woman arrested with heroine Archives - Daily Post Punjabi

ਲੁਧਿਆਣਾ ‘ਚ 95 ਗ੍ਰਾਮ ਹੈਰੋ.ਇਨ ਸਣੇ ਮਹਿਲਾ ਗ੍ਰਿਫਤਾਰ, ਲੰਬੇ ਸਮੇਂ ਤੋਂ ਕਰ ਰਹੀ ਸੀ ਨ.ਸ਼ੇ ਦੀ ਤਸ/ਕਰੀ ਦਾ ਧੰਦਾ
ਲੁਧਿਆਣਾ ਪੁਲਿਸ ਨੇ ਇਕ ਮਹਿਲਾ ਤਸਕਰ ਨੂੰ 95 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਵੀਰੂ ਬਾਂਦਾ ਦੀ ਰਹਿਣ ਵਾਲੀ ਇਕ ਮਹਿਲਾ ਨੂੰ 50 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਹੈਰੋਇਨ ਦੀ ਸਪਲਾਈ ਕਰਨ ਲਈ ਸ਼ਮਸ਼ਾਨਘਾਟ ਦੇ ਕੋਲ ਖੜ੍ਹੀ ਹੈ।

ਇਹ ਵੀ ਪੜ੍ਹੋ : ਆਟੋ ਚਾਲਕ ਨੇ ਕਾਇਮ ਕੀਤੀ ਇਨਸਾਨੀਅਤ ਦੀ ਮਿਸਾਲ, ਸੜਕ ਤੇ ਜ਼ਖਮੀ ਪਈ ਮਹਿਲਾ ਦੀ ਇੰਝ ਬਚਾਈ ਜਾ.ਨ

ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣੇਦਾਰ ਰਾਜਕੁਮਾਰ ਦੀ ਪੁਲਿਸ ਟੀਮ ਨੂੰ ਬੁੱਢਾ ਨਾਲਾ ਕੋਲ ਸ਼ਮਸ਼ਾਨਘਾਟ ‘ਤੇ ਭੇਜਿਆ ਜਿਥੇ ਪੁਲਿਸ ਨੇ ਹੰਨਾ ਉਰਫ ਪੂਜਾ ਪਤਨੀ ਗਗਨਦੀਪ ਵਾਸੀ ਮੁਹੱਲਾ ਪੀਰੂ ਬਾਂਦਾ ਨੂੰ 95 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ। ਮੁਲਜ਼ਮ ਮਹਿਲਾ ਖਿਲਾਫ ਥਾਣਾ ਸਲੇਮਟਾਬਰੀ ਵਿਚ NDPS ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਔਰਤ ਪਿਛਲੇ ਲੰਬੇ ਸਮੇਂ ਤੋਂ ਨਜਾਇਜ਼ ਤੌਰ ਤੇ ਨਸ਼ੇ ਦੀ ਤਸਕਰੀ ਦਾ ਧੰਦਾ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ‘ਚ 95 ਗ੍ਰਾਮ ਹੈਰੋ.ਇਨ ਸਣੇ ਮਹਿਲਾ ਗ੍ਰਿਫਤਾਰ, ਲੰਬੇ ਸਮੇਂ ਤੋਂ ਕਰ ਰਹੀ ਸੀ ਨ.ਸ਼ੇ ਦੀ ਤਸ/ਕਰੀ  ਦਾ ਧੰਦਾ appeared first on Daily Post Punjabi.