woman smuggler arrested Archives - Daily Post Punjabi

ਸ਼ਿਮਲਾ ‘ਚ ਪੁਲਿਸ ਨੇ ਮਹਿਲਾ ਚਰਸ ਤਸਕਰ ਨੂੰ ਨਸ਼ੀਲੇ ਪਦਾਰਥ ਸਮੇਤ ਕੀਤੀ ਗਿ੍ਫ਼ਤਾਰ
ਰਾਜਧਾਨੀ ਸ਼ਿਮਲਾ ਦੇ ਰਾਮਪੁਰ ‘ਚ ਪੁਲਿਸ ਨੇ ਇਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੀ ਗਈ ਔਰਤ ਕੋਲੋਂ 86 ਗ੍ਰਾਮ ਚਰਸ ਬਰਾਮਦ ਕੀਤੀ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

shimla woman smuggler arrested

ਮਾਮਲੇ ਦੀ ਪੁਸ਼ਟੀ ਕਰਦਿਆਂ DSP ਚੰਦਰ ਸ਼ੇਖਰ ਨੇ ਦੱਸਿਆ ਕਿ HC ਰਾਜੇਸ਼ ਕੁਮਾਰ ਆਪਣੀ ਟੀਮ ਸਮੇਤ ਵੀਰਵਾਰ ਸ਼ਾਮ ਨੂੰ ਕਿੰਨੂ ਪੰਚਾਇਤ ਵਿੱਚ ਗਸ਼ਤ ਕਰ ਰਹੇ ਸਨ। ਟੀਮ ਜਿਵੇਂ ਹੀ ਭਾਗਵਤ ਦੇ ਪਿੰਡ ਬੜੀ ਪਹੁੰਚੀ ਤਾਂ ਬਿਮਲਾ ਦੇਵੀ ਪੁਲਿਸ ਨੂੰ ਦੇਖ ਕੇ ਘਬਰਾ ਗਈ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਜਦੋਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਦੇ ਕਬਜ਼ੇ ‘ਚੋਂ 86 ਗ੍ਰਾਮ ਚਰਸ ਬਰਾਮਦ ਹੋਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਮੁਲਜ਼ਮ ਦੀ ਪਛਾਣ ਬਿਮਲਾ ਦੇਵੀ ਪਤਨੀ ਇੰਦਰ ਸੇਨ ਵਾਸੀ ਬਾਰੀ (ਭਗਵਤ) PO ਕਿੰਨੂ ਵਜੋਂ ਹੋਈ ਹੈ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਸ ਦੇ ਨਾਲ ਹੀ ਰਾਮਪੁਰ ‘ਚ ਪੁਲਿਸ ਨੇ ਰਤਨਪੁਰ ‘ਚ ਇਕ ਵਿਅਕਤੀ ਕੋਲੋਂ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰਤਨਪੁਰ ‘ਚ ਇਕ ਵਿਅਕਤੀ ਆਪਣੀ ਦੁਕਾਨ ‘ਤੇ ਨਾਜਾਇਜ਼ ਸ਼ਰਾਬ ਵੇਚ ਰਿਹਾ ਹੈ।

The post ਸ਼ਿਮਲਾ ‘ਚ ਪੁਲਿਸ ਨੇ ਮਹਿਲਾ ਚਰਸ ਤਸਕਰ ਨੂੰ ਨਸ਼ੀਲੇ ਪਦਾਰਥ ਸਮੇਤ ਕੀਤੀ ਗਿ੍ਫ਼ਤਾਰ appeared first on Daily Post Punjabi.