World AIDS day 2020 Archives - Daily Post Punjabi

ਅੱਜ ਦੁਨੀਆ ਭਰ ‘ਚ ਮਨਾਇਆ ਜਾ ਰਿਹੈ ‘World AIDS Day’, ਜਾਣੋ AIDS ਤੇ HIV ‘ਚ ਕੀ ਹੈ ਫ਼ਰਕ ?
World AIDS day 2020: ਨਵੀਂ ਦਿੱਲੀ: ਵਿਸ਼ਵ ਵਿੱਚ ਏਡਜ਼ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 1 ਦਸੰਬਰ ਨੂੰ World AIDS Day ਮਨਾਇਆ ਜਾਂਦਾ ਹੈ। ਏਡਜ਼ ਇੱਕ ਲਾਇਲਾਜ ਬਿਮਾਰੀ ਹੈ। ਇਸਦਾ ਹੁਣ ਤੱਕ ਕੋਈ ਇਲਾਜ਼ ਨਹੀਂ ਮਿਲਿਆ ਹੈ । ਬਚਾਅ ਹੀ ਇਸਦਾ ਇਕਲੌਤਾ ਇਲਾਜ ਹੈ। ਇਹ ਬਿਮਾਰੀ ਹਿਊਮਨ ਇਮਿਊਨੋ ਡੈਫੀਸ਼ੀਐਂਸੀ (HIV) ਵਾਇਰਸ ਦੇ ਸੰਕਰਮਣ ਨਾਲ ਹੁੰਦੀ ਹੈ। ਦਰਅਸਲ, HIV ਇੱਕ ਵਾਇਰਸ ਹੈ । ਇਹ ਵਾਇਰਸ ਸਰੀਰ ਦੇ ਇਮਊਨ ਸਿਸਟਮ ‘ਤੇ ਹਮਲਾ ਕਰ ਕੇ ਟੀ ਸੈੱਲਾਂ ਨੂੰ ਖਤਮ ਕਰਦਾ ਹੈ । ਇਸ ਨਾਲ ਵਿਅਕਤੀ ਦਾ ਸਰੀਰ ਆਮ ਰੋਗਾਂ ਨਾਲ ਵੀ ਲੜਨ ਦੇ ਯੋਗ ਨਹੀਂ ਰਹਿੰਦਾ। ਸਮੇਂ ‘ਤੇ HIV ਦਾ ਇਲਾਜ ਨਾ ਹੋਣ ਨਾਲ ਇਸ ਦੀ ਇਨਫੈਕਸ਼ਨ ਵੱਧਦੀ ਹੈ ਅਤੇ ਏਡਜ਼ ਦਾ ਕਾਰਨ ਬਣ ਜਾਂਦੀ ਹੈ।

World AIDS day 2020

HIV ਤੇ AIDS ‘ਚ ਕੀ ਹੈ ਫਰਕ?
HIV ਇੱਕ ਵਾਇਰਸ ਹੈ। ਇਹ ਸਿੱਧੇ ਇਮਿਊਨ ਸਿਸਟਮ ਦੀ ਟੀ ਸੈੱਲਾਂ ‘ਤੇ ਹਮਲਾ ਕਰਦਾ ਹੈ ਜਦੋਂ ਕਿ AIDS (Acquired Immunodeficiency Syndrome) ਇੱਕ ਮੈਡੀਕਲ ਸਿੰਡਰੋਮ ਹੈ। HIV ਇਨਫੈਕਸ਼ਨ ਹੋਣ ਤੋਂ ਬਾਅਦ ਸਿੰਡਰੋਮ ਬਣਦਾ ਹੈ। HIV ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੀ ਹੈ, ਪਰ ਏਡਜ਼ ਨਹੀਂ ਫੈਲਦਾ।

World AIDS day 2020

ਇਸ ਤਰ੍ਹਾਂ ਫੈਲ ਸਕਦਾ ਹੈ HIV
HIV ਇੱਕ ਵਿਅਕਤੀ ਤੋਂ ਦੂਸਰੇ ਵਿੱਚ ਕਈ ਤਰੀਕਿਆਂ ਨਾਲ ਫੈਲ ਸਕਦੀ ਹੈ। ਇਹ ਸੰਕ੍ਰਮਿਤ ਖੂਨ ਚੜਾਉਣ, ਸੰਕ੍ਰਮਿਤ ਸੂਈਆਂ ਦੀ ਵਰਤੋਂ ਅਤੇ ਅਸੁਰੱਖਿਅਤ ਯੌਨ ਸਬੰਧ ਬਣਾਉਣ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਲਾਗ ਗਰਭਵਤੀ ਮਹਿਲਾ ਨੂੰ ਉਸਦੇ ਹੋਣ ਵਾਲੇ ਬੱਚਿਆਂ ਨੂੰ ਦੁੱਧ ਚੁੰਘਾਉਣ ਨਾਲ ਵੀ ਇਹ ਇਨਫੈਕਸ਼ਨ ਹੋ ਸਕਦੀ ਹੈ।

World AIDS day 2020

ਇਸ ਤਰ੍ਹਾਂ ਕਰੋ HIV ਬਚਾਅ
HIV ਤੋਂ ਬਚਣ ਲਈ ਜਾਗਰੂਕਤਾ ਬਹੁਤ ਜਰੂਰੀ ਹੈ। ਨਵੀਂ ਸਰਿੰਜ ਨਾਲ ਟੀਕਾ ਲਗਵਾਓ, ਸੁਰੱਖਿਅਤ ਯੌਨ ਸਬੰਧ ਬਣਾਓ। ਖੂਨ ਚੜ੍ਹਵਾਉਣ ਤੋਂ ਪਹਿਲਾਂ ਲਾਗ ਦੀ ਜਾਂਚ ਕਰਵਾਓ। ਇਸਦੇ ਨਾਲ ਹੀ ਹਮੇਸ਼ਾਂ ਨਵੇਂ ਬਲੇਡ ਨਾਲ ਸ਼ੇਵ ਕਰੋ।

1988 ਤੋਂ ਮਨਾਇਆ ਜਾ ਰਿਹਾ ਇਹ ਦਿਨ
ਵਿਸ਼ਵ ਸਿਹਤ ਸੰਗਠਨ ਦੇ ਏਡਜ਼ ਗਲੋਬਲ ਪ੍ਰੋਗਰਾਮ ਵਿੱਚ ਕੰਮ ਕਰਨ ਵਾਲੇ ਥੌਮਸ ਨੇਟਰ ਅਤੇ ਜੇਮਜ਼ ਡਬਲਯੂ ਨੇ ਵਿਸ਼ਵ ਏਡਜ਼ ਦਿਵਸ ਦੀ ਸਥਾਪਨਾ 1987 ਵਿੱਚ ਕੀਤੀ ਸੀ। ਇਸਦੇ ਬਾਅਦ ਸਾਲ 1988 ਵਿੱਚ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਵਜੋਂ ਮਨਾਇਆ ਜਾਣ ਲੱਗਿਆ। ਇਸਦੇ ਨਾਲ ਹਰ ਸਾਲ ‘ਏਡਜ਼ ਦਿਵਸ’ ਦਾ ਥੀਮ ਰੱਖੀ ਜਾਂਦੀ ਹੈ।

ਇਹ ਵੀ ਦੇਖੋ: ਅਮਿਤ ਸ਼ਾਹ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੂੰ ਫੋਨ ਕਰ ਦਿੱਤਾ ਮੀਟਿੰਗ ਲਈ ਸੱਦਾ ਹੁਣ ਨਿਕਲੇਗਾ ਕੋਈ ਹੱਲ

The post ਅੱਜ ਦੁਨੀਆ ਭਰ ‘ਚ ਮਨਾਇਆ ਜਾ ਰਿਹੈ ‘World AIDS Day’, ਜਾਣੋ AIDS ਤੇ HIV ‘ਚ ਕੀ ਹੈ ਫ਼ਰਕ ? appeared first on Daily Post Punjabi.