Women calcium food Archives - Daily Post Punjabi

Multi-Vitamins ਗੋਲੀਆਂ ਨਹੀਂ ਹਫ਼ਤੇ ‘ਚ 1 ਵਾਰ ਖਾਓ ਇਹ ਚੀਜ਼ਾਂ, 30 Plus ਔਰਤਾਂ ਲਈ ਬਹੁਤ ਜ਼ਰੂਰੀ
Women Calcium food: ਜਦੋਂ ਤੁਸੀਂ 30 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਸਰੀਰ ‘ਚ ਬਦਲਾਅ ਆਉਂਦੇ ਹਨ। ਇਹ ਬਦਲਾਅ ਸਰੀਰਕ ਵੀ ਹੋ ਸਕਦੇ ਹਨ ਅਤੇ ਹਾਰਮੋਨਲ ਵੀ। 30 ਪਲੱਸ ਹੋਣ ਤੋਂ ਬਾਅਦ ਪ੍ਰੈਗਨੈਂਸੀ, ਪੀਰੀਅਡਸ ਅਤੇ ਮੇਨੋਪੌਜ਼ ਕਾਰਨ ਸਰੀਰ ‘ਚ ਖੂਨ ਦੀ ਕਮੀ, ਕਮਜ਼ੋਰ ਹੱਡੀਆਂ, ਸਰੀਰ ‘ਚ ਦਰਦ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦਾ ਕਾਰਨ ਸਰੀਰ ‘ਚ ਕਿਤੇ ਨਾ ਕਿਤੇ ਪੋਸ਼ਕ ਤੱਤਾਂ ਦੀ ਕਮੀ ਵੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਤੁਹਾਨੂੰ ਕਈ ਹਾਰਮੋਨਲ ਬਦਲਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਤੁਹਾਨੂੰ ਸਭ ਤੋਂ ਜ਼ਿਆਦਾ ਪੋਸ਼ਕ ਤੱਤਾਂ ਦੀ ਜ਼ਰੂਰਤ ਵੀ ਹੋਵੇਗੀ।

ਡਾਕਟਰ ਵੀ 30 ਪਲੱਸ ਔਰਤਾਂ ਨੂੰ ਆਪਣੀ ਰੁਟੀਨ ‘ਚ ਕੈਲਸ਼ੀਅਮ, ਆਇਰਨ, ਵਿਟਾਮਿਨਾਂ ਨਾਲ ਭਰਪੂਰ ਖੁਰਾਕ ਲੈਣ ਦੀ ਸਲਾਹ ਦਿੰਦੇ ਹਨ। ਕਈ ਔਰਤਾਂ ਤਾਂ ਮਲਟੀਵਿਟਾਮਿਨ ਅਤੇ ਹੋਰ ਸਪਲੀਮੈਂਟਸ ਲੈਣਾ ਵੀ ਸ਼ੁਰੂ ਕਰ ਦਿੰਦੇ ਹਨ ਪਰ ਤੁਸੀਂ ਸਹੀ ਖੁਰਾਕ ਨਾਲ ਉਨ੍ਹਾਂ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦਵਾਈਆਂ ਲੈਣ ਦੀ ਵੀ ਲੋੜ ਨਹੀਂ ਪਵੇਗੀ।

Women Calcium food

ਮਜ਼ਬੂਤ ​​ਹੱਡੀਆਂ ਲਈ: ਮਜ਼ਬੂਤ ​​ਹੱਡੀਆਂ ਨੂੰ ਬਣਾਈ ਰੱਖਣ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਸਭ ਤੋਂ ਜ਼ਰੂਰੀ ਹੈ। ਇਸ ਦੇ ਲਈ ਡਾਇਟ ‘ਚ ਮੱਛੀ ਜਿਵੇਂ ਸਾਰਡੀਨ, ਬਦਾਮ, ਦੁੱਧ ਅਤੇ ਦਹੀਂ ਜਿਹੇ ਡੇਅਰੀ ਪ੍ਰੋਡਕਟਸ ਸ਼ਾਮਲ ਕਰੋ। ਇਸ ਨਾਲ ਭਵਿੱਖ ‘ਚ ਓਸਟੀਓਪੋਰੋਸਿਸ ਜਾਂ ਗਠੀਆ ਵਰਗੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਂਦਾ ਹੈ।

ਅਨੀਮੀਆ: ਪੀਰੀਅਡਜ਼, ਪ੍ਰੈਗਨੈਂਸੀ ਅਤੇ ਮੇਨੋਪੌਜ਼ ਦੌਰਾਨ ਔਰਤਾਂ ‘ਚ ਆਇਰਨ ਸਭ ਤੋਂ ਵੱਧ ਦੇਖਿਆ ਜਾਂਦਾ ਹੈ। ਇਸ ਕਾਰਨ ਸਰੀਰ ‘ਚ ਹੀਮੋਗਲੋਬਿਨ ਠੀਕ ਤਰ੍ਹਾਂ ਨਹੀਂ ਬਣ ਪਾਉਦਾ ਜਿਸ ਕਾਰਨ ਸਰੀਰ ‘ਚ ਖੂਨ ਦੀ ਕਮੀ ਹੋ ਜਾਂਦੀ ਹੈ। ਹਰੀਆਂ ਸਬਜ਼ੀਆਂ, ਜੋ ਆਇਰਨ ਅਤੇ ਹੋਰ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ, ਸਿਹਤ ਲਈ ਸਭ ਤੋਂ ਵਧੀਆ ਹੁੰਦੀਆਂ ਹਨ। ਇਸ ਨਾਲ ਸਰੀਰ ‘ਚ ਖੂਨ ਦੀ ਕਮੀ ਵੀ ਨਹੀਂ ਹੁੰਦੀ।

Women Calcium food

ਐਂਟੀ-ਏਜਿੰਗ: ਜਾਮੁਨ, ਬਲੂਬੇਰੀ, ਕਾਲੇ ਚਾਵਲ, ਗ੍ਰੀਨ ਟੀ, ਬਲੈਕ ਟੀ ‘ਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਜਿਹੇ ਗੁਣ ਵੀ ਹੁੰਦੇ ਹਨ ਜੋ ਤੁਹਾਨੂੰ ਬੁਢਾਪੇ ‘ਚ ਵੀ ਜਵਾਨ ਰੱਖਣ ‘ਚ ਵੀ ਮਦਦ ਕਰਨਗੇ।

ਨੀਂਦ ਨਾਲ ਨਾ ਕਰੋ ਸਮਝੌਤਾ: ਨੀਂਦ ਨਾਲ ਸਮਝੌਤਾ ਕਰਨਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਇਸ ਲਈ ਭਰਪੂਰ ਨੀਂਦ ਲਓ। ਅਨਿੰਦ੍ਰਾ ਦੀ ਸਮੱਸਿਆ ਹੈ ਤਾਂ ਕੈਮੋਮਾਈਲ ਚਾਹ, ਬਦਾਮ, ਬਦਾਮ ਮਿਲਕ, ਅਖਰੋਟ ਅਤੇ ਫੈਟ ਯੁਕਤ ਮੱਛੀ ਖਾਓ। ਰਾਤ ਨੂੰ ਇੱਕ ਗਲਾਸ ਦੁੱਧ ਪੀ ਕੇ ਸੌਣਾ ਵੀ ਫਾਇਦੇਮੰਦ ਹੋਵੇਗਾ।

ਹਾਈ ਬਲੱਡ ਪ੍ਰੈਸ਼ਰ: ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੀਆਂ ਬਿਮਾਰੀਆਂ, ਆਰਟਰੀ ਅਤੇ ਨਸ ਬਲਾਕੇਜ ਦਾ ਖਤਰਾ ਰਹਿੰਦਾ ਹੈ। ਇਸ ਦੇ ਲਈ ਡਾਇਟ ‘ਚ ਪੋਟਾਸ਼ੀਅਮ ਯੁਕਤ ਭੋਜਨ ਜਿਵੇਂ ਆਲੂ, ਬੀਨਜ਼ ਅਤੇ ਟਮਾਟਰ ਸ਼ਾਮਿਲ ਕਰੋ।

ਇਹਨਾਂ ਚੀਜ਼ਾਂ ਤੋਂ ਰੱਖੋ ਪਰਹੇਜ਼

ਆਰਟੀਫਿਸ਼ੀਅਲ ਸ਼ੂਗਰ, ਪੇਸਟਰੀ, ਚਾਕਲੇਟ, ਸਟਾਰਚ ਯੁਕਤ ਭੋਜਨ ਤੋਂ ਪਰਹੇਜ਼ ਕਰੋ।

ਸ਼ਰਾਬ ਅਤੇ ਸਮੋਕਿੰਗ ਤੋਂ ਜਿੰਨਾ ਹੋ ਸਕੇ ਦੂਰ ਬਣਾਕੇ ਰੱਖੋ।

ਸੋਇਆ ਸਾਸ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ‘ਚ ਇੱਕ ਨਿਊਰੋਟੌਕਸਿਨ ਹੁੰਦਾ ਹੈ ਜਿਸਨੂੰ ਸਾਲਸੋਲਿਨੋਲ ਕਿਹਾ ਜਾਂਦਾ ਹੈ ਜੋ ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪਾਰਕਸਿਨਸ ਬੀਮਾਰੀ ਨੂੰ ਟ੍ਰਿਗਰ ਕਰ ਸਕਦਾ ਹੈ। ਇਹ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।

ਸਕਿਨ ਨੂੰ ਜਵਾਨ ਰੱਖਣ ਲਈ ਕੋਲੇਜਨ ਬਹੁਤ ਜ਼ਰੂਰੀ ਹੈ। ਬੇਕਨ ‘ਚ ਸੋਡੀਅਮ ਨਾਈਟ੍ਰੇਟ ਹੁੰਦਾ ਹੈ ਜੋ ਕੋਲੇਜਨ ਨੂੰ ਘਟਾਉਂਦਾ ਹੈ ਅਤੇ ਬਦਲੇ ‘ਚ ਝੁਰੜੀਆਂ, ਪਿਗਮੈਂਟੇਸ਼ਨ, ਛਾਈਆਂ ਅਤੇ ਉਮਰ ਵਧਣ ਦਾ ਕਾਰਨ ਬਣਦਾ ਹੈ।

ਫਲੇਵਰਡ ਦਹੀਂ ‘ਚ ਫਿਰ ਤੋਂ ਬਹੁਤ ਜ਼ਿਆਦਾ ਖੰਡ ਮਿਲਾਈ ਜਾਂਦੀ ਹੈ ਇਸਦਾ ਸੇਵਨ ਵੀ ਘੱਟ ਕਰੋ।

ਚਿਪਸ ਜਾਂ ਫਰਾਈਜ਼ ਜਿਹੇ ਨਮਕੀਨ ਭੋਜਨ ਡੀਹਾਈਡਰੇਸ਼ਨ, ਹਾਈ ਬਲੱਡ ਪ੍ਰੈਸ਼ਰ ਅਤੇ ਐਂਟੀ-ਏਜਿੰਗ ਦਾ ਕਾਰਨ ਬਣਦੇ ਹਨ।

The post Multi-Vitamins ਗੋਲੀਆਂ ਨਹੀਂ ਹਫ਼ਤੇ ‘ਚ 1 ਵਾਰ ਖਾਓ ਇਹ ਚੀਜ਼ਾਂ, 30 Plus ਔਰਤਾਂ ਲਈ ਬਹੁਤ ਜ਼ਰੂਰੀ appeared first on Daily Post Punjabi.

30 ਤੋਂ ਬਾਅਦ ਕੈਲਸ਼ੀਅਮ ਲੈਣਾ ਔਰਤਾਂ ਲਈ ਕਿਉਂ ਜ਼ਰੂਰੀ ?
Women calcium food: ਕੀ ਤੁਹਾਡੇ ਵੀ ਹੱਥਾਂ-ਪੈਰਾਂ ‘ਚ ਝੁਨਝੁਨਾਹਟ ਰਹਿੰਦੀ ਹੈ, ਵਾਰ-ਵਾਰ ਸੁੰਨ ਹੋ ਜਾਂਦੇ ਹੋ? ਇਹ ਲੱਛਣ ਸਰੀਰ ‘ਚ ਕੈਲਸ਼ੀਅਮ ਦੀ ਕਮੀ ਦੇ ਹੋ ਸਕਦੇ ਹਨ। ਉਮਰ ਦੇ ਵਿਅਕਤੀ ਲਈ ਕੈਲਸ਼ੀਅਮ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਨੂੰ ਬਾਕੀ ਮਿਨਰਲਜ਼ ਨਾਲੋਂ ਇਸ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸਾਡੀਆਂ ਹੱਡੀਆਂ ਅਤੇ ਦੰਦ ਕੈਲਸ਼ੀਅਮ ਨਾਲ ਬਣੇ ਹੁੰਦੇ ਹਨ। ਜਿੱਥੇ 99 ਪ੍ਰਤੀਸ਼ਤ ਕੈਲਸ਼ੀਅਮ ਸਾਡੀਆਂ ਹੱਡੀਆਂ ਅਤੇ ਦੰਦਾਂ ‘ਚ ਪਾਇਆ ਜਾਂਦਾ ਹੈ ਉੱਥੇ ਹੀ ਇਸ ਦਾ 1 ਪ੍ਰਤੀਸ਼ਤ ਹਿੱਸਾ ਖੂਨ ਅਤੇ ਮਾਸਪੇਸ਼ੀਆਂ ‘ਚ ਹੁੰਦਾ ਹੈ।

30 ਤੋਂ ਬਾਅਦ ਕੈਲਸ਼ੀਅਮ ਲੈਣਾ ਬਹੁਤ ਜ਼ਰੂਰੀ: ਔਰਤਾਂ ਲਈ ਕੈਲਸ਼ੀਅਮ ਦਾ ਸੇਵਨ ਕਰਨਾ ਜ਼ਰੂਰੀ ਹੈ ਖ਼ਾਸਕਰ 30 ਤੋਂ ਵੱਧ ਔਰਤਾਂ ਲਈ। ਕਿਉਂਕਿ 30 ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਮਾਹਵਾਰੀ, ਗਰਭ ਅਵਸਥਾ, ਬ੍ਰੈਸਟਫੀਡਿੰਗ ਅਤੇ ਮੇਨੋਪੋਜ਼ ਦੇ ਦੌਰਾਨ ਔਰਤ ਦੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੋਣ ਲੱਗਦੀ ਹੈ। ਗਰਭਵਤੀ ਔਰਤ ਲਈ ਕੈਲਸ਼ੀਅਮ ਲੈਣਾ ਵੀ ਬਹੁਤ ਜ਼ਰੂਰੀ ਹੈ।

Women calcium food

ਦਿਨ ਦਾ ਕਿੰਨਾ ਕੈਲਸ਼ੀਅਮ ਤੁਹਾਡੇ ਲਈ ਜ਼ਰੂਰੀ: 4 ਤੋਂ 18 ਸਾਲ ਦੀ ਔਰਤ ਨੂੰ ਜਿੱਥੇ 1300 ਮਿਲੀਗ੍ਰਾਮ, ਓਥੇ ਹੀ ਬਾਲਗ ਔਰਤਾਂ ਨੂੰ 1000 ਮਿਲੀਗ੍ਰਾਮ ਅਤੇ 50 ਤੋਂ 70 ਸਾਲ ਦੀਆਂ ਔਰਤਾਂ ਨੂੰ ਦਿਨ ‘ਚ 1200 ਮਿਲੀਗ੍ਰਾਮ ਕੈਲਸ਼ੀਅਮ ਲੈਣਾ ਜ਼ਰੂਰੀ ਹੈ। 2015 ਦੀ ਇੱਕ ਖੋਜ ਦੇ ਅਨੁਸਾਰ ਵਿਸ਼ਵ ਭਰ ‘ਚ ਲਗਭਗ 3.5 ਬਿਲੀਅਨ ਲੋਕ ਕੈਲਸ਼ੀਅਮ ਦੀ ਕਮੀ ਨਾਲ ਜੂਝਦੇ ਹਨ ਜਿਸ ਦਾ ਕਾਰਨ ਕੈਲਸ਼ੀਅਮ ਚੀਜ਼ਾਂ ਦਾ ਸੇਵਨ ਨਾ ਕਰਨਾ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ‘ਚ ਕੈਲਸ਼ੀਅਮ ਦੀ ਕਮੀ ਜ਼ਿਆਦਾ ਪਾਈ ਜਾਂਦੀ ਹੈ।

Women calcium food

ਕੈਲਸ਼ੀਅਮ ਦੀ ਕਮੀ ਦੇ ਲੱਛਣ

ਹੱਥਾਂ-ਪੈਰਾਂ ਦੀ ਝੁਨਝੁਨਾਹਟ ਤੋਂ ਇਲਾਵਾ ਸਰੀਰ ‘ਚ ਥਕਾਵਟ ਅਤੇ ਸੁਸਤੀ ਪਈ ਰਹਿੰਦੀ ਹੈ।

ਨੀਂਦ ਨਹੀਂ ਆਉਂਦੀ ਅਤੇ ਭੁੱਖ ਵੀ ਘੱਟ ਲੱਗਦੀ ਹੈ।

ਮਾਸਪੇਸ਼ੀਆਂ ‘ਚ ਖਿਚਾਅ ਏਂਠਨ ਅਤੇ ਦਰਦ ਰਹਿੰਦੀ ਹੈ।

ਸਕਿਨ ਬਹੁਤ ਡ੍ਰਾਈ ਹੋਣ ਲੱਗਦੀ ਹੈ।

ਦੰਦਾਂ ‘ਚ ਸੜਨ, ਮਸੂੜ੍ਹਿਆਂ ‘ਚ ਜਲਣ ਵੀ ਇਸ ਦਾ ਸੰਕੇਤ ਹੋ ਸਕਦਾ ਹੈ।

ਨਹੁੰ ਕੱਚੇ ਹੋਣੇ ਲੱਗਦੇ ਹਨ ਜਾਂ ਚਿੱਟੇ ਧੱਬੇਦਾਰ ਨਿਸ਼ਾਨ ਦਿਖਣ ਲੱਗਦੇ ਹਨ।

ਦਿਲ ਘਬਰਾਉਣਾ ਜਾਂ ਫ਼ਿਰ ਦਿਲ ਧੜਕਣ ਤੇਜ ਅਤੇ ਘੱਟ ਹੋ ਜਾਣਾ

ਜੇ ਇਹ ਕਮੀ ਬਹੁਤ ਜ਼ਿਆਦਾ ਹੋ ਜਾਵੇ ਤਾਂ ਔਰਤਾਂ ਨੂੰ ਬਾਂਝਪਨ, ਮਿਸਕੇਰੇਜ਼, ਕਮਜ਼ੋਰ ਮੈਮੋਰੀ, ਸਕਿਨ ਐਲਰਜੀ ਆਦਿ ਦੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ।

ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਖਾਓ: ਕੈਲਸ਼ੀਅਮ ਲਈ ਡੇਅਰੀ ਪ੍ਰੋਡਕਟਸ ਦੁੱਧ, ਪਨੀਰ, ਦਹੀ ਖਾਣਾ ਬਹੁਤ ਜ਼ਰੂਰੀ ਹੈ। ਇਸ ਦੇ ਇਲਾਵਾ ਆਂਡੇ ਦਾ ਸਫੇਦ ਹਿੱਸਾ, ਸੀ ਫ਼ੂਡ, ਪੱਤੇਦਾਰ ਹਰੀਆਂ ਸਬਜ਼ੀਆਂ, ਦਾਲਾਂ, ਡ੍ਰਾਈ ਫਰੂਟਸ, ਬਰੋਕਲੀ, ਪਾਲਕ, ਟੋਫੂ, ਸੋਇਆਬੀਨ, ਸੋਇਆ ਮਿਲਕ ਆਦਿ ਨੂੰ ਸ਼ਾਮਲ ਕਰੋ। ਤਾਜ਼ੀ ਧੁੱਪ ਜ਼ਰੂਰ ਲਓ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲੇਗਾ ਜੋ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਇਸਦੇ ਲਈ ਤੁਸੀਂ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਸਪਲੀਮੈਂਟਸ ਵੀ ਲੈ ਸਕਦੇ ਹੋ ਪਰ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਸਪਲੀਮੈਂਟਸ ਨਾ ਲਓ।

ਕੈਲਸ਼ੀਅਮ ਦੀ ਕਮੀ ਕਿਉਂ ਹੁੰਦੀ ਹੈ?

ਔਰਤਾਂ ‘ਚ ਪੀਰੀਅਡਜ਼ ‘ਚ ਬਲੱਡ ਫਲੋ ਦੇ ਕਾਰਨ, ਬ੍ਰੈਸਟਫੀਡਿੰਗ, ਗਰਭ ਅਵਸਥਾ ਦੇ ਦੌਰਾਨ ਇਸ ਦੀ ਕਮੀ ਹੋ ਜਾਂਦੀ ਹੈ ਹਾਲਾਂਕਿ ਇਸਦੇ ਹੋਰ ਕਾਰਨ ਵੀ ਹੋ ਸਕਦੇ ਹਨ।

ਜੇ ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਹੋਵੇ ਤਾਂ ਕੈਲਸ਼ੀਅਮ ਦਾ ਲੈਵਲ ਘੱਟ ਹੋ ਸਕਦਾ ਹੈ ਕਿਉਂਕਿ ਵਿਟਾਮਿਨ ਡੀ ਕੈਲਸ਼ੀਅਮ ਨੂੰ ਜਜ਼ਬ ਕਰਨ ‘ਚ ਮਦਦਗਾਰ ਹੈ।

ਜ਼ਿਆਦਾ ਮਾਤਰਾ ‘ਚ ਫੈਟ, ਪ੍ਰੋਟੀਨ ਜਾਂ ਸ਼ੂਗਰ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਸਰੀਰ ‘ਚ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ। ਚਾਹ, ਕੌਫੀ, ਕੋਲਡ ਡਰਿੰਕ, ਤੰਬਾਕੂ, ਸ਼ਰਾਬ, ਰਿਫਾਇੰਡ ਸ਼ੂਗਰ ਅਤੇ ਨਮਕ ਦੀ ਜ਼ਿਆਦਾ ਮਾਤਰਾ ਕੈਲਸ਼ੀਅਮ ਦੀ ਕਮੀ ਪੈਦਾ ਕਰਦੀ ਹੈ।

ਬਹੁਤ ਜ਼ਿਆਦਾ ਕਸਰਤ ਕਰਨ ਨਾਲ ਵੀ ਕੈਲਸ਼ੀਅਮ ਲੈਵਲ ਰੁੱਕ ਜਾਂਦਾ ਹੈ।

The post 30 ਤੋਂ ਬਾਅਦ ਕੈਲਸ਼ੀਅਮ ਲੈਣਾ ਔਰਤਾਂ ਲਈ ਕਿਉਂ ਜ਼ਰੂਰੀ ? appeared first on Daily Post Punjabi.