Woman children Archives - Daily Post Punjabi

ਸ਼ੱਕੀ ਹਾਲਾਤਾਂ ‘ਚ 2 ਬੱਚਿਆ ਸਮੇਤ ਔਰਤ ਲਾਪਤਾ
ludhiana Woman children missing: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ 2 ਬੱਚਿਆਂ ਸਮੇਤ ਔਰਤ ਲਾਪਤਾ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਸਾਰੇ ਥਾਵਾਂ ‘ਤੇ ਭਾਲ ਕੀਤੀ ਗਈ ਪਰ ਕੋਈ ਵੀ ਸੁਰਾਖ ਨਾ ਮਿਲਣ ਤੋਂ ਬਾਅਦ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ।

ludhiana Woman children missing

ਦੱਸ ਦੇਈਏ ਕਿ ਪੁਲਿਸ ਕਰਮਚਾਰੀ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਉਕਤ ਮਾਮਲਾ ਵਿਜੇ ਨਗਰ ਦੀ ਗਲੀ ਨੰਬਰ 1 ਨਿਵਾਸੀ ਸ਼ਿਵ ਕੁਮਾਰ ਦੀ ਨੇ ਬਿਆਨ ਦਿੱਤਾ ਕਿ 16 ਅਕਤੂਬਰ ਸਵੇਰਸਾਰ ਉਹ ਘਰ ਤੋਂ ਕੰਮ ‘ਤੇ ਚਲਾ ਗਿਆ ਸੀ ਤੇ ਜਦੋਂ ਸ਼ਾਮ ਨੂੰ ਵਾਪਿਸ ਆਇਆ ਤਾਂ ਉਸ ਦੀ ਪਤਨੀ ਲਛਮੀ (26) ਧੀ ਪ੍ਰਿਆ (6) ਅਤੇ ਪੁੱਤਰ ਸੌਰਵ (18 ਦਿਨ) ਦਾ ਘਰ ‘ਚ ਨਹੀਂ ਸੀ, ਜਿਸ ਦੇ ਆਧਾਰ ‘ਤੇ ਥਾਣਾ ਡੀਵੀਜਨ ਨੰਬਰ 2 ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਅਗਵਾ ਕਰਕੇ ਬੰਧਕ ਬਣਾ ਕੇ ਰੱਖਣ ਦਾ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਛਾਣਬੀਣ ਕੀਤੀ ਸ਼ੁਰੂ ਕੀਤੀ ਗਈ ਹੈ।

The post ਸ਼ੱਕੀ ਹਾਲਾਤਾਂ ‘ਚ 2 ਬੱਚਿਆ ਸਮੇਤ ਔਰਤ ਲਾਪਤਾ appeared first on Daily Post Punjabi.