woman and tantric killed girl Archives - Daily Post Punjabi

ਚੰਡੀਗੜ੍ਹ : ਔਰਤ ਦਾ ਖ਼ੌਫਨਾਕ ਕਾਰਾ, ਤਾਂਤਰਿਕ ਨਾਲ ਮਿਲ 6 ਸਾਲਾਂ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌ.ਤ
ਚੰਡੀਗੜ੍ਹ ਦੇ ਰਾਮਦਰਬਾਰ ‘ਤੋਂ ਇਕ ਰੂਹ ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 6 ਸਾਲਾ ਬੱਚੀ ਮਧੂ ਦਾ ਇੱਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕੀਤਾ ਕਤਲ ਕਰ ਦਿੱਤਾ ਹੈ। ਇਨ੍ਹਾਂ ਹੀ ਨਹੀਂ, ਇਸ ਮਗਰੋਂ ਦੋਵਾਂ ਨੇ ਲੜਕੀ ਨੂੰ ਟਰੇਨ ਅੱਗੇ ਸੁੱਟ ਦਿੱਤਾ। ਇਹ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਮਹਿਲਾ ਬੱਚੀ ਨੂੰ ਘਰ ਲੈ ਕੇ ਰੇਲਵੇ ਟ੍ਰੈਕ ਤਕ ਗਈ ਸੀ। ਦੋਸ਼ੀ ਮਹਿਲਾ ਨੇ D.S.P ਧੀਰਜ ਨੂੰ ਇਸ ਸਬੰਧੀ ਖੁਲਾਸਾ ਵੀ ਕੀਤਾ।

woman and tantric killed girl

ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੜਕੀ ਨੂੰ ਕੁਝ ਖਾਣ ਦੇ ਬਹਾਨੇ ਘਰ ਦੇ ਬਾਹਰੋਂ ਲੈ ਗਈ ਸੀ। ਇਸ ਦੇ ਨਾਲ ਹੀ ਔਰਤ ਨੇ ਇਹ ਵੀ ਦੱਸਿਆ ਕਿ ਉਹ ਲੜਕੀ ਨੂੰ ਰੇਲਵੇ ਟਰੈਕ ‘ਤੇ ਲੈ ਗਈ ਸੀ। ਜਿੱਥੇ ਇੱਕ ਤਾਂਤਰਿਕ ਮਿਲਿਆ ਜਿਸ ਨੇ ਲੜਕੀ ਨੂੰ ਟਰੈਕ ‘ਤੇ ਮਾਰਿਆ ਅਤੇ ਉਸ ਨੂੰ ਟਰੇਨ ਅੱਗੇ ਸੁੱਟ ਦਿੱਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ BJP ਨੇ ਮਾਰੀ ਬਾਜ਼ੀ, ‘ਆਪ’ ਉਮੀਦਵਾਰ ਨੂੰ ਹਰਾ ਕੇ ਅਨੂਪ ਗੁਪਤਾ ਬਣੇ ਨਵੇਂ ਮੇਅਰ

ਪੁਲਿਸ ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਔਰਤ ਨੇ ਮੰਨਿਆ ਕਿ ਉਸ ਦਾ ਮ੍ਰਿਤਕ ਲੜਕੀ ਦੇ ਪਿਤਾ ਨਾਲ ਪ੍ਰੇਮ ਸਬੰਧ ਸੀ। ਦੋਸ਼ੀ ਮਹਿਲਾ ਦੀ 4 ਮਹੀਨੇ ਦੀ ਬੱਚੀ ਹੈ, ਮਹਿਲਾ ਦਾ ਕਹਿਣਾ ਹੈ ਕਿ ਇਹ ਬੱਚੀ ਮ੍ਰਿਤਕ ਲੜਕੀ ਦੇ ਪਿਤਾ ਦੀ ਹੈ।GRP ਵੱਲੋਂ ਦੋਸ਼ੀ ਮਹਿਲਾ ਨੂੰ ਹਿਰਾਸਤ ‘ਚ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾ ਰਹੀ ਹੈ। ਪੁਲਿਸ ਤਾਂਤਰਿਕ ਦੀ ਭਾਲ ‘ਚ ਔਰਤ ਦੇ ਮੌਕੇ ‘ਤੇ ਛਾਪੇਮਾਰੀ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦੋਸ਼ੀ ਮਹਿਲਾ ‘ਤੋਂ ਪੁੱਛਗਿੱਛ ਦੌਰਾਨ DSP ਧੀਰਜ ਤੋਂ ਇਲਾਵਾ ਸਮਾਜ ਸੇਵੀ ਗੁਰਚਰਨ ਸਿੰਘ ਅਤੇ ਭਾਜਪਾ ਆਗੂ ਸ਼ਸ਼ੀ ਸ਼ੰਕਰ ਤਿਵਾੜੀ ਵੀ ਹਾਜ਼ਰ ਸਨ। GRP ਵੱਲੋਂ ਮ੍ਰਿਤਕ ਬੱਚੀ ਦੇ ਪਿਤਾ ਚੰਦਨ ਨੂੰ ਵੀ ਥਾਣੇ ਬੁਲਾ ਕੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਾਂਤਰਿਕ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਸ ਮਾਮਲੇ ‘ਚ ਪੂਰਾ ਖੁਲਾਸਾ ਹੋਵੇਗਾ।

The post ਚੰਡੀਗੜ੍ਹ : ਔਰਤ ਦਾ ਖ਼ੌਫਨਾਕ ਕਾਰਾ, ਤਾਂਤਰਿਕ ਨਾਲ ਮਿਲ 6 ਸਾਲਾਂ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌ.ਤ appeared first on Daily Post Punjabi.