Women health diet plan Archives - Daily Post Punjabi

30 ਤੋਂ ਬਾਅਦ ਆਪਣੀ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ ਇਹ Superfoods, ਨਹੀਂ ਆਵੇਗੀ ਕਮਜ਼ੋਰ
Women Health Superfoods: ਜਿਵੇਂ ਹੀ ਅਸੀਂ 30 ਸਾਲ ਦੀ ਉਮਰ ਪਾਰ ਕਰਦੇ ਹਾਂ ਸਾਡਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਦਰਅਸਲ ਉਮਰ ਦੇ ਇਸ ਪੜਾਅ ਤੱਕ ਆਉਂਦੇ-ਆਉਂਦੇ ਸਰੀਰ ‘ਚ ਬਹੁਤ ਸਾਰੇ ਬਦਲਾਅ ਹੁੰਦੇ ਹਨ। ਇਹ ਬਦਲਾਅ ਸਰੀਰਕ ਵੀ ਹੋ ਸਕਦੇ ਹਨ ਅਤੇ ਹਾਰਮੋਨਲ ਵੀ। ਇਸ ਕਾਰਨ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ 30 ਤੋਂ ਬਾਅਦ ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਸਾਨੂੰ ਸੰਤਰਾ, ਅੰਗੂਰ, ਨਿੰਬੂ ਵਰਗੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 30 ਸਾਲ ਤੋਂ ਬਾਅਦ ਤੁਹਾਨੂੰ ਆਪਣੀ ਡਾਈਟ ‘ਚ ਕਿਹੜੇ ਸੁਪਰਫੂਡਜ਼ ਸ਼ਾਮਲ ਕਰਨੇ ਚਾਹੀਦੇ ਹਨ।

ਸੰਤਰਾ: ਐਂਟੀ-ਆਕਸੀਡੈਂਟਸ ਨਾਲ ਭਰਪੂਰ ਖੱਟੇ ਫਲ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।

Women Health Superfoods

ਬ੍ਰੋਕਲੀ: ਬ੍ਰੋਕਲੀ ਵਿਟਾਮਿਨਜ਼ ਦਾ ਭੰਡਾਰ ਹੈ। ਇਹ ਹੱਡੀਆਂ ਨੂੰ ਮਜ਼ਬੂਤ ​​ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਬੀਮਾਰੀਆਂ ਨਾਲ ਲੜਨ ਲਈ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ​​ਕਰਦਾ ਹੈ।

ਲਸਣ: ਲਸਣ ਹਾਨੀਕਾਰਕ ਸੂਖਮ ਜੀਵਾਂ ਨੂੰ ਮਾਰਨ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਪੇਟ ਦੇ ਕੀੜਿਆਂ ਨੂੰ ਵੀ ਸਾਫ਼ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ।

Women Health Superfoods

ਮੱਛੀ: ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਸੈਲਮਨ ਅਤੇ ਟਰਾਊਟ ਜਿਹੀਆਂ ਮੱਛੀਆਂ ਸਰੀਰ ‘ਚ ਜ਼ਰੂਰੀ ਹਾਰਮੋਨ ਬਣਾਉਂਦੀਆਂ ਹਨ। ਇਹ ਦਿਮਾਗ ਅਤੇ ਦਿਲ ਲਈ ਵੀ ਫਾਇਦੇਮੰਦ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਐਂਟੀ-ਏਜਿੰਗ ਸਮੱਸਿਆਵਾਂ ਤੋਂ ਬਚਾਉਣ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਮਦਦਗਾਰ ਹੈ।

ਨਟਸ: ਵੈਸੇ ਸੁੱਕੇ ਮੇਵੇ ਜਿਵੇਂ ਬਦਾਮ, ਕਾਜੂ, ਪਿਸਤਾ, ਕਿਸ਼ਮਿਸ਼ ਆਦਿ ਨੂੰ ਭਿਓਂ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਪਰ ਤੁਸੀਂ ਇਸ ਨੂੰ ਫਿਲਿੰਗ ਸਨੈਕ ਦੇ ਤੌਰ ‘ਤੇ ਖਾ ਸਕਦੇ ਹੋ। ਇਸ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ, ਜੋ ਕਈ ਬੀਮਾਰੀਆਂ ਦਾ ਘਰ ਹੈ। ਇਸ ਤੋਂ ਇਲਾਵਾ ਇਹ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।

ਸ਼ਹਿਦ: ਸ਼ਹਿਦ ਦੀ ਵਰਤੋਂ 5,000 ਸਾਲਾਂ ਤੋਂ ਵੱਧ ਸਮੇਂ ਤੋਂ ਦਵਾਈ ‘ਚ ਕੀਤੀ ਜਾ ਰਹੀ ਹੈ। ਸ਼ਹਿਦ ਦੇ ਐਂਟੀਸੈਪਟਿਕ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਕਈ ਸਮੱਸਿਆਵਾਂ ਦਾ ਕੁਦਰਤੀ ਇਲਾਜ਼ ਹਨ।

ਚਿਆਂ ਸੀਡਜ਼: ਚਿਆ ਦੇ ਬੀਜ ਫਾਈਬਰ, ਓਮੇਗਾ-3 ਫੈਟੀ ਐਸਿਡ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭੁੱਖ ਕੰਟਰੋਲ ‘ਚ ਰਹਿੰਦੀ ਹੈ। ਭਾਰ ਘਟਾਉਣ ਤੋਂ ਇਲਾਵਾ ਇਹ ਜੋੜਾਂ ਦੇ ਦਰਦ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ।

The post 30 ਤੋਂ ਬਾਅਦ ਆਪਣੀ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ ਇਹ Superfoods, ਨਹੀਂ ਆਵੇਗੀ ਕਮਜ਼ੋਰ appeared first on Daily Post Punjabi.

15 ਤੋਂ ਲੈ ਕੇ 35 ਤੱਕ, ਉਮਰ ਦੇ ਅਨੁਸਾਰ ਲਓਗੇ ਡਾਇਟ ਤਾਂ ਸਾਰੀ ਉਮਰ ਰਹੋਗੇ ਸਿਹਤਮੰਦ
Women health diet plan: ਪੀਰੀਅਡਜ਼ ਦਾ ਪਹਿਲਾ ਪੜਾਅ, ਹਾਰਮੋਨਲ ਬਦਲਾਅ, ਮਾਂ ਬਣਨ ਅਤੇ ਮੇਨੋਪੌਜ਼ ਦੇ ਕਾਰਨ ਔਰਤਾਂ ਦੇ ਸਰੀਰ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਰਹਿੰਦੀਆਂ ਹਨ। ਛੋਟੇ ਤੋਂ ਲੈ ਕੇ ਵੱਡੀ ਉਮਰ ਦੀਆਂ ਔਰਤਾਂ ਨੂੰ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਮੈਗਨੀਸ਼ੀਅਮ, ਓਮੇਗਾ -3 ਫੂਡਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਰ ਛੋਟੀ ਉਮਰ ‘ਚ ਜਿੱਥੇ ਮਾਪੇ ਕੁੜੀਆਂ ਦੀ ਡਾਇਟ ਵੱਲ ਖ਼ਾਸ ਧਿਆਨ ਨਹੀਂ ਦਿੰਦੇ ਉੱਥੇ ਵੱਡੀ ਉਮਰ ‘ਚ ਔਰਤਾਂ ਖੁਦ ਆਪਣੇ ਖਾਣ-ਪੀਣ ਨੂੰ ਲੈ ਕੇ ਲਾਪਰਵਾਹ ਹੋ ਜਾਂਦੀਆਂ ਹਨ, ਖ਼ਾਸ ਕਰ Married Women। ਇਸ ਦੇ ਕਾਰਨ ਸਰੀਰ ‘ਚ ਬਹੁਤ ਸਾਰੇ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਕੁੜੀਆਂ, teenagers ਅਤੇ ਔਰਤਾਂ ਨੂੰ ਉਮਰ ਅਨੁਸਾਰ ਡਾਇਟ ਲੈਣਾ ਬਹੁਤ ਜ਼ਰੂਰੀ ਹੈ।

Minors Girls ਯਾਨਿ ਕੁੜੀਆਂ ਲਈ ਸੁਪਰਫੂਡਜ਼: ਬੱਚੀਆਂ ਦੀ ਡਾਇਟ ‘ਚ ਸੇਬ, ਦਲੀਆ, ਆਂਡੇ, ਜਾਮਣ, ਐਵੋਕਾਡੋ, ਸੈਲਮਨ, ਨਾਨਵੇਜ਼, ਸ਼ਹਿਦ, ਬੀਨਜ਼ ਅਤੇ ਦਾਲ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਆਪਣੀ ਡਾਇਟ ‘ਚ 1 ਕੱਪ ਦੁੱਧ, ਭਿੱਜੇ ਹੋਏ ਬਦਾਮ, ਪੋਹਾ, ਜੂਸ, ਟਮਾਟਰ ਦਾ ਸੂਪ, ਪਨੀਰ, ਸੈਂਡਵਿਚ, ਚਾਕਲੇਟ ਮਿਲਕ ਸ਼ੇਕ ਦਿਓ। ਇਸ ਨਾਲ ਉਨ੍ਹਾਂ ਨੂੰ ਵਧੀਆ ਵਿਕਾਸ ‘ਚ ਸਹਾਇਤਾ ਮਿਲੇਗੀ। ਨਾਲ ਹੀ ਉਨ੍ਹਾਂ ਦਾ ਦਿਮਾਗ ਵੀ ਤੇਜ਼ ਹੋਵੇਗਾ।

Women health diet plan

Teenagers Girls ਲਈ ਸੁਪਰਫੂਡਜ਼: ਕਾਜੂ, ਅਖਰੋਟ, ਦਹੀਂ, ਗਰਿਲਡ ਸੈਲਮਨ, ਬ੍ਰੋਕਲੀ, ਕੇਲ, ਬਲੂਬੇਰੀ, ਬਲੈਕਬੇਰੀ, ਚੈਰੀ, ਬਦਾਮ, ਕੁਨੋਆ, ਅੰਗੂਰ, ਸਟ੍ਰਾਬੇਰੀ, ਸੇਬ, ਕੇਲੇ, ਸੰਤਰੇ, ਆਦਿ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਓਮੇਗਾ -3 ਫੈਟੀ ਐਸਿਡ, ਵਿਟਾਮਿਨ ਸੀ ਅਤੇ ਬੀ6, ਪੋਟਾਸ਼ੀਅਮ, ਮੈਗਨੀਸ਼ੀਅਮ ਮਿਲਦਾ ਹੈ ਜੋ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ 1 ਕੌਲੀ ਦਹੀਂ ‘ਚ ਸਟ੍ਰਾਬੇਰੀ ਵਰਗੇ ਫਲ ਮਿਲਾਕੇ ਵੀ ਖਾ ਸਕਦੇ ਹੋ। ਨਾਸ਼ਤੇ ਅਤੇ ਸਨੈਕਸ ‘ਚ ਜ਼ਿਆਦਾ ਸਲਾਦ ਖਾਓ।

Women health diet plan

ਹਰ ਉਮਰ ਦੀਆਂ ਔਰਤਾਂ ਲਈ ਸੁਪਰ ਫੂਡਜ਼: 25 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ 30 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਕਮਜ਼ੋਰ, ਐਂਟੀ-ਏਜਿੰਗ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ ਜਿਸ ਤੋਂ ਬਚਾਅ ਲਈ ਹੈਲਥੀ ਡਾਇਟ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਫਲੀਆਂ, ਪੱਤੇਦਾਰ ਸਾਗ, ਗ੍ਰੀਨ ਟੀ, ਗ੍ਰੀਕ ਦਹੀਂ, ਬ੍ਰਾਜ਼ੀਲ ਨਟਸ, ਸੈਲਮਨ ਮੱਛੀ, ਜੈਤੂਨ ਦਾ ਤੇਲ, ਐਵੋਕਾਡੋ, ਦਲੀਆ, ਦੁੱਧ, ਮਸ਼ਰੂਮਜ਼, ਅੰਡੇ, ਬਰੋਕਲੀ, ਖੱਟੇ ਫਲ, ਸੂਪ, ਚੀਆ ਸੀਡਜ਼, ਬਰੱਸਲ ਦੇ ਸਪ੍ਰਾਊਟਸ ਖਾਣੇ ਚਾਹੀਦੇ ਹਨ

ਸਮੇਂ ਸਿਰ ਖਾਣਾ ਬਹੁਤ ਜ਼ਰੂਰੀ: ਬੇਵਕਤ ਭੋਜਨ ਖਾਣਾ ਸਰੀਰ ਨੂੰ ਖ਼ਰਾਬ ਕਰਦਾ ਹੈ ਇਸ ਲਈ ਸਭ ਤੋਂ ਪਹਿਲਾਂ ਸਮੇਂ ਸਿਰ ਖਾਣ ਦੀ ਰੁਟੀਨ ਬਣਾਓ। ਹਰੀਆਂ ਸਬਜ਼ੀਆਂ, ਫਲ ਅਤੇ ਨਟਸ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰੋ। ਜ਼ਿਆਦਾ ਨਹੀਂ ਤਾਂ ਹਰ ਰੋਜ਼ ਇਕ ਫਲ ਅਤੇ ਮੁੱਠੀ ਭਰ ਭਿੱਜੇ ਹੋਏ ਬਦਾਮ ਖਾਓ।

ਖ਼ੁਦ ਨੂੰ ਰੱਖੋ ਹਾਈਡ੍ਰੇਟ: ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਚੀਜ਼ ਆਪਣੇ ਆਪ ਨੂੰ ਹਾਈਡਰੇਟ ਰੱਖੋ। ਇਸ ਦੇ ਲਈ ਸਵੇਰੇ ਗਰਮ ਪਾਣੀ ਪੀਣ ਦੇ ਨਾਲ ਦਿਨ ਭਰ 8-9 ਗਲਾਸ ਪਾਣੀ ਪੀਣ ਦੀ ਆਦਤ ਪਾਓ।

ਪੀਰੀਅਡਜ ਖੁੱਲ੍ਹ ਕੇ ਨਹੀਂ ਆਉਂਦੇ ਤਾਂ ਕਰੋ ਇਹ: ਵਿਗੜਦੀ ਲਾਈਫਸਟਾਈਲ ਦੇ ਚਲਦੇ teenagers ਤੋਂ ਲੈ ਕੇ young Women ਤੱਕ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਜੇ ਪੀਰੀਅਡਸ ਖੁੱਲ ਕੇ ਨਹੀਂ ਆ ਰਹੇ ਹਨ ਤਾਂ ਫਿਰ ਗਾਜਰ ਦਾ ਜੂਸ ਪੀਓ।

ਐਕਸਰਸਾਈਜ਼ ਕਰੋ: ਬਾਹਰ ਦਾ ਆਇਲੀ ਫੂਡ-ਜੰਕ ਫੂਡ, ਪ੍ਰੋਸੈਸਡ ਫੂਡਜ਼, ਮਸਾਲੇਦਾਰ ਭੋਜਨ ਨੂੰ ਪੂਰੀ ਤਰ੍ਹਾਂ avoid ਕਰੋ। ਹਰੀਆਂ ਸਬਜ਼ੀਆਂ ਅਤੇ ਫਾਈਬਰ ਫੂਡਜ਼ ਖਾਓ। ਇਸ ਤੋਂ ਇਲਾਵਾ ਤਣਾਅ, ਥਕਾਵਟ ਅਤੇ ਸਿਹਤਮੰਦ ਰਹਿਣ ਲਈ ਹਲਕੀ-ਫੁਲਕੀ ਐਕਸਰਸਾਈਜ਼, ਮੈਡੀਟੇਸ਼ਨ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਆਪਣੇ ਲਈ ਸਮਾਂ ਕੱਢੋ। ਇਸ ਦੇ ਨਾਲ ਹੀ ਸਮੇਂ-ਸਮੇਂ ਤੇ ਸਿਹਤ ਜਾਂਚ ਕਰਵਾਓ ਤਾਂ ਜੋ ਸਮੇਂ ਸਿਰ ਸਮੱਸਿਆ ਦਾ ਹੱਲ ਹੋ ਸਕੇ।

The post 15 ਤੋਂ ਲੈ ਕੇ 35 ਤੱਕ, ਉਮਰ ਦੇ ਅਨੁਸਾਰ ਲਓਗੇ ਡਾਇਟ ਤਾਂ ਸਾਰੀ ਉਮਰ ਰਹੋਗੇ ਸਿਹਤਮੰਦ appeared first on Daily Post Punjabi.

ਔਰਤਾਂ ਨੂੰ ਫਿੱਟ ਅਤੇ ਤੰਦਰੁਸਤ ਰੱਖਦੀ ਹੈ ਇਹ Diet Plan !
Women health diet plan: ਔਰਤਾਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਖ਼ਾਸਕਰ ਉਹ ਔਰਤਾਂ ਜੋ ਘਰ ਅਤੇ ਕੰਮ ਨੂੰ ਮਿਲ ਕੇ ਸੰਭਾਲਦੀਆਂ ਹਨ। ਸਰੀਰਕ ਤੰਦਰੁਸਤੀ ਦੇ ਨਾਲ, ਮਾਨਸਿਕ ਤੌਰ ‘ਤੇ ਮਜ਼ਬੂਤ ​​ਹੋਣਾ ਵੀ ਮਹੱਤਵਪੂਰਨ ਹੈ। ਅਜਿਹੀ ਸਥਿਤੀ ਵਿੱਚ ਇੱਕ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਤੁਹਾਡੀ ਮਦਦ ਕਰ ਸਕਦੀ ਹੈ। ਅੱਜ ਅਸੀਂ ਤੁਹਾਨੂੰ ਔਰਤਾਂ ਲਈ ਵਧੀਆ ਡਾਇਟ ਪਲੈਨ ਦੇ ਟਿਪਸ ਦੱਸਾਂਗੇ…

Women health diet plan

ਲੋ ਫੈਟ ਦਹੀ: ਭੱਜਦੌੜ ਵਾਲੇ ਦਿਨ ਦਾ ਸਾਹਮਣਾ ਕਰਨ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਸਰੀਰ ਵਿਚ ਕੈਲਸੀਅਮ ਹੋਵੇਗਾ ਤਦ ਹੀ ਹੱਡੀਆਂ ਮਜ਼ਬੂਤ ​​ਹੋਣਗੀਆਂ। ਲੋ ਫੈਟ ਦਹੀਂ ਵਿਚ ਭਰਪੂਰ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ। ਇਸ ਦੇ ਨਾਲ ਇਹ ਤੁਹਾਡੇ ਭਾਰ ਨੂੰ ਵੀ ਕੰਟਰੋਲ ਰੱਖਦਾ ਹੈ। ਲੋ ਫੈਟ ਦਹੀਂ ਔਰਤਾਂ ਨੂੰ ਪਾਚਨ ਸਮੱਸਿਆਵਾਂ, ਓਸਟੀਓਪਰੋਰਸਿਸ ਬਿਮਾਰੀ, ਬ੍ਰੈਸਟ ਕੈਂਸਰ ਅਤੇ ਬੀਵਲ ਸਿੰਡਰੋਮ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਦਹੀਂ ਦੇ ਨਾਲ ਦੁੱਧ ਦਾ ਸੇਵਨ ਵੀ ਜ਼ਰੂਰ ਕਰੋ।

Women health diet plan

ਮੱਛੀ: ਤਣਾਅ ਦੇ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਜਾਂ ਕਈ ਵਾਰ ਗਰਭ ਨਿਰੋਧਕ ਗੋਲੀਆਂ ਦੇ ਕਾਰਨ ਸਰੀਰ ਵਿੱਚ ਖੂਨ ਦੇ ਗਤਲੇ ਬਣ ਜਾਂਦੇ ਹਨ। ਜੋ ਕਿ ਅੱਗੇ ਜਾ ਕੇ ਦਿਮਾਗ ਅਤੇ ਮਾਸਪੇਸ਼ੀਆਂ ਵਿਚ ਬਲੱਡ ਕਲੋਟਿੰਗ ਦੀ ਸਮੱਸਿਆ ਨੂੰ ਜਨਮ ਦਿੰਦੇ ਹਨ। ਫੈਟੀ ਐਸਿਡ- ਓਮੇਗਾ 3 ਮੱਛੀ ਵਿੱਚ ਪਾਇਆ ਜਾਂਦਾ ਹੈ। ਜੋ ਸਰੀਰ ਦੇ ਨਾਲ-ਨਾਲ ਔਰਤਾਂ ਨੂੰ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ​​ਬਣਾਉਂਦੀ ਹੈ। ਤੁਹਾਨੂੰ ਹਾਈਪਰਟੈਨਸ਼ਨ, ਡਿਪਰੈਸ਼ਨ, ਜੋੜਾਂ ਦੇ ਦਰਦ, ਗਠੀਏ, ਦਿਲ ਦੀ ਬਿਮਾਰੀ ਅਤੇ ਜਣਨ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਗਰਭ ਅਵਸਥਾ ਦੌਰਾਨ ਮੱਛੀ ਦਾ ਸੇਵਨ ਹਫਤੇ ਵਿਚ 2-3 ਵਾਰ ਕਰਨਾ ਚਾਹੀਦਾ ਹੈ।

ਬੀਨਜ਼: ਬੀਨਜ਼ ਯਾਨਿ ਰਾਜਮਾ, ਸੋਇਆਬੀਨ ਆਦਿ ਦਾਲਾਂ ਅਤੇ ਦਾਲਾਂ ‘ਚ ਪ੍ਰੋਟੀਨ ਭਰਪੂਰ ਪਾਇਆ ਜਾਂਦਾ ਹੈ। ਬੀਨਜ਼ ਦਾ ਸੇਵਨ ਖ਼ਾਸਕਰ ਮੀਨੋਪੌਜ਼ ਦੇ ਦੌਰਾਨ ਔਰਤਾਂ ਨੂੰ ਉਸ ਮਿਆਦ ਦੇ ਦੌਰਾਨ ਸਰੀਰਕ ਸਮੱਸਿਆਵਾਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ। ਦਾਲਾਂ ਔਰਤਾਂ ਨੂੰ ਛਾਤੀ ਦੇ ਕੈਂਸਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਵੀ ਬਚਾਕੇ ਰੱਖਦੀਆਂ ਹਨ।

ਗਾਂ ਦਾ ਘਿਓ: ਰਿਫਾਇੰਡ ਜਾਂ ਭੈਂਸ ਦੇ ਦੁੱਧ ਤੋਂ ਨਿਕਲੇ ਘਿਓ ਤੋਂ ਜ਼ਿਆਦਾ ਗਾਂ ਦਾ ਘਿਓ ਫ਼ਾਇਦਾ ਕਰਦਾ ਹੈ। ਇਹ ਸਰੀਰ ਵਿਚ ਚੰਗੀ ਚਰਬੀ ਅਤੇ ਕੋਲੇਸਟ੍ਰੋਲ ਨੂੰ ਵਧਾਵਾ ਦੇ ਕੇ ਮਾੜੀ ਚਰਬੀ ਨੂੰ ਘਟਾਉਂਦਾ ਹੈ। ਗਾਂ ਦੇ ਘਿਓ ਵਿਚ ਸੀਐਲਏ (ਕਨਜੁਗੇਟਿਡ ਲਿਨੋਲੇਕ ਐਸਿਡ) ਹੁੰਦਾ ਹੈ ਜੋ ਜ਼ਿਆਦਾ ਮਿਹਨਤ ਕਰਨ ਵਾਲੀਆਂ ਔਰਤਾਂ ਲਈ ਲਾਭਕਾਰੀ ਸਿੱਧ ਹੁੰਦਾ ਹੈ।

ਪਪੀਤਾ: ਪੋਟਾਸ਼ੀਅਮ ਅਤੇ ਵਿਟਾਮਿਨ ਸੀ ਨਾਲ ਭਰਪੂਰ ਪਪੀਤਾ ਖਾਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਪੱਧਰ ਸਧਾਰਣ ਰਹਿੰਦਾ ਹੈ। ਗਾਲ ਬਲੈਡਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਪਪੀਤੇ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਗਰਭਵਤੀ ਔਰਤਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਟਮਾਟਰ: ਲਾਈਕੋਪੀਨ-ਐਂਟੀ ਆਕਸੀਡੈਂਟ ਔ ਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ। ਇਹ ਹਾਰਮੋਨ ਵੀ ਪੈਦਾ ਕਰਦਾ ਹੈ ਜੋ ਸਰੀਰ ਵਿਚ ਸਕਿਨ ਨੂੰ ਜਵਾਨ ਅਤੇ ਚਮਕਦਾਰ ਬਣਾਉਂਦੇ ਹਨ।

ਪਾਲਕ: ਪਾਲਕ ਦਾ ਸੇਵਨ ਔਰਤਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਤੁਹਾਨੂੰ ਹਫ਼ਤੇ ਵਿਚ ਇਕ ਵਾਰ ਪਾਲਕ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਇਹ ਸਰੀਰ ਵਿਚ ਫੋਲੇਟ ਦੀ ਮਾਤਰਾ ਨੂੰ ਪੂਰਾ ਕਰਦਾ ਹੈ। ਇਹ ਤੁਹਾਨੂੰ ਦਿਲ ਦੀ ਬਿਮਾਰੀ, ਕੋਲਨ ਕੈਂਸਰ ਅਤੇ ਮਾਨਸਿਕ ਰੋਗਾਂ ਤੋਂ ਬਚਾਉਂਦੀ ਹੈ। ਪਾਲਕ ਦਾ ਸੇਵਨ ਨਾਲ ਤੁਹਾਡੀ ਸਕਿਨ ‘ਤੇ ਨਿਖ਼ਾਰ ਆਉਂਦਾ ਹੈ। ਇਹ ਤੁਹਾਨੂੰ ਬੁਢਾਪੇ ਵਿਚ ਵੀ ਜਵਾਨ ਅਤੇ ਸੁੰਦਰ ਰੱਖਣ ਵਿਚ ਸਹਾਇਤਾ ਕਰਦੀ ਹੈ।

The post ਔਰਤਾਂ ਨੂੰ ਫਿੱਟ ਅਤੇ ਤੰਦਰੁਸਤ ਰੱਖਦੀ ਹੈ ਇਹ Diet Plan ! appeared first on Daily Post Punjabi.