woman murdered married lover Archives - Daily Post Punjabi

ਤਿੰਨ ਔਰਤਾਂ ਨਾਲ ਸੰਬੰਧ ‘ਚ ਰਹਿ ਰਿਹਾ ਸੀ ਵਿਅਕਤੀ, ਪ੍ਰੇਮਿਕਾ ਨੇ 50 ਵਾਰ ਚਾਕੂ ਮਾਰ ਕੀਤਾ ਕਤਲ
woman murdered married lover: ਇੱਕ ਔਰਤ ਨੇ ਆਪਣੇ ਪ੍ਰੇਮੀ ‘ਤੇ ਚਾਕੂ ਨਾਲ 50 ਵਾਰੀ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਆਦਮੀ ਦੇ ਤਿੰਨ ਔਰਤਾਂ ਨਾਲ ਸੰਬੰਧ ਸਨ। ਉਹ ਵਿਆਹਿਆ ਹੋਇਆ ਵੀ ਸੀ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਕਤਲ ਕਰਨ ਵਾਲੀ ਪ੍ਰੇਮਿਕਾ ਨੇ ਵੀ ਖੁਦਕੁਸ਼ੀ ਕਰ ਲਈ। ਜਾਂਚ ਦੌਰਾਨ ਇਸ ਬਾਰੇ ਖ਼ੁਲਾਸਾ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ, ਇਹ ਆਦਮੀ ਸ਼ਾਦੀਸ਼ੁਦਾ ਸੀ, ਪਰ ਇੱਕ ‘ਗੁਪਤ ਟ੍ਰਿਪਲ ਜ਼ਿੰਦਗੀ’ ਜੀ ਰਿਹਾ ਸੀ। ਉਹ ਤਿੰਨ ਔਰਤਾਂ ਨਾਲ ਰਿਸ਼ਤੇ ਵਿੱਚ ਸੀ, ਪਰ ਤਿੰਨਾਂ ਵਿੱਚੋਂ ਕੋਈ ਵੀ ਔਰਤ ਆਦਮੀ ਦੇ ਦੂਸਰੇ ਰਿਸ਼ਤੇ ਬਾਰੇ ਨਹੀਂ ਜਾਣਦੀ ਸੀ। ਮ੍ਰਿਤਕ ਦਾ ਨਾਮ ਗੈਰੀ ਵਿਲੀਅਮਜ਼ ਸੀ ਅਤੇ ਉਸ ਦੀ ਉਮਰ 58 ਸਾਲ ਸੀ। ਜਦੋਂਕਿ ਉਸ ਦਾ ਕਤਲ ਕਰਨ ਵਾਲੀ ਪ੍ਰੇਮਿਕਾ ਦਾ ਨਾਮ ਜੈਸਿਕਾ ਸ਼ੈਰਿਡਨ ਸੀ ਅਤੇ ਉਹ 46 ਸਾਲਾਂ ਦੀ ਸੀ। ਬਾਅਦ ਵਿੱਚ ਸ਼ੈਰਿਡਨ ਨੇ ਵੀ ਖੁਦਕੁਸ਼ੀ ਕਰ ਲਈ ਸੀ।

woman murdered married lover

ਸ਼ੈਰਿਡਨ ਵਿਲੀਅਮਜ਼ ਦੀਆਂ ਦੋ ਗੁਪਤ ਪ੍ਰੇਮਿਕਾਵਾਂ ਵਿੱਚੋਂ ਇੱਕ ਸੀ। ਵਿਲੀਅਮਜ਼ ਸਾਊਥ ਵੇਲਜ਼, ਯੂਕੇ ਦਾ ਸੀ। ਪਿੱਛਲੇ ਸਾਲ ਕ੍ਰਿਸਮਿਸ ਤੋਂ ਇੱਕ ਦਿਨ ਪਹਿਲਾਂ, ਉਸ ਨੇ ਆਪਣੀ ਪਤਨੀ ਅਲੇਨ ਨੂੰ ਦੱਸਿਆ ਕਿ ਉਹ ਇੱਕ ਕਾਰੋਬਾਰੀ ਯਾਤਰਾ ‘ਤੇ ਬਾਹਰ ਜਾ ਰਿਹਾ ਹੈ, ਪਰ ਉਹ ਅਸਲ ਵਿੱਚ ਸ਼ੈਰਿਡਨ ਨਾਲ ਰਾਤ ਬਤੀਤ ਕਰਨ ਗਿਆ ਸੀ। ਕ੍ਰਿਸਮਿਸ ਦੇ ਸਮੇਂ ਹੀ ਸੀਕਰੇਟ ਗਰਲਫ੍ਰੈਂਡ ਸ਼ੈਰਿਡਨ ਅਤੇ ਵਿਲੀਅਮਜ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਬਾਅਦ ਵਿੱਚ ਦੋਵੇਂ ਸ਼ੈਰਿਡਨ ਦੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਪੋਸਟ ਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਿਆ ਕਿ ਵਿਲੀਅਮਜ਼ ‘ਤੇ 50 ਤੋਂ ਵੱਧ ਵਾਰ ਚਾਕੂ ਨਾਲ ਵਾਰ ਕੀਤਾ ਗਿਆ ਸੀ।

The post ਤਿੰਨ ਔਰਤਾਂ ਨਾਲ ਸੰਬੰਧ ‘ਚ ਰਹਿ ਰਿਹਾ ਸੀ ਵਿਅਕਤੀ, ਪ੍ਰੇਮਿਕਾ ਨੇ 50 ਵਾਰ ਚਾਕੂ ਮਾਰ ਕੀਤਾ ਕਤਲ appeared first on Daily Post Punjabi.