women Archives - Daily Post Punjabi

ਨਵੇਂ ਸਾਲ ਦੀ ਸ਼ੁਰੂਆਤ ‘ਚ ਔਰਤਾਂ ਨੂੰ ਮਿਲਿਆ ਖਾਸ ਤੋਹਫਾ, ਜਾਣੋ
women new year gift police station:ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਸਮਾਜ ‘ਚ ਔਰਤਾਂ ਅਤੇ ਬੱਚਿਆਂ ਨੂੰ ਸਖਤ ਮਾਹੌਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਸਗੋਂ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਜਾਵੇਗਾ। ਦਰਅਸਲ ਇਸ ਵਾਰ ਨਵਾਂ ਸਾਲ ਔਰਤਾਂ ਲਈ ਖਾਸ ਰਹੇਗਾ ਕਿਉਂਕਿ ਹੁਣ ਔਰਤਾਂ ਦੀਆਂ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਲਈ ਨਵੇਂ ਸਾਲ ’ਤੇ 28 ਥਾਣਿਆਂ ’ਚ ਵੂਮੈਨ ਹੈਲਪ ਡੈਸਕ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ’ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਖੁਦ ਨਜ਼ਰ ਰੱਖਣਗੇ ਅਤੇ ਨਾਲ ਦੀ ਨਾਲ ਰੋਜ਼ਾਨਾ ਸ਼ਹਿਰ ’ਚ ਔਰਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ ਦਾ ਪਤਾ ਲੱਗਦਾ ਰਹੇਗਾ। ਦੱਸ ਦੇਈਏ ਕਿ 1 ਜਨਵਰੀ, 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ’ਚ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਉਨ੍ਹਾਂ ਵੱਲੋਂ ਪੁਲਸ ਲਾਈਨ ’ਚ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮ ਔਰਤਾਂ ਨੂੰ ਇਕ ਦਿਨ ਦੀ ਟ੍ਰੇਨਿੰਗ ਦਿੱਤੀ ਗਈ ਹੈ।

women new year gift police station

ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਮੁਤਾਬਕ ਥਾਣੇ ’ਚ ਹੈਲਪ ਡੈਸਕ ’ਤੇ ਪੁੱਜਦੇ ਹੀ ਔਰਤ ਦੀ ਸ਼ਿਕਾਇਤ ਰਜਿਸਟਰਡ ਕਰ ਕੇ ਪਹਿਲਾਂ ਯੂ.ਆਈ. ਡੀ. ਨੰਬਰ ਲਾਇਆ ਜਾਵੇਗਾ। ਇਸ ਲਈ ਵੱਖ-ਵੱਖ ਪੋਰਟਲ ਸ਼ੁਰੂ ਕੀਤੇ ਜਾ ਰਹੇ ਹਨ। ਚੰਡੀਗੜ੍ਹ ਤੱਕ ਦਫ਼ਤਰ ’ਚ ਬੈਠੇ ਅਧਿਕਾਰੀ ਆਨਲਾਈਨ ਰੋਜ਼ਾਨਾ ਦੀਆਂ ਸ਼ਿਕਾਇਤਾਂ, ਪੁਰਾਣੀਆਂ ਸ਼ਿਕਾਇਤਾਂ ਦੀ ਜਾਂਚ ਦੇ ਸਮੇਂ ਤੋਂ ਇਲਾਵਾ ਕੁਝ ਵੀ ਚੈੱਕ ਕਰ ਸਕਦੇ ਹਨ। ਜੇਕਰ ਕਿਸੇ ਸ਼ਿਕਾਇਤ ਦੀ ਜਾਂਚ ਪੂਰੀ ਹੋਣ ’ਚ ਜ਼ਿਆਦਾ ਸਮਾਂ ਲੱਗ ਰਿਹਾ ਹੈ ਤਾਂ ਜਾਂਚ ਕਰ ਰਹੇ ਮੁਲਾਜ਼ਮ ’ਤੇ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੋਰਟਲ ’ਚ ਜਿਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋਇਆ, ਉਨ੍ਹਾਂ ਦਾ ਵੱਖ ਤੋਂ ਪਤਾ ਲੱਗਦਾ ਰਹੇਗਾ। ਇਸ ਲਈ ਹਰ ਸ਼ਿਕਾਇਤ ਨੂੰ ਜਲਦ ਤੋਂ ਜਲਦ ਹੱਲ ਕਰਨਾ ਜ਼ਰੂਰੀ ਹੋਵੇਗਾ।ਪੁਲਸ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਹੈਲਪ ਡੈਸਕ ’ਤੇ ਬੈਠਣ ਵਾਲੀ ਮੁਲਾਜ਼ਮ ਔਰਤ ਨੂੰ ‘ਮਹਿਲਾ ਮਿੱਤਰ’ ਦਾ ਨਾਮ ਦਿੱਤਾ ਗਿਆ ਹੈ। ਮਹਿਲਾ ਮਿੱਤਰ ਸਵੇਰ 9 ਤੋਂ ਸ਼ਾਮ 6 ਵਜੇ ਤੱਕ ਥਾਣੇ ’ਚ ਮੌਜੂਦ ਰਹੇਗੀ। ਰਾਤ ਸਮੇਂ ਅਮਰਜੈਂਸੀ ’ਚ ਉਨ੍ਹਾਂ ਨੂੰ ਬੁਲਾਇਆ ਜਾ ਸਕੇਗਾ। ਹਰ ਥਾਣੇ ’ਚ 2 ਮਹਿਲਾ ਮਿੱਤਰ ਤਾਇਨਾਤ ਕੀਤੀਆਂ ਗਈਆਂ ਹਨ।

ਇਹ ਵੀ ਦੇਖੋ–

The post ਨਵੇਂ ਸਾਲ ਦੀ ਸ਼ੁਰੂਆਤ ‘ਚ ਔਰਤਾਂ ਨੂੰ ਮਿਲਿਆ ਖਾਸ ਤੋਹਫਾ, ਜਾਣੋ appeared first on Daily Post Punjabi.

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਔਰਤ ਵੋਟਰਾਂ ਦੀ ਗਿਣਤੀ ਵਧ ਰਹੀ , ਪਰ ਮਹਿਲਾ ਵਿਧਾਇਕਾਂ ‘ਚ ਆ ਰਹੀ ਕਮੀ….
women voters increasing bihar: ਬਿਹਾਰ ਵਿਧਾਨ ਸਭਾ ਦੀਆਂ ਪਿਛਲੀਆਂ ਚਾਰ ਚੋਣਾਂ ਵਿਚ ਔਰਤ ਵਿਧਾਇਕਾਂ ਦੀ ਫੀਸਦੀ, ਘੱਟ ਰਹੀ ਹੈ। ਸਾਲ 2010 ਵਿਚ ਮਹਿਲਾ ਵਿਧਾਇਕਾਂ ਦੀ ਗਿਣਤੀ 34 ਸੀ ਜੋ ਸਾਲ 2015 ਵਿਚ ਘੱਟ ਕੇ 28 ਹੋ ਗਈ ਸੀ। ਵਿਧਾਨ ਸਭਾ ਦੇ 243 ਮੈਂਬਰਾਂ ਵਿੱਚ ਔਰਤ ਵਿਧਾਇਕਾਂ (ਵਿਧਾਇਕਾਂ) ਦੀ ਫੀਸਦੀ, ਸਾਲ 2010 ਵਿੱਚ 11.5 ਫੀਸਦੀ, ਸੀ, ਜੋ ਕਿ 2010 ਵਿੱਚ 14 ਫੀਸਦੀ ਸੀ।ਧਿਆਨ ਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਔਰਤ ਵੋਟਰਾਂ ਦੀ ਫੀਸਦੀ, 46 ਸੀ। ਇਸ ਦੇ ਨਾਲ ਹੀ ਔਰਤ ਨੇ ਚੋਣਾਂ ਵਿਚ ਮਰਦਾਂ ਨਾਲੋਂ 7 ਫੀਸਦੀ, ਵਧੇਰੇ ਵੋਟਾਂ ਪਾਈਆਂ। ਚੁਣੇ ਗਏ 28 ਵਿਧਾਇਕਾਂ ਵਿਚੋਂ 10 ਰਾਸ਼ਟਰੀ

women voters increasing bihar

ਜਨਤਾ ਦਲ, ਨੌ ਜਨਤਾ ਦਲ ਯੂਨਾਈਟਿਡ, ਚਾਰ ਭਾਰਤੀ ਜਨਤਾ ਪਾਰਟੀ ਅਤੇ ਇਕ ਆਜ਼ਾਦ ਸਨ। ਚੁਣੇ ਗਏ 25 ਮਹਿਲਾ ਵਿਧਾਇਕਾਂ ਨੇ ਚੋਣ ਵਿੱਚ ਪੁਰਸ਼ ਵਿਧਾਇਕਾਂ ਨੂੰ ਹਰਾਇਆ। ਪਿਛਲੀਆਂ ਚੋਣਾਂ ਵਿੱਚ, ਮਹਾਂਗਠਜੋੜ ਨੇ ਮਹਿਲਾ ਉਮੀਦਵਾਰਾਂ ਨੂੰ 10.3 ਫੀਸਦੀ, ਟਿਕਟ ਦਿੱਤੀ ਸੀ, ਜਦੋਂਕਿ ਐਨਡੀਏ ਨੇ ਔਰਤ ਨੂੰ 9.5 ਫੀਸਦੀ, ਦਿੱਤੀ ਸੀ। ਰਾਸ਼ਟਰੀ ਜਨਤਾ ਦਲ ਨੇ 10 ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਸਾਰੀਆਂ ਜਿੱਤੀਆਂ ਸਨ। ਜਨਤਾ ਦਲ ਯੂਨਾਈਟਿਡ ਨੇ 10 ਉਮੀਦਵਾਰ ਮੈਦਾਨ ਵਿਚ ਉਤਰੇ, ਜਿਨ੍ਹਾਂ ਵਿਚੋਂ 9 ਜੇਤੂ ਰਹੇ। ਇਸ ਦੇ ਨਾਲ ਹੀ, ਕਾਂਗਰਸ ਨੇ 5 ਔਰਤ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਵਿਚੋਂ ਚਾਰ ਚੋਣ ਜਿੱਤੀ ਸੀ। ਭਾਰਤੀ ਜਨਤਾ ਪਾਰਟੀ ਨੇ 14 ਔਰਤ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਸੀ, ਜਿਨ੍ਹਾਂ ਵਿਚੋਂ 4 ਜੇਤੂ ਰਹੀਆਂ ਸਨ। 2015 ਦੀਆਂ ਅਸੈਂਬਲੀ ਵਿੱਚ ਔਰਤ ਦਾ ਵਿਦਿਅਕ ਪੱਧਰ 2010 ਦੇ ਵਿਧਾਨ ਸਭਾ ਦੇ ਮੁਕਾਬਲੇ ਘੱਟ ਹੈ।

The post ਬਿਹਾਰ ਵਿਧਾਨ ਸਭਾ ਚੋਣਾਂ ਵਿੱਚ  ਔਰਤ ਵੋਟਰਾਂ ਦੀ ਗਿਣਤੀ ਵਧ ਰਹੀ , ਪਰ ਮਹਿਲਾ ਵਿਧਾਇਕਾਂ ‘ਚ  ਆ ਰਹੀ ਕਮੀ…. appeared first on Daily Post Punjabi.

ਸੜਕ ‘ਤੇ ਤੜਫਦੀ ਰਹੀ ਔਰਤ, ਨਾ ਪਹੁੰਚੀ ਪੁਲਿਸ ਤੇ ਨਾ ਐਬੂਲੈਂਸ
woman road crushed truck: ਲੋਕਾਂ ਚ ਇਨਸਾਨੀਅਤ ਕਿਸ ਕਦਰ ਖਤਮ ਹੋ ਚੁਕੀ ਹੈ ਕਿ ਉਨ੍ਹਾਂ ਦੇ ਸਾਹਮਣੇ ਕਿਸੇ ਦੀ ਜਾਨ ਨਿਕਲ ਜਾਏ ਪਰ ਮਜ਼ਾਲ ਹੈ ਕੋਈ ਮਦਦ ਕਰ ਦੇਵੇ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਲੁਧਿਆਣਾ ‘ਚ ਜਿਥੇ ਇੱਕ ਔਰਤ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ‘ਤੇ ਤੜਫਦੀ ਰਹੀ ਪਰ ਕਿਸੇ ਨੇ ਨਾ ਚੁੱਕਿਆ ਨਾ ਮਦਦ ਕੀਤੀ ਬੱਸ ਖੜੇ ਤਮਾਸਾ ਦੇਖਦੇ ਰਹੇ। ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਜਸਵੀਰ ਕੌਰ ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੀ ਸੀ ਪਰ ਜਦੋਂ ਉਹ ਸੰਤ ਬਿਹਾਰ ਪਹੁੰਚੀ ਤਾਂ ਟਰੱਕ ਦੀ ਚਪੇਟ ‘ਚ ਆ ਗਈ ਉੱਥੇ ਕਿਸੇ ਵੀ ਉਸ ਨੂੰ ਨਾ ਚੁੱਕਿਆ ਅਤੇ ਨਾ ਹੀ ਪੁਲਿਸ ਨੂੰ ਫੋਨ ਕੀਤਾ ਪਰ ਜਿੰਨੇ ਸਮੇਂ ਨੂੰ ਕਿਸੇ ਭਲੇ ਇਨਸਾਨ ਨੇ ਉਸ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਉਦੋਂ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ। ਇਹ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ।

woman road crushed truck

ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ 3 ਘੰਟਿਆਂ ਤੱਕ ਔਰਤ ਸੜਕ ‘ਤੇ ਹੀ ਤੜਫਦੀ ਰਹੀ ਪਰ ਜੇਕਰ ਪੁਲਿਸ ਨੂੰ ਫੋਨ ਕੀਤਾ, ਉਹ ਵੀ ਸਮੇਂ ‘ਤੇ ਪਹੁੰਚੀ ਅਤੇ ਨਾ ਹੀ ਐਬੂਲੈਂਸ ਆਈ।ਮ੍ਰਿਤਕ ਔਰਤ ਨੂੰ ਟਰੱਕ ‘ਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ ਤਾਂ ਉਨੇ ਸਮੇਂ ਨੂੰ ਉਸ ਦੀ ਮੌਤ ਹੋ ਗਈ ਸੀ।

woman road crushed truck

ਦੱਸਣਯੋਗ ਹੈ ਕਿ ਮ੍ਰਿਤਕ ਔਰਤ ਦੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਅਤੇ ਹੁਣ ਉਸ ਦੀ ਆਪਣੀ ਮੌਤ ਹੋਣ ਤੋਂ ਬਾਅਦ ਘਰ ‘ਚ ਇੱਕਲੀ ਛੋਟੀ ਬੱਚੀ ਰਹਿ ਗਈ ਹੈ। ਇਹ ਬੱਚੀ ਵੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗੋਦ ਲਈ ਹੋਈ ਕਿਉਂਕਿ ਮ੍ਰਿਤਕਾਂ ਦੀ ਆਪਣੀ ਬੱਚੀ ਨਹੀਂ ਸੀ।

The post ਸੜਕ ‘ਤੇ ਤੜਫਦੀ ਰਹੀ ਔਰਤ, ਨਾ ਪਹੁੰਚੀ ਪੁਲਿਸ ਤੇ ਨਾ ਐਬੂਲੈਂਸ appeared first on Daily Post Punjabi.

ਰਾਹਗੀਰਾਂ ਨੂੰ ਜਿਸਮ ਦਾ ਲਾਲਚ ਦੇ ਕੇ ਜਾਲ ‘ਚ ਫਸਾਉਣ ਵਾਲੀਆਂ ਔਰਤਾਂ ਦਾ ਗੈਂਗ ਗ੍ਰਿਫਤਾਰ
ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਜਿਸਮ ਦਾ ਲਾਲਚ ਦੇ ਕੇ ਆਪਣੇ ਜਾਲ ‘ਚ ਫਸਾਉਣ ਵਾਲੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ।ਦੱਸਣਯੋਗ ਹੈ ਕਿ ਉਕਤ ਦੋਸ਼ੀ ਔਰਤਾਂ ਕਾਰ ਸਵਾਰ ਅਤੇ ਮੋਟਰਸਾਈਕਲ ਸਵਾਰ ਯਾਤਰੀਆਂ ਨੂੰ ਆਪਣਾ ਜਿਸਮ ਦਿਖਾ ਕੇ ਜਾਲ ‘ਚ ਫਸਾਉਂਦੀਆਂ ਸਨ ਅਤੇ ਫਿਰ ਉਨ੍ਹਾਂ ਦਾ ਕੀਮਤੀ ਸਾਮਾਨ ਅਤੇ ਪੈਸੇ ਚੋਰੀ ਕਰ ਲੈਂਦੀਆਂ ਸਨ।

women body police arressted

ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀ ਔਰਤਾਂ ਸ਼ਿਫਟਾਂ ‘ਚ ਕੰਮ ਕਰਦੀਆਂ ਸਨ, ਉਥੇ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਔਰਤਾਂ ਦੀਆਂ 3 ਹੋਰ ਸਾਥੀ ਔਰਤਾਂ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਨਾਲ ਇੱਕ ਨੌਜਵਾਨ ਵੀ ਸ਼ਾਮਲ ਹੈ। ਨੌਜਵਾਨ ਅਤੇ 3 ਔਰਤਾਂ ਫਰਾਰ ਦੱਸਿਆ ਜਾ ਰਿਹਾ ਹੈ।ਥਾਣਾ ਇੰਚਾਰਜ ਨੇ ਜਾਣਕਾਰੀ ‘ਚ ਦੱਸਿਆ ਕਿ ਕੁਝ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਲਾਡੋਵਾਲ ਤੋਂ ਅਮਲਤਾਸ ਨੂੰ ਜਾਂਦੀ ਸਰਵਿਸ ਲਾਈਨ ‘ਤੇ ਔਰਤਾਂ ਦਾ ਇੱਕ ਗੈਂਗ ਲੋਕਾਂ ਨੂੰ ਗੁੰਮਰਾਹ ਕਰ ਕੇ, ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਅਤੇ ਲੁੱਟ ਖੋਹ ਕਰਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਡਰਾਉਂਦੀਆਂ ਹਨ।ਸ਼ਿਕਾਇਤ ਦੇ ਮੱਦੇਨਜ਼ਰ ਪੁਲਸ ਨੇ ਉਕਤ ਰੋਡ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਔਰਤਾਂ ਨੂੰ ਰੰਗੇ ਹੱਥੀਂ ਫੜਿਆ ਗਿਆ।ਜਿਨ੍ਹਾਂ ਕੋਲੋਂ 6ਮੋਬਾਇਲ ਫੋਨ ਅਤੇ 1500 ਦੀ ਨਕਦੀ ਬਰਾਮਦ ਕੀਤੀ ਗਈ ਹੈ।ਦੱਸਣਯੋਗ ਹੈ ਕਿ ਉਕਤ ਦੋਸ਼ੀਆਂ ਔਰਤਾਂ ਦੀ ਪਛਾਣ ਸ਼ਿਮਲਾਪੁਰੀ ਦੇ ਈਸ਼ਰ ਨਗਰ ਦੀ ਅਮਨਦੀਪ ਕੌਰ, ਜੱਸੀਆਂ ਰਜ਼ੌਰੀ ਗਾਰਡਨ ਦੀ ਪ੍ਰਿਯੰਕਾ ਅਤੇ ਅਮਨ ਨਗਰ ਸਲੇਮ ਟਾਬਰੀ ਦੀ ਪਰਮਜੀਤ ਕੌਰ ਵਜੋਂ ਹੋਈ ਹੈ।ਜਾਂਚ ਦੌਰਾਨ ਪਤਾ ਲੱਗਾ ਕਿ ਅਮਨਦੀਪ ਕੌਰ ਅਤੇ ਪ੍ਰਿਯੰਕਾ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।ਉਕਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

The post ਰਾਹਗੀਰਾਂ ਨੂੰ ਜਿਸਮ ਦਾ ਲਾਲਚ ਦੇ ਕੇ ਜਾਲ ‘ਚ ਫਸਾਉਣ ਵਾਲੀਆਂ ਔਰਤਾਂ ਦਾ ਗੈਂਗ ਗ੍ਰਿਫਤਾਰ appeared first on Daily Post Punjabi.