world cup news Archives - Daily Post Punjabi

‘ਬਿਗ ਬੀ’ ਦੇ ਬਾਅਦ ਸਚਿਨ ਤੇਂਦੁਲਕਰ ਨੂੰ ਮਿਲਿਆ ‘ਗੋਲਡਨ ਟਿਕਟ, ਜੈਸ਼ਾਹ ਨੇ ਵਿਸ਼ਵ ਕੱਪ ਲਈ ਦਿੱਤਾ ਸੱਦਾ
ਭਾਰਤ ‘ਚ ਵਨਡੇ ਵਿਸ਼ਵ ਕੱਪਦਾ ਆਯੋਜਨ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣਾ ਹੈ। ਬੀਸੀਸੀਆਈ ਨੇ ਇਸ ਵਿਸ਼ਪ ਕੱਪ ਨੂੰ ਖਾਸ ਬਣਾਉਣ ਲਈ ਖਾਸ ਮੁਹਿੰਮ ਚਲਾਈ ਹੈ। ਉਸ ਨੇ ਦੇਸ਼ ਦੀਆਂ ਨਾਮਵਰ ਹਸਤੀਆਂ ਨੂੰ ਵਿਸ਼ਵ ਕੱਪ ਦੇਖਣ ਲਈ ਸੱਦਾ ਦੇਣਾ ਸ਼ੁਰੂ ਕੀਤਾ ਹੈ। ਇਸ ਮੁਹਿੰਮ ਦਾ ਨਾਂ ‘ਗੋਲਡਨ ਟਿਕਟ ਫਾਰ ਇੰਡੀਆ ਆਈਕਾਨਸ’ ਹੈ। ਇਸ ਤਹਿਤ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਦਿੱਗਜ਼ਾਂ ਨੂੰ ਵਿਸ਼ਵ ਕੱਪ ਦੇ ਮੈਚ ਦੇਖਣ ਲਈ ਗੋਲਡਨ ਟਿਕਟ ਦਿੱਤਾ ਜਾ ਰਿਹਾ ਹੈ। ਇਸ ਲਿਸਟ ਵਿਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬਾਅਦ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਨਾਂ ਵੀ ਜੁੜ ਗਿਆ ਹੈ।

BCCI ਨੇ 8 ਸਤੰਬਰ ਨੂੰ ਐਕਸ ‘ਤੇ ਇਹ ਜਾਣਕਾਰੀ ਦਿੱਤੀ ਹੈ ਕਿ ਬੋਰਡ ਦੇ ਸਕੱਤਰ ਜੈਸ਼ਾਹ ਨੇ ਤੇਂਦੁਲਕਰ ਨੂੰ ਗੋਲਡਨ ਟਿਕਟ ਦਿੱਤਾ। ਬੀਸੀਸੀਆਈ ਨੇ ਲਿਖਿਆ ਕਿ ਕ੍ਰਿਕਟ ਤੇ ਦੇਸ਼ ਦੇ ਲਈ ਇਕ ਗੌਰਵਮਈ ਪਲ। ਸਾਡੇ ‘ਗੋਲਡਨ ਟਿਕਟ ਫਾਰ ਇੰਡੀਆ ਆਈਕਾਨਸ’ ਪ੍ਰੋਗਰਾਮ ਦੇ ਹਿੱਸੇ ਵਜੋਂ ਬੀਸੀਸੀਆਈ ਦੇ ਸਕੱਤਰ ਜੈਸ਼ਾਹ ਨੇ ਭਾਰਤ ਰਤਨ ਸਚਿਨ ਤੇਂਦੁਲਕਰ ਨੂੰ ਗੋਲਡ ਟਿਕਟ ਦਿੱਤਾ। ਰਾਸ਼ਟਰੀ ਗੌਰਵ ਦੇ ਪ੍ਰਤੀਕ ਸਚਿਨ ਤੇਂਦੁਲਕਰ ਦੀ ਯਾਤਰਾ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਕੀਤਾ ਹੈ। ਹੁਣ ਉਹ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਹਿੱਸਾ ਹੋਣਗੇ ਤੇ ਲਾਈਵ ਮੈਚ ਦੇਖਣਗੇ।

ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਮੈਚ ਲਈ ਨਿਯਮਾਂ ‘ਚ ਹੋਇਆ ਬਦਲਾਅ, ਮੀਂਹ ਕਾਰਨ ਰੱਦ ਹੋਇਆ ਤਾਂ ਰਿਜ਼ਰਵ ਡੇ ‘ਤੇ ਹੋਵੇਗਾ ਮੁਕਾਬਲਾ

ਤੇਂਦੁਲਕਰ 2011 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਵਿਚ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 1992 ਤੋਂ ਲੈ ਕੇ 2011 ਦੇ ਵਿਚ 6 ਵਾਰ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ। ਤੇਂਦੁਲਕਰ ਦੇ ਨਾਂ ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਹਨ। ਉਨ੍ਹਾਂ ਨੇ 45 ਮੈਚਾਂ ਦੀਆਂ 44 ਪਾਰੀਆਂ ਵਿਚ 2278 ਦੌੜਾਂ ਬਣਾਏ ਹਨ। ਸਚਿਨ ਦਾ ਔਸਤ 56.95 ਦਾ ਰਿਹਾ ਹੈ। ਉਨ੍ਹਾਂ ਨੇ 6 ਸੈਂਕੜੇ ਤੇ 15 ਅਰਧ ਸੈਂਕੜੇ ਲਗਾਏ। ਵਿਸ਼ਵ ਕੱਪ ਵਿਚ 152 ਦੌੜਾਂ ਦਾ ਸਰਵਉਤਮ ਸਕੋਰ ਰਿਹਾ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ‘ਬਿਗ ਬੀ’ ਦੇ ਬਾਅਦ ਸਚਿਨ ਤੇਂਦੁਲਕਰ ਨੂੰ ਮਿਲਿਆ ‘ਗੋਲਡਨ ਟਿਕਟ, ਜੈਸ਼ਾਹ ਨੇ ਵਿਸ਼ਵ ਕੱਪ ਲਈ ਦਿੱਤਾ ਸੱਦਾ appeared first on Daily Post Punjabi.

ਵਿਸ਼ਵ ਕੱਪ ਲਈ 15 ਖਿਡਾਰੀ ਫਾਈਨਲ, ਨੇਪਾਲ ਨਾਲ ਮੁਕਾਬਲੇ ਦੇ ਬਾਅਦ ਹੋਵੇਗਾ ਟੀਮ ਦਾ ਐਲਾਨ
ਭਾਰਤੀ ਟੀਮ ਇਸ ਸਮੇਂ ਏਸ਼ੀਆ ਕੱਪ ਵਿਚ ਆਪਣਾ ਮੁਕਾਬਲਾ ਖੇਡ ਰਹੀ ਹੈ। ਟੂਰਨਾਮੈਂਟ ਵਿਚ ਉਤਰਨ ਤੋਂ ਪਹਿਲਾਂ ਚੁਣੀ ਗਈ ਟੀਮ ਨੂੰ ਹੀ ਭਾਰਤ ਦੇ ਆਈਸੀਸੀ ਵਿਸ਼ਵ ਕੱਪ ਦੀ ਫਾਈਨਲ ਟੀਮ ਮੰਨਿਆ ਜਾ ਰਿਹਾ ਹੈ। 17 ਵਿਚੋਂ 15 ਖਿਡਾਰੀਆਂ ਦੇ ਨਾਂ ਦਾ ਐਲਾਨ ਅਗਲੇ 24 ਘੰਟਿਆਂ ਵਿਚ ਕਰ ਦਿੱਤਾ ਜਾਵੇਗਾ। ਭਾਰਤੀ ਟੀਮ ਦੇ ਵਿਸ਼ਵ ਕੱਪ ਟੀਮ ਦੀ ਚੋਣ ਹੋ ਚੁੱਕੀ ਹੈ ਤੇ ਚੋਣ ਕਰਤਾ ਇਸ ਦਾ ਐਲਾਨ 5 ਸਤੰਬਰ ਨੂੰ ਕਰ ਸਕਦੇ ਹਨ।

ਭਾਰਤ ਵਿਚ ਇਸ ਸਾਲ ਖੇਡੇ ਜਾਣ ਵਾਲੇ ਆਈਸੀਸੀ ਵਨਡੇ ਵਰਲਡ ਕੱਪ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਜਾ ਚੁੱਕੀਆਂ ਹਨ। ਭਾਰਤੀ ਟੀਮ ਟੂਰਨਾਮੈਂਟ ਵਿਚ ਕਿਹੜੀ ਟੀਮ ਲੈ ਕੇ ਉਤਰੇਗੀ,ਇਸ ਦਾ ਐਲਾਨ ਜਲਦ ਕੀਤਾ ਜਾਵੇਗਾ। ਮੁੱਖ ਚੋਣ ਕਰਤਾ ਅਜੀਤ ਅਗਰਕਰ ਦੀ ਅਗਵਾਈ ਵਿਚ ਚੋਣ ਕਮੇਟੀ ਵਰਲਡ ਕੱਪ ਦੀ 15 ਮੈਂਬਰੀ ਟੀਮ ਦਾ ਐਲਾਨ ਕਰਨ ਜਾ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਤੇ ਕੋਚ ਰਾਹੁਲ ਦ੍ਰਵਿੜ ਨਾਲ ਚਰਚਾ ਦੇ ਬਾਅਦ ਹੀ ਇਹ ਟੀਮ ਚੁਣੀ ਜਾਵੇਗੀ।

ਏਸ਼ੀਆ ਕੱਪ ਲਈ ਭਾਰਤੀ ਟੀਮ ਦੀ ਚੋਣ ਜਦੋਂ ਚੋਣਕਰਤਾਵਾਂ ਨੇ ਕੀਤੀ ਤਾਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਸੀ ਜੋ ਵਿਸ਼ਵ ਕੱਪ ਦੀ ਫਾਈਨਲ ਲਿਸਟ ਵਿਚ ਸ਼ਾਮਲ ਹੋਣ ਦੀ ਦੌੜ ਵਿਚ ਸਨ। ਹੁਣ 17 ਖਿਡਾਰੀਆਂ ਦੀ ਟੀਮ ਵਿਚੋਂ 15 ਨਾਂ ਫਾਈਨਲ ਕੀਤੇ ਜਾਣਗੇ। ਅਜਿਹੇ ਵਿਚ ਇਹ ਤੈਅ ਹੈ ਕਿ 2 ਖਿਡਾਰੀਆਂ ਨੂੰ ਬਾਹਰ ਕੀਤਾ ਜਾਵੇਗਾ। ਪ੍ਰਸਿੱਧ ਕ੍ਰਿਸ਼ਣਾ ਤੇ ਤਿਲਕ ਵਰਮਾ ਦਾ ਬਾਹਰ ਜਾਣਾ ਤੈਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Kia ਦੀ ਇਸ ਫੈਮਿਲੀ ਕਾਰ ‘ਚ ਹੈ ਹਾਈ ਮਾਈਲੇਜ, ਕੀਮਤ ਵੀ ਘੱਟ ਤੇ ਧਾਕੜ ਸੇਫਟੀ ਫ਼ੀਚਰ

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪਾਂਡੇਯ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ ਵਿਸ਼ਵ ਕੱਪ 2023 ਲਈ ਚੁਣੇ ਜਾ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਵਿਸ਼ਵ ਕੱਪ ਲਈ 15 ਖਿਡਾਰੀ ਫਾਈਨਲ, ਨੇਪਾਲ ਨਾਲ ਮੁਕਾਬਲੇ ਦੇ ਬਾਅਦ ਹੋਵੇਗਾ ਟੀਮ ਦਾ ਐਲਾਨ appeared first on Daily Post Punjabi.