾਉਣਾ ਹੈ।

The post ਮਾਸਕ ਨਾ ਪਾਉਣ ਵਾਲਿਆਂ ਦੀ ਹੁਣ ਇੰਝ ਆਵੇਗੀ ਸ਼ਾਮਤ appeared first on Daily Post Punjabi.