Women Almonds benefits Archives - Daily Post Punjabi

ਜਾਣੋ 30 ਤੋਂ ਬਾਅਦ ਔਰਤਾਂ ਲਈ ਕਿਉਂ ਜ਼ਰੂਰੀ ਹਨ ਮੁੱਠੀਭਰ ਬਦਾਮ ?
Women Almonds benefits: 30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਮੇਨੋਪੌਜ਼ ਹੋ ਜਾਂਦਾ ਹੈ। ਇਸ ਉਮਰ ਵਿਚ ਕੈਲਸ਼ੀਅਮ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਕਾਰਨ ਪਿੱਠ, ਕਮਰ ਅਤੇ ਸਰੀਰ ਵਿਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਬਹੁਤ ਸਾਰੀਆਂ ਔਰਤਾਂ ਨੂੰ ਤਾਂ ਚੱਲਣਫਿਰਨ ‘ਚ ਵੀ ਦਿੱਕਤ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਮੁੱਠੀ ਭਰ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਔਰਤਾਂ ਲਈ ਬਦਾਮ ਖਾਣਾ ਕਿਉਂ ਜ਼ਰੂਰੀ ਹੈ…

Women Almonds benefits

ਬਦਾਮਾਂ ਦੇ ਪੌਸ਼ਟਿਕ ਤੱਤ: ਦੱਸ ਦਈਏ 1 ਕੱਪ (92 g) ਬਦਾਮ ਵਿਚ 529 ਕੈਲੋਰੀ ਦੇ ਨਾਲ 3.4 ਗ੍ਰਾਮ ਸੈਚੂਰੇਟਡ ਫੈਟ, 11 ਗ੍ਰਾਮ ਪੌਲੀਅਨਸੈਚੁਰੇਟਿਡ ਫੈਟ ਅਤੇ 28 ਗ੍ਰਾਮ ਮੋਨੋਸੈਚੁਰੇਟਿਡ ਫੈਟ ਹੁੰਦਾ ਹੈ। ਇਸ ਤੋਂ ਇਲਾਵਾ ਬਦਾਮਾਂ ਵਿਚ 44% ਡਾਇਟਰੀ ਫਾਈਬਰ, 44% ਕਾਰਬੋਹਾਈਡਰੇਟ, 18% ਪੋਟਾਸ਼ੀਅਮ, 24% ਕੈਲਸ਼ੀਅਮ, 18% ਆਇਰਨ, 3.6 ਗ੍ਰਾਮ ਸ਼ੂਗਰ, 40% ਵਿਟਾਮਿਨ ਏ, 65% ਵਿਟਾਮਿਨ ਬੀ ਅਤੇ 61% ਮੈਗਨੀਸ਼ੀਅਮ ਵੀ ਹੁੰਦਾ ਹੈ। ਰਾਤ ਨੂੰ 4-5 ਬਦਾਮ ਭਿਓ ਦਿਓ ਅਤੇ ਸਵੇਰੇ ਇਸ ਦਾ ਛਿਲਕਾ ਉਤਾਰ ਕੇ ਖਾਓ। ਇਸ ਤੋਂ ਇਲਾਵਾ ਤੁਸੀਂ ਸ਼ਾਮ ਦੇ ਸਨੈਕਸ ਵਿਚ ਤੁਸੀਂ ਭੁੰਨ ਹੋਏ ਬਦਾਮ ਲੈ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਵਾਲਾ ਦੁੱਧ ਪੀਣ ਨਾਲ ਵੀ ਲਾਭ ਮਿਲੇਗਾ।

ਔਰਤਾਂ ਲਈ ਬਦਾਮ ਖਾਣ ਦੇ ਫ਼ਾਇਦੇ

ਇਸ ਨਾਲ 30 ਦੇ ਬਾਅਦ ਵੀ ਹੱਡੀਆਂ ਕਮਜ਼ੋਰ ਨਹੀਂ ਹੁੰਦੀਆ। ਇਸ ਤੋਂ ਇਲਾਵਾ ਇਹ ਸਰੀਰ ਵਿਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਜੋੜਾਂ, ਪਿੱਠ ਅਤੇ ਕਮਰ ਦਰਦ ਦੀ ਸ਼ਿਕਾਇਤ ਵੀ ਨਹੀਂ ਹੁੰਦੀ।

ਇਹ ਅਕਸਰ ਵੇਖਿਆ ਜਾਂਦਾ ਹੈ ਕਿ ਔਰਤਾਂ ਜ਼ਿੰਮੇਵਾਰੀਆਂ ਤੋਂ ਮੁਕਤ ਨਾ ਹੋਣ ਕਰਕੇ ਉਦਾਸੀ ਜਾਂ ਤਣਾਅ ਨਾਲ ਘਿਰੀ ਰਹਿੰਦੀਆਂ ਹਨ। ਅਜਿਹੇ ‘ਚ ਤੁਹਾਨੂੰ ਰੋਜ਼ਾਨਾ ਬਦਾਮ ਖਾਣੇ ਚਾਹੀਦੇ ਹਨ। ਇਹ ਤਣਾਅ ਤੋਂ ਛੁਟਕਾਰਾ ਦੇਵੇਗਾ ਅਤੇ ਮਨ ਨੂੰ ਸ਼ਾਂਤ ਕਰੇਗਾ।

ਐਂਟੀ-ਆਕਸੀਡੈਂਟ, ਵਿਟਾਮਿਨ ਬੀ17 ਅਤੇ ਫੋਲਿਕ ਐਸਿਡ ਨਾਲ ਭਰਪੂਰ ਬਦਾਮ ਕੈਂਸਰ ਦੇ ਖ਼ਤਰੇ ਨੂੰ ਵੀ ਘਟਾਉਂਦੇ ਹਨ। ਖੋਜ ਦੇ ਅਨੁਸਾਰ ਬਦਾਮਾਂ ਦਾ ਸੇਵਨ ਛਾਤੀ, ਪ੍ਰੋਸੈਸਡ ਵਰਗੇ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ।

ਇਹ ਆਇਰਨ ਨਾਲ ਵੀ ਭਰਪੂਰ ਹੁੰਦਾ ਹੈ ਜਿਸ ਕਾਰਨ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ। ਇਸ ਦੇ ਨਾਲ ਸਰੀਰ ਨੂੰ ਭਰਪੂਰ ਐਨਰਜੀ ਵੀ ਮਿਲਦੀ ਹੈ।

ਖੋਜ ਅਨੁਸਾਰ 30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਰੋਜ਼ ਇੱਕ ਮੁੱਠੀ ਭਰ ਬਦਾਮ ਖਾਓ। ਇਹ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹੈ।

ਇਸ ਵਿਚ ਐਂਟੀ-ਆਕਸੀਡੈਂਟ, ਵਿਟਾਮਿਨ, ਓਮੇਗਾ -3 ਫੈਟੀ ਐਸਿਡ ਹੁੰਦੇ ਹਨ ਜਿਸ ਨਾਲ ਬੁਢਾਪੇ ਦੀਆਂ ਸਮੱਸਿਆਵਾਂ ਜਿਵੇਂ ਝੁਰੜੀਆਂ, ਦਾਗ-ਧੱਬਿਆਂ, ਬਰੀਕ ਲਾਈਨਾਂ ਤੋਂ ਰਾਹਤ ਮਿਲਦੀ ਹੈ।

ਭਿੱਜੇ ਬਦਾਮਾਂ ਵਿਚ ਬਹੁਤ ਸਾਰੇ ਪੋਸ਼ਕ ਤੱਤ ਦੇ ਨਾਲ-ਨਾਲ ਬਹੁਤ ਸਾਰੇ ਫੋਲਿਕ ਐਸਿਡ ਦਾ ਹੋਣਾ ਗਰਭਵਤੀ ਔਰਤਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਜਿਸ ਨਾਲ ਤੁਹਾਨੂੰ ਤਣਾਅ, ਅਨੀਮੀਆ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।

The post ਜਾਣੋ 30 ਤੋਂ ਬਾਅਦ ਔਰਤਾਂ ਲਈ ਕਿਉਂ ਜ਼ਰੂਰੀ ਹਨ ਮੁੱਠੀਭਰ ਬਦਾਮ ? appeared first on Daily Post Punjabi.