Women health Archives - Daily Post Punjabi

Stretch Marks ਤੋਂ ਘਬਰਾਉਣਾ ਕਿਉਂ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਹਮੇਸ਼ਾ ਲਈ ਛੁਟਕਾਰਾ
Stretch Marks remove tips: ਸਰੀਰ ‘ਤੇ ਪਏ ਸਟ੍ਰੈਚ ਦੇ ਨਿਸ਼ਾਨ ਸੁੰਦਰਤਾ ਨੂੰ ਖਰਾਬ ਕਰਨ ਦਾ ਕੰਮ ਕਰਦੇ ਹਨ। ਇਹ ਨਿਸ਼ਾਨ ਆਮ ਤੌਰ ‘ਤੇ ਪੇਟ, ਪੱਟਾਂ, ਬਾਹਾਂ ਦੇ ਆਲੇ-ਦੁਆਲੇ ਹੁੰਦੇ ਹਨ। ਜ਼ਿਆਦਾਤਰ ਇਹ ਪ੍ਰੈਗਨੈਂਸੀ ਤੋਂ ਬਾਅਦ ਔਰਤਾਂ ‘ਚ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਭਾਰ ਘਟਾਉਣ ਕਾਰਨ ਵੀ ਅਜਿਹੇ ਨਿਸ਼ਾਨ ਨਜ਼ਰ ਆਉਣ ਲੱਗਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਵੈਸੇ ਬਾਜ਼ਾਰ ‘ਚ ਕਈ ਤਰ੍ਹਾਂ ਦੇ ਪ੍ਰੋਡਕਟਸ ਮਿਲਦੇ ਹਨ। ਹਾਲਾਂਕਿ ਇਨ੍ਹਾਂ ‘ਚ ਕੈਮੀਕਲ ਹੋਣ ਕਾਰਨ ਸਾਈਡ ਇਫੈਕਟ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਸਟ੍ਰੈਚ ਮਾਰਕਸ ਨੂੰ ਦੂਰ ਕਰਨ ਦੇ ਕੁਝ ਦੇਸੀ ਅਤੇ ਕਾਰਗਰ ਤਰੀਕੇ ਦੱਸਦੇ ਹਾਂ।

ਖੰਡ ਅਤੇ ਨਾਰੀਅਲ ਦਾ ਤੇਲ ਲਗਾਓ: ਜੇਕਰ ਤੁਸੀਂ ਸਕਿਨ ‘ਤੇ ਪਏ ਸਟ੍ਰੈਚ ਮਾਰਕਸ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਘੱਟ ਕਰਨ ਲਈ ਤੁਸੀਂ ਨੈਚੂਰਲ ਸਕਰੱਬ ਲਗਾ ਸਕਦੇ ਹੋ। ਇਸ ਨਾਲ ਸਟ੍ਰੈਚ ਮਾਰਕਸ ਦੇ ਨਿਸ਼ਾਨ ਘੱਟ ਹੋ ਕੇ ਸਕਿਨ ਦੀ ਰੰਗਤ ਸਾਫ਼ ਹੋਣ ‘ਚ ਮਦਦ ਮਿਲੇਗੀ। ਇਸਦੇ ਲਈ ਇੱਕ ਕੌਲੀ ‘ਚ 1/2 ਚੱਮਚ ਬਦਾਮ ਪਾਊਡਰ, 1-1 ਚੱਮਚ ਖੰਡ ਅਤੇ ਨਾਰੀਅਲ ਤੇਲ ਮਿਲਾਓ। ਤਿਆਰ ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ ਸਕਰੱਬ ਕਰਦੇ ਹੋਏ ਲਗਾਓ। 5 ਮਿੰਟ ਤੱਕ ਮਸਾਜ ਕਰਨ ਤੋਂ ਬਾਅਦ ਇਸ ਨੂੰ 10 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ ‘ਚ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਲਓ। ਹਫ਼ਤੇ ‘ਚ 2 ਵਾਰ ਇਸ ਨੁਸਖ਼ੇ ਨੂੰ ਅਪਣਾਓ। ਕੁਝ ਹੀ ਦਿਨਾਂ ‘ਚ ਤੁਹਾਨੂੰ ਫਰਕ ਮਹਿਸੂਸ ਹੋਵੇਗਾ।

Stretch Marks remove tips

ਨਿੰਬੂ ਦੇ ਛਿਲਕੇ ਦੇ ਪਾਊਡਰ ਦੀ ਕਰੋ ਵਰਤੋਂ: ਨਿੰਬੂ ਦੇ ਛਿਲਕੇ ਦਾ ਪਾਊਡਰ ਵੀ ਸਕਿਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਕਰਬ ਬਣਾ ਕੇ ਸਟ੍ਰੈਚ ਮਾਰਕਸ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇੱਕ ਕੌਲੀ ‘ਚ 1 ਚੱਮਚ ਨਿੰਬੂ ਦੇ ਛਿਲਕੇ ਦਾ ਪਾਊਡਰ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ। ਤਿਆਰ ਸਕਰਬ ਨੂੰ ਹਲਕੇ ਹੱਥਾਂ ਨਾਲ ਪ੍ਰਭਾਵਿਤ ਥਾਂ ‘ਤੇ ਲਗਾਕੇ ਮਸਾਜ ਕਰੋ। 5 ਮਿੰਟ ਤੱਕ ਸਕ੍ਰਬਿੰਗ ਤੋਂ ਬਾਅਦ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਲਓ।

ਆਲੂ ਦੀ ਕਰੋ ਵਰਤੋਂ: ਆਲੂ ‘ਚ ਬਲੀਚਿੰਗ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਸਟ੍ਰੈੱਚ ਮਾਰਕਸ ਦੂਰ ਹੋ ਕੇ ਸਕਿਨ ਦੀ ਰੰਗਤ ਨਿਖ਼ਰਨ ‘ਚ ਮਦਦ ਮਿਲੇਗੀ। ਇਸਦੇ ਲਈ ਇੱਕ ਕੌਲੀ ‘ਚ 1-1 ਚੱਮਚ ਆਲੂ ਦਾ ਰਸ ਅਤੇ ਐਲੋਵੇਰਾ ਜੈੱਲ ਮਿਲਾਓ। ਤਿਆਰ ਮਿਸ਼ਰਣ ਨੂੰ ਪ੍ਰਭਾਵਿਤ ਥਾਂ ‘ਤੇ ਮਸਾਜ ਕਰਦੇ ਹੋਏ ਲਗਾਓ। ਇਸ ਨੂੰ 1 ਘੰਟਾ ਜਾਂ ਰਾਤ ਭਰ ਲੱਗਿਆ ਰਹਿਣ ਦਿਓ। ਬਾਅਦ ‘ਚ ਇਸ ਨੂੰ ਗਿੱਲੇ ਕੱਪੜੇ ਨਾਲ ਪੂੰਝ ਲਓ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਸਟ੍ਰੈਚ ਮਾਰਕਸ ਹਲਕੇ ਹੋਣ ਲੱਗ ਜਾਣਗੇ।

ਕੈਸਟਰ ਆਇਲ ਨਾਲ ਕਰੋ ਮਸਾਜ: ਕੈਸਟਰ ਆਇਲ ਨਾਲ ਪ੍ਰਭਾਵਿਤ ਥਾਂ ‘ਤੇ ਮਸਾਜ ਕਰਨ ਨਾਲ ਸਟ੍ਰੈੱਚ ਮਾਰਕਸ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਦੇ ਲਈ ਕੋਸੇ ਕੈਸਟਰ ਆਇਲ ਦੀਆਂ ਕੁਝ ਬੂੰਦਾਂ ਲੈ ਕੇ ਸਟ੍ਰੈੱਚ ਮਾਰਕਸ ‘ਤੇ ਮਸਾਜ ਕਰੋ। ਇਸ ਨੂੰ ਰਾਤ ਭਰ ਲੱਗਿਆ ਰਹਿਣ ਦਿਓ। ਅਗਲੀ ਸਵੇਰ ਨਹਾ ਲਵੋ। ਕੁਝ ਦਿਨ ਲਗਾਤਾਰ ਇਸ ਨੁਸਖ਼ੇ ਨੂੰ ਅਪਣਾਉਣ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਤੋਂ ਇਲਾਵਾ ਇਸ ਨਾਲ ਸਕਿਨ ਟੋਨ ਲਾਈਟ ਹੋਣ ‘ਚ ਮਦਦ ਮਿਲੇਗੀ। ਤੁਸੀਂ ਇਸ ਦੀ ਜਗ੍ਹਾ ਜੈਤੂਨ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।

ਰੈਟਿਨੋਲ ਕਰੀਮ ਲਗਾਓ: ਤੁਸੀਂ ਸਟ੍ਰੈੱਚ ਮਾਰਕਸ ਰੀਮੂਵ ਕਰਨ ਲਈ ਰੈਟਿਨੋਲ ਕਰੀਮ ਲਗਾ ਸਕਦੇ ਹੋ। ਇਸ ‘ਚ ਮੌਜੂਦ ਵਿਟਾਮਿਨ ਸੀ ਸਟ੍ਰੈਚ ਮਾਰਕ ਨੂੰ ਦੂਰ ਕਰਨ ‘ਚ ਕਾਰਗਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਡੇਅਰੀ ਪ੍ਰੋਡਕਟਸ ਅਤੇ ਮੱਛੀ ਦਾ ਤੇਲ ਵੀ ਰੈਟਿਨਲ ਦੇ ਚੰਗੇ ਸਰੋਤ ਹੁੰਦੇ ਹਨ। ਅਜਿਹੇ ‘ਚ ਤੁਸੀਂ ਇਸਨੂੰ ਆਪਣੀ ਰੋਜ਼ਾਨਾ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ।

The post Stretch Marks ਤੋਂ ਘਬਰਾਉਣਾ ਕਿਉਂ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਹਮੇਸ਼ਾ ਲਈ ਛੁਟਕਾਰਾ appeared first on Daily Post Punjabi.

ਪ੍ਰੈਗਨੈਂਸੀ ‘ਚ ਇਸ ਤੋਂ ਜ਼ਿਆਦਾ ਖਾਧੀ ਸੌਂਫ ਤਾਂ ਹੋ ਸਕਦਾ ਹੈ ਮਿਸਕੈਰੇਜ !
Women sonf side effects: ਚਿਕਿਤਸਕ ਗੁਣਾਂ ਨਾਲ ਭਰਪੂਰ ਸੌਂਫ ਦਾ ਸੇਵਨ ਕਰਨਾ ਪੇਟ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਜ਼ਿਆਦਾ ਸੇਵਨ ਨਾਲ ਸਿਹਤ ‘ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਇਸ ਨਾਲ ਹੋਣ ਵਾਲੇ ਸਾਈਡ effects ਤੋਂ ਪੂਰੀ ਤਰ੍ਹਾਂ ਅਣਜਾਣ ਲੋਕ ਬੇਹਿਸਾਬ ਸੌਂਫ ਖਾ ਲੈਂਦੇ ਹਨ ਜੋ ਕਿ ਸਹੀ ਨਹੀਂ ਹੈ। ਅਜਿਹੇ ‘ਚ ਤੁਸੀਂ ਸੌਂਫ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ ਇਸ ਤੋਂ ਪਹਿਲਾਂ ਜਾਣੋ ਇਸ ਦੇ ਨੁਕਸਾਨ ਬਾਰੇ, ਤਾਂ ਜੋ ਲੈਣੇ ਦੇ ਦੇਣੇ ਨਾ ਪੈ ਜਾਣ।

ਔਰਤਾਂ ਲਈ ਜਾਨਲੇਵਾ ਸੌਂਫ ਦਾ ਸੇਵਨ: ਸੌਂਫ ‘ਚ ਪ੍ਰੋਲੈਕਟਿਨ ਹੁੰਦਾ ਹੈ, ਜੋ ਐਸਟ੍ਰੋਜਨ ਹਾਰਮੋਨ ਨੂੰ ਪ੍ਰਭਾਵਤ ਕਰਦਾ ਹੈ। ਇਸ ਨਾਲ ਓਵੇਰੀਅਨ ਕੈਂਸਰ, ਐਂਡੋਮੈਟ੍ਰੋਸਿਸ, ਗਰੱਭਾਸ਼ਯ ਫਾਈਬਰੌਡਜ਼ ਦੀ ਸੰਭਾਵਨਾ ਵੱਧ ਜਾਂਦੀ ਹੈ।

Women sonf side effects

ਸਨਬਰਨ ਦਾ ਕਾਰਨ: ਸੌਂਫ ‘ਚ ਇਕ ਫੋਟੋਟੌਕਸਿਕ ਨਾਮਕ ਯੋਗਿਕ ਹੁੰਦਾ ਹੈ ਜੋ ਸਕਿਨ ਨੂੰ ਸੂਰਜ ਦੇ ਰੋਸ਼ਨੀ ਪ੍ਰਤੀ ਸੈਂਸੀਟਿਵ ਕਰ ਦਿੰਦਾ ਹੈ। ਇਸ ਨਾਲ ਤੇਜ਼ ਧੁੱਪ ਕਾਰਨ ਸਕਿਨ ‘ਚ ਸੋਜ, ਜਲਣ ਅਤੇ ਰੇਡਨੈੱਸ ਹੋਣ ਲੱਗਦੀ ਹੈ।

ਦਵਾਈਆਂ ਦੇ ਨਾਲ ਨਾ ਖਾਓ ਸੌਂਫ: ਜੇ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਸੌਂਫ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ। ਦਰਅਸਲ ਇਸ ‘ਚ ਅਜਿਹੇ ਤੱਤ ਹੁੰਦੇ ਹਨ ਜੋ ਕੁਝ ਦਵਾਈਆਂ ਦੇ ਸੰਪਰਕ ‘ਚ ਆਉਣ ਨਾਲ ਸਰੀਰ ਲਈ ਜਾਨਲੇਵਾ ਬਣ ਜਾਂਦੇ ਹਨ। ਇਸ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਐਲਰਜੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

premature ਬ੍ਰੈਸਟ ਦਾ ਵਿਕਾਸ: ਖੋਜ ਅਨੁਸਾਰ ਸੌਂਫ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਕੁੜੀਆਂ ‘ਚ ਸਮੇਂ ਤੋਂ ਪਹਿਲਾਂ ਹੀ ਬ੍ਰੈਸਟ ਦਾ ਵਿਕਾਸ ਹੋ ਸਕਦਾ ਹੈ ਜਿਸ ਨਾਲ ਦਰਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Women sonf side effects

ਕੀ ਪ੍ਰੈਗਨੈਂਸੀ ‘ਚ ਖਾ ਸਕਦੇ ਹੋ ਸੌਂਫ: ਇਸ ਦੇ ਜ਼ਿਆਦਾ ਸੇਵਨ ਨਾਲ ਬਲੱਡ ਕਲੋਟਸ ਦਾ ਕਾਰਨ ਬਣ ਸਕਦਾ ਹੈ। ਅਜਿਹੇ ‘ਚ ਜੇ ਤੁਹਾਨੂੰ ਬਲੀਡਿੰਗ disorder ਹੈ ਤਾਂ ਇਸ ਦਾ ਸੇਵਨ ਬਿਲਕੁਲ ਨਾ ਕਰੋ।

ਪ੍ਰੈਗਨੈਂਸੀ ‘ਚ ਆ ਸਕਦੀ ਹੈ ਦਿੱਕਤ: ਫਾਈਟੋਸਟ੍ਰੋਜਨਿਕ, ਐਂਟੀ-ਏਂਠਨ ਅਤੇ ਐਂਟੀ-ਇਨਫਲੇਮੇਟਰੀ ਗੁਣ ਹੋਣ ਕਾਰਨ ਸੌਂਫ ਪ੍ਰੈਗਨੈਂਸੀ ਨੂੰ ਉਤਸ਼ਾਹਤ ਕਰਦੀ ਹੈ ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਤੁਸੀਂ ਡਾਕਟਰ ਦੀ ਸਲਾਹ ਦੇ ਅਨੁਸਾਰ ਥੋੜੀ ਮਾਤਰਾ ‘ਚ ਸੌਂਫ ਖਾ ਸਕਦੇ ਹੋ।

ਕੀ ਸੌਂਫ ਨਾਲ ਮਿਸਕੇਰੇਜ ਹੋ ਸਕਦਾ ਹੈ: ਮਾਹਰਾਂ ਦੇ ਅਨੁਸਾਰ ਸੌਂਫ ਮਾਹਵਾਰੀ ਚੱਕਰ ਨੂੰ ਟ੍ਰਿਗਰ ਕਰਦੀ ਹੈ ਜਿਸ ਨਾਲ ਵੈਜਾਇਨਲ ਬਲੀਡਿੰਗ ਹੋ ਸਕਦੀ ਹੈ। ਇਸ ਨਾਲ ਮਿਸਕੇਰੇਜ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਹਾਲਾਂਕਿ ਮਾਹਰਾਂ ਦੇ ਅਨੁਸਾਰ ਇਨ੍ਹਾਂ ਸਭ ਦੇ ਬਾਵਜੂਦ ਤੁਸੀਂ ਪ੍ਰੈਗਨੈਂਸੀ ‘ਚ ਸੌਫ ਦਾ ਸੇਵਨ ਕਰ ਸਕਦੇ ਹੋ, ਪਰ ਇਹ ਵਧੀਆ ਹੋਵੇਗਾ ਕਿ ਤੁਸੀਂ ਰੋਜ਼ਾਨਾ 1/2 ਤੋਂ ਵੀ ਘੱਟ ਸੌਂਫ ਖਾਓ।

The post ਪ੍ਰੈਗਨੈਂਸੀ ‘ਚ ਇਸ ਤੋਂ ਜ਼ਿਆਦਾ ਖਾਧੀ ਸੌਂਫ ਤਾਂ ਹੋ ਸਕਦਾ ਹੈ ਮਿਸਕੈਰੇਜ ! appeared first on Daily Post Punjabi.