woman given shots of Archives - Daily Post Punjabi

ਡਾਕਟਰਾਂ ਦੀ ਵੱਡੀ ਲਾਪਰਵਾਹੀ ਸਿਰਫ 5 ਮਿੰਟਾਂ ਦੇ ਫਰਕ ਨਾਲ ਔਰਤ ਨੂੰ ਲਗਾਇਆ ਕੋਵਿਸ਼ੀਲਡ ਅਤੇ ਕੋਵੈਕਸੀਨ ਦਾ ਟੀਕਾ…
woman given shots of both covishield and covaxin: ਬਿਹਾਰ ‘ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਜ਼ਿਕਰਯੋਗ ਹੈ ਕਿ ਇੱਕ 65 ਸਾਲਾ ਔਰਤ ਨੂੰ ਸਿਰਫ 5 ਮਿੰਟ ਦੇ ਫਰਕ ਨਾਲ ਕੋਵਿਡ 19 ਦੀਆਂ ਦੋਵੇਂ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਦਾ ਟੀਕਾ ਲਗਾਇਆ ਗਿਆ।

woman given shots of both covishield and covaxin

ਘਟਨਾ ਦੇ ਤੁਰੰਤ ਬਾਅਦ ਸਿਹਤ ਮਹਿਕਮੇ ‘ਚ ਭਗਦੜ ਮੱਚ ਗਈ।ਇਹ ਮਾਮਲਾ ਪਟਨਾ ਦੇ ਬਾਹਰੀ ਇਲਾਕੇ ਪੁਨਪੁਨ ਸ਼ਹਿਰ ਦੇ ਬੇਲਦਾਰੀਚਕ ਖੇਤਰ ਦੇ ਅਵਧਪੁਰ ਪਿੰਡ ਦਾ ਹੈ।ਜਿੱਥੇ 16 ਜੂਨ ਨੂੰ ਸੁਨੀਲਾ ਦੇਵੀ ਨਾਂ ਦੀ ਇੱਕ ਬੀਬੀ ਨੂੰ ਨਰਸਾਂ ਨੇ 5 ਮਿੰਟ ਦੇ ਫਰਕ ਨਾਲ ਦੋਵੇਂ ਟੀਕੇ ਲਾ ਦਿਤੇ ਗਏ।ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਮਗਰੋਂ ਉਕਤ ਔਰਤ ਨੂੰ ਬੁਖਾਰ ਹੋ ਗਿਆ।ਇਸ ਘਟਨਾ ਤੋਂ ਬਾਅਦ ਡਾਕਟਰਾਂ ਦੀ ਟੀਮ ਲਗਾਤਾਰ ਸੁਨੀਲਾ ਦੇਵੀ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ।

ਇਸ ਘਟਨਾ ਨੂੰ 3 ਦਿਨ ਬੀਤ ਚੁੱਕੇ ਹਨ ਅਤੇ ਪਰ ਇਸ ਦੌਰਾਨ ਚੰਗੀ ਇਹ ਹੈ ਕਿ ਵੈਕਸੀਨ ਲਗਵਾਉਣ ਵਾਲੀ ਔਰਤ ‘ਤੇ ਦੋਹਾਂ ਟੀਕਿਆਂ ਦਾ ਕੋਈ ਮਾੜਾ ਅਸਰ ਨਹੀਂ ਦਿਸ ਰਿਹਾ ਹੈ।ਉਨਾਂ ਦੀ ਸਿਹਤ ਪਹਿਲਾਂ ਵਰਗੀ ਬਣੀ ਹੋਈ ਹੈ।

The post ਡਾਕਟਰਾਂ ਦੀ ਵੱਡੀ ਲਾਪਰਵਾਹੀ ਸਿਰਫ 5 ਮਿੰਟਾਂ ਦੇ ਫਰਕ ਨਾਲ ਔਰਤ ਨੂੰ ਲਗਾਇਆ ਕੋਵਿਸ਼ੀਲਡ ਅਤੇ ਕੋਵੈਕਸੀਨ ਦਾ ਟੀਕਾ… appeared first on Daily Post Punjabi.