Woman stuck in ATM Archives - Daily Post Punjabi

ਲੁਧਿਆਣਾ ਦੇ DC ਦਫਤਰ ਨੇੜੇ ATM ‘ਚ ਫਸੀ ਮਹਿਲਾ, 2 ਘੰਟੇ ਬਾਅਦ ਸ਼ਟਰ ਕੱਟ ਕੇ ਕੱਢਿਆ ਬਾਹਰ
ਲੁਧਿਆਣਾ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਬਣੇ ATM ਵਿਚ ਅੱਜ ਸਵੇਰੇ ਇਕ ਮਹਿਲਾ ਫਸ ਗਈ। ਦੱਸਿਆ ਜਾ ਰਿਹਾ ਹੈ ਮਹਿਲਾਂ ਸਫਾਈ ਕਰ ਰਹੀ ਸੀ ‘ਤੇ ਅਚਾਨਕ ਸ਼ਟਰ ਹੇਠਾਂ ਡਿੱਗ ਗਿਆ। ਮਹਿਲਾ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ। ਔਰਤ ਕਰੀਬ 2 ਘੰਟੇ ਤੱਕ ATM ਵਿੱਚ ਫਸੀ ਰਹੀ। ਉਸ ਨੇ ਅੰਦਰੋਂ ਬਹੁਤ ਰੌਲਾ ਪਾਇਆ। ਆਸ-ਪਾਸ ਦੇ ਲੋਕਾਂ ਨੇ ਉਸਦੀ ਆਵਾਜ਼ ਸੁਣੀ। ਜਿਸ ‘ਤੋਂ ਬਾਅਦ ਮਹਿਲਾ ਸਫਾਈ ਕਰਮਚਾਰੀ ਨੂੰ ਸ਼ਟਰ ਤੋੜ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ।

Woman stuck in ATM

ਜਾਣਕਾਰੀ ਅਨੁਸਾਰ ਮਹਿਲਾਂ ATM ਵਿਚ ਸਫ਼ਾਈ ਦਾ ਕੰਮ ਕਰਦੀ ਹੈ ਅਤੇ ਰੋਜ਼ ਵਾਂਗ ਉਹ ਅੱਜ ਸਵੇਰੇ ਵੀ ਸਾਫੀ ਕਰਨ ਲਈ ATM ‘ਚ ਗਈ ਸੀ, ਪਰ ਅਚਾਨਕ ਸ਼ਟਰ ਡਿੱਗ ਗਿਆ ਅਤੇ ਮਹਿਲਾ ਅੰਦਰ ਹੀ ਫਸ ਗਈ। ਇਸ ‘ਤੋਂ ਬਾਅਦ ਉਸ ਨੇ ਖੋਲ੍ਹਣ ਲਈ ਸ਼ੋਰ ਮਚਾਇਆ, ਜਿਸ ‘ਤੋਂ ਬਾਅਦ ਰਾਹਗੀਰਾਂ ਨੇ ਉਸ ਦੀ ਆਵਾਜ਼ ਸੁਣੀ ਅਤੇ ATM ਕੋਲ ਗਏ। ਇਸ ਤੋਂ ਬਾਅਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ SBI ਬੈਂਕ ਅਧਿਕਾਰੀਆਂ ਨੂੰ ਦਿੱਤੀ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ‘ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, 60 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ, 3 ਲੋਕ ਹਿਰਾਸਤ ‘ਚ

ਮੌਕੇ ‘ਤੇ ਪਹੁੰਚ ਕੇ ਬੈਂਕ ਮੁਲਾਜ਼ਮਾਂ ਨੇ ਸ਼ਟਰ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸ਼ਟਰ ਨਹੀਂ ਖੁਲਿਆ। ਇਸ ਦੌਰਾਨ ਸ਼ਟਰ ਖੋਲ੍ਹਣ ਵਾਲੇ ਕਾਰੀਗਰ ਨੂੰ ਬੁਲਾਇਆ ਗਿਆ ਪਰ ਅਖੀਰ ਸ਼ਟਰ ਕੱਟਣਾ ਪਿਆ। ਇਸ ਘਟਨਾ ‘ਤੋਂ ਬਾਅਦ ਮਹਿਲਾ ਨੇ ਅਧਿਕਾਰੀਆਂ ਨੂੰ ATM ਦਾ ਸ਼ਟਰ ਠੀਕ ਕਰਵਾਉਣ ਲਈ ਕਿਹਾ। ਗ਼ਨੀਮਤ ਰਹੀ ਕਿ ਇਹ ਹਾਦਸਾ ਦਿਨ ਵੇਲੇ ਵਾਪਰਿਆ ਨਹੀਂ ‘ਤਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲੁਧਿਆਣਾ ਦੇ DC ਦਫਤਰ ਨੇੜੇ ATM ‘ਚ ਫਸੀ ਮਹਿਲਾ, 2 ਘੰਟੇ ਬਾਅਦ ਸ਼ਟਰ ਕੱਟ ਕੇ ਕੱਢਿਆ ਬਾਹਰ appeared first on Daily Post Punjabi.