world cup winner Archives - Daily Post Punjabi

ਹਾਰਟ ਅਟੈਕ ਦੇ ਕਾਰਨ ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦਿਹਾਂਤ, 1983 ‘ਚ ਵਿਸ਼ਵ ਵਿਜੇਤਾ ਟੀਮ ਇੰਡੀਆ ਦੇ ਸਨ ਮੈਂਬਰ…
world cup winner yashpal sharma dies: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ।ਹਾਰਟ ਅਟੈਕ ਦੇ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ ਹੈ।11 ਅਗਸਤ 1954 ਨੂੰ ਪੰਜਾਬ ਦੇ ਲੁਧਿਆਣਾ ‘ਚ ਜੰਮੇ ਯਸ਼ਪਾਲ ਸ਼ਰਮਾ ਨੇ 66 ਸਾਲ ਦੀ ਉਮਰ ‘ਚ ਆਖਰੀ ਸਾਲ ਲਏ।ਯਸ਼ਪਾਲ ਸ਼ਰਮਾ ਟੀਮ ਇੰਡੀਆ ਦੇ ਸਲੈਕਟਰ ਵੀ ਰਹਿ ਚੁੱਕੇ ਹਨ।

world cup winner yashpal sharma dies

ਦੱਸਣਯੋਗ ਹੈ ਕਿ ਯਸ਼ਪਾਲ ਸ਼ਰਮਾ 1983 ‘ਚ ਵਿਸ਼ਵਵਿਜੇਤਾ ਭਾਰਤੀ ਕ੍ਰਿਕੇਟ ਟੀਮ ਦੇ ਮੈਂਬਰ ਸਨ।ਜਾਣਕਾਰੀ ਮੁਤਾਬਕ ਯਸ਼ਪਾਲ ਸ਼ਰਮਾ ਅੱਜ ਸਵੇਰੇ ਮਾਰਨਿੰਗ ਵਾਕ ‘ਤੇ ਗਏ ਸਨ।ਸਵੇਰੇ ਦੀ ਸੈਰ ਤੋਂ ਵਾਪਸ ਆ ਕੇ ਉਨ੍ਹਾਂ ਨੇ ਘਰ ਕਿਹਾ ਸੀ ਕਿ ਉਨਾਂ੍ਹ ਨੂੰ ਥੋੜਾ ਅਜੀਬ ਲੱਗ ਰਿਹਾ ਹੈ।

ਉਨ੍ਹਾਂ ਦੇ ਕਾਲਜੇ ‘ਚ ਦਰਦ ਦੀ ਸ਼ਿਕਾਇਤ ਕੀਤੀ।ਜਿਸ ਤੋਂ ਬਾਅਦ ਉਨਾਂ੍ਹ ਨੂੰ ਤੁਰੰਤ ਹਸਪਤਾਲ ਲਏ ਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਦੀ ਸਵੇਰੇ 7.40 ‘ਤੇ ਉਨਾਂ੍ਹ ਦਾ ਦਿਹਾਂਤ ਹੋ ਗਿਆ।

The post ਹਾਰਟ ਅਟੈਕ ਦੇ ਕਾਰਨ ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦਿਹਾਂਤ, 1983 ‘ਚ ਵਿਸ਼ਵ ਵਿਜੇਤਾ ਟੀਮ ਇੰਡੀਆ ਦੇ ਸਨ ਮੈਂਬਰ… appeared first on Daily Post Punjabi.