woman gang stole nine suits Archives - Daily Post Punjabi

ਲੁਧਿਆਣਾ ‘ਚ ਬੁਟੀਕ ਤੋਂ ਖਰੀਦਦਾਰੀ ਦੇ ਬਹਾਨੇ ਮਹਿਲਾਵਾਂ ਨੇ ਇੰਝ ਚੋਰੀ ਕੀਤੇ 9 ਸੂਟ
woman gang stole nine suits: ਲੁਧਿਆਣਾ ਤੋਂ ਰੋਜਾਨਾ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਹੈਬੋਵਾਲ ਕਲਾਂ ਦੀ ਗੋਗੀ ਮਾਰਕੀਟ ਨੇੜੇ ਇੱਕ ਬੁਟੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਖਰੀਦਦਾਰੀ ਕਰਨ ਆਈਆਂ 4 ਮਹਿਲਾਵਾਂ ਦੇ ਗੈਂਗ ਨੇ ਕਰੀਬ 9 ਸੂਟ ਚੋਰੀ ਕੀਤੇ। ਇਸ ਸਬੰਧੀ ਪਤਾ ਲੱਗਣ ਤੇ ਬੁਟੀਕ ਦੀ ਮਾਲਕਣ ਨੇ ਮਹਿਲਾ ਗੈਂਗ ਗਰੁੱਪ ਦਾ ਪਿੱਛਾ ਵੀ ਕੀਤਾ ਪਰ ਉਹ ਆਲਟੋ ਕਾਰ ‘ਚ ਸਵਾਰ ਹੋ ਕੇ ਫਰਾਰ ਹੋ ਗਈਆਂ।

woman gang stole nine suits

ਹੁਣ ਥਾਣਾ ਹੈਬੋਵਾਲ ਪੁਲਿਸ ਨੇ ਇਸ ਘਟਨਾ ਦੇ ਕਰੀਬ 20 ਦਿਨ ਬਾਅਦ ਅਣਜਾਣ ਮਹਿਲਾਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਸਬੰਧੀ ਜਾਣਕਾਰੀ ਦਿੰਦੇ ਹਵਲਦਾਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਕਤ ਕੇਸ ਚੂਹੜਪੁਰ ਰੋਡ ਨਿਵਾਸੀ ਜਸਬੀਰ ਪਾਲ ਦੀ ਪਤਨੀ ਸੁਮਨ ਦੀ ਸ਼ਿਕਾਇਤ ਦੇ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਆਪਣਾ ਬਿਆਨ ਦਿੰਦੇ ਮਹਿਲਾ ਸੁਮਨ ਦੇ ਦੱਸਿਆ ਕਿ ਹੈਬੋਵਾਲ ਕਲਾਂ ਦੀ ਗੋਗੀ ਮਾਰਕੀਟ ‘ਚ ਉਸਦਾ ਐੱਸਐੱਸ ਫੈਸ਼ਨ ਸਟੂਡੀਓ ਨਾਮ ਦਾ ਬੁਟੀਕ ਅਤੇ ਕੱਪੜੇ ਦੀ ਦੁਕਾਨ ਹੈ।

woman gang stole nine suits

ਇਸ ਤੋਂ ਬਾਅਦ ਉਸਨੇ ਦੱਸਿਆ ਕਿ 8 ਫਰਵਰੀ ਦੀ ਦੁਪਹਿਰ ਕਰੀਬ 1 ਵਜੇ ਉਸਦੀ ਦੁਕਾਨ ਤੇ 4 ਮਹਿਲਾਵਾਂ ਆਈਆਂ। ਸੂਟ ਦੇਖਣ ਦੇ ਬਹਾਨੇ ਮਹਿਲਾਵਾਂ ਨੇ ਉਸਨੂੰ ਆਪਣੀਆਂ ਗੱਲਾਂ ‘ਚ ਉਲਝਾ ਲਿਆ ਅਤੇ ਦੁਕਾਨ ਦੇ ਕਾਊਂਟਰ ਤੇ ਰੱਖੇ ਕਰੀਬ 9 ਸੂਟ ਚੋਰੀ ਕਰ ਲਏ। ਇਸ ਤੋਂ ਬਾਅਦ ਜਦੋਂ ਮਹਿਲਾ ਨੂੰ ਸੂਟ ਚੋਰੀ ਦਾ ਪਤਾ ਲੱਗਿਆ ਤਾਂ ਉਸਨੇ 4 ਮਹਿਲਾ ਗੈਂਗ ਦਾ ਪਿੱਛਾ ਕੀਤਾ ਪਰ ਉਹ ਆਲਟੋ ਕਾਰ ਨੰਬਰ ਪੀਬੀ 30 ਐਕਸ 0527 ਤੇ ਸਵਾਰ ਹੋ ਕੇ ਫਰਾਰ ਹੋ ਗਈਆਂ। ਇਸ ਮੌਕੇ ਗਗਨਦੀਪ ਸਿੰਘ ਨੇ ਕਿਹਾ ਕਿ ਆਰਟੀਏ ਦਫਤਰ ਦੀ ਮਦਦ ਨਾਲ ਕਾਰ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਦੇਖੋ: ਅਕਾਲੀ ਦਲ ਤੇ ਪੁਲਸ ਦੀ ਜ਼ਬਰਦਸਤ ਝੜਪ, ਮਾਰੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਨੂੰ ਚੁੱਕ ਕੇ ਲੈ ਗਈ ਪੁਲਸ

The post ਲੁਧਿਆਣਾ ‘ਚ ਬੁਟੀਕ ਤੋਂ ਖਰੀਦਦਾਰੀ ਦੇ ਬਹਾਨੇ ਮਹਿਲਾਵਾਂ ਨੇ ਇੰਝ ਚੋਰੀ ਕੀਤੇ 9 ਸੂਟ appeared first on Daily Post Punjabi.