Women health care tips Archives - Daily Post Punjabi

40 ਸਾਲ ਦੀ ਉਮਰ ਤੋਂ ਬਾਅਦ ਵੀ ਰਹੋਗੇ ਫਿੱਟ ਅਤੇ ਜਵਾਨ, ਫੋਲੋ ਕਰੋ ਇਹ 5 ਟਿਪਸ
Women health care tips: ਔਰਤਾਂ ਦੇ ਮੋਢਿਆਂ ‘ਤੇ ਘਰ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਕਾਰਨ ਉਹ ਅਕਸਰ ਆਪਣਾ ਧਿਆਨ ਨਹੀਂ ਰੱਖ ਪਾਉਂਦੀਆਂ ਹਨ। ਇਸ ਦੇ ਨਾਲ ਹੀ ਜਵਾਨੀ ‘ਚ ਇਹ ਸਰੀਰ ਲਾਪਰਵਾਹੀ ਨੂੰ ਸਵੀਕਾਰ ਕਰਦਾ ਹੈ ਪਰ ਵਧਦੀ ਉਮਰ ਦੇ ਨਾਲ ਕਈ ਸਰੀਰਕ ਸਮੱਸਿਆਵਾਂ ਨਾਲ ਘਿਰ ਜਾਂਦੇ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ 40 ਸਾਲ ਦੀ ਉਮਰ ਤੋਂ ਬਾਅਦ ਸਹੀ ਡਾਇਟ ਨਹੀਂ ਲੈਂਦੇ ਹੋ ਤਾਂ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਤੁਹਾਨੂੰ ਛੋਟੇ-ਮੋਟੇ ਕੰਮ ਕਰਨ ‘ਚ ਵੀ ਮੁਸ਼ਕਲ ਆ ਸਕਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਟਿਪਸ ਜਿਨ੍ਹਾਂ ਰਾਹੀਂ ਔਰਤਾਂ 40 ਸਾਲ ਦੀ ਉਮਰ ‘ਚ ਵੀ ਖੁਦ ਨੂੰ ਫਿੱਟ ਰੱਖ ਸਕਦੀਆਂ ਹਨ।

ਯੋਗਾ ਅਤੇ ਮੈਡੀਟੇਸ਼ਨ: ਔਰਤਾਂ ਅਕਸਰ 40 ਸਾਲ ਦੀ ਉਮਰ ਤੋਂ ਬਾਅਦ ਚਿੜਚਿੜਾ ਮਹਿਸੂਸ ਕਰਦੀਆਂ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤਣਾਅ ਲੈ ਲੈਂਦੀਆਂ ਹਨ। ਇਸ ਦਾ ਸਿਹਤ ‘ਤੇ ਬਹੁਤ ਅਸਰ ਪੈਂਦਾ ਹੈ ਇਸ ਲਈ ਇਸ ਤੋਂ ਬਚਣ ਲਈ ਯੋਗਾ, ਮੈਡੀਟੇਸ਼ਨ ਅਤੇ ਸੰਗੀਤ ਦਾ ਸਹਾਰਾ ਲਓ। ਅਜਿਹੇ ਕੰਮ ਕਰੋ ਜੋ ਤੁਹਾਨੂੰ ਚੰਗਾ ਲੱਗੇ ਇਸ ਨਾਲ ਤੁਸੀਂ ਖੁਸ਼ ਅਤੇ ਰੋਗਮੁਕਤ ਰਹੋਗੇ।

Women health care tips

ਬੈਲੇਂਸ ਡਾਇਟ: 40 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਤਾਜ਼ੇ ਫਲ, ਸਬਜ਼ੀਆਂ, ਫਲ਼ੀਦਾਰ ਅਤੇ ਸਾਬਤ ਅਨਾਜ ਜ਼ਰੂਰ ਖਾਣਾ ਚਾਹੀਦਾ ਹੈ। ਮਸਾਲੇਦਾਰ, ਆਇਲੀ, ਜੰਕ ਅਤੇ ਪ੍ਰੋਸੈਸਡ ਫ਼ੂਡ ਖਾਣ ਤੋਂ ਪਰਹੇਜ਼ ਕਰੋ। ਸਾਬਤ ਅਨਾਜ ਖਾਓ। ਸ਼ਰਾਬ ਅਤੇ ਸਮੋਕਿੰਗ ਤੋਂ ਦੂਰ ਰਹੋ।

Women health care tips

ਹੈਲਥ ਚੈਕਅੱਪ: ਭਾਵੇਂ ਤੁਸੀਂ ਕਸਰਤ ਕਰ ਰਹੇ ਹੋ ਅਤੇ ਆਪਣੀ ਡਾਇਟ ਦਾ ਧਿਆਨ ਰੱਖ ਰਹੇ ਹੋ ਫਿਰ ਵੀ ਇਹ ਯਕੀਨੀ ਬਣਾਉਣ ਲਈ ਹੈਲਥ ਚੈਕਅੱਪ ਕਰਵਾਉਣਾ ਮਹੱਤਵਪੂਰਨ ਹੈ ਕਿ ਤੁਹਾਡੇ ਸਾਰੇ ਅੰਗ ਸਹੀ ਤਰ੍ਹਾਂ ਕੰਮ ਕਰ ਰਹੇ ਹਨ। ਕੁਝ ਆਮ ਟੈਸਟ ਜਿਵੇਂ ਬਲੱਡ ਪ੍ਰੈਸ਼ਰ, ਥਾਇਰਾਇਡ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਲੈਵਲ ਦੀ ਵਾਰ-ਵਾਰ ਜਾਂਚ ਕਰਨੀ ਜ਼ਰੂਰੀ ਹੈ। ਤੁਹਾਨੂੰ ਨਿਯਮਤ ਅੱਖਾਂ, ਸਕਿਨ, ਦੰਦਾਂ, ਮੈਮੋਗ੍ਰਾਮ ਅਤੇ ਪੇਡੂ ਦੀਆਂ ਜਾਂਚਾਂ ਲਈ ਵੀ ਜਾਣਾ ਚਾਹੀਦਾ ਹੈ।

ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ: ਖਾਣਾ ਬਣਾਉਣ ਲਈ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਵਾਲੇ ਤੇਲ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਬਦਾਮ, ਫਲੈਕਸਸੀਡਜ਼, ਤਿਲ, ਅਖਰੋਟ ਅਤੇ ਮੂੰਗਫਲੀ ਖਾਓ ਇਸ ਨਾਲ ਸਿਹਤ ਚੰਗੀ ਰਹੇਗੀ ਅਤੇ ਸਕਿਨ ਵੀ ਗਲੋਇੰਗ ਰਹੇਗੀ।

ਕੈਲਸ਼ੀਅਮ: ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਹੱਡੀਆਂ ਦੇ ਟੁੱਟਣ ਦਾ ਡਰ ਰਹਿੰਦਾ ਹੈ ਨਾਲ ਹੀ ਹੱਡੀਆਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਸ ਲਈ ਆਪਣੇ ਡੇਲੀ ਡਾਇਟ ਜਿਵੇਂ ਦੁੱਧ ਤੋਂ ਕੈਲਸ਼ੀਅਮ ਦੀ ਲੋੜੀਂਦੀ ਮਾਤਰਾ ਲਓ। ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਸਪਲੀਮੈਂਟਸ ਵੀ ਲਏ ਜਾ ਸਕਦੇ ਹਨ। ਇਨ੍ਹਾਂ ਸਾਰੇ ਨੁਸਖਿਆਂ ਨਾਲ ਤੁਸੀਂ 40 ਸਾਲ ਦੀ ਉਮਰ ਤੋਂ ਬਾਅਦ ਵੀ ਆਪਣੇ ਸਰੀਰ ‘ਚ ਚੁਸਤ-ਦਰੁਸਤ ਰਹੋਗੇ ਅਤੇ ਜਵਾਨੀ ਦੀ ਤਾਕਤ ਮਹਿਸੂਸ ਕਰੋਗੇ।

The post 40 ਸਾਲ ਦੀ ਉਮਰ ਤੋਂ ਬਾਅਦ ਵੀ ਰਹੋਗੇ ਫਿੱਟ ਅਤੇ ਜਵਾਨ, ਫੋਲੋ ਕਰੋ ਇਹ 5 ਟਿਪਸ appeared first on Daily Post Punjabi.

Women Care: ਭੱਜ-ਦੌੜ ਭਰੀ ਜ਼ਿੰਦਗੀ ‘ਚ ਔਰਤਾਂ ਇਸ ਤਰ੍ਹਾਂ ਰੱਖੋ ਖ਼ੁਦ ਨੂੰ ਫਿੱਟ
Women health care tips: ਅੱਜ ਦੀਆਂ ਔਰਤਾਂ ਕਿਸੇ ਵੀ ਕੰਮ ‘ਚ ਪਿੱਛੇ ਨਹੀਂ ਹਨ। ਉਹ ਘਰ ਅਤੇ ਆਫਿਸ ਨੂੰ ਇਕੱਠੇ ਚੰਗੀ ਤਰ੍ਹਾਂ ਸੰਭਾਲਣ ਦੇ ਯੋਗ ਹੈ। ਪਰ ਆਮ ਤੌਰ ‘ਤੇ ਉਹ ਘਰ ਅਤੇ ਆਫ਼ਿਸ ‘ਚ ਚੰਗੀ ਤਾਲਮੇਲ ਬਣਾ ਲੈਂਦੀਆਂ ਹਨ। ਪਰ ਗੱਲ ਜਦੋ ਖ਼ੁਦ ਦੀ ਸਿਹਤ ‘ਤੇ ਆਉਂਦੀ ਹੈ ਤਾਂ ਉਹ ਥੋੜੀ ਲਾਪਰਵਾਹੀ ਕਰ ਬੈਠਦੀਆਂ ਹਨ। ਪਰ ਆਪਣੀ ਸਿਹਤ ਦਾ ਧਿਆਨ ਨਾ ਰੱਖਣ ਨਾਲ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਹਰ ਔਰਤ ਨੂੰ ਫਿੱਟ ਰਹਿਣ ਲਈ ਅਪਣਾਉਣਾ ਚਾਹੀਦਾ ਹੈ।

ਨਾਸ਼ਤਾ ਕਰਨਾ ਨਾ ਭੁੱਲੋ: ਅਕਸਰ ਔਰਤਾਂ ਪਰਿਵਾਰ ਦੇ ਮੈਂਬਰਾਂ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖਦੀਆਂ ਹਨ। ਪਰ ਖ਼ੁਦ ਦੀ ਸਿਹਤ ਨੂੰ ਲੈ ਕੇ ਲਾਪਰਵਾਹੀ ਵਰਤਦੀਆਂ ਹਨ। ਅਜਿਹੇ ‘ਚ ਕਈ ਔਰਤਾਂ ਨੂੰ ਸਵੇਰੇ ਨਾਸ਼ਤਾ ਨਾ ਕਰਨ ਦੀ ਆਦਤ ਹੁੰਦੀ ਹੈ। ਪਰ ਅਜਿਹਾ ਕਰਨ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਹਾਨੂੰ ਨਾਸ਼ਤਾ ਕਰਨ ‘ਚ ਦੇਰ ਹੁੰਦੀ ਹੈ ਤਾਂ ਤੁਸੀਂ ਨਾਸ਼ਤੇ ‘ਚ ਓਟਸ, ਕੋਰਨਫਲੇਕਸ, ਫਲ, ਦਹੀਂ, ਸੁੱਕੇ ਮੇਵੇ ਆਦਿ ਦਾ ਸੇਵਨ ਕਰ ਸਕਦੇ ਹੋ।

Women health care tips

ਬੇਕਡ ਚੀਜ਼ਾਂ ਕਰੋ ਡਾਇਟ ‘ਚ ਸ਼ਾਮਿਲ: ਸਿਹਤਮੰਦ ਰਹਿਣ ਲਈ ਤੁਸੀਂ ਬੇਕਡ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਹ ਖਾਣ ‘ਚ ਸਵਾਦ ਹੋਣ ਦੇ ਨਾਲ-ਨਾਲ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਸੁਆਦ ਅਤੇ ਸਿਹਤ ਦੋਵੇਂ ਬਰਕਰਾਰ ਰਹਿਣਗੇ।

ਜੰਕ ਅਤੇ ਫ੍ਰੋਜ਼ਨ ਫੂਡ ਨੂੰ ਕਹੋ ਨਾਂਹ: 30 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਿਹਤਮੰਦ ਰਹਿਣ ਲਈ ਆਪਣੀ ਡਾਇਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਤਲਿਆ-ਭੁੰਨਿਆ, ਫਰੋਜ਼ਨ, ਜੰਕ ਫੂਡ ਆਦਿ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਖਾਣ ‘ਚ ਭਾਵੇਂ ਸਵਾਦ ਲੱਗਦੀਆਂ ਹੋਣ ਪਰ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ।

ਐਕਸਰਸਾਈਜ਼ ਕਰਨਾ ਜ਼ਰੂਰੀ: ਤੁਸੀਂ ਭਾਵੇਂ ਜਿੰਨਾ ਮਰਜ਼ੀ ਬਿਜ਼ੀ ਹੋਵੋ ਪਰ ਕੁਝ ਸਮਾਂ ਕੱਢਕੇ ਐਕਸਰਸਾਈਜ਼ ਜ਼ਰੂਰ ਕਰੋ। ਜਿੰਮ ਜਾਣ ਦੀ ਬਜਾਏ ਤੁਸੀਂ ਘਰ ਦੀ ਛੱਤ ਜਾਂ ਖੁੱਲ੍ਹੀ ਥਾਂ ‘ਤੇ ਹੀ 20-30 ਮਿੰਟ ਤੱਕ ਕਸਰਤ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ‘ਚ ਲਚਕ ਆਵੇਗੀ। ਮੋਢੇ, ਲੱਤਾਂ, ਕਮਰ ਆਦਿ ਦੇ ਦਰਦ ਤੋਂ ਰਾਹਤ ਮਿਲੇਗੀ। ਸਰੀਰ ਦੇ ਵਧਿਆ ਹੋਇਆ ਵਜ਼ਨ ਕੰਟਰੋਲ ਹੋ ਕੇ ਬਾਡੀ ਸ਼ੇਪ ‘ਚ ਆਵੇਗੀ।

8 ਘੰਟੇ ਦੀ ਨੀਂਦ ਲਓ: ਸਿਹਤਮੰਦ ਰਹਿਣ ਲਈ ਰੋਜ਼ਾਨਾ 8 ਘੰਟੇ ਦੀ ਨੀਂਦ ਲਓ। ਮਾਹਿਰਾਂ ਅਨੁਸਾਰ ਨੀਂਦ ਲੈਣ ਨਾਲ ਸਰੀਰ ਅਤੇ ਦਿਮਾਗ ਰਿਲੈਕਸ ਹੁੰਦਾ ਹੈ। ਇਸ ਨਾਲ ਸਰੀਰ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ। ਇਸ ਦੇ ਨਾਲ ਹੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਦੂਜੇ ਪਾਸੇ ਨੀਂਦ ਦੀ ਕਮੀ ਨਾਲ ਦਿਨ ਭਰ ਥਕਾਵਟ ਅਤੇ ਕਮਜ਼ੋਰ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।

The post Women Care: ਭੱਜ-ਦੌੜ ਭਰੀ ਜ਼ਿੰਦਗੀ ‘ਚ ਔਰਤਾਂ ਇਸ ਤਰ੍ਹਾਂ ਰੱਖੋ ਖ਼ੁਦ ਨੂੰ ਫਿੱਟ appeared first on Daily Post Punjabi.