World Cup 2023 Prize Money Archives - Daily Post Punjabi

ਵਿਸ਼ਵ ਕੱਪ 2023 ਦਾ ਖਿਤਾਬ ਜਿੱਤਣ ਵਾਲੀ ਟੀਮ ਹੋਵੇਗੀ ਮਾਲਾਮਾਲ, ਜਾਣੋ ਟੂਰਨਾਮੈਂਟ ਦੀ ਪੂਰੀ ਪ੍ਰਾਈਜ਼ ਮਨੀ
ਵਿਸ਼ਵ ਕੱਪ ਹੁਣ ਆਪਣੇ ਆਖਰੀ ਪੜਾਅ ‘ਤੇ ਹੈ। ਭਾਰਤ ਵਿੱਚ 46 ਦਿਨਾਂ ਦੇ ਇਸ ਵੱਡੇ ਟੂਰਨਾਮੈਂਟ ਵਿੱਚ 47 ਮੈਚ ਖੇਡੇ ਜਾ ਚੁੱਕੇ ਹਨ। ਹੁਣ ਆਖਰੀ ‘ਤੇ ਫਾਇਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਦੋ ਵਾਰ ਹੁਣ ਤੱਕ ਚੈਂਪੀਅਨ ਬਣਿਆ ਹੈ ਤੇ ਆਸਟ੍ਰੇਲੀਆ 5 ਵਾਰ ਖਿਤਾਬ ਜਿੱਤਣ ਵਿੱਚ ਸਫਲ ਹੋਇਆ ਹੈ। ਟੀਮ ਇੰਡੀਆ ਦੀ ਨਜ਼ਰ 12 ਸਾਲਾ ਬਾਅਦ ਜੇਤੂ ਬਣਨ ਦੀ ਕਗਾਰ ‘ਤੇ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ‘ਤੇ ਪੈਸਿਆਂ ਦੀ ਬਾਰਿਸ਼ ਹੋਵੇਗੀ। ਆਓ ਜਾਣਦੇ ਹਾਂ ਕਿ ਕਿਸ ਟੀਮ ਨੂੰ ਕਿੰਨੇ ਪੈਸੇ ਮਿਲਣਗੇ?

World Cup 2023 Prize Money

ਮਿਲੀ ਜਾਣਕਾਰੀ ਮੁਤਾਬਕ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ICC ਨੇ ਐਲਾਨ ਕੀਤਾ ਸੀ ਕਿ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਪੈਸੇ ਦਿੱਤੇ ਜਾਣਗੇ ਜੋ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਹੈ, ਉਸਨੂੰ ਅਲੱਗ ਪ੍ਰਾਈਜ਼ ਮਨੀ ਮਿਲੇਗੀ। ਉੱਥੇ ਹੀ ਜੋ ਟੀਮ ਟੂਰਨਾਮੈਂਟ ਦੀ ਜੇਤੂ ਬਣੇਗੀ, ਉਸਨੂੰ ਸਭ ਤੋਂ ਵੱਧ ਪੈਸੇ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਬਰਖਾਸਤ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮਿਲੀ ਜ਼ਮਾਨਤ, ਗੈਂ.ਗਸ/ਟਰ ਟੀਨੂੰ ਨੂੰ ਭਜਾਉਣ ਦੇ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀ

ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਕਰੀਬ 33 ਕਰੋੜ 17 ਲੱਖ ਰੁਪਏ ਮਿਲਣਗੇ। ਉੱਥੇ ਹੀ ਫਾਇਨਲ ਵਿੱਚ ਹਾਰਨ ਵਾਲੀ ਟੀਮ ਨੂੰ ਕਰੀਬ 16 ਕਰੋੜ 58 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗਰੁੱਪ ਸਟੇਜ ਦੇ ਬਾਅਦ ਹੋਣ ਵਾਲੀ ਟੀਮ ਨੂੰ ਇੱਕ ਲੱਖ ਡਾਲਰ(ਕਰੀਬ 83 ਲੱਖ ਰੁਪਏ) ਮਿਲਣਗੇ।

World Cup 2023 Prize Money

ਖਾਸ ਗੱਲ ਇਹ ਹੈ ਕਿ ਟੂਰਨਾਮੈਂਟ ਵਿੱਚ ਹਰੇਕ ਮੈਚ ਜਿੱਤਣ ਵਾਲੀ ਟੀਮ ਨੂੰ ਵਾਧੂ 40 ਹਜ਼ਾਰ ਡਾਲਰ ਯਾਨੀ ਕਰੀਬ 33 ਲੱਖ ਰੁਪਏ ਮਿਲਣਗੇ। ਉੱਥੇ ਹੀ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀਆਂ ਦੋਵੇਂ ਟੀਮਾਂ ਨੂੰ 8 ਲੱਖ ਡਾਲਰ(ਲਗਭਗ 6.63 ਕਰੋੜ ਰੁਪਏ) ਮਿਲਣਗੇ। ਉੱਥੇ ਹੀ ਗਰੁੱਪ ਸਟੇਜ ਵਿੱਚੋਂ ਬਾਹਰ ਹੋਣ ਵਾਲਿਆਂ 6 ਟੀਮਾਂ ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ, ਸ਼੍ਰੀਲੰਕਾ, ਬੰਗਲਾਦੇਸ਼ ਤੇ ਨੀਦਰਲੈਂਡ ਨੂੰ ਵੀ ਪੈਸੇ ਮਿਲੇ ਹਨ। ਇਨ੍ਹਾਂ 6 ਟੀਮਾਂ ਨੂੰ 83.29 ਲੱਖ ਰੁਪਏ ਮਿਲਣਗੇ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਵਿਸ਼ਵ ਕੱਪ 2023 ਦਾ ਖਿਤਾਬ ਜਿੱਤਣ ਵਾਲੀ ਟੀਮ ਹੋਵੇਗੀ ਮਾਲਾਮਾਲ, ਜਾਣੋ ਟੂਰਨਾਮੈਂਟ ਦੀ ਪੂਰੀ ਪ੍ਰਾਈਜ਼ ਮਨੀ appeared first on Daily Post Punjabi.